Home / Tag Archives: LOC

Tag Archives: LOC

LOC ਤੇ ਪਾਕਿਸਤਾਨੀ ਫੌਜ ਦੇ ਹਮਲੇ ਵਿੱਚ 3 ਭਾਰਤੀ ਫ਼ੌਜੀ ਹਲਾਕ

ਕੰਟਰੋਲ ਲਾਈਨ ‘ਤੇ ਭਾਰਤੀ ਫੌਜ ਵੱਲੋਂ ਕੀਤੀ ਗੋਲੀਬਾਰੀ ਦੇ ਜੁਆਬ ਵਿੱਚ ਪਾਕਿਸਤਾਨੀ ਫੌਜ ਦੇ ਸੈਨਿਕਾਂ ਨੇ ਬੀਤੇ ਸ਼ੁੱਕਰਵਾਰ ਨੂੰ ਘੱਟੋ-ਘੱਟ ਤਿੰਨ ਭਾਰਤੀ ਸੈਨਿਕਾਂ ਦੀ ਹੱਤਿਆ ਕਰ ਦਿੱਤੀ। ਪਾਕਿਸਤਾਨ ਫੌਜ ਦੇ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਦੇ ਬੁਲਾਰੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਫੌਜ ਨੇ ਕੰਟਰੋਲ ਰੇਖਾ ਉਤੇ ਕੂਰਾਟਟਾ ਅਤੇ …

Read More »

LOC ਨੇੜੇ ਭਾਰਤ- ਪਾਕਿਸਤਾਨ ਦਰਮਿਆਨ ਫਾਇਰਿੰਗ ਦੋਰਾਨ ਿੲੱਕ ਭਾਰਤੀ ਫ਼ੌਜੀ ਦੀ ਮੌਤ ਦੋ ਬੀ. ਐਸ. ਐਫ ਜਵਾਨ ਜਖਮੀ ।

• ਦੋ ਭਾਰਤੀ ਫ਼ੌਜੀ ਜ਼ਖ਼ਮੀ • LoC ‘ਤੇ ਭਾਰਤੀ ਫ਼ੌਜ ਨੇ ਚੌਕਸੀ ਵਧਾਈ। (ਸ੍ਰੀਨਗਰ)-ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਕੰਟਰੋਲ ਰੇਖਾ ਨੇੜੇ ਭਾਰਤ ਅਤੇ ਪਾਕਿਸਤਾਨੀ ਫੋਜ ਇੱਕ ਦੂਜੇ ਤੇ ਫਾਿੲਰਿੰਗ ਕੀਤੀ ਗਈ ਜਿਸ ਦੋਰਾਨ ਪਾਕਿਸਤਾਨ ਵੱਲੋਂ ਕੀਤੇ ਸਨਾਈਪਰ ਹਮਲੇ ‘ਚ ਭਾਰਤੀ ਦਾ ਇਕ ਸਿਪਾਹੀ ਮਾਰਿਆ ਗਿਆ, ਜਦਕਿ ਬੀ. ਐਸ. ਐਫ. ਦੇ …

Read More »