Tag: jagtar singh johal

ਪੁਲਿਸ ਨੇ ਫਿਰ ਜਗਤਾਰ ਸਿੰਘ ਜੌਹਲ ਨੂੰ ਅਦਾਲਤ ਵਿੱਚ ਪੇਸ਼ ਨਹੀ ਕੀਤਾ, ਅਗਲੀ ਤਾਰੀਖ਼ 21 ਜਨਵਰੀ ਨੂੰ

ਪੁਲਿਸ ਨੇ ਫਿਰ ਜਗਤਾਰ ਸਿੰਘ ਜੌਹਲ ਨੂੰ ਅਦਾਲਤ ਵਿੱਚ ਪੇਸ਼ ਨਹੀ ਕੀਤਾ, ਅਗਲੀ ਤਾਰੀਖ਼ 21 ਜਨਵਰੀ ਨੂੰ

ਮੋਗਾ: ਪੰਜਾਬ ਵਿੱਚ ਕਥਿਤ ਟਾਰਗੇਟ ਕਿਲਿੰਗ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਬ੍ਰਿਟਿਸ਼ ਸਿੱਖ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਨੂੰ ਅੱਜ ਮੋਗਾ ਅਦਾਲਤ ਵਿੱਚ ਫਿਰ ਪੁਲਿਸ ਵੱਲੋਂ ਪੇਸ਼ ਨਹੀਂ ਕੀਤਾ ਗਿਆ। ਪੁਲਿਸ ਨੇ ਗਾਰਦ ਨਾਂ ਹੋਣ ਦਾ ਬਹਾਨਾ ਲਗਾ ਕੇ ਉਸਦੀ ਿੲਹ ਪੇਸ਼ੀ ਵੀਡੀਓ ਕਾਨਫਰੰਸ ਰਾਹੀ ਕਰਵਾਈ । ਹੁਣ ਇਸ ਮਾਮਲੇ ਦੀ ਅਗਲੀ […]

ਬਰਤਾਨਵੀ ਐਮ.ਪੀ ਵੱਲੋਂ ਜਗਤਾਰ ਸਿੰਘ ਜੌਹਲ ਦੇ ਹੱਕ ਵਿੱਚ ਪਾਰਲੀਮੈਂਟ ਤੇ ਰੈਲੀ ਕਰਨ ਦਾ ਐਲਾਨ

ਬਰਤਾਨਵੀ ਐਮ.ਪੀ ਵੱਲੋਂ ਜਗਤਾਰ ਸਿੰਘ ਜੌਹਲ ਦੇ ਹੱਕ ਵਿੱਚ ਪਾਰਲੀਮੈਂਟ ਤੇ ਰੈਲੀ ਕਰਨ ਦਾ ਐਲਾਨ

(ਗੁਰਜੋਤ ਸਿੰਘ -ਲੰਡਨ) ਿੲੰਗਲੈਡ ਦੇ ਸਕਾਟਲੈਂਡ ਸ਼ਹਿਰ ਡੰਨਬਾਰਟਨ ਤੋਂ MP Martin Docherty Hughes ਨੇ ਭਾਰਤ ਵਿੱਚ ਪਿਛਲੇ ਸਾਲ ਤੋਂ ਨਜ਼ਰਬੰਦ ਸਿੱਖ ਐਕਟਿਵਿਸਟ ਜਗਤਾਰ ਸਿੰਘ ਜੌਹਲ ਦੇ ਮਾਮਲੇ ਵਿੱਚ ਿੲੰਗਲੈਡ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਸਖ਼ਤ ਕਾਰਵਾਈ ਨਾਂ ਕਰਨ ਤੇ ਝਾੜ ਪਾਈ ਹੈ, ਉਹਨਾਂ ਨੇ ਕਿਹਾ ਕਿ ਜਗਤਾਰ ਸਿੰਘ ਜੋਹਲ ਉਹਨਾਂ ਦੇ ਹਲਕੇ ਦਾ ਜੰਮਪਲ ਨੋਜੁਆਨ […]

ਜਗਤਾਰ ਸਿੰਘ ਜੋਹਲ ਤੇ ਹੋਰਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਭੇਜਣ ਲਈ ਕੈਪਟਨ ਤੇ ਕੇਜਰੀਵਾਲ ਸਹਿਮਤ: ਐਨ. ਆਈ. ਏ.

ਜਗਤਾਰ ਸਿੰਘ ਜੋਹਲ ਤੇ ਹੋਰਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਭੇਜਣ ਲਈ ਕੈਪਟਨ ਤੇ ਕੇਜਰੀਵਾਲ ਸਹਿਮਤ: ਐਨ. ਆਈ. ਏ.

ਮੋਹਾਲੀ: ਅੱਜ (12 ਫਰਵਰੀ ਨੂੰ) ਭਾਰਤੀ ਜਾਂਚ ਏਜੰਸੀ ਐਨ. ਆਈ. ਏ. ਨੇ ਮੋਹਾਲੀ ਅਦਾਲਤ ਕੋਲੋਂ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਅਤੇ ਤਿੰਨ ਹੋਰਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਤੋਂ ਦਿੱਲੀ ਵਿੱਚ ਤਬਦੀਲ ਕਰਨ ਦੀ ਇਜਾਜ਼ਤ ਮੰਗੀ ਹੈ। ਐਨ. ਆਈ. ਏ. ਵੱਲੋਂ ਸਪੈਸ਼ਲ ਐਨ. ਆਈ. ਏ. ਜੱਜ ਮਿਸ ਅੰਸ਼ੂਲ ਬੈਰੀ ਦੀ ਅਦਾਲਤ ਵਿੱਚ ਇਕ ਅਰਜੀ ਲਾ ਕੇ […]

ਪੰਜਾਬ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਦਾ ਬਿਆਨ ਗੈਗਸਟਰਾਂ ਤੋਂ ਨਹੀਂ ਰੈਡੀਕਲਾਂ ਤੋਂ ਖਤਰਾ – ਡੀ ਜੀ ਪੀ ਸਾਬ੍ਹ ਜਵਾਬ ਪੜ੍ਹ ਲਉ ਜੀ

ਪੰਜਾਬ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਦਾ ਬਿਆਨ ਗੈਗਸਟਰਾਂ ਤੋਂ ਨਹੀਂ ਰੈਡੀਕਲਾਂ ਤੋਂ ਖਤਰਾ – ਡੀ ਜੀ ਪੀ ਸਾਬ੍ਹ ਜਵਾਬ ਪੜ੍ਹ ਲਉ ਜੀ

ਡੀ ਜੀ ਪੀ ਸਾਬ੍ਹ ਸੁਣੋਂ ਕਿਹੜੇ ਰੈਡੀਕਲਾਂ ਤੋਂ ਖ਼ਤਰਾ ਆ : ਉਸ ਦੇਸ਼ ਵਿਚ ਭਲਾ ਬਾਹਰਲੇ ਰੈਡੀਕਲਾਂ ਤੌਂ ਕੀ ਖਤਰਾ ਹੋ ਸਕਦਾ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਸੱਭ ਤੋਂ ਵੱਡਾ ਰੈਡੀਕਲ ਹੋਵੇ, ਜਿੱਥੇ ਘੱਟ ਗਿਣਤੀਆ ਨੂੰ ਰੋਜ਼ ਕੋਹ ਕੋਹ ਮਾਰਿਆ ਜਾਵੇ, ਓਥੇ ਜੇ ਕਿਸੇ ਤੋਂ ਖ਼ਤਰਾ ਹੈ ਤਾਂ ਉਹ ਹਿੰਦੂ ਰੈਡੀਕਲ ਤੋਂ ਹੀ ਖਤਰਾ ਹੈ […]

ਮਾਮਲਾ ਜਗਤਾਰ ਸਿੰਘ ਜੋਹਲ ਨੂੰ ਝੂਠੇ ਕੇਸ ਵਿਚ ਫਸਾਉਣ ਦਾ- ਤਾਜ਼ਾ ਅਪਡੇਟ

ਮਾਮਲਾ ਜਗਤਾਰ ਸਿੰਘ ਜੋਹਲ ਨੂੰ ਝੂਠੇ ਕੇਸ ਵਿਚ ਫਸਾਉਣ ਦਾ- ਤਾਜ਼ਾ ਅਪਡੇਟ

ਤਾਜ਼ਾ ਅਪਡੇਟ – NIA ਵਾਲੇ ਜੱਗੀ ਨੂੰ ਫਿਰ ਚੁੱਪ ਚੁੱਪੀਤੇ ਚੋਰੀ ਛੁਪੇ ਨਾਭਾ ਜੇਲ ਤੋਂ ਲੈ  ਗਏ

ਤਾਜ਼ਾ ਅਪਡੇਟ – NIA ਵਾਲੇ ਜੱਗੀ ਨੂੰ ਫਿਰ ਚੁੱਪ ਚੁੱਪੀਤੇ ਚੋਰੀ ਛੁਪੇ ਨਾਭਾ ਜੇਲ ਤੋਂ ਲੈ ਗਏ

BREAKING NEWS We have just learned Jaggi has been taken away from Nabha Jail by NIA once again without informing his legal team. This is the second time in 12 days the NIA have behaved in this manner. Currently we have no inclination of where Jaggi has been taken and why. It goes without saying […]

ਸ਼ਿਵ ਸੈਨਾ ਨੇਤਾ ਹੱਤਿਆ ਕਾਂਡ ਦੇ ਗਵਾਹ ਵਲੋਂ ਖ਼ੁਦਕੁਸ਼ੀ

ਸ਼ਿਵ ਸੈਨਾ ਨੇਤਾ ਹੱਤਿਆ ਕਾਂਡ ਦੇ ਗਵਾਹ ਵਲੋਂ ਖ਼ੁਦਕੁਸ਼ੀ

ਖੰਨਾ, 23 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਹੋਏ ਸ਼ਿਵ ਸੈਨਾ ਨੇਤਾ ਦੁਰਗਾ ਗੁਪਤਾ ਕਤਲ ਕਾਂਡ ਦੇ ਮਾਮਲੇ ‘ਚ ਭਾਵੇਂ ਖੰਨਾ ਪੁਲਿਸ ਵਲੋਂ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਰਮਨਾ ਤੇ ਕੁਝ ਹੋਰ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਪਰ ਬਾਅਦ ਵਿਚ ਇਹ ਮਾਮਲਾ ਕੇਂਦਰੀ ਜਾਂਚ ਏਜੰਸੀ (ਐਨ. ਆਈ. ਏ.) ਨੇ ਆਪਣੇ ਹੱਥਾਂ ‘ਚ ਲੈ ਲਿਆ ਸੀ […]

ਸਿੱਖ ਨੌਜਵਾਨਾਂ ਵਿਰੁੱਧ ਸਰਕਾਰੀ ਸਾਜਿਸ਼ ਨੰਗੀ ਹੋਈ

ਸਿੱਖ ਨੌਜਵਾਨਾਂ ਵਿਰੁੱਧ ਸਰਕਾਰੀ ਸਾਜਿਸ਼ ਨੰਗੀ ਹੋਈ

ਜਸਪਾਲ ਸਿੰਘ ਹੇਰਾਂ ਵਿਦੇਸ਼ਾਂ ’ਚ ਜੰਮੇ-ਪਲੇ ਸਿੱਖ ਨੌਜਵਾਨਾਂ ਨੂੰ ਸਿੱਖੀ ਵਿਰਸੇ ਨੂੰ ਅਪਨਾਉਣ ਤੋਂ ਰੋਕਣ ਲਈ, ਉਨਾਂ ਦੇ ਪੰਜਾਬ ਦੀ ਧਰਤੀ ’ਤੇ ਦਾਖ਼ਲੇ ’ਤੇ ਪਾਬੰਦੀ ਦਾ ਡਰ ਵਿਖਾਉਣ ਲਈ ਉਨਾਂ ਨੂੰ ਕਤਲਾਂ ਦੇ ਝੂਠੇ ਕੇਸਾਂ ’ਚ ਫਸਾਉਣ ਦੀ ਪੰਜਾਬ ਪੁਲਿਸ, ਖੁਫ਼ੀਆ ਏਜੰਸੀਆਂ ਤੇ ਹਿੰਦੂਤਵੀ ਹਾਕਮਾਂ ਦੀ ਸਾਜਿਸ਼ ਇੱਕ ਵਾਰ ਫ਼ਿਰ ਉਸ ਸਮੇਂ ਨੰਗੀ-ਚਿੱਟੀ ਹੋ ਗਈ […]

ਮਾਮਲਾ ਜਗਤਾਰ ਸਿੰਘ ਜੋਹਲ ਦੇ ਚੁੱਪ ਚਪੀਤੇ ਰਿਮਾਂਡ ਦਾ

ਮਾਮਲਾ ਜਗਤਾਰ ਸਿੰਘ ਜੋਹਲ ਦੇ ਚੁੱਪ ਚਪੀਤੇ ਰਿਮਾਂਡ ਦਾ

writer: Bachittar Singh ਭਾਰਤੀ ਜਾਂਚ ਏਜੰਸੀ ਐਨ. ਆਈ. ਏ. ਨੇ ਭਾਰਤੀ ਕਾਨੂੰਨ ਨੂੰ ਅਣਦੇਖਾ ਕਰਕੇ ਜਗਤਾਰ ਸਿੰਘ ਜੱਗੀ ਨੂੰ ਫਿਰ ਦੁਬਾਰਾ ਰਿਮਾਂਡ ਵਿੱਚ ਲਿਆ। ਅਤੇ ਇਹ ਸਾਰਾ ਕੁਝ ਵਧੀਕ ਸੈਸ਼ਨ ਜੱਜ ਸੰਜੇ ਅਗਨੀਹੋਤਰੀ ਦੀ ਸਹਿਮਤੀ ਨਾਲ ਕੀਤਾ ਗਿਆ। 17 ਜਨਵਰੀ ਦੇ ਦਿਨ ਜੱਗੀ ਨੂੰ ਚੁੱਪ ਚਪੀਤੇ ਮੋਹਾਲੀ ਦੀ ਇੱਕ ਅਦਾਲਤ ਵਿੱਚ ਪੰਜ ਮਿੰਟ ਲਈ ਪੇਸ਼ […]

ਜਗਤਾਰ ਸਿੰਘ ਜੌਹਲ ਦਾ ਅਖੌਤੀ ਇਕਬਾਲੀਆ ਬਿਆਨ ਜਨਤਕ ਹੋਣ ਦੀ ਜਾਂਚ ਹੋਵੇ

ਜਗਤਾਰ ਸਿੰਘ ਜੌਹਲ ਦਾ ਅਖੌਤੀ ਇਕਬਾਲੀਆ ਬਿਆਨ ਜਨਤਕ ਹੋਣ ਦੀ ਜਾਂਚ ਹੋਵੇ

ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਕਥਿਤ ਇਕਬਾਲੀਆ ਬਿਆਨ ਦੇ ਜਨਤਕ ਹੋਣ ਤੋਂ ਬਾਅਦ ਬੀਬੀਸੀ ਪੰਜਾਬੀ ਦੇ ਫੇਸਬੁੱਕ ਲਾਈਵ ‘ਚ ਇਹ ਗੱਲ ਸਾਹਮਣੇ ਆਈ ਹੈ ਭਾਰਤੀ ਕਨੂੰਨ ਮੁਤਾਬਕ ਪੁਲਿਸ ਹਿਰਾਸਤ ਦੇ ਇਕਬਾਲੀਆ ਬਿਆਨ ਦਾ ਜਨਤਕ ਹੋਣਾ ਗ਼ੈਰਕਨੂੰਨੀ ਹੈ ਤੇ ਕਥਿਤ ਮੁਲਜ਼ਮ ਦੇ ਅਧਿਕਾਰਾਂ ਦਾ ਘਾਣ ਹੈ। ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਅਤੇ ਮਨੁੱਖੀ ਅਧਿਕਾਰਾਂ ਦੇ ਵਕੀਲ […]