Tag: Rape

ਬਲਾਤਕਾਰ ਦੇ  ਮਾਮਲੇ ਵਿੱਚ ਭਾਰਤੀ ਫੌਜ ਦਾ ਮੇਜਰ ਜਨਰਲ ਦੋਸ਼ੀ ਕਰਾਰ ।

ਬਲਾਤਕਾਰ ਦੇ ਮਾਮਲੇ ਵਿੱਚ ਭਾਰਤੀ ਫੌਜ ਦਾ ਮੇਜਰ ਜਨਰਲ ਦੋਸ਼ੀ ਕਰਾਰ ।

ਭਾਰਤੀ ਫ਼ੌਜ ਦੇ ਇੱਕ ਮੇਜਰ ਜਨਰਲ ਨੂੰ ਬਲਾਤਕਾਰ ਦਾ ਦੋਸ਼ੀ ਪਾਇਆ ਗਿਆ ਹੈ ਤੇ ਇਸ ਬਦਲੇ ਉਸ ਨੂੰ ਨੌਕਰੀ ਤੋਂ ਬਰਖ਼ਾਸਤ/ਬਰਤਰਫ਼ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਫ਼ੌਜੀ ਅਧਿਕਾਰੀ ਨੂੰ ਭਾਰਤੀ ਦੰਡ ਸੰਘਤਾ ਦੀ ਧਾਰਾ 354 ਏ ਤੇ ਫ਼ੌਜੀ ਕਾਨੂੰਨ 45 ਅਧੀਨ ਦੋਸ਼ੀ ਪਾਇਆ ਗਿਆ। ਫ਼ੌਜੀ ਸੂਤਰਾਂ ਦੇ ਹਵਾਲੇ ਦੱਸਿਆ ਕਿ ਜਨਰਲ ਕੋਰਟ-ਮਾਰਸ਼ਲ ਦੀ […]

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਤਿੰਨ ਸਾਲਾ ਬੱਚੀ ਨਾਲ ਬਲਾਤਕਾਰ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਤਿੰਨ ਸਾਲਾ ਬੱਚੀ ਨਾਲ ਬਲਾਤਕਾਰ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਤਿੰਨ ਸਾਲਾ ਬੱਚੀ ਨਾਲ ਬਲਾਤਕਾਰ ਦਾ ਘਿਣੋਨਾ ਮਾਮਲਾ ਸਾਹਮਣੇ ਆਇਆ ਹੈ, ਘਟਨਾ ਤੋਂ ਬਾਅਦ ਬੱਚੀ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਿੲਆ ਗਿਆ, ਜਿੱਥੇ ਕਿ ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ । ਜਾਣਕਾਰੀ ਅਨੁਸਾਰ ਇਸ ਘਿਣੋਨੀ ਘਟਨਾ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਬੱਚੀ ਦਾ ਗੁਆਂਢੀ ਹੀ ਹੈ, ਜਿਸ […]

ਬੀਜੇਪੀ ਦੇ ਹਿੰਦੂਵਾਦੀ ਆਗੂ ਤੇ ਬਲਾਤਕਾਰ ਦਾ ਮਾਮਲਾ ਦਰਜ

ਬੀਜੇਪੀ ਦੇ ਹਿੰਦੂਵਾਦੀ ਆਗੂ ਤੇ ਬਲਾਤਕਾਰ ਦਾ ਮਾਮਲਾ ਦਰਜ

(ਦਿੱਲੀ) ਭਾਰਤ ਦੇ ਸੂਬੇ ਮੱਧ ਪ੍ਰਦੇਸ਼ ਦੇ ਿੲੱਕ ਜਾਣੇ ਪਹਿਚਾਣੇ ਹਿੰਦੂਵਾਦੀ ਕਾਰਕੁੰਨ ਤੇ ਬੀਜੇਪੀ ਆਗੂ ਡਾਕਟਰ ਪਿਊਸ਼ ਸਕਸੈਨਾ ਉੱਤੇ ਿੲੱਕ ਲੜਕੀ ਨਾਲ ਅੱਠ ਸਾਲ ਤੱਕ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, 22 ਸਾਲਾ ਲੜਕੀ ਵੱਲੋਂ ਪੁਲਿਸ ਨੂੰ ਕੀਤੀ ਸ਼ਕਾਇਤ ਵਿੱਚ ਦੱਸਿਆ ਗਿਆ ਕਿ ਉਕਤ ਲੀਡਰ ਪਿੱਛਲੇ 8 ਸਾਲ ਤੋਂ ਜਦੋਂ ਉਹ ਨਬਾਲਗ਼ ਸੀ […]

ਯੂ.ਪੀ : ਹਸਪਤਾਲ ਵਿੱਚ ਚਾਰ ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ

ਯੂ.ਪੀ : ਹਸਪਤਾਲ ਵਿੱਚ ਚਾਰ ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ

(ਪੰਜਾਬ ਸਪੈਕਟਰਮ ਨਿਊਜ ਬਿੳਰੋ- ਦਿੱਲੀ) ਿੲੱਥੋ ਦੀ ਰਾਜਧਾਨੀ ਲਖਨਊ ਤੋਂ 200 ਕਿੱਲੋਮੀਟਰ ਦੂਰ ਿੲੱਕ ਸ਼ਹਿਰ ਦੇ ਸਥਾਨਿਕ ਹਸਪਤਾਲ ਵਿੱਚ ਭਰਤੀ 4 ਸਾਲਾ ਬੱਚੀ ਨਾਲ ਪੰਜ ਦੇ ਕਰੀਬ ਦਰਿੰਦਿਆਂ ਵੱਲੋਂ ਬਲਾਤਕਾਰ ਕਰਨ ਦੀ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ, ਉਕਤ ਬੱਚੀ ਨੂੰ ਸੱਪ ਦੇ ਡੱਸਣ ਕਾਰਨ ਿੲਲਾਜ ਵਾਸਤੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ । ਔਰਤਾ ਦੀ […]