Tag: RSS

1984 ਸਿੱਖ ਕਤਲੇਆਮ ਦੀ ਖੁੱਲੇਆਮ ਹਮਾਇਤ ਕਰਨ ਵਾਲੇ ਹਿੰਦੂ ਆਗੂ ਨਾਨਾ ਦੇਸ਼ਮੁੱਖ ਨੂੰ “ਭਾਰਤ ਰਤਨ” ਐਲਾਨਿਆਂ ਗਿਆ।

1984 ਸਿੱਖ ਕਤਲੇਆਮ ਦੀ ਖੁੱਲੇਆਮ ਹਮਾਇਤ ਕਰਨ ਵਾਲੇ ਹਿੰਦੂ ਆਗੂ ਨਾਨਾ ਦੇਸ਼ਮੁੱਖ ਨੂੰ “ਭਾਰਤ ਰਤਨ” ਐਲਾਨਿਆਂ ਗਿਆ।

1984 ਦੀ ਸਿੱਖ ਨਸਲਕੁਸ਼ੀ ਵਿਚ ਹਜ਼ਾਰਾਂ ਸਿੱਖਾਂ ਦੇ ਕੀਤੇ ਗਏ ਕਤਲੇਆਮ ਨੂੰ ਜਾਇਜ਼ ਦੱਸਣ ਵਾਲੇ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਦੇ ਵਿਚਾਰਕ ਤੇ ਆਗੂ ਰਹੇ ਨਾਨਾ ਦੇਸ਼ਮੁਖ ਨੂੰ ਮਰਨ ਤੋਂ ਬਾਅਦ “ਭਾਰਤ ਰਤਨ” ਦਾ ਸਰਕਾਰੀ ਸਨਮਾਨ ਦੇਣ ਦਾ ਐਲਾਨ ਕੀਤਾ ਹੈ। ਲੰਘੇ ਕੱਲ੍ਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਘਰੇਲੂ ਮਾਮਲਿਆਂ ਦੀ ਵਜ਼ਾਰਤ ਵਲੋਂ […]

ਕੈਪਟਨ ਅਮਰਿੰਦਰ ਬਣਨਗੇ “ਹਿੰਦੂ ਰਤਨ ” ਹਿੰਦੂ ਸੰਗਠਨ ਦੇਣਗੇ  ਅਵਾਰਡ

ਕੈਪਟਨ ਅਮਰਿੰਦਰ ਬਣਨਗੇ “ਹਿੰਦੂ ਰਤਨ ” ਹਿੰਦੂ ਸੰਗਠਨ ਦੇਣਗੇ ਅਵਾਰਡ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ‘ਹਿੰਦੂ ਰਤਨ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਨੇ ਬੀਤੇ ਦਿਨੀਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਆਈ.ਐੱਸ.ਆਈ. ਦੀ ਸਾਜ਼ਿਸ਼ ਕਰਾਰ ਦਿੱਤਾ ਸੀ,ਇਹ ਐਲਾਨ ਪਟਿਆਲਾ ਸਥਿਤ ਕਥਿਤ ਹਿੰਦੂ ਤਖ਼ਤ ਅਤੇ ਐਂਟੀ ਟੈਰਰਿਸਟ ਫਰੰਟ ਇੰਡੀਆ ਨੇ ਕੀਤਾ ਹੈ। ਕੈਪਟਨ ਦੇ ਇਸ ਬਿਆਨ ਨੂੰ ਉਚਿਤ ਦੱਸਦੇ ਹੋਏ ਹਿੰਦੂ ਤਖ਼ਤ ਦੇ ਮੁਖੀ […]

ਕੀ ਭਾਰਤ ਵਲੋਂ 3000 ਕਰੋੜ ਖਰਚ ਕੇ ਬਣਾਈ ਪਟੇਲ ਦੀ ਮੂਰਤੀ ਟੁੱਟ ਰਹੀ ਹੈ?

ਕੀ ਭਾਰਤ ਵਲੋਂ 3000 ਕਰੋੜ ਖਰਚ ਕੇ ਬਣਾਈ ਪਟੇਲ ਦੀ ਮੂਰਤੀ ਟੁੱਟ ਰਹੀ ਹੈ?

ਦਿੱਲੀ: ਹਾਲ ਹੀ ‘ਚ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਦਾ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਦਘਾਟਨ ਕੀਤਾ ਸੀ। ਇਹ ਹਿੰਦੂਵਾਦੀ ਆਗੂ ਵੱਲਭ ਭਾਈ ਪਟੇਲ ਦਾ ਬੁੱਤ ਹੈ ਜਿਸ ਦੀ ਲੰਬਾਈ 182 ਮੀਟਰ ਹੈ। ਬੁੱਤ ‘ਸਟੈਚੂ ਆਫ ਯੂਨੀਟੀ’ ਨਾਂ ਦਿੱਤਾ ਗਿਆ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਬੁੱਤ ‘ਚ ਤਰੇੜਾਂ ਆ ਗਈਆਂ […]

ਬੀਜੇਪੀ ਦੇ ਹਿੰਦੂਵਾਦੀ ਆਗੂ ਤੇ ਬਲਾਤਕਾਰ ਦਾ ਮਾਮਲਾ ਦਰਜ

ਬੀਜੇਪੀ ਦੇ ਹਿੰਦੂਵਾਦੀ ਆਗੂ ਤੇ ਬਲਾਤਕਾਰ ਦਾ ਮਾਮਲਾ ਦਰਜ

(ਦਿੱਲੀ) ਭਾਰਤ ਦੇ ਸੂਬੇ ਮੱਧ ਪ੍ਰਦੇਸ਼ ਦੇ ਿੲੱਕ ਜਾਣੇ ਪਹਿਚਾਣੇ ਹਿੰਦੂਵਾਦੀ ਕਾਰਕੁੰਨ ਤੇ ਬੀਜੇਪੀ ਆਗੂ ਡਾਕਟਰ ਪਿਊਸ਼ ਸਕਸੈਨਾ ਉੱਤੇ ਿੲੱਕ ਲੜਕੀ ਨਾਲ ਅੱਠ ਸਾਲ ਤੱਕ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, 22 ਸਾਲਾ ਲੜਕੀ ਵੱਲੋਂ ਪੁਲਿਸ ਨੂੰ ਕੀਤੀ ਸ਼ਕਾਇਤ ਵਿੱਚ ਦੱਸਿਆ ਗਿਆ ਕਿ ਉਕਤ ਲੀਡਰ ਪਿੱਛਲੇ 8 ਸਾਲ ਤੋਂ ਜਦੋਂ ਉਹ ਨਬਾਲਗ਼ ਸੀ […]

ਨੇਪਾਲ ਦੀ ਅਸੈਂਬਲੀ ਨੇ ਹਿੰਦੂ ਰਾਸ਼ਟਰ ਦਾ ਮਤਾ ਕੀਤਾ ਰੱਦ ।

ਨੇਪਾਲ ਦੀ ਅਸੈਂਬਲੀ ਨੇ ਹਿੰਦੂ ਰਾਸ਼ਟਰ ਦਾ ਮਤਾ ਕੀਤਾ ਰੱਦ ।

(ਪੰਜਾਬ ਸਪੈਕਟ੍ਰਮ ਬਿਓਰੋ) ਨੇਪਾਲ ਦੀ ਚੁਣੀ ਹੋਈ ਸਰਕਾਰੀ ਅਸੈਬਲੀ ਦੇ ਨੁਮਾਇੰਦਾ ਨੇ ਅੱਜ ਿੲੱਥੋ ਦੀ ਿੲੱਕ ਹਿੰਦਤਵ ਪੱਖੀ ਪਾਰਟੀ ਰਾਸ਼ਟਰੀਆ ਪਰਜਾਤੰਤਰ ਪਾਰਟੀ ਵੱਲੋਂ ਅਸੈਂਬਲੀ ਵਿੱਚ ਨੇਪਾਲ ਨੂੰ RSS ਦੀ ਤਰਜ਼ ਤੇ ਹਿੰਦੂ ਰਾਸ਼ਟਰ ਐਲਾਨਣ ਦੇ ਮਤੇ ਨੂੰ ਰੱਦ ਕਰ ਦਿੱਤਾ ਹੈ, ਜਿਸ ਮਗਰੋਂ ਨੇਪਾਲ ਦੇ ਕੁਝ ਰਜਵਾੜਾਸ਼ਾਹੀ ਦੇ ਸਮਰਥਕ ਹਿੰਦੂਆਂ ਵਿੱਚ ਰੋਸ ਦੀ ਲਹਿਰ ਹੈ, […]

ਭਾਜਪਾ ਦੀ ਪੰਜਾਬ ਅੰਦਰ ਹਾਲਤ ਹੋਈ ਪਤਲੀ, ਲੀਡਰ ਆਪਸ ਵਿੱਚ ਉਲਝੇ

ਭਾਜਪਾ ਦੀ ਪੰਜਾਬ ਅੰਦਰ ਹਾਲਤ ਹੋਈ ਪਤਲੀ, ਲੀਡਰ ਆਪਸ ਵਿੱਚ ਉਲਝੇ

(ਅੰਮਿ੍ਤਸਰ ਸਾਹਿਬ)— ਪੰਜਾਬ ਵਿੱਚ ਹਿੰਦੂਵਾਦ ਨੂੰ ਉਭਾਰਨ ਦਾ ਖ਼ੁਆਬ ਦੇਖਣ ਵਾਲੀ RSS ਦੇ ਰਾਜਨੀਤਿਕ ਵਿੰਗ ਭਾਜਪਾ ਦੀ ਹਾਲਤ ਇਸ ਸਮੇ ਕਾਫ਼ੀ ਪਤਲੀ ਹੋ ਚੁੱਕੀ ਹੈ, ਜਿਸ ਕਾਰਨ ਪੰਜਾਬ ਦੀ ਬੀਜੇਪੀ ਤੇ RSS ਦੀ ਲੀਡਰਸ਼ਿਪ ਅੰਦਰ ਕਾਫ਼ੀ ਹਫੜਾ-ਦਫੜੀ ਦਾ ਮਹੌਲ ਹੈ, ਹਾਲਤ ਇਹ ਹਨ ਕਿ ਇਸ ਵੇਲੇ ਭਾਜਪਾ ਪੰਜਾਬ ਵਿੱਚ ਸਿਰਫ 3 ਵਿਧਾਨ ਸਭਾ ਸੀਟਾਂ ‘ਤੇ […]

82 ਸਾਲਾ ਬਜ਼ੁਰਗ ਨੂੰ ਭੜਕੀ ਹੋਈ ਹਿੰਦੂ ਭੀੜ ਨੇ ਸਾੜਿਆ ।

82 ਸਾਲਾ ਬਜ਼ੁਰਗ ਨੂੰ ਭੜਕੀ ਹੋਈ ਹਿੰਦੂ ਭੀੜ ਨੇ ਸਾੜਿਆ ।

ਪਟਨਾ, 11 ਨਵੰਬਰ – ਬਿਹਾਰ ‘ਚ ਭੀੜ ਵੱਲੋਂ ਕੁੱਟ ਕੁੱਟ ਕੇ ਹੱਤਿਆ ਦਾ ਮਾਮਲਾ ਦਾ ਸਾਹਮਣਾ ਆਇਆ ਹੈ। ਬਿਹਾਰ ਦੇ ਸੀਤਾਮੜੀ ਵਿੱਚ ਦੁਸਹਿਰੇ ਵਾਲੇ ਦਿਨ ਹੋਈ ਹਿੰਸਾ ‘ਚ ਇਕ ਮੁਸਲਿਮ ਬਜ਼ੁਰਗ ਨੂੰ ਕੁਝ ਭੜਕੇ ਹੋਏ ਹਿੰਦੂਆਂ ਵੱਲੋਂ ਂ ਜਿੰਦਾ ਸਾੜ ਦਿੱਤਾ ਗਿਆ। ਇਸ ਘਟਨਾ ਮਗਰੋਂ ਪੁਲਿਸ ਦੇ ਰਵਈਏ ‘ਤੇ ਗੰਭੀਰ ਸਵਾਲ ਉੱਠ ਰਹੇ ਹਨ। ਨਾ […]

ਯੂ.ਪੀ. ਦੇ ਮੁੱਖ ਮੰਤਰੀ ਯੋਗੀ ਨੇ ਿੲੱਕ ਹੋਰ ਸ਼ਹਿਰ ਦਾ ਬਦਲਿਆ ਨਾਮ, ਹੁਣ ਫੈਜਾਬਾਦ ਨੂੰ ਬਣਾਇਆ ਅਯੁੱਧਿਆ

ਯੂ.ਪੀ. ਦੇ ਮੁੱਖ ਮੰਤਰੀ ਯੋਗੀ ਨੇ ਿੲੱਕ ਹੋਰ ਸ਼ਹਿਰ ਦਾ ਬਦਲਿਆ ਨਾਮ, ਹੁਣ ਫੈਜਾਬਾਦ ਨੂੰ ਬਣਾਇਆ ਅਯੁੱਧਿਆ

(ਦਿੱਲੀ) 2019 ਦੀਆ ਲੋਕ ਸਭਾ ਚੋਣਾਂ ਵਿੱਚ ਹਿੰਦੂ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਕੱਟੜਵਾਦੀ ਹਿੰਦੂ ਆਗੂ ਵਜੋਂ ਜਾਣੇ ਜਾਂਦੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਾਨਾਥ ਨੇ ਕੂਝ ਪਹਿਲਾ ਿੲਲਾਹਬਾਦ ਦਾ ਨਾਮ ਬਦਲ ਕੇ ਪ੍ਰਗਿਆਰਾਜ ਕਰ ਦਿੱਤਾ ਸੀ, ਕਿਉਕਿ ਹਿੰਦੂ ਆਗੂਆ ਅਨੁਸਾਰ ਿੲਲਾਹਬਾਦ ਕਹਿੰਦਿਆ ਮੂੰਹੋ ” ਅੱਲਾਹ” ਸ਼ਬਦ ਆਪਣੇ ਆਪ ਨਿਕਲਦਾ ਹੈ, ਜੋ ਕਿ ਹਿੰਦੂ […]

ਹੁਣ ਵੇਦ-ਮੰਤਰਾਂ ਦਾ ਸਹਾਰਾ ਲੈ ਕੇ ਚੀਨ ਨੂੰ ਹਰਾਵੇਗਾ ਭਾਰਤ, RSS ਵੱਲੋਂ ਪੰਜ ਵਾਰੀ ਹਰ ਭਾਰਤੀ ਨੂੰ ਮੰਤਰ ਪੜਨ ਦੀ ਅਪੀਲ ।

ਹੁਣ ਵੇਦ-ਮੰਤਰਾਂ ਦਾ ਸਹਾਰਾ ਲੈ ਕੇ ਚੀਨ ਨੂੰ ਹਰਾਵੇਗਾ ਭਾਰਤ, RSS ਵੱਲੋਂ ਪੰਜ ਵਾਰੀ ਹਰ ਭਾਰਤੀ ਨੂੰ ਮੰਤਰ ਪੜਨ ਦੀ ਅਪੀਲ ।

(ਦਿੱਲੀ) ਚੀਨ ਵੱਲੋਂ ਆਏ ਦਿਨ ਭਾਰਤ ਦੇ ਤਿੱਬਤ ਨਾਲ ਲੱਗਦੇ ਖੇਤਰਾਂ ਵਿੱਚ ਦਖਲਅੰਦਾਜੀ ਵੱਧ ਦੀ ਜਾ ਰਹੀ ਹੈ, ਕੁਝ ਸਮਾਂ ਪਹਿਲਾ ਚੀਨੀ ਸੈਨਿਕਾਂ ਵੱਲੋਂ ਬਾਰਡਰ ਨੇੜੇ ਭਾਰਤੀ ਫੌਜੀਆਂ ਨਾਲ ਕੁੱਟ ਮਾਰ ਕਰਨ ਦੀਆਂ ਖ਼ਬਰਾਂ ਤੇ ਵੀਡੀਓਜ ਵੀ ਸਾਹਮਣੇ ਆਈਆ ਸਨ, ਅਜਿਹੇ ਮਹੌਲ ਵਿੱਚ ਕੱਟੜਵਾਦੀ ਹਿੰਦੂ ਸਗਠੰਨ ਆਰ.ਐਸ. ਐਸ ਨੇ ਸਾਰੇ ਭਾਰਤੀਆਂ ਨੂੰ ਅਪੀਲ ਕਰਦਿਆ ਕਿਹਾਂ […]

ਕੱਟੜਵਾਦੀ ਸੰਗਠਨ ਹਿੰਦੂ ਸੰਘਰਸ਼ ਸੈਨਾ ਪ੍ਰਧਾਨ ਨੇ ਖ਼ੁਦ ਨੂੰ ਮਾਰੀ ਗੋਲੀ

ਕੱਟੜਵਾਦੀ ਸੰਗਠਨ ਹਿੰਦੂ ਸੰਘਰਸ਼ ਸੈਨਾ ਪ੍ਰਧਾਨ ਨੇ ਖ਼ੁਦ ਨੂੰ ਮਾਰੀ ਗੋਲੀ

(ਅੰਮ੍ਰਿਤਸਰ ਸਾਹਿਬ) ਸਥਾਨਕ ਬਟਾਲਾ ਰੋਡ ਤੇ ਰਹਿੰਦੇ ਕੱਟੜਵਾਦੀ ਹਿੰਦੂ ਆਗੂ ਰਮੇਸ਼ ਕੁਮਾਰ ਮੋਨੂੰ ਨੇ ਬੀਤੇ ਸੋਮਵਾਰ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਮਗਰੋਂ ਉਸ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ. ਉਸ ਨੂੰ ਪੁਲਿਸ ਵੱਲੋਂ ਤਿੰਨ ਸਿਕਉਰਟੀ ਗਾਰਡ ਵੀ ਦਿੱਤੇ ਹੋਏ ਸਨ […]