Tag: Punjab

Domino’s ਨੇ ਪੀਜ਼ਾ ਨਾਲ ਦਿੱਤਾ ਮਹਿੰਗਾ ਐਕਸਪਾਇਰ ਠੰਢਾ, ਕੰਜ਼ਿਊਮਰ ਕੋਰਟ ਨੇ ਠੋਕਿਆ 93,000 ਜ਼ੁਰਮਾਨਾ

Domino’s ਨੇ ਪੀਜ਼ਾ ਨਾਲ ਦਿੱਤਾ ਮਹਿੰਗਾ ਐਕਸਪਾਇਰ ਠੰਢਾ, ਕੰਜ਼ਿਊਮਰ ਕੋਰਟ ਨੇ ਠੋਕਿਆ 93,000 ਜ਼ੁਰਮਾਨਾ

ਫ਼ਰੀਦਕੋਟ: ਡੋਮੀਨੋਜ਼ ਕੰਪਨੀ ਨੂੰ ਆਪਣੇ ਪੀਜ਼ੇ ਨਾਲ ਮਿਆਦ ਪੁੱਗਿਆ ਠੰਢਾ ਮਹਿੰਗੇ ਭਾਅ ‘ਤੇ ਵੇਚਣਾ ਮਹਿੰਗਾ ਪੈ ਗਿਆ, ਕਿਉਂਕਿ ਅਦਾਲਤ ਨੇ ਕੰਪਨੀ ਨੂੰ 93,000 ਰੁਪਏ ਦਾ ਜ਼ੁਰਮਾਨਾ ਦੇਣ ਦੇ ਹੁਕਮ ਦਿੱਤੇ ਹਨ। ਗਾਹਕ ਪਵਿੱਤਰ ਸਿੰਘ ਦੀ ਸ਼ਿਕਾਇਤ ‘ਤੇ ਜ਼ਿਲ੍ਹਾ ਖਪਤਕਾਰ ਸ਼ਿਕਾਇਤ ਫੋਰਮ ਨੇ ਕੰਪਨੀ ਨੂੰ ਦੋ ਮਾਮਲਿਆਂ ਵਿੱਚ ਦੋਸ਼ੀ ਮੰਨਦਿਆਂ ਸ਼ਿਕਾਇਤਕਰਤਾ ਨੂੰ 10,000 ਤੇ 80,000 ਰੁਪਏ […]

ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਸਿੱਖ ਸਿਧਾਂਤਾਂ ਦੀ ਰਾਖੀ ਸੁਹਿਰਦ ਹੋਣ ਦੀ ਲੋੜ

ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਸਿੱਖ ਸਿਧਾਂਤਾਂ ਦੀ ਰਾਖੀ ਸੁਹਿਰਦ ਹੋਣ ਦੀ ਲੋੜ

ਸਿੱਖਾਂ ਦੀ ਬਹੁਤਾਤ ਬਾਹਰੇ ਸੂਬਿਆਂ ਜਾ ਪੰਜਾਬ ਜਾ ਵਿਦੇਸ਼ਾਂ ਤੋਂ ਦਰਬਾਰ ਸਾਹਿਬ ਆਉਣ ਵਾਲਿਆ ਨੂੰ ਸ਼ਰਧਾਲੂ ਜਾ ਸੰਗਤ ਸਮਝਦੀ ਹੈ, ਅਤੇ ਵੇਖ ਕੇ ਖੁਸ਼ ਹੁੰਦੇ ਹਨ ਕਿ ਗ਼ੈਰ ਸਿੱਖ ਜਾ ਗ਼ੈਰ ਪੰਜਾਬੀ ਵੀ ਦਰਬਾਰ ਸਾਹਿਬ ਵਿੱਚ ਹਾਜ਼ਰੀ ਭਰ ਰਹੇ ਹਨ, ਪਰ ਜੇਕਰ ਡੁੰਘਾਈ ਵਿੱਚ ਜਾਇਆ ਜਾਵੇ ਤੇ ਸ਼ਰਧਾ ਭਾਵਨਾ ਨਾਲ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ […]

ਹਰ ਰੋਜ਼ ਅੱਠ ਘੰਟੇ ਲਈ ਖੋਲਿਆ ਜਾਵੇਗਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ

ਹਰ ਰੋਜ਼ ਅੱਠ ਘੰਟੇ ਲਈ ਖੋਲਿਆ ਜਾਵੇਗਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ

ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਲਈ ਬਣਾਇਆ ਜਾ ਰਿਹਾ ਲਾਂਘਾ ਰੋਜ਼ਾਨਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀਂ 5 ਵਜੇ ਤੱਕ ਭਾਵ ਕਿ ਅੱਠ ਘੰਟਿਆਂ ਲਈ ਖੋਲ੍ਹਿਆ ਜਾਵੇਗਾ। ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ. ਆਈ. ਏ.) ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਕੁਝ ਸਿਫ਼ਾਰਸ਼ਾਂ ਭੇਜੀਆਂ ਹਨ। ਇਨ੍ਹਾਂ ‘ਚ […]

ਨਿਰੰਕਾਰੀ ਭਵਨ ਹਮਲੇ ਮਾਮਲੇ ਵਿੱਚ ਗਿ੍ਫਤਾਰ ਕੀਤੇ ਨੋਜੁਆਨ ਦੀ ਹਮਾਇਤ ਵਿੱਚ ਸਾਰਾ ਪਿੰਡ ਿੲੱਕਠਾ ਹੋਇਆ

ਨਿਰੰਕਾਰੀ ਭਵਨ ਹਮਲੇ ਮਾਮਲੇ ਵਿੱਚ ਗਿ੍ਫਤਾਰ ਕੀਤੇ ਨੋਜੁਆਨ ਦੀ ਹਮਾਇਤ ਵਿੱਚ ਸਾਰਾ ਪਿੰਡ ਿੲੱਕਠਾ ਹੋਇਆ

ਰਾਜਾਸਾਂਸੀ – ਅੰਮ੍ਰਿਤਸਰ ਸਾਹਿਬ ਦੇ ਰਾਜਾਸਾਂਸੀ ‘ਚ ਪੈਂਦੇ ਅਦਲੀਵਾਲ ‘ਚ ਬਣੇ ਨਿਰੰਕਾਰੀ ਭਵਨ ‘ਚ ਧਮਾਕਾ ਕਰਨ ਦੇ ਕਥਿਤ ਦੋਸ਼ ਅਧੀਨ ਬਿਕਰਮਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਪਿੰਡ ਧਾਰੀਵਾਲ ਵਿਖੇ ਲੋਕਾਂ ਨੂੰ ਬਿਕਰਮਜੀਤ ਸਿੰਘ ਦੇ ਘਰ ਪਹੁੰਚਣ ਦੀ ਅਨਾਊਂਸਮੈਂਟ ਕੀਤੀ ਗਈ ਹੈ ਤੇ ਲੋਕ ਉਸ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ ਹਨ। ਕਿਉਂਕਿ ਸਾਰਾ […]

ਨਕਲੀ ਨਿਰੰਕਾਰੀ ਭਵਨ ਤੇ ਗ੍ਰਨੇਡ ਹਮਲੇ ਮਾਮਲੇ ਵਿੱਚ ਪੁਲਿਸ ਵੱਲੋਂ ਿੲੱਕ ਸਿੱਖ ਨੋਜੁਆਨ ਗਿ੍ਫਤਾਰ

ਨਕਲੀ ਨਿਰੰਕਾਰੀ ਭਵਨ ਤੇ ਗ੍ਰਨੇਡ ਹਮਲੇ ਮਾਮਲੇ ਵਿੱਚ ਪੁਲਿਸ ਵੱਲੋਂ ਿੲੱਕ ਸਿੱਖ ਨੋਜੁਆਨ ਗਿ੍ਫਤਾਰ

ਅੰਮ੍ਰਿਤਸਰ ਸਾਹਿਬ: ਪੰਜਾਬ ਪੁਲਿਸ ਨੇ ਰਾਜਾਸਾਂਸੀ ਨਕਲੀ ਨਿਰੰਕਾਰੀ ਭਵਨ ‘ਚ ਧਮਾਕੇ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕਰਦਿਆਂ ਬਿਕਰਮਜੀਤ ਸਿੰਘ ਨਾਂ ਦੇ ਇੱਕ ਸਿੱਖ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੀ ਕਹਾਣੀ ਅਨੁਸਾਰ ਹਮਲੇ ਵੇਲੇ ਬਿਕਰਮਜੀਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ। ਉਸ ਦੇ ਦੂਜੇ ਸਾਥੀ ਅਵਤਾਰ ਸਿੰਘ ਦੀ ਤਲਾਸ਼ ਜਾਰੀ ਹੈ ਪੁਲਿਬ ਦਾ ਕਹਿਣਾ ਹੈ ਕਿ […]

ਪੁਲਿਸ ਵੱਲੋਂ ਖਾਲਿਸਤਾਨੀ ਖਾੜਕੂਆਂ ਦਾ ਇੱਕ ਸਮਰਥਕ ਗਿ੍ਫਤਾਰ ਕਰਨ ਦਾ ਦਾਅਵਾ

ਪੁਲਿਸ ਵੱਲੋਂ ਖਾਲਿਸਤਾਨੀ ਖਾੜਕੂਆਂ ਦਾ ਇੱਕ ਸਮਰਥਕ ਗਿ੍ਫਤਾਰ ਕਰਨ ਦਾ ਦਾਅਵਾ

– ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਖ਼ਾਲਿਸਤਾਨ ਗ਼ਦਰ ਫੋਰਸ ਨਾਮ ਦੀ ਜੱਥੇਬੰਦੀ ਦੇ ਇੱਕ ਮੈਂਬਰ ਨੂੰ ਦਿੜ੍ਹਬਾ ਤੋਂ ਕਾਬੂ ਕਰਨ ਦਾ ਦਾਅਵਾ ਕਿੱਤਾ ਗਿਆ ਹੈ । ਐੱਸ.ਐੱਸ.ਪੀ. ਸੰਗਰੂਰ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਜ਼ਿਲ੍ਹੇ ‘ਚ ਚੱਲ ਰਹੇ ਰੈੱਡ ਅਲਰਟ ਦੇ ਚੱਲਦਿਆਂ ਸੰਗਰੂਰ ਪੁਲਿਸ ਨੂੰ ਅੱਜ ਦੁਪਹਿਰੇ ਸੂਚਨਾ ਮਿਲੀ ਸੀ ਕਿ ਖਾਲਿਸਤਾਨੀ ਖਾੜਕੂਆ ਦਾ ਹਮਾਇਤੀ […]

ਨਾਭਾ : ਬੈਂਕ ਗੰਨਮੈਨ ਨੂੰ ਗੋਲੀ ਮਾਰ ਕੇ 50 ਲੱਖ ਰੁਪਏ ਲੁੱਟੇ

ਨਾਭਾ : ਬੈਂਕ ਗੰਨਮੈਨ ਨੂੰ ਗੋਲੀ ਮਾਰ ਕੇ 50 ਲੱਖ ਰੁਪਏ ਲੁੱਟੇ

(ਨਾਭਾ) – ਸਥਾਨਕ ਅਨਾਜ ਮੰਡੀ ‘ਚ ਐਸ.ਬੀ.ਆਈ. ਬੈਂਕ ਦੇ ਗੰਨਮੈਨ ਨੂੰ ਗੋਲੀ ਮਾਰ ਕੇ 50 ਲੱਖ ਦੀ ਡਕੈਤੀ ਨੂੰ ਅੰਜਾਮ ਦਿੱਤਾ ਗਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਫਰਾਰ ਹਨ। ਪੁਲਿਸ ਵਲੋਂ ਜਾਂਚ ਜਾਰੀ ਹੈ। ਉਧਰ ਜਖਮੀ ਹੋਏ ਬੈਂਕ ਗਾਰਡ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਿੲਆ ਗਿਆ ਹੈ ।

ਕੇਜਰੀਵਾਲ ਵੱਲੋਂ ਸੁਖਪਾਲ ਖਹਿਰਾ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਮਗਰੋਂ ਵੱਡੀ ਪੱਧਰ ਤੇ ਪੰਜਾਬੀ ਵਰਕਰਾਂ ਵਿੱਚ ਰੋਸ ।

ਕੇਜਰੀਵਾਲ ਵੱਲੋਂ ਸੁਖਪਾਲ ਖਹਿਰਾ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਮਗਰੋਂ ਵੱਡੀ ਪੱਧਰ ਤੇ ਪੰਜਾਬੀ ਵਰਕਰਾਂ ਵਿੱਚ ਰੋਸ ।

(ਚੰਡੀਗੜ – ਪੰਜਾਬ) ਬੀਤੇ ਦਿਨੀਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਹੱਕਾਂ ਤੇ ਕੁਝ ਸਿੱਖ ਮੰਗਾਂ ਦੇ ਮੁੱਦਿਆ ਤੇ ਪਾਰਟੀ ਨਾਲ ਨਰਾਜ਼ ਚੱਲ ਰਹੇ ਸੁਖਪਾਲ ਖਹਿਰਾ ਤੇ ਉਹਨਾਂ ਦੇ ਸਾਥੀਆ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ । ਿੲਸ ਮਗਰੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ […]

ਪਿੰਡ ਮੱਲਕੇ ਵਿਖੇ ਹੋਈ ਗੁਰੂ ਗਰੰਥ ਸਾਹਿਬ ਦੇ ਬੇਅਦਵੀ ਦੇ ਦੋਸ਼ ਵਿੱਚ ਤਿੰਨ ਡੇਰਾ ਸੋਦਾ ਪਰੇਮੀ ਫੜੇ I

ਪਿੰਡ ਮੱਲਕੇ ਵਿਖੇ ਹੋਈ ਗੁਰੂ ਗਰੰਥ ਸਾਹਿਬ ਦੇ ਬੇਅਦਵੀ ਦੇ ਦੋਸ਼ ਵਿੱਚ ਤਿੰਨ ਡੇਰਾ ਸੋਦਾ ਪਰੇਮੀ ਫੜੇ I

ਮੋਗਾ: ਤਿੰਨ ਸਾਲ ਪਹਿਲਾ ਪਿੰਡ ਮੱਲਕੇ ਵਿੱਚ ਵਾਪਰੀ ਗੁਰੂ ਗਰੰਥ ਸਾਹਿਬ ਦੀ ਬੇਅਦਵੀ ਦੇ ਦੋਸ਼ੀ ਡੇਰਾ ਸਿਰਸਾ ਸਮਰਥਕ ਨਿਕਲੇ, ਦੋਸ਼ੀਆਂ ਨੇ ਆਪਣੀ ਸ਼ਮੂਲੀਅਤ ਕਬੂਲ ਲਈ ਹੈ, ਇਸ ਤੋਂ ਇਲਾਵਾ ਦੋਸ਼ੀਆਂ ਵਲੋਂ ਗੁਰੂ ਗਰੰਥ ਸਾਹਿਬ ਦੀ ਬੇਅਦਵੀ ਦੀ ਘਟਨਾਂ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਮੋਟਰਸਾਇਕਲ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ । ਇਸ ਤੋ ਪਹਿਲਾ […]

ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਲਈ ਤਜਿੰਦਰ ਸਿੰਘ ਸਾਇਕਲ ਉੱਤੇ ਕਰ ਰਿਹਾ ਪੰਜਾਬ ਦਾ ਸਫਰ I

ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਲਈ ਤਜਿੰਦਰ ਸਿੰਘ ਸਾਇਕਲ ਉੱਤੇ ਕਰ ਰਿਹਾ ਪੰਜਾਬ ਦਾ ਸਫਰ I

ਪੰਜਾਬ ਦੇ ਸ਼ਹਿਰ ਮਾਨਸਾ ਦੇ ਵਸਨੀਕ ਵੀਰ ਤੇਜਿੰਦਰ ਸਿੰਘ ਖਾਲਸਾ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਲਈ 12 ਅਕਤੂਬਰ ਨੂੰ ਸਾਈਕਲ ਯਾਤਰਾ ਸ਼ੁਰੂ ਕੀਤੀ ਸੀ। ਇਸ ਯਾਤਰਾ ਦੌਰਾਨ ਉਹਨਾਂ ਨੇ ਪੰਜਾਬ ਦੇ 22 ਜਿਲ੍ਹਿਆਂ, 80 ਸ਼ਹਿਰਾਂ ਅਤੇ ਲਗਭਗ 2000 ਪਿੰਡਾਂ’ਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਲਈ ਜਾਣ ਦਾ ਪ੍ਰੋਗਰਾਮ ਉਲੀਕਿਆ ਸੀ। ਤੇਜਿੰਦਰ ਸਿੰਘ ਨੇ ਮੇਰੇ […]