Home / Tag Archives: Narendra Modi

Tag Archives: Narendra Modi

1984 ਸਿੱਖ ਕਤਲੇਆਮ ਦੀ ਖੁੱਲੇਆਮ ਹਮਾਇਤ ਕਰਨ ਵਾਲੇ ਹਿੰਦੂ ਆਗੂ ਨਾਨਾ ਦੇਸ਼ਮੁੱਖ ਨੂੰ “ਭਾਰਤ ਰਤਨ” ਐਲਾਨਿਆਂ ਗਿਆ।

1984 ਦੀ ਸਿੱਖ ਨਸਲਕੁਸ਼ੀ ਵਿਚ ਹਜ਼ਾਰਾਂ ਸਿੱਖਾਂ ਦੇ ਕੀਤੇ ਗਏ ਕਤਲੇਆਮ ਨੂੰ ਜਾਇਜ਼ ਦੱਸਣ ਵਾਲੇ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਦੇ ਵਿਚਾਰਕ ਤੇ ਆਗੂ ਰਹੇ ਨਾਨਾ ਦੇਸ਼ਮੁਖ ਨੂੰ ਮਰਨ ਤੋਂ ਬਾਅਦ “ਭਾਰਤ ਰਤਨ” ਦਾ ਸਰਕਾਰੀ ਸਨਮਾਨ ਦੇਣ ਦਾ ਐਲਾਨ ਕੀਤਾ ਹੈ। ਲੰਘੇ ਕੱਲ੍ਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ …

Read More »

ਭਾਰਤ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ. ਬੀ. ਆਈ. ਖੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਘੇਰੇ I

  ਨਵੀਂ ਦਿੱਲੀ—  ਭਾਰਤ  ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ. ਬੀ. ਆਈ. ਖੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਘੇਰੇ ਵਿਚ ਹੈ। ਉਸ ਦੇ ਦੋ ਸੀਨੀਅਰ ਅਧਿਕਾਰੀਆਂ ਦਰਮਿਆਨ ਜਾਰੀ ਜੰਗ ‘ਤੇ ਦੇਸ਼ ਵਿਚ ਸਿਆਸਤ ਗਰਮਾਈ ਹੋਈ ਹੈ। ਵੱਡੀ ਗੱਲ ਇਹ ਹੈ ਕਿ ਵੱਡੇ-ਵੱਡੇ ਅਪਰਾਧਕ ਮਾਮਲਿਆਂ ਨੂੰ ਦੇਖਣ ਵਾਲੀ ਸੀ. ਬੀ. ਆਈ …

Read More »

Video : ਨਰਿੰਦਰ ਮੋਦੀ ਉਬਾਮਾ ਨੂੰ ਹਵਾਈ ਅੱਡੇ ਤੇ ਲੈਣ ਪੁੱਜੇ

ਭਾਰਤ ਅਤੇ ਅਮਰੀਕਾ ਨੇ ਅਪਣੇ ਇਤਿਹਾਸਕ ਗ਼ੈਰ-ਫ਼ੌਜੀ ਪ੍ਰਮਾਣੂ ਸਮਝੌਤੇ ਦਾ ਸੱਤ ਸਾਲ ਪੁਰਾਣਾ ਰੇੜਕਾ ਦੂਰ ਕਰ ਦਿਤਾ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਇਸ ਦਿਸ਼ਾ ‘ਚ ਸਹਿਮਤੀ ਬਣ ਗਈ ਹੈ। ਓਬਾਮਾ ਨੇ ਇਸ ਨੂੰ ‘ਕਾਮਯਾਬੀ’ ਕਰਾਰ ਦਿਤਾ ਜਿਸ ਹੇਠ ਦੋਹਾਂ ਦੇਸ਼ਾਂ …

Read More »

ਮੋਦੀ ਜੀ! ਸਿੱਖ ਗੁਰੂ ਸਹਿਬਾਨ ਨੇ ਕੁਰਬਾਨੀਆਂ ਮਨੁੱਖਤਾ ਲਈ ਦਿੱਤੀਆਂ ਨਾਂ ਕਿ ਕਿਸੇ ਖਾਸ ਦੇਸ਼ ਜਾਂ ਧਰਮ ਲਈ

ਪਤਾ ਨਹੀਂ RSS ਅਤੇ ਭਾਜਪਾ ਕਿਉਂ ਹਮੇਸ਼ਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਹਿੰਦੂ ਧਰਮ ਨਾਲ ਜੋੜ ਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਕਿ ਸਿੱਖਾਂ ਨੇ ਹਿੰਦੂਆਂ ਲਈ ਕੁਰਬਾਨੀ ਦਿੱਤੀ ਜਦਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਸਿੱਖ ਧਰਮ ਅਤੇ ਸਿੱਖ ਗੁਰੂ ਸਾਹਿਬਾਨ ਨੇ ਹਮੇਸ਼ਾਂ ਮਾਨਵਤਾ ਦੀ ਗਲ੍ਹ ਕੀਤੀ ਹੈ ਅਤੇ …

Read More »