Tag: sukhbir badal

ਬਾਦਲ ਦਲ ਦੀ ਸਟੇਜ ਤੋਂ ਢਾਢੀ ਵਾਰਾਂ ਦੀ ਥਾਂ ਚੱਲੇ ਭੜਕਾਊ ਦੋਗਾਣੇ ਗੀਤ

ਬਾਦਲ ਦਲ ਦੀ ਸਟੇਜ ਤੋਂ ਢਾਢੀ ਵਾਰਾਂ ਦੀ ਥਾਂ ਚੱਲੇ ਭੜਕਾਊ ਦੋਗਾਣੇ ਗੀਤ

ਫ਼ਰੀਦਕੋਟ: ਫਰੀਦਕੋਟ ਲੋਕ ਸਭਾ ਤੋਂ ਬਾਦਲ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਰੀਦਕੋਟ ਦੇ ਹਲਕਾ ਜੈਤੋ ਪਹੁੰਚੇ। ਇਸ ਵਾਰ ਦੇ ਚੋਣ ਅਖਾੜੇ ਵਿਚ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਅਕਾਲੀ ਦਲ ਨੇ ਜੈਤੋ ਵਿੱਚ ਆਪਣੀ ਪਰੰਪਰਾ ਤੋੜ ਦਿੱਤੀ। ਜਿੱਥੇ ਪਹਿਲਾਂ ਅਕਾਲੀਆਂ ਦੀ ਸਟੇਜ […]

ਸੁਖਬੀਰ ਬਾਦਲ ਵੱਲੋਂ ਲੋਂਗੋਵਾਲ ਨੂੰ ਮੁੜ SGPC ਪ੍ਰਧਾਨ ਲਗਾਇਆ ਗਿਆ ।

ਸੁਖਬੀਰ ਬਾਦਲ ਵੱਲੋਂ ਲੋਂਗੋਵਾਲ ਨੂੰ ਮੁੜ SGPC ਪ੍ਰਧਾਨ ਲਗਾਇਆ ਗਿਆ ।

(ਅੰਮਿ੍ਤਸਰ ਸਾਹਿਬ) ਐਸ.ਜੀ.ਪੀ.ਸੀ. ਜਨਰਲ ਇਜਲਾਸ ‘ਚ ਨਾਮਜ਼ਦਗੀ ਦੇ ਡਰਾਮੇ ਤੋਂ ਬਾਅਦ ਸੁਖਬੀਰ ਬਾਦਲ ਵੱਲੋਂ ਮੁੜ ਗੋਬਿੰਦ ਸਿੰਘ ਲੌਂਗੋਵਾਲ ਨੂੰ ਦੁਬਾਰਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਿੲਸ ਤੋਂ ਪਹਿਲਾ SGPC ਮੈਂਬਰਾਂ ਵੱਲੋਂ ਆਪਣੇ ਸਾਰੇ ਅਧਿਕਾਰ ਸੁਖਬੀਰ ਬਾਦਲ ਨੂੰ ਦੇਣ ਦਾ ਰਸਮੀ ਐਲਾਨ ਕੀਤਾ ਗਿਆ ਸੀ ।ਲੋਗੋਵਾਲ 1984 ਦੋਰਾਨ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਉੱਤੇ ਕੀਤੇ […]

ਬਾਦਲ ਦਲ ਵਲੋਂ ਸ਼ੋਸ਼ਲ ਮੀਡੀਆ ਤੇ ਡਿੱਗਦੀ ਸਾਖ ਬਚਾਉਣ ਲਈ ਆਈ. ਟੀ ਵਿੰਗ ਦਾ ਅੈਲਾਨ I

ਬਾਦਲ ਦਲ ਵਲੋਂ ਸ਼ੋਸ਼ਲ ਮੀਡੀਆ ਤੇ ਡਿੱਗਦੀ ਸਾਖ ਬਚਾਉਣ ਲਈ ਆਈ. ਟੀ ਵਿੰਗ ਦਾ ਅੈਲਾਨ I

(ਚੰਡੀਗੜ- ਪੰਜਾਬ) ਬੀਤੇ ਲੰਮੇ ਸਮੇਂ ਤੋਂ ਗੁਰੂ ਗਰੰਥ ਸਾਹਿਬ ਦੀ ਬੇਅਦਵੀ ਦੀਆਂ ਹੋਈਆ ਘਟਨਾਵਾਂ ਅਤੇ ਪੰਜਾਬ ਵਿਰੋਧੀ ਨੀਤੀਆਂ ਕਾਰਨ ਪੰਜਾਬ ਦੇ ਲੋਕਾਂ ਅੰਦਰ ਅਕਾਲੀ ਦਲ ਬਾਦਲ ਦੀ ਸਾਖ ਬਹੁਤ ਹੀ ਹੇਠਲੇ ਪੱਧਰ ਤੇ ਆ ਗਈ ਹੈ, ਇਸ ਕਾਰਨ ਹੀ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਹਰ ਆਮ […]

ਸਾਲ਼ਿਆਂ ਪਿੱਛੇ ਭਰਾ ਫਸੇ…!

ਸਾਲ਼ਿਆਂ ਪਿੱਛੇ ਭਰਾ ਫਸੇ…!

ਬਠਿੰਡਾ ਰੀਫਾਈਨਰੀ ‘ਚ ਗੁੰਡਾ ਟੈਕਸ ਦੀ ਉਗਰਾਹੀ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਸਿੰਘ ਬਾਦਲ ਦੇ ਸਾਲ਼ੇ ਦੀ ਅਗਵਾਈ ਹੇਠ ਉਗਰਾਹੀ ਹੋਣ ਦੇ ਦੋਸ਼ ਲਾਏ ਹਨ। ਸੁਖਬੀਰ ਨੇ ਕਿਹਾ ਕਿ ਇਸ ਗੁੰਡਾ ਟੈਕਸ ਨੂੰ ਜੇ. ਐਸ. ਟੀ. ਭਾਵ ਜੋਜੋ ਸਰਵਿਸ ਟੈਕਸ ਕਿਹਾ ਜਾਣਾ ਚਾਹੀਦਾ ਹੈ। ਜੋਜੋ, ਮਨਪ੍ਰੀਤ ਬਾਦਲ ਦੇ ਸਾਲ਼ੇ ਦਾ ਨਾਮ ਹੈ, ਜੋ ਇਸ […]