Breaking News
Home / Tag Archives: #NeverForget1984

Tag Archives: #NeverForget1984

1984 ਵਿਚ ਸੰਤ ਭਿੰਡਰਾਂਵਾਲਿਆਂ ਨੇ ਦੂਰ ਅੰਦੇਸ਼ੀ ਨਹੀਂ ਵਰਤੀ – ਢੱਡਰੀਆਂਵਾਲੇ

ਦੂਰਅੰਦੇਸ਼ੀ ਦੀ ਘਾਟ ਹੋਵੇ ਤਾਂ ਮਨੁੱਖ ਦੀ ਜੁਬਾਨ ਬੇਲਗਾਮ ਹੋ ਜਾਂਦੀ ਹੈ .. ਹਿੰਸਾ ਸਿਰਫ ਹਥਿਆਰਾਂ ਦੀ ਨਹੀਂ ਹੁੰਦੀ ਸ਼ਬਦੀ ਹਿੰਸਾ ਬਹੁਤੀਆਂ ਵੱਡੀਆਂ ਘਟਨਾਵਾਂ ਦੀ ਵਜਾਹ ਬਣਦੀ ਹੈ .. ਤੁਸੀ ਜਦੋਂ ਸਰਕਾਰੀ ਸੁਰੱਖਿਆ ਲੈ ਕੇ ਆਪਣੀ ਲੁਤਰੋ ਦੀ ਲਗਾਮ ਗੁਆ ਲਓ ਤਾਂ ਫਿਰ ਉਸਦੇ ਨਤੀਜੇ ਵੀ ਤੁਹਾਡੀ ਦੂਰਅੰਦੇਸ਼ੀ ਨੂੰ ਸਮਝ …

Read More »

ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

“ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ ਸਿੱਖ ਅਧਿਆਪਕਾ ਨੇ ਸੁਣਾਈ | ਉਹ ਅਤੇ ਉਸਦੇ ਦੋ ਹੋਰ ਅਧਿਆਪਕ ਸਾਥੀ (ਇੱਕ ਮਰਦ ਤੇ ਇੱਕ ਔਰਤ), ਛੇ ਤੋਂ ਚੌਦਾਂ ਸਾਲ ਦੀ ਉਮਰ ਤੱਕ ਦੇ 65 ਬੱਚੇ ਲੈ ਕੇ ਬੱਸ ਰਹਿਣ 2 ਜੂਨ 1984 ਨੂੰ …

Read More »

ਜਦੋਂ ਖੁਸ਼ਵੰਤ ਸਿੰਘ ਨੂੰ ਭੇਜੇ ਗਏ ਗੁਪਤ ਅੰਗਾਂ ਦੇ ਵਾਲ: ਟਵਿੱਟਰ ਆਉਣ ਤੋਂ ਪਹਿਲਾਂ ਦੀ ਭਾਰਤੀ ਟਰੌਲਿੰਗ

8 ਜੂਨ 1984 ਖੁਸ਼ਵੰਤ ਸਿੰਘ ਨੇ ‘ਸਾਕਾ ਨੀਲਾ ਤਾਰਾ’ ਦੇ ਰੋਸ ਵੱਜੋਂ 10 ਸਾਲ ਪਹਿਲਾਂ ਮਿਲੇ ਹਿੰਦ ਸਰਕਾਰ ਦੇ ਵੱਡੇ ਵਕਾਰੀ ਸਨਮਾਨ “ਪਦਮ ਭੂਸ਼ਨ” ਨੂੰ ਵਾਪਸ ਕਰਦਿਆਂ ਸਰਕਾਰੀ ਕਾਰਵਾਈ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ। ਇਸਦੇ ਪ੍ਰਤੀਕਰਮ ‘ਚ ਜੋ ਕੁਝ ਵਾਪਰਿਆ ਉਸ ਬਾਰੇ ਖ਼ੁਦ ਖੁਸ਼ਵੰਤ ਸਿੰਘ ਲਿਖਦਾ ਹੈ, “ਅਗਲੀ ਸਵੇਰ ਮੇਰੇ …

Read More »

#ਜੂਨ_1984 ‘ਚ ਸ਼ਹੀਦ ਹੋਣ ਵਾਲੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦੀਆਂ ਵਡਿਆਈਆਂ।

ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਅੰਮ੍ਰਿਤ ਸਰੋਵਰ ਵਿੱਚ ਦਰਬਾਰ ਸਾਹਿਬ ਦੀ ਇਮਾਰਤ ਦੀ ਉਸਾਰੀ ਸ਼ੁਰੂ ਕਰਵਾਈ ਤਾਂ ਦੁਆਲੇ ਸਾਰੀ ਥਾਂ ਖੁੱਲ੍ਹੀ ਚਰਾਂਦ ਸੀ। ਇਮਲੀ ਦੇ ਰੁੱਖ ਕੋਲ ਮਿੱਟੀ ਦਾ ਇੱਕ ਕੁਦਰਤੀ ਚਬੂਤਰਾ ਬਣਿਆ ਹੋਇਆ ਸੀ। ਮਿੱਟੀ ਦੇ ਇਸ ਆਦਿ ਕਾਲ ਧੋੜੇ ਉੱਤੇ ਬਾਲ (ਗੁਰੂ) ਹਰਗੋਬਿੰਦ ਸਾਹਿਬ …

Read More »

’84 ਦੇ ਘੱਲੂਘਾਰੇ ਦਾ ਆਮ ਸਿੱਖਾਂ ਦੇ ਮਨ ‘ਤੇ ਅਸਰ:

ਇੰਗਲੈਂਡ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਪੜ੍ਹਾਉਂਦੇ ਆ ਰਹੇ ਪ੍ਰੋਫੈਸਰ ਪ੍ਰੀਤਮ ਸਿੰਘ (ਡਾ.) ਲਿਖਦੇ ਹਨ: ਮੇਰੇ ਇੱਕ ਮਾਮਾ ਜੀ, ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦਾ ਸਾਂ,‘‘ਬਹੁਤ ਜ਼ਿੰਦਾਦਿਲ ਇਨਸਾਨ ਸਨ, ਪਰ ਹਰਿਮੰਦਰ ਸਾਹਿਬ ਵਿੱਚ ਫ਼ੌਜੀ ਕਾਰਵਾਈ ਕਾਰਨ ਹੋਏ ਨੁਕਸਾਨ ਤੋਂ ਉਹ ਇਸ ਹੱਦ ਤਕ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਹੱਸਣਾ ਬੰਦ …

Read More »

ਸਾਕਾ ਨੀਲਾ ਤਾਰਾ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਖਿਲਾਫ਼ ਕੋਈ ਮੁਕੱਦਮਾ ਵੀ ਨਹੀਂ ਸੀ

1977 ਤੋਂ 1997 ਤੱਕ ਬਤੌਰ ਪੁਲਿਸ ਅਧਿਕਾਰੀ ਸ੍ਰੀ ਅੰਮਿ੍ਤਸਰ ਵਿਖੇ ਤਾਇਨਾਤ ਸਾਬਕਾ ਆਈ.ਪੀ.ਐਸ. ਅਧਿਕਾਰੀ ਤੇ ਉੱਘੇ ਸਿੱਖ ਵਿਦਵਾਨ ਇਕਬਾਲ ਸਿੰਘ ਲਾਲਪੁਰਾ ਨੇ ਦੱਸਿਆ; ਨੂਰਪੁਰ ਬੇਦੀ, 4 ਜੂਨ (ਹਰਦੀਪ ਸਿੰਘ ਢੀਂਡਸਾ)- ਸਾਕਾ ਨੀਲਾ ਤਾਰਾ (ਜੂਨ 1984) ਦੇ 36 ਸਾਲ ਪੂਰੇ ਹੋ ਚੁੱਕੇ ਹਨ | ਸਾਬਕਾ ਆਈ.ਪੀ.ਐਸ. ਅਧਿਕਾਰੀ ਤੇ ਉੱਘੇ ਸਿੱਖ ਵਿਦਵਾਨ …

Read More »

ਜੂਨ 1984 – ਸਤੰਬਰ 1984 ਦੇ SURYA ਮੈਗਜ਼ੀਨ ਵਿੱਚ ਖੁਲਾਸੇ –

ਸਤੰਬਰ 1984 ਦੇ SURYA ਮੈਗਜ਼ੀਨ ਵਿੱਚ ਖੁਲਾਸੇ ਕੀਤੇ ਗਏ ਸਨ ਕਿ ਜੂਨ 1984 ਦਾ ਸਾਰਾ ਘਟਨਾਕ੍ਰਮ ਇੰਦਰਾ ਗਾਂਧੀ ਵੱਲੋਂ ਨਿੱਜੀ ਤੌਰ ‘ਤੇ ਨਿੱਜੀ ਟੀਮ ਰਾਹੀਂ ਹੀ ਪੂਰਾ ਕੀਤਾ ਗਿਆ ਸੀ। ਸ਼ਾਇਦ ਇਸੇ ਵਿੱਚ ਹੀ ਸਭ ਤੋਂ ਪਹਿਲਾਂ ਸੰਤਾਂ ਦੀ ਮ੍ਰਿਤਕ ਦੇਹ ਦੀ ਫੋਟੋ ਸੀ।ਇਸ ਮੈਗਜ਼ੀਨ ਵਿੱਚ ਇੰਦਰਾ ਦੀ ਉਸ ਨਿੱਜੀ …

Read More »

1984 ਵਿਚ ਦਰਬਾਰ ਸਾਹਿਬ ਤੇ ਹਮਲੇ ਮਗਰੋਂ ਹਿੰਦੂਆਂ ਵਲੋਂ ਲੱਡੂ ਵੰਡੇ ਜਾਣ ਦੀ ਕਹਾਣੀ

ਇਹ ਮੈਂ ਤੇ ਮੇਰੀ ਭੈਣ ਹਾਂ ,ਮੈਂ ਪੰਜ ਵਰ੍ਹਿਆਂ ਦਾ ਸੀ ਤੇ ਮੇਰੀ ਭੈਣ ਚਾਰ ਵਰ੍ਹਿਆਂ ਦੀ ਸੀ , ਇਹ ਤਸਵੀਰ ਸ਼ਾਇਦ 15 ਜੂਨ ਦੀ ਹੈ, ਪੰਦਰਾਂ ਦਿਨ ਹੋ ਗਏ ਸਨ ਮਾਂ ਸਾਨੂੰ ਤੇ ਰੋਟੀ ਖੁਆ ਦੇਂਦੀ ਪਰ ਆਪ ਨਹੀਂ ਖਾਂਦੀ ਬਸ ਰੋਂਦੀ ਰਹਿੰਦੀ ਤੇ ਪਾਠ ਕਰੀ ਜਾਂਦੀ ਸੀ। ਇਹੋ …

Read More »

ਦਿੱਲੀ ਦੰਗੇ – ਹਾਂ ਅਸੀਂ ਹੀ ਕੀਤਾ ਮੁਸਲਮਾਨਾਂ ਦਾ ਕ ਤ ਲੇ ਆ ਮ – ਹਿੰਦੂ ਅੱਤਵਾਦੀਆ ਨੇ ਸ਼ਰੇਆਮ ਮੰਨਿਆ

“1984 ‘ਚ ਮੇਰੇ ਪਿਓ ਨੇ ਇਸ ਤਲਵਾਰ ਨੂੰ ਖ਼ੂ ਨ ਪਿਆਇਆ ਸੀ, ਅਤੇ ਇਸ ਵਾਰ ਮੈ ਇਸਨੂੰ ਰੰਗ ਦਿੱਤਾ “ ਇਸ ਗਲ ਦਾ ਮਤਲਬ ਸਮਝੋ – ਮਤਲਬ 1984 ਵਿਚ ਮੇਰੇ ਪਿਉ ਨੇ ਜੋ ਸਿੱਖਾਂ ਨਾਲ ਕੀਤਾ ਮੈਂ ਉਹ ਮੁਸਲਮਾਨਾਂ ਨਾਲ ਕੀਤਾ ਮੇਰਾ ਟੈਕਸੀ ਡਰਾਈਵਰ ਜਿਸ ਨਾਲ ਮੈ ਐਤਵਾਰ ਦੁਪਹਿਰ ਨੂੰ …

Read More »

ਸੰਤ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਅਨਮੋਲ ਗਗਨ ਮਾਨ ਦੇਖੋ ਕੀ ਕਿਹਾ

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਦਰਬਾਰ ਸਾਹਿਬ ਭਵਨ-ਸਮੂਹ (ਕੰਪਲੈਕਸ) ਨੂੰ ਭਾਰਤੀ ਹਕੂਮਤ ਵਿਰੁੱਧ ਸੰਘਰਸ਼ ਦਾ ਕੇੱਦਰ ਬਣਾਉਣ ਸਬੰਧੀ ਅਤੇ ਉੱਥੇ ਆਪਣੇ ਸਾਥੀ ਸਿੰਘਾਂ ਸਮੇਤ ਜੂਝ ਕੇ ਸ਼ਹੀਦੀ ਪਾਉਣ ਸਬੰਧੀ ਸਿੱਖ ਕੌਮ ਦਾ ਇਕ ਵੱਡਾ ਹਿੱਸਾ ਲਗਾਤਾਰ ਦਵੰਦ ਅਤੇ ਦੁਬਿਧਾ ‘ਚ ਚਲਿਆ ਆ ਰਿਹਾ ਹੈ । ਇਸ ਦਵੰਦ ਦਾ ਸ਼ਿਕਾਰ ਸਿਰਫ਼ …

Read More »