Tag: Terrorism

1984 ਸਿੱਖ ਕਤਲੇਆਮ ਦੀ ਖੁੱਲੇਆਮ ਹਮਾਇਤ ਕਰਨ ਵਾਲੇ ਹਿੰਦੂ ਆਗੂ ਨਾਨਾ ਦੇਸ਼ਮੁੱਖ ਨੂੰ “ਭਾਰਤ ਰਤਨ” ਐਲਾਨਿਆਂ ਗਿਆ।

1984 ਸਿੱਖ ਕਤਲੇਆਮ ਦੀ ਖੁੱਲੇਆਮ ਹਮਾਇਤ ਕਰਨ ਵਾਲੇ ਹਿੰਦੂ ਆਗੂ ਨਾਨਾ ਦੇਸ਼ਮੁੱਖ ਨੂੰ “ਭਾਰਤ ਰਤਨ” ਐਲਾਨਿਆਂ ਗਿਆ।

1984 ਦੀ ਸਿੱਖ ਨਸਲਕੁਸ਼ੀ ਵਿਚ ਹਜ਼ਾਰਾਂ ਸਿੱਖਾਂ ਦੇ ਕੀਤੇ ਗਏ ਕਤਲੇਆਮ ਨੂੰ ਜਾਇਜ਼ ਦੱਸਣ ਵਾਲੇ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਦੇ ਵਿਚਾਰਕ ਤੇ ਆਗੂ ਰਹੇ ਨਾਨਾ ਦੇਸ਼ਮੁਖ ਨੂੰ ਮਰਨ ਤੋਂ ਬਾਅਦ “ਭਾਰਤ ਰਤਨ” ਦਾ ਸਰਕਾਰੀ ਸਨਮਾਨ ਦੇਣ ਦਾ ਐਲਾਨ ਕੀਤਾ ਹੈ। ਲੰਘੇ ਕੱਲ੍ਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਘਰੇਲੂ ਮਾਮਲਿਆਂ ਦੀ ਵਜ਼ਾਰਤ ਵਲੋਂ […]

3 ਸਿੱਖਾਂ ਅਤੇ ਹੋਰ ਪਾਕਿਸਤਾਨੀ ਨਾਗਰਿਕਾਂ ਦੇ ਕਤਲ ਲਈ ਲੋੜੀਂਦਾ ਅੱਤਵਾਦੀ ਪਾਕਿ ਫੌਜ ਨੇ  ਮਾਰ ਮੁਕਾਇਆ ।

3 ਸਿੱਖਾਂ ਅਤੇ ਹੋਰ ਪਾਕਿਸਤਾਨੀ ਨਾਗਰਿਕਾਂ ਦੇ ਕਤਲ ਲਈ ਲੋੜੀਂਦਾ ਅੱਤਵਾਦੀ ਪਾਕਿ ਫੌਜ ਨੇ ਮਾਰ ਮੁਕਾਇਆ ।

ਪਾਕਿਸਤਾਨ ਵਿਚ ਸੁਰੱਖਿਆ ਬਲਾਂ ਨੇ ਚਾਰ ਅਤਿਵਾਦੀਆਂ ਨੂੰ ਮਾਰ ਦਿੱਤਾ ਹੈ ਜਿਨ੍ਹਾਂ ਵਿਚ ਇਕ ਪ੍ਰਮੁੱਖ TTP ਕਮਾਂਡਰ ਸ਼ਾਮਲ ਹੈ, ਜੋ ਪਿਛਲੇ ਸਾਲ ਖੈਬਰ ਪਖਤੂਨਖਵਾ ਪ੍ਰਾਂਤ ਵਿਚ ਪਿਛਲੇ ਸਾਲ ਦੇ ਸ਼ਕਤੀਸ਼ਾਲੀ ਬੰਬ ਧਮਾਕੇ ਦਾ ਮੁੱਖ ਦੋਸ਼ੀ ਸੀ, ਜਿਸ ਵਿਚ ਤਿੰਨ ਸਥਾਨਕ ਸਿੱਖਾਂ ਸਮੇਤ ਘੱਟੋ ਘੱਟ 31 ਲੋਕ ਮਾਰੇ ਗਏ ਸਨ । ਅਧਿਕਾਰੀਆਂ ਨੇ ਦਾਅਵਾ ਕੀਤਾ ਅੱਤਵਾਦੀ […]