Breaking News
Home / Tag Archives: NeverForget84

Tag Archives: NeverForget84

1984 ਵਿਚ ਸੰਤ ਭਿੰਡਰਾਂਵਾਲਿਆਂ ਨੇ ਦੂਰ ਅੰਦੇਸ਼ੀ ਨਹੀਂ ਵਰਤੀ – ਢੱਡਰੀਆਂਵਾਲੇ

ਦੂਰਅੰਦੇਸ਼ੀ ਦੀ ਘਾਟ ਹੋਵੇ ਤਾਂ ਮਨੁੱਖ ਦੀ ਜੁਬਾਨ ਬੇਲਗਾਮ ਹੋ ਜਾਂਦੀ ਹੈ .. ਹਿੰਸਾ ਸਿਰਫ ਹਥਿਆਰਾਂ ਦੀ ਨਹੀਂ ਹੁੰਦੀ ਸ਼ਬਦੀ ਹਿੰਸਾ ਬਹੁਤੀਆਂ ਵੱਡੀਆਂ ਘਟਨਾਵਾਂ ਦੀ ਵਜਾਹ ਬਣਦੀ ਹੈ .. ਤੁਸੀ ਜਦੋਂ ਸਰਕਾਰੀ ਸੁਰੱਖਿਆ ਲੈ ਕੇ ਆਪਣੀ ਲੁਤਰੋ ਦੀ ਲਗਾਮ ਗੁਆ ਲਓ ਤਾਂ ਫਿਰ ਉਸਦੇ ਨਤੀਜੇ ਵੀ ਤੁਹਾਡੀ ਦੂਰਅੰਦੇਸ਼ੀ ਨੂੰ ਸਮਝ …

Read More »

ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

“ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ ਸਿੱਖ ਅਧਿਆਪਕਾ ਨੇ ਸੁਣਾਈ | ਉਹ ਅਤੇ ਉਸਦੇ ਦੋ ਹੋਰ ਅਧਿਆਪਕ ਸਾਥੀ (ਇੱਕ ਮਰਦ ਤੇ ਇੱਕ ਔਰਤ), ਛੇ ਤੋਂ ਚੌਦਾਂ ਸਾਲ ਦੀ ਉਮਰ ਤੱਕ ਦੇ 65 ਬੱਚੇ ਲੈ ਕੇ ਬੱਸ ਰਹਿਣ 2 ਜੂਨ 1984 ਨੂੰ …

Read More »

#ਜੂਨ_1984 ‘ਚ ਸ਼ਹੀਦ ਹੋਣ ਵਾਲੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦੀਆਂ ਵਡਿਆਈਆਂ।

ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਅੰਮ੍ਰਿਤ ਸਰੋਵਰ ਵਿੱਚ ਦਰਬਾਰ ਸਾਹਿਬ ਦੀ ਇਮਾਰਤ ਦੀ ਉਸਾਰੀ ਸ਼ੁਰੂ ਕਰਵਾਈ ਤਾਂ ਦੁਆਲੇ ਸਾਰੀ ਥਾਂ ਖੁੱਲ੍ਹੀ ਚਰਾਂਦ ਸੀ। ਇਮਲੀ ਦੇ ਰੁੱਖ ਕੋਲ ਮਿੱਟੀ ਦਾ ਇੱਕ ਕੁਦਰਤੀ ਚਬੂਤਰਾ ਬਣਿਆ ਹੋਇਆ ਸੀ। ਮਿੱਟੀ ਦੇ ਇਸ ਆਦਿ ਕਾਲ ਧੋੜੇ ਉੱਤੇ ਬਾਲ (ਗੁਰੂ) ਹਰਗੋਬਿੰਦ ਸਾਹਿਬ …

Read More »

1955 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਅਟੈਕ ਹੋਇਆ, ਓਦੋਂ ਕਿਹੜੀ ਮੋਰਚਾਬੰਦੀ ਸੀ ਅੰਦਰ ?

3 ਅਤੇ 4 ਜੁਲਾਈ 1955 ਦੀ ਅੱਧੀ ਰਾਤ ਨੂੰ ਪੁਲਿਸ ਨੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਉਤੇ ਹਮਲਾ। ਬਹੁਤੇ ਸਿੱਖ ਇਹੀ ਸਮਝਦੇ ਹਨ ਕਿ ਜੂਨ 1984 ਵਿਚ ਹੀ ਭਾਰਤੀ ਹਕੂਮਤ ਵਲੋਂ ਦਰਬਾਰ ਸਾਹਿਬ ਉੱਤੇ ਪਹਿਲੀ ਵਾਰ ਹਮਲਾ ਕੀਤਾ ਗਿਆ ਸੀ । ਪਰ ਅਖੌਤੀ ਆਜ਼ਾਦੀ ਦੇ (1947) ਦੇ ਕਰੀਬ …

Read More »

ਗੋਲੀ ਲੱਗਣ ਤੋਂ ਬਾਅਦ ਭਾਈ ਮਹਿੰਗਾ ਸਿੰਘ ਬੱਬਰ ਦੇ ਆਖਰੀ ਬੋਲ ਸਨ “.. ਚੜ੍ਹਦੀਕਲਾ ਹੋ ਗਈ .. ।”

1 ਜੂਨ 1984 ਤਿੰਨ ਵਜੇ ਦੇ ਕਰੀਬ ਗੁਰਦੁਆਰਾ ਬਾਬਾ ਅੱਟਲ ਸਾਹਿਬ ਵਾਲੇ ਮੋਰਚੇ ਤੇ ਫਾਇਰਿੰਗ ਹੋਈ ਤਾਂ ਭਾਈ ਮਹਿੰਗਾ ਸਿੰਘ ਨੇ ਵੀ ਅੱਗੋਂ ਖੜਕਵਾਂ ਜੁਆਬ ਦਿੱਤਾ ਜਿਸ ਸਰਕਾਰੀ ਮੋਰਚੇ ਵਿਚੋਂ ਗੋਲੀ ਆਈ ਸੀ ਭਾਈ ਸਾਹਿਬ ਨੇ ਓਥੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਅਤੇ ਜੈਕਾਰੇ ਛੱਡਦੇ ਹੋਏ ਗੁੰਬਦ ਵਾਲੀ ਸਭ ਤੋਂ …

Read More »

ਇੰਦਰਾ ਦੀ ਫੂਕ ਵਿਚ ਆ ਕੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਰੈਣਾ ਦਾ ਹਾਲ

ਦਰਬਾਰ ਸਾਹਿਬ ‘ਤੇ ਫ਼ੌਜੀ ਹਮਲਾ ਕਰਨ ਵਾਲੇ ਸਾਬਕਾ ਭਾਰਤੀ ਜਰਨੈਲਾਂ ‘ਚੋਂ ਜਨਰਲ ਬਰਾੜ, ਜਨਰਲ ਦਿਆਲ ਤੇ ਜਨਰਲ ਸੁੰਦਰਜੀ ਵੱਖ ਵੱਖ ਬਿਆਨਾਂ, ਕਿਤਾਬਾਂ ਜਾਂ ਪਰਿਵਾਰਕ ਮੈਂਬਰਾਂ ਜ਼ਰੀਏੇ ਮੰਨ ਚੁੱਕੇ ਹਨ ਕਿ ਉਹ ਇਸ ਹਮਲੇ ਦਾ ਹਿੱਸਾ ਨਹੀਂ ਸੀ ਹੋਣੇ ਚਾਹੀਦੇ। ਬਰਾੜ ਤਾਂ ਇੱਥੋਂ ਤੱਕ ਮੰਨ ਗਿਆ ਕਿ ਉਸਨੂੰ ਪਤਾ ਕਿ ਇਤਿਹਾਸ …

Read More »

ਫੌਜੀ ਹਮਲੇ ਦਾ ਫਤੂਰ ਇੰਦਰਾ ਗਾਂਧੀ ਦੇ ਦਿਮਾਗ ਵਿਚ 18 ਮਹੀਨੇ ਤੋਂ ਘੁੰਮ ਰਿਹਾ ਸੀ- ਸਾਬਕਾ ਲੈਫ. ਜਨਰਲ ਐਸ. ਕੇ. ਸਿਨਹਾ

ਅਕਸਰ ਪ੍ਰਾਪੇਗੰਡਾ ਕੀਤਾ ਜਾਂਦਾ ਕਿ ਭਾਰਤੀ ਫੌਜ ਨੇ ਅਕਾਲ ਤਖਤ ‘ਤੇ ਹਮਲਾ ਸਿੱਖ ਖਾੜਕੂਆਂ ਨੂੰ ਬਾਹਰ ਕੱਢਣ ਲਈ ਕੀਤਾ ਸੀ ਪਰ ਦੱਸਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਜਿਹੜੇ ਸੈਂਤੀ ਹੋਰ ਗੁਰਦੁਆਰੇ ਨਿਸ਼ਾਨਾ ਬਣਾਏ ਗਏ, ਓਥੇ ਕੌਣ ਲੁਕਿਆ ਸੀ? ਕਿਸੇ ਦੀ ਛੱਡੋ ਭਾਰਤੀ ਫੌਜ ਦੇ ਸਾਬਕਾ ਜਨਰਲ ਸਿਨਹਾ ਦੀ ਸੁਣੋ। …

Read More »

2 ਮਿੰਟ ਕੱਢ ਕੇ ਸੰਤ ਭਿੰਡਰਾਂਵਾਲਿਆਂ ਬਾਰੇ ਜ਼ਰੂਰ ਪੜ੍ਹੋ..

ਮੈਂਨੂੰ ਇਓੁ ਲੱਗਦਾ ਹੁੰਦਾ ਜਿਵੇਂ ਸੰਤ ਜਰਨੈਲ ਸਿੰਘ ਮੇਰਾ ਮਿੱਤਰ ਹੋਵੇ , ਓੁਹ ਕਿਸੇ ਦਾ ਵੀ ਮਿੱਤਰ ਨਹੀਂ ਸੀ , ਸਾਧ ਸੀ ਕੇਵਲ , ਸਾਧ ਦਾ ਨਾ ਕੋਈ ਦੁਸ਼ਮਣ ਹੁੰਦਾ ਨਾ ਦੋਸਤ , ਮੈਂ ਓੁਸ ਨੂੰ ਇਕ ਚੰਗਾ ਸਿੱਖ ਸਮਝਿਆ ਜਿਸਦੀ ਅਕਾਲੀ ਦਲ ਵਿੱਚ ਚੜਤ ਹੋ ਰਹੀ ਸੀ . ਪੱਤਰਕਾਰਾਂ …

Read More »

ਅਠਾਰਵੀਂ ਸਦੀ ਦੀ ਕੋਈ ਰੂਹ ਸੀ ਸ਼ਹੀਦ ਜਨਰਲ ਸੁਬੇਗ ਸਿੰਘ

ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਡਾ: ਭਗਵਾਨ ਸਿੰਘ ਮੋਕਲ ਮੁਤਾਬਿਕ 4 ਜੂਨ 1984 ਨੂੰ ਸਵੇਰੇ 4 ਵਜੇ ਜਨਰਲ ਸੁਬੇਗ ਸਿੰਘ ਪਾਲਕੀ ਸਾਹਿਬ ਨੂੰ ਮੋਢਾ ਦੇ ਕੇ ਹਰਿਮੰਦਰ ਸਾਹਿਬ ਲੈ ਕੇ ਗਏ ਅਤੇ ਹੁਕਮਨਾਮੇ ਤੋਂ ਬਾਅਦ 4:40 ’ਤੇ ਬਾਹਰ ਆਏ। ਉਸ ਸਮੇਂ ਅਕਾਲ ਤਖ਼ਤ ਸਾਹਿਬ ‘ਤੇ ਆ ਕੇ ਪਹਿਲਾ ਰਾਕਟ ਵੱਜਿਆ। …

Read More »