Tag: Most Dangerous Country For Women

ਭਾਰਤ ਵਿੱਚ ਘੁੰਮਣ ਆਈ ਬ੍ਰਿਟਿਸ਼ ਮੂਲ ਦੀ ਔਰਤ ਨਾਲ ਬਲਾਤਕਾਰ

ਭਾਰਤ ਵਿੱਚ ਘੁੰਮਣ ਆਈ ਬ੍ਰਿਟਿਸ਼ ਮੂਲ ਦੀ ਔਰਤ ਨਾਲ ਬਲਾਤਕਾਰ

ਚੰਡੀਗੜ੍ਹ:ਭਾਰਤ ਵਿੱਚ ਘੁੰਮਣ ਆਈ ਬ੍ਰਿਟਿਸ਼ ਮੂਲ ਦੀ ਅੱਧਖੜ੍ਹ ਉਮਰ ਦੀ ਮਹਿਲਾ ਸੈਲਾਨੀ ਨਾਲ ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਵਿੱਚ ਬਲਾਤਕਾਰ ਕੀਤੇ ਜਾਣ ਦੀ ਖ਼ਬਰ ਹੈ। ਪੀੜਤ ਮਹਿਲਾ ਨੇ ਦੋ ਦਿਨ ਪਹਿਲਾਂ ਯਾਨੀ 27 ਦਸੰਬਰ ਨੂੰ ਹੋਟਲ ਦੇ ਮਾਲਸ਼ੀਏ ਵਿਰੁੱਧ ਬਲਾਤਕਾਰ ਕੀਤੇ ਜਾਣ ਦੀ ਰਿਪੋਰਟ ਲਿਖਵਾਈ। ਚੰਡੀਗੜ੍ਹ ਪੂਰਬੀ ਦੀ ਉਪ ਪੁਲਿਸ ਕਪਤਾਨ ਹਰਜੀਤ ਕੌਰ ਨੇ ਦੱਸਿਆ […]

ਬਲਾਤਕਾਰ ਦੇ  ਮਾਮਲੇ ਵਿੱਚ ਭਾਰਤੀ ਫੌਜ ਦਾ ਮੇਜਰ ਜਨਰਲ ਦੋਸ਼ੀ ਕਰਾਰ ।

ਬਲਾਤਕਾਰ ਦੇ ਮਾਮਲੇ ਵਿੱਚ ਭਾਰਤੀ ਫੌਜ ਦਾ ਮੇਜਰ ਜਨਰਲ ਦੋਸ਼ੀ ਕਰਾਰ ।

ਭਾਰਤੀ ਫ਼ੌਜ ਦੇ ਇੱਕ ਮੇਜਰ ਜਨਰਲ ਨੂੰ ਬਲਾਤਕਾਰ ਦਾ ਦੋਸ਼ੀ ਪਾਇਆ ਗਿਆ ਹੈ ਤੇ ਇਸ ਬਦਲੇ ਉਸ ਨੂੰ ਨੌਕਰੀ ਤੋਂ ਬਰਖ਼ਾਸਤ/ਬਰਤਰਫ਼ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਫ਼ੌਜੀ ਅਧਿਕਾਰੀ ਨੂੰ ਭਾਰਤੀ ਦੰਡ ਸੰਘਤਾ ਦੀ ਧਾਰਾ 354 ਏ ਤੇ ਫ਼ੌਜੀ ਕਾਨੂੰਨ 45 ਅਧੀਨ ਦੋਸ਼ੀ ਪਾਇਆ ਗਿਆ। ਫ਼ੌਜੀ ਸੂਤਰਾਂ ਦੇ ਹਵਾਲੇ ਦੱਸਿਆ ਕਿ ਜਨਰਲ ਕੋਰਟ-ਮਾਰਸ਼ਲ ਦੀ […]

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਤਿੰਨ ਸਾਲਾ ਬੱਚੀ ਨਾਲ ਬਲਾਤਕਾਰ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਤਿੰਨ ਸਾਲਾ ਬੱਚੀ ਨਾਲ ਬਲਾਤਕਾਰ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਤਿੰਨ ਸਾਲਾ ਬੱਚੀ ਨਾਲ ਬਲਾਤਕਾਰ ਦਾ ਘਿਣੋਨਾ ਮਾਮਲਾ ਸਾਹਮਣੇ ਆਇਆ ਹੈ, ਘਟਨਾ ਤੋਂ ਬਾਅਦ ਬੱਚੀ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਿੲਆ ਗਿਆ, ਜਿੱਥੇ ਕਿ ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ । ਜਾਣਕਾਰੀ ਅਨੁਸਾਰ ਇਸ ਘਿਣੋਨੀ ਘਟਨਾ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਬੱਚੀ ਦਾ ਗੁਆਂਢੀ ਹੀ ਹੈ, ਜਿਸ […]