Tag: Punjab Police

ਨਾਭਾ ਜੇਲ੍ਹ ਵਿੱਚ ਬੰਦ ਸਿੱਖ ਨੌਜਵਾਨ ਦੀ  ਭੇਦਭਰੀ ਹਾਲਤ ਵਿੱਚ ਮੌਤ

ਨਾਭਾ ਜੇਲ੍ਹ ਵਿੱਚ ਬੰਦ ਸਿੱਖ ਨੌਜਵਾਨ ਦੀ ਭੇਦਭਰੀ ਹਾਲਤ ਵਿੱਚ ਮੌਤ

ਨਾਭਾ – ਪੰਜਾਬ ਦੀ ਅਤਿ ਸੁਰੱਖਿਅਤ ਜੇਲ੍ਹਾਂ ਵਿਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਵਿਚ ਬੰਦ ਖਾਲਿਸਤਾਨ ਪੱਖੀ ਸਿੱਖ ਨੌਜਵਾਨ ਸੁਖਪ੍ਰੀਤ ਸਿੰਘ (23 ਸਾਲ) ਥਾਣਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦੀ ਭੇਦਭਰੇ ਹਾਲਤਾਂ ਦੇ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਜੇਲ੍ਹ ਤੋਂ ਸਰਕਾਰੀ ਹਸਪਤਾਲ ਲਿਆਂਦਾ ਗਿਆ ਤਾਂ ਇਸ ਦੀ ਮੌਤ ਹੋ […]

ਨਕਲੀ ਨਿਰੰਕਾਰੀ ਭਵਨ ਤੇ ਗ੍ਰਨੇਡ ਹਮਲੇ ਮਾਮਲੇ ਵਿੱਚ ਪੁਲਿਸ ਵੱਲੋਂ ਿੲੱਕ ਸਿੱਖ ਨੋਜੁਆਨ ਗਿ੍ਫਤਾਰ

ਨਕਲੀ ਨਿਰੰਕਾਰੀ ਭਵਨ ਤੇ ਗ੍ਰਨੇਡ ਹਮਲੇ ਮਾਮਲੇ ਵਿੱਚ ਪੁਲਿਸ ਵੱਲੋਂ ਿੲੱਕ ਸਿੱਖ ਨੋਜੁਆਨ ਗਿ੍ਫਤਾਰ

ਅੰਮ੍ਰਿਤਸਰ ਸਾਹਿਬ: ਪੰਜਾਬ ਪੁਲਿਸ ਨੇ ਰਾਜਾਸਾਂਸੀ ਨਕਲੀ ਨਿਰੰਕਾਰੀ ਭਵਨ ‘ਚ ਧਮਾਕੇ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕਰਦਿਆਂ ਬਿਕਰਮਜੀਤ ਸਿੰਘ ਨਾਂ ਦੇ ਇੱਕ ਸਿੱਖ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੀ ਕਹਾਣੀ ਅਨੁਸਾਰ ਹਮਲੇ ਵੇਲੇ ਬਿਕਰਮਜੀਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ। ਉਸ ਦੇ ਦੂਜੇ ਸਾਥੀ ਅਵਤਾਰ ਸਿੰਘ ਦੀ ਤਲਾਸ਼ ਜਾਰੀ ਹੈ ਪੁਲਿਬ ਦਾ ਕਹਿਣਾ ਹੈ ਕਿ […]

ਬਰਤਾਨਵੀ ਐਮ.ਪੀ ਵੱਲੋਂ ਜਗਤਾਰ ਸਿੰਘ ਜੌਹਲ ਦੇ ਹੱਕ ਵਿੱਚ ਪਾਰਲੀਮੈਂਟ ਤੇ ਰੈਲੀ ਕਰਨ ਦਾ ਐਲਾਨ

ਬਰਤਾਨਵੀ ਐਮ.ਪੀ ਵੱਲੋਂ ਜਗਤਾਰ ਸਿੰਘ ਜੌਹਲ ਦੇ ਹੱਕ ਵਿੱਚ ਪਾਰਲੀਮੈਂਟ ਤੇ ਰੈਲੀ ਕਰਨ ਦਾ ਐਲਾਨ

(ਗੁਰਜੋਤ ਸਿੰਘ -ਲੰਡਨ) ਿੲੰਗਲੈਡ ਦੇ ਸਕਾਟਲੈਂਡ ਸ਼ਹਿਰ ਡੰਨਬਾਰਟਨ ਤੋਂ MP Martin Docherty Hughes ਨੇ ਭਾਰਤ ਵਿੱਚ ਪਿਛਲੇ ਸਾਲ ਤੋਂ ਨਜ਼ਰਬੰਦ ਸਿੱਖ ਐਕਟਿਵਿਸਟ ਜਗਤਾਰ ਸਿੰਘ ਜੌਹਲ ਦੇ ਮਾਮਲੇ ਵਿੱਚ ਿੲੰਗਲੈਡ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਸਖ਼ਤ ਕਾਰਵਾਈ ਨਾਂ ਕਰਨ ਤੇ ਝਾੜ ਪਾਈ ਹੈ, ਉਹਨਾਂ ਨੇ ਕਿਹਾ ਕਿ ਜਗਤਾਰ ਸਿੰਘ ਜੋਹਲ ਉਹਨਾਂ ਦੇ ਹਲਕੇ ਦਾ ਜੰਮਪਲ ਨੋਜੁਆਨ […]

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੋਰਾਨ ਸਿੱਖਾਂ ਉੱਤੇ ਡਾਂਗ ਚਲਾਉਣ ਵਾਲਾ ਪੁਲਿਸ ਮੁਲਾਜ਼ਮ ਹੁਣ ਬੋਲਣ ਤੇ ਤੁਰਨ ਫਿਰਨ ਤੋਂ ਅਸਮਰੱਥ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੋਰਾਨ ਸਿੱਖਾਂ ਉੱਤੇ ਡਾਂਗ ਚਲਾਉਣ ਵਾਲਾ ਪੁਲਿਸ ਮੁਲਾਜ਼ਮ ਹੁਣ ਬੋਲਣ ਤੇ ਤੁਰਨ ਫਿਰਨ ਤੋਂ ਅਸਮਰੱਥ

(ਹੁਸ਼ਿਆਰਪੁਰ-ਪੰਜਾਬ) ਿੲੱਥੋ ਦੇ ਕਸਬਾ ਟਾਂਡਾ ਦੇ ਨੇੜਲੇ ਪਿੰਡ ਦਾ ਰਹਿਣ ਵਾਲਾ ਰਸ਼ਪਾਲ ਪੰਜਾਬ ਪੁਲਿਸ ਦੀ 13ਵੀ ਬਟਾਲੀਅਨ ਵਿੱਚ ਹੈੱਡ ਕਾਂਸਟੇਬਲ ਸੀ, ਉਸ ਦੀ ਡਿਉਟੀ ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਧਰਨਾ ਦੇ ਰਹੇ ਸਿੱਖਾਂ ਉੱਤੇ ਕਾਬੂ ਰੱਖਣ ਲਈ ਕੋਟਕਪੂਰੇ ਚੌਕ ਵਿੱਚ ਸੀ , ਜਿੱਥੇ ਕੀ ਧਰਨਾ ਦੇ ਰਹੇ ਸਿੱਖਾਂ ਨੂੰ ਖਦੇੜਣ ਲਈ […]

ਬਰਗਾੜੀ ਕਾਂਡ ‘ਚ ਆਈਜੀ ਉਮਰਾ ਨੰਗਲ ਤੋਂ ਪੁੱਛਗਿੱਛ I

ਬਰਗਾੜੀ ਕਾਂਡ ‘ਚ ਆਈਜੀ ਉਮਰਾ ਨੰਗਲ ਤੋਂ ਪੁੱਛਗਿੱਛ I

ਚੰਡੀਗੜ੍ਹ: ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਵਲੋਂ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਆਈਜੀ ਪਰਮ ਰਾਜ  ਉਮਰਾਨੰਗਲ ਤੋਂ ਪੁੱਛਗਿੱਛ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਐਸਆਈਟੀ ਬਣਾਈ ਸੀ। ਇਸ ਟੀਮ ਨੇ ਪਹਿਲਾਂ ਬਹਿਬਲ ਕਲਾਂ ਤੇ ਬਰਗਾੜੀ ਵਿੱਚ ਜਾ ਕੇ ਜਾਂਚ ਕੀਤੀ ਤੇ ਗਵਾਹਾਂ ਦੇ ਬਿਆਨ ਦਰਜ ਕੀਤੇ ਹਨ। ਇਸ […]

ਚੰਦਰਾ ਹਨੇਰਾ ਖਾ ਗਿਆ, ਸ਼ੇਰ ਪੁੱਤ ਬੱਗੇ ਨੂੰ…

ਚੰਦਰਾ ਹਨੇਰਾ ਖਾ ਗਿਆ, ਸ਼ੇਰ ਪੁੱਤ ਬੱਗੇ ਨੂੰ…

ਭੀਖੀ (ਮਾਨਸਾ), 29 ਅਪਰੈਲ, ਚਰਨਜੀਤ ਭੁੱਲਰ : ਜਵਾਨ ਜਸਬੀਰ ਸਿੰਘ ਦਾ ਫੂਲ ਅਦਾਲਤ ਵਿੱਚ ਆਖਰੀ ਤਰਲਾ ਸੀ ‘ਜਨਾਬ, ਮੈਨੂੰ ਰਿਹਾਅ ਨਾ ਕਰੋ, ਪੁਲੀਸ ਤੋਂ ਖ਼ਤਰਾ ਹੈ।’ ਅਦਾਲਤੀ ਰਿਕਾਰਡ ਵਿੱਚ ਇਹ ਤਰਲਾ ਦਰਜ ਹੋ ਗਿਆ। 28 ਸਾਲ ਪਹਿਲਾਂ ਕਸਬਾ ਭੀਖੀ ਦਾ ਇਹ ਨੌਜਵਾਨ ਬਠਿੰਡਾ ਜੇਲ੍ਹ ’ਚੋਂ ਰਿਹਾਅ ਤਾਂ ਹੋਇਆ, ਪਰ ਅੱਜ ਤੱਕ ਘਰ ਨਹੀਂ ਪੁੱਜਾ। ਉਹ […]

ਮਰੇ ਬੰਦੇ ਤੇ ਪਰਚਾ : ਪੰਜਾਬ ਪੁਲੀਸ ਦਾ ਮਹਾਨ ਕਾਰਨਾਮਾ!

ਮਰੇ ਬੰਦੇ ਤੇ ਪਰਚਾ : ਪੰਜਾਬ ਪੁਲੀਸ ਦਾ ਮਹਾਨ ਕਾਰਨਾਮਾ!

ਮਾਮਲਾ ਸਿੱਖਾਂ ਦੇ ਝੂਠੇ ਮੁਕਾਬਲੇ ਦਾ

ਮਾਮਲਾ ਸਿੱਖਾਂ ਦੇ ਝੂਠੇ ਮੁਕਾਬਲੇ ਦਾ

ਵਿੱਕੀ ਗੌਂਡਰ ਦੇ ਮਾਮੇ ਵੱਲੋਂ ਇੰਸਪੈਕਟਰ ’ਤੇ ਧੋਖੇ ਨਾਲ ਮੁਕਾਬਲਾ ਕਰਨ ਦੇ ਦੋਸ਼

ਵਿੱਕੀ ਗੌਂਡਰ ਦੇ ਮਾਮੇ ਵੱਲੋਂ ਇੰਸਪੈਕਟਰ ’ਤੇ ਧੋਖੇ ਨਾਲ ਮੁਕਾਬਲਾ ਕਰਨ ਦੇ ਦੋਸ਼

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿੱਕੀ ਗੌਂਡਰ ਦੇ ਮਾਮਾ ਗੁਰਭੇਜ ਸਿੰਘ ਬਿੱਟੂ। ਲਖਵਿੰਦਰ ਸਿੰਘ ਬਰਾੜ/ਇਕਬਾਲ ਸਿੰਘ ਸ਼ਾਂਤ ਮਲੋਟ/ਲੰਬੀ: ਪੰਜਾਬ ਅਤੇ ਰਾਜਸਥਾਨ ਦੀ ਸਰਹੱਦ ’ਤੇ ਸਥਿਤ ਹਿੰਦੂਮਲ ਕੋਟ ਦੀਆਂ ਢਾਣੀਆਂ ਵਿੱਚ ਪੰਜਾਬ ਦੇ 10 ਲੱਖ ਦੇ ਇਨਾਮੀ ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਅਤੇ ਦੋ ਹੋਰ ਸਾਥੀਆਂ ਦੇ ਪੁਲੀਸ ਮੁਕਾਬਲੇ ਨੂੰ ਫਰਜ਼ੀ ਕਰਾਰ ਦਿੰਦਿਆਂ ਵਿੱਕੀ ਦਾ […]