Tag: Sikh Youth Arrested

ਪੰਜਾਬ ਪੁਲਿਸ ਵੱਲੋਂ ਖਾਲਿਸਤਾਨੀ ਸਮਰਥਕ ਗ੍ਰਿਫਤਾਰ ਕਰਨ ਦਾ ਦਾਅਵਾ

ਪੰਜਾਬ ਪੁਲਿਸ ਵੱਲੋਂ ਖਾਲਿਸਤਾਨੀ ਸਮਰਥਕ ਗ੍ਰਿਫਤਾਰ ਕਰਨ ਦਾ ਦਾਅਵਾ

ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਬੀਤੇ ਦਿਨ ਅਮਰੀਕ ਸਿੰਘ ਨਾਮੀ ਵਿਅਕਤੀ ਨੂੰ ਜਲੰਧਰ ਜਿਲੇ ਦੇ ਸ਼ਰੀਂਹ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਹੈ, ਪੁਲਿਸ ਦਾ ਦਾਅਵਾ ਹੈ ਕਿ ਅਮਰੀਕ ਸਿੰਘ ਦੇ ਖਾਲਿਸਤਾਨੀ ਖਾੜਕੂ ਜੱਥੇਬੰਦੀਆਂ ਨਾਲ ਸੰਬੰਧ ਸਨ, ਪੁਲਿਸ ਅਨੁਸਾਰ ਸਾਲ 2006 ਵਿੱਚ ਜਲੰਧਰ ਵਿੱਚ ਹੋਏ ਇੱਕ ਬੰਬ ਧਮਾਕੇ ਵਿੱਚ ਅਮਰੀਕ ਸਿੰਘ ਤੇ ਦੋਸ਼ੀਆਂ ਦੀ ਮਦਦ […]

ਪੰਜਾਬ ਪੁਲਿਸ ਵੱਲੋਂ ਤਿੰਨ ਖਾਲਿਸਤਾਨ ਪੱਖੀ ਨੌਜਵਾਨ ਗ੍ਰਿਫਤਾਰ ਕਰਨ ਦਾ ਦਾਅਵਾ

ਪੰਜਾਬ ਪੁਲਿਸ ਵੱਲੋਂ ਤਿੰਨ ਖਾਲਿਸਤਾਨ ਪੱਖੀ ਨੌਜਵਾਨ ਗ੍ਰਿਫਤਾਰ ਕਰਨ ਦਾ ਦਾਅਵਾ

ਪੰਜਾਬ ਪੁਲਿਸ ਦੇ ਸਪੈਸ਼ਲ ਸਟੇਟ ਉਪਰੇਸ਼ਨ ਸੈਲ ਵੱਲੋਂ ਤਿੰਨ ਸਿੱਖ ਨੋਜੁਆਨਾ ਨੂੰ ਬੀਤੇ ਦਿਨ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ, ਪੁਲਿਸ ਦੇ ਮੁਤਾਬਕ ਇਹ ਨੋਜੁਆਨ ਖਾਲਿਸਤਾਨ ਪੱਖੀ ਹਨ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਦੀਆ ਘਟਨਾਵਾਂ ਤੋਂ ਦੁੱਖੀ ਹੋ, ਬੇਅਦਵੀ ਦੇ ਦੋਸ਼ੀਆ ਨੂੰ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ, ਪਰ ਪੁਲਿਸ ਤੇ ਖੂਫੀਆ ਏਜੰਸੀਆ […]

ਨਿਰੰਕਾਰੀ ਭਵਨ ਹਮਲੇ ਮਾਮਲੇ ਵਿੱਚ ਗਿ੍ਫਤਾਰ ਕੀਤੇ ਨੋਜੁਆਨ ਦੀ ਹਮਾਇਤ ਵਿੱਚ ਸਾਰਾ ਪਿੰਡ ਿੲੱਕਠਾ ਹੋਇਆ

ਨਿਰੰਕਾਰੀ ਭਵਨ ਹਮਲੇ ਮਾਮਲੇ ਵਿੱਚ ਗਿ੍ਫਤਾਰ ਕੀਤੇ ਨੋਜੁਆਨ ਦੀ ਹਮਾਇਤ ਵਿੱਚ ਸਾਰਾ ਪਿੰਡ ਿੲੱਕਠਾ ਹੋਇਆ

ਰਾਜਾਸਾਂਸੀ – ਅੰਮ੍ਰਿਤਸਰ ਸਾਹਿਬ ਦੇ ਰਾਜਾਸਾਂਸੀ ‘ਚ ਪੈਂਦੇ ਅਦਲੀਵਾਲ ‘ਚ ਬਣੇ ਨਿਰੰਕਾਰੀ ਭਵਨ ‘ਚ ਧਮਾਕਾ ਕਰਨ ਦੇ ਕਥਿਤ ਦੋਸ਼ ਅਧੀਨ ਬਿਕਰਮਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਪਿੰਡ ਧਾਰੀਵਾਲ ਵਿਖੇ ਲੋਕਾਂ ਨੂੰ ਬਿਕਰਮਜੀਤ ਸਿੰਘ ਦੇ ਘਰ ਪਹੁੰਚਣ ਦੀ ਅਨਾਊਂਸਮੈਂਟ ਕੀਤੀ ਗਈ ਹੈ ਤੇ ਲੋਕ ਉਸ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ ਹਨ। ਕਿਉਂਕਿ ਸਾਰਾ […]

ਨਕਲੀ ਨਿਰੰਕਾਰੀ ਭਵਨ ਤੇ ਗ੍ਰਨੇਡ ਹਮਲੇ ਮਾਮਲੇ ਵਿੱਚ ਪੁਲਿਸ ਵੱਲੋਂ ਿੲੱਕ ਸਿੱਖ ਨੋਜੁਆਨ ਗਿ੍ਫਤਾਰ

ਨਕਲੀ ਨਿਰੰਕਾਰੀ ਭਵਨ ਤੇ ਗ੍ਰਨੇਡ ਹਮਲੇ ਮਾਮਲੇ ਵਿੱਚ ਪੁਲਿਸ ਵੱਲੋਂ ਿੲੱਕ ਸਿੱਖ ਨੋਜੁਆਨ ਗਿ੍ਫਤਾਰ

ਅੰਮ੍ਰਿਤਸਰ ਸਾਹਿਬ: ਪੰਜਾਬ ਪੁਲਿਸ ਨੇ ਰਾਜਾਸਾਂਸੀ ਨਕਲੀ ਨਿਰੰਕਾਰੀ ਭਵਨ ‘ਚ ਧਮਾਕੇ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕਰਦਿਆਂ ਬਿਕਰਮਜੀਤ ਸਿੰਘ ਨਾਂ ਦੇ ਇੱਕ ਸਿੱਖ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੀ ਕਹਾਣੀ ਅਨੁਸਾਰ ਹਮਲੇ ਵੇਲੇ ਬਿਕਰਮਜੀਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ। ਉਸ ਦੇ ਦੂਜੇ ਸਾਥੀ ਅਵਤਾਰ ਸਿੰਘ ਦੀ ਤਲਾਸ਼ ਜਾਰੀ ਹੈ ਪੁਲਿਬ ਦਾ ਕਹਿਣਾ ਹੈ ਕਿ […]

ਪੁਲਿਸ ਵੱਲੋਂ ਖਾਲਿਸਤਾਨੀ ਖਾੜਕੂਆਂ ਦਾ ਇੱਕ ਸਮਰਥਕ ਗਿ੍ਫਤਾਰ ਕਰਨ ਦਾ ਦਾਅਵਾ

ਪੁਲਿਸ ਵੱਲੋਂ ਖਾਲਿਸਤਾਨੀ ਖਾੜਕੂਆਂ ਦਾ ਇੱਕ ਸਮਰਥਕ ਗਿ੍ਫਤਾਰ ਕਰਨ ਦਾ ਦਾਅਵਾ

– ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਖ਼ਾਲਿਸਤਾਨ ਗ਼ਦਰ ਫੋਰਸ ਨਾਮ ਦੀ ਜੱਥੇਬੰਦੀ ਦੇ ਇੱਕ ਮੈਂਬਰ ਨੂੰ ਦਿੜ੍ਹਬਾ ਤੋਂ ਕਾਬੂ ਕਰਨ ਦਾ ਦਾਅਵਾ ਕਿੱਤਾ ਗਿਆ ਹੈ । ਐੱਸ.ਐੱਸ.ਪੀ. ਸੰਗਰੂਰ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਜ਼ਿਲ੍ਹੇ ‘ਚ ਚੱਲ ਰਹੇ ਰੈੱਡ ਅਲਰਟ ਦੇ ਚੱਲਦਿਆਂ ਸੰਗਰੂਰ ਪੁਲਿਸ ਨੂੰ ਅੱਜ ਦੁਪਹਿਰੇ ਸੂਚਨਾ ਮਿਲੀ ਸੀ ਕਿ ਖਾਲਿਸਤਾਨੀ ਖਾੜਕੂਆ ਦਾ ਹਮਾਇਤੀ […]