Tag: Kashmir Conflict

ਪਾਕਿਸਤਾਨ ਵਲੋਂ ਭਾਰਤੀ ਫੌਜੀ ਟਿਕਾਣਿਆਂ ਤੇ ਜੁਆਬੀ ਹਮਲਾ ਦੋ ਜਹਾਜ਼ ਸੁੱਟੇ, 6 ਮੌਤਾਂ ।

ਪਾਕਿਸਤਾਨ ਵਲੋਂ ਭਾਰਤੀ ਫੌਜੀ ਟਿਕਾਣਿਆਂ ਤੇ ਜੁਆਬੀ ਹਮਲਾ ਦੋ ਜਹਾਜ਼ ਸੁੱਟੇ, 6 ਮੌਤਾਂ ।

ਚੰਡੀਗੜ੍ਹ: ਪਾਕਿਸਤਾਨ ਨੇ ਬੁੱਧਵਾਰ ਨੂੰ ਭਾਰਤੀ ਫ਼ਾਇਟਰ ਜੈਟਾ ਤੇ ਹਮਲਾ ਕੀਤਾ ਕੀ ਉਸ ਨੇ ਆਪਣੇ ਹਵਾਈ ਖੇਤਰ ਵਿੱਚ ਦੋ ਭਾਰਤੀ ਲੜਾਕੂ ਜਹਾਜ਼ਾਂ ਨੂੰ ਸੁੱਟਿਆ ਹੈ ਤੇ ਦੋ ਪਾਇਲਟ ਵੀ ਗ੍ਰਿਫ਼ਤਾਰ ਕੀਤੇ ਹਨ। ਭਾਰਤ ਸਰਕਾਰ ਵੱਲੋਂ ਇਸ ਇਸ ਘਟਨਾ ਤੇ ਪੱਖ ਰੱਖਿਦਿਆ ਕਬੂਲਿਆ ਗਿਆ ਕਿ ਇੱਕ ਭਾਰਤੀ ਪਾਇਲਟ ਪਾਕਿਸਤਾਨ ਦੇ ਕਬਜ਼ੇ ਵਿੱਚ ਹੈ ਤੇ ਇੱਕ ਲਾਪਤਾ […]

ਭਾਰਤੀ ਮੀਡੀਏ ਨੇ ਮੁਕਾਬਲੇ ਵਿੱਚ ਮਾਰੇ ਗਏ ਕਸ਼ਮੀਰੀ ਨੌਜਵਾਨ ਦੀ ਜਾਅਲੀ ਤਸਵੀਰ ਬਣਾ ਕੇ ਦਸਿਆ ” ਵੱਡਾ ਮਿਲੀਟੈਂਟ  ਕਮਾਂਡਰ “

ਭਾਰਤੀ ਮੀਡੀਏ ਨੇ ਮੁਕਾਬਲੇ ਵਿੱਚ ਮਾਰੇ ਗਏ ਕਸ਼ਮੀਰੀ ਨੌਜਵਾਨ ਦੀ ਜਾਅਲੀ ਤਸਵੀਰ ਬਣਾ ਕੇ ਦਸਿਆ ” ਵੱਡਾ ਮਿਲੀਟੈਂਟ ਕਮਾਂਡਰ “

ਫੇਕ ਨਿਊਜ ਦਾ ਪਰਦਾਫਾਸ਼- ਭਾਰਤੀ ਮੀਡੀਏ ਜਿਨਾ ਵਿਚ ABP News, India TV, Zee News, India Today, Outlook, The economic ਪ੍ਰਮੁਖ ਨੇ, ਉਨ੍ਹਾਂ “ਕਸ਼ਮੀਰ ‘ਚ ਮਾਰੇ ਗਏ ਮਿਲੀਟੈਂਟ ਕਮਾਂਡਰ ” ਦੀ ਤਸਵੀਰ ਕਹਿ ਕੇ ਸਾਰਾ ਦਿਨ ਸਕਰੀਨਾਂ ਤੇ ਮੋਬਾਇਲ ਅੈਪ ਨਾਲ ਬਣਾਈ ਜਾਹਲੀ ਤਸਵੀਰ ਛਾਇਆ ਕਰ ਛੱਡੀ । ਦਿੱਲੀ ਦੀ ਦੇਖ ਰੇਖ ਹੇਠ ਚੱਲ ਰਹੇ ਪੰਜਾਬੀ […]

ਕਸ਼ਮੀਰ ਵਿੱਚ ਮੁਕਾਬਲੇ ਦੋਰਾਨ ਇੱਕ ਮੇਜਰ ਸਣੇ ਚਾਰ ਭਾਰਤੀ ਫ਼ੌਜੀਆਂ ਦੀ ਮੌਤ, ਕੁਝ ਜਖਮੀ ।

ਕਸ਼ਮੀਰ ਵਿੱਚ ਮੁਕਾਬਲੇ ਦੋਰਾਨ ਇੱਕ ਮੇਜਰ ਸਣੇ ਚਾਰ ਭਾਰਤੀ ਫ਼ੌਜੀਆਂ ਦੀ ਮੌਤ, ਕੁਝ ਜਖਮੀ ।

ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਕਸ਼ਮੀਰੀ ਲੜਾਕਿਆਂ ਨਾਲ ਮੁਕਾਬਲੇ ਵਿੱਚ ਭਾਰਤੀ ਫ਼ੌਜ ਦੇ ਮੇਜਰ ਰੈਂਕ ਦੇ ਅਧਿਕਾਰੀ ਸਮੇਤ ਚਾਰ ਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਐਨਕਾਊਂਟਰ ਪੁਲਵਾਮਾ ਵਿੱਚ ਵਾਪਰੇ ਵੱਡੇ ਫਿਦਾਈਨ ਹਮਲੇ ਤੋਂ ਕੁਝ ਹੀ ਦਿਨ ਮਗਰੋਂ ਵਾਪਰਿਆ, ਜਿਸ ਵਿੱਚ 50 ਦੇ ਸੀਆਰਪੀਐਫ ਜਵਾਨ ਮਾਰੇ ਗਏ ਸਨ । ਬੀਤੀ ਰਾਤ ਤੋਂ […]

ਜੰਮੂ-ਕਸ਼ਮੀਰ ’ਚ ਇੱਕ ਹੋਰ ਧਮਾਕਾ,ਇੱਕ ਭਾਰਤੀ ਅਫਸਰ ਦੀ ਮੌਤ, ਕਈ ਜ਼ਖ਼ਮੀ

ਜੰਮੂ-ਕਸ਼ਮੀਰ ’ਚ ਇੱਕ ਹੋਰ ਧਮਾਕਾ,ਇੱਕ ਭਾਰਤੀ ਅਫਸਰ ਦੀ ਮੌਤ, ਕਈ ਜ਼ਖ਼ਮੀ

ਰਜੌਰੀ: ਵੀਰਵਾਰ ਨੂੰ ਪੁਲਵਾਮਾ ਵਿੱਚ ਹੋਏ ਫਿਦਾਈਨ ਹਮਲੇ ਚ 50 ਦੇ ਕਰੀਬ ਭਾਰਤੀ ਫ਼ੌਜੀ ਮਾਰੇ ਗਏ ਸਨ ਤੇ ਅਨੇਕਾਂ ਜਖਮੀ ਹੋਏ ਸਨ, ਤੇ ਅੱਜ ਫੇਰ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ’ਚ ਇੱਕ ਹੋਰ ਧਮਾਕਾ ਹੋ ਗਿਆ। ਪ੍ਰਾਪਤ ਖ਼ਬਰਾਂ ਅਨੁਸਾਰ ਕਸ਼ਮੀਰੀ ਲੜਾਕਿਆਂ ਵੱਲੋਂ ਲਗਾਈ ਬਾਰੂਦੀ ਸੁਰੰਗ ਫਟਣ ਨਾਲ ਭਾਰਤੀ ਫੌਜ ਦੇ ਮੇਜਰ ਰੈਂਕ ਦੇ ਅਫ਼ਸਰ ਦੀ […]

ਕਸ਼ਮੀਰ ਵਿੱਚ ਭਾਰਤੀ  ਫੌਜ ਤੇ ਵੱਡਾ ਹਮਲਾ 42 ਭਾਰਤੀ ਫੌਜੀ ਹਲਾਕ 38 ਜਖਮੀ

ਕਸ਼ਮੀਰ ਵਿੱਚ ਭਾਰਤੀ ਫੌਜ ਤੇ ਵੱਡਾ ਹਮਲਾ 42 ਭਾਰਤੀ ਫੌਜੀ ਹਲਾਕ 38 ਜਖਮੀ

ਭਾਰਤੀ ਸ਼ਾਸ਼ਿਤ ਕਸ਼ਮੀਰ ਵਿਚ ਫੌਜਾਂ ‘ਤੇ ਹੋਏ ਸਭ ਤੋਂ ਭਿਆਨਕ ਹਮਲੇ’ ਚ ਇਕ ਆਤਮਘਾਤੀ ਹਮਲਾਵਰ ਨੇ ਆਪਣੀ ਕਾਰ ਨਾਲ ਸ੍ਰੀਨਗਰ-ਜੰਮੂ ਰਾਜਮਾਰਗ ‘ਤੇ ਲਥਪੋਰਾ ਇਲਾਕੇ’ ਚ ਕਾਫਲੇ ਤੇ ਹਮਲਾ ਕਰ ਦਿੱਤਾ । ਜਿਸ ਵਿੱਚ ਘੱਟ ਤੋਂ ਘੱਟ 42 ਭਾਰਤੀ ਸੈਂਟਰਲ ਰਿਜ਼ਰਵ ਪੁਲਿਸ ਬਲ ਦੇ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 38 ਹੋਰ ਜ਼ਖਮੀ ਹੋਏ, ਅਧਿਕਾਰੀਆਂ ਨੇ […]

26 ਜਨਵਰੀ ਤੋਂ ਪਹਿਲਾ ਕਸ਼ਮੀਰ ਵਿੱਚ ਅੱਠ ਥਾਂਈਂ ਹਮਲੇ ।

26 ਜਨਵਰੀ ਤੋਂ ਪਹਿਲਾ ਕਸ਼ਮੀਰ ਵਿੱਚ ਅੱਠ ਥਾਂਈਂ ਹਮਲੇ ।

ਕਸ਼ਮੀਰ ਵਿੱਚ ਭਾਰਤੀ ਗਣਤੰਤਰ ਦਿਵਸ ਤੋਂ ਪਹਿਲਾ ਅੱਠ ਥਾਂਵਾਂ ਤੇ ਮਿਲੀਟੈਂਟਸ ਵੱਲੋਂ ਗਰਨੇਡ ਹਮਲੇ ਕੀਤੇ ਜਾਣ ਦਾ ਸਮਾਚਾਰ ਹੈ, ਇਹ ਹਮਲੇ ਪੁਲਿਸ ਥਾਣਿਆਂ ਅਤੇ ਸੀ ਆਰ ਪੀ ਐਫ ਅਤੇ ਆਰਮੀ ਦੇ ਕੈਂਪਾਂ ਤੇ ਕੀਤੇ ਜਾਣ ਦੀ ਖ਼ਬਰ ਹੈ, ਇਹਨਾਂ ਵਿੱਚ ਦੋ ਭਾਰਤੀ ਸੁਰੱਖਿਆ ਕਰਮੀ ਮਾਰੇ ਗਏ ਅਤੇ ਕੁਝ ਜਖਮੀ ਹੋਏ ਹਨ । ਇਸ ਤੋਂ ਪਹਿਲਾ […]

LOC ਤੇ ਪਾਕਿਸਤਾਨੀ ਫੌਜ ਦੇ  ਹਮਲੇ ਵਿੱਚ 3 ਭਾਰਤੀ ਫ਼ੌਜੀ ਹਲਾਕ

LOC ਤੇ ਪਾਕਿਸਤਾਨੀ ਫੌਜ ਦੇ ਹਮਲੇ ਵਿੱਚ 3 ਭਾਰਤੀ ਫ਼ੌਜੀ ਹਲਾਕ

ਕੰਟਰੋਲ ਲਾਈਨ ‘ਤੇ ਭਾਰਤੀ ਫੌਜ ਵੱਲੋਂ ਕੀਤੀ ਗੋਲੀਬਾਰੀ ਦੇ ਜੁਆਬ ਵਿੱਚ ਪਾਕਿਸਤਾਨੀ ਫੌਜ ਦੇ ਸੈਨਿਕਾਂ ਨੇ ਬੀਤੇ ਸ਼ੁੱਕਰਵਾਰ ਨੂੰ ਘੱਟੋ-ਘੱਟ ਤਿੰਨ ਭਾਰਤੀ ਸੈਨਿਕਾਂ ਦੀ ਹੱਤਿਆ ਕਰ ਦਿੱਤੀ। ਪਾਕਿਸਤਾਨ ਫੌਜ ਦੇ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਦੇ ਬੁਲਾਰੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਫੌਜ ਨੇ ਕੰਟਰੋਲ ਰੇਖਾ ਉਤੇ ਕੂਰਾਟਟਾ ਅਤੇ ਕੋਟਖੇਹਰਾ ਖੇਤਰਾਂ ਵਿਚ ਜੰਗਬੰਦੀ ਦੀ […]

ਤਰਾਲ ਵਿੱਚ ਸਿੱਖ ਨੋਜੁਆਨ ਦੇ ਕਤਲ ਪਿੱਛੇ ਭਾਰਤੀ ਏਜੰਸੀਆ ਦਾ ਹੱਥ – ਕਸ਼ਮੀਰੀ ਖਾੜਕੂ ਧਿਰਾਂ ਵੱਲੋਂ ਦਾਅਵਾ

ਤਰਾਲ ਵਿੱਚ ਸਿੱਖ ਨੋਜੁਆਨ ਦੇ ਕਤਲ ਪਿੱਛੇ ਭਾਰਤੀ ਏਜੰਸੀਆ ਦਾ ਹੱਥ – ਕਸ਼ਮੀਰੀ ਖਾੜਕੂ ਧਿਰਾਂ ਵੱਲੋਂ ਦਾਅਵਾ

ਸ੍ਰੀਨਗਰ: ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਲਈ ਲੜਨ ਵਾਲ਼ੀਆਂ ਕਸ਼ਮੀਰੀ ਖਾੜਕੂ ਜੱਥੇਬੰਦੀਆ ਦੇ ਸਾਂਝੇ ਫਰੰਟ ਯੂਨਾਈਟਿਡ ਜੇਹਾਦ ਕੌਂਸਲ ਨੇ ਸਿੱਖ ਨੋਜੁਆਨ ਦੇ ਕਤਲ ਦੀ ਪੁਰ-ਜ਼ੋਰ ਨਿਖੇਧੀ ਕਰਦਿਆਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਕਿ ਸੋਮਵਾਰ ਨੂੰ ਕਿਹਾ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਲਾਰ ਨਗਰ ਵਿੱਚ ਇਕ ਸਿੱਖ ਦੀ ਹੱਤਿਆ ਭਾਰਤੀ ਖੂਫੀਆ ਏਜੰਸੀਆਂ ਦਾ […]

ਕਸ਼ਮੀਰ  ਵਿੱਚ  ਇਕ ਹੋਰ ਭਾਰਤੀ ਫੌਜੀ  ਨੇ  ਕੀਤੀ ਖੁਦਕੁਸ਼ੀ

ਕਸ਼ਮੀਰ ਵਿੱਚ ਇਕ ਹੋਰ ਭਾਰਤੀ ਫੌਜੀ ਨੇ ਕੀਤੀ ਖੁਦਕੁਸ਼ੀ

ਪ੍ਰਾਪਤ ਸੂਚਨਾ ਅਨੁਸਾਰ ਸੀਨੀਅਰ ਰਿਜ਼ਰਵ ਪੁਲਿਸ ਫੋਰਸ ਦਾ ਇੱਕ ਭਾਰਤੀ ਸਿਪਾਹੀ ਕਸ਼ਮੀਰ ਵਿੱਚ ਸ੍ਰੀਨਗਰ ਵਿੱਚ ਆਤਮ ਹੱਤਿਆ ਕਰ ਗਿਆ । ਸ੍ਰੀਨਗਰ ਦੇ ਪਾਂਥਾ ਚੌਂਕ ਇਲਾਕੇ ਵਿਚ ਇਕ ਕੈਂਪ ਵਿਚ ਆਪਣੇ ਦੋ ਸਾਥੀਆਂ ਨੂੰ ਜ਼ਖ਼ਮੀ ਕਰਨ ਦੇ ਬਾਅਦ ਉਹ ਆਪਣੇ ਆਪ ਨੂੰ ਗੋਲੀ ਮਾਰ ਲਈ । ਇਸ ਘਟਨਾ ਤੋ ਬਾਅਦ ਜਨਵਰੀ 2007 ਤੋਂ ਲੈ ਕੇ ਹੁਣ […]

ਕਸ਼ਮੀਰੀ ਮਿਲੀਟੈਂਟਸ ਨੇ ਭਾਰਤੀ  ਸੁਰੱਖਿਆ ਕਰਮੀਆਂ ਕੋਲੋਂ ਹਥਿਆਰ ਖੋਹੇ

ਕਸ਼ਮੀਰੀ ਮਿਲੀਟੈਂਟਸ ਨੇ ਭਾਰਤੀ ਸੁਰੱਖਿਆ ਕਰਮੀਆਂ ਕੋਲੋਂ ਹਥਿਆਰ ਖੋਹੇ

ਐਤਵਾਰ ਵਾਲੇ ਦਿਨ ਕਸ਼ਮੀਰੀ ਮਿਲੀਟੈਂਟਸ ਵੱਲੋਂ ਸ਼੍ਰੀਨਗਰ ਇੱਕ ਸਥਾਨਕ ਸਾਬਕਾ MLA ਦੇ ਘਰ ਹਮਲਾ ਕਰਕੇ ਉਹਨਾਂ ਦੇ ਸੁਰੱਖਿਆ ਵਿੱਚ ਤੈਨਾਤ ਪੁਲਿਸ ਅਧਿਕਾਰੀਆਂ ਕੋਲੋਂ ਅਸਲਾ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਹਮਲਾਵਰਾਂ ਭਾਰਤੀ ਸੁਰੱਖਿਆ ਕਰਮੀਆਂ ਨੂੰ ਜਖਮੀ ਕਰ ਚਾਰ ਅਸਾਲਟ ਰਾਿੲਫਲਾ ਲੈ ਕੇ ਜਾਣ ਵਿੱਚ ਸਫਲ ਰਹੇ । ਜਿਕਰਯੋਗ ਹੈ ਕਿ ਕਸ਼ਮੀਰ ਵਿੱਚ […]