Tag: Insurgency

ਤਰਾਲ ਵਿੱਚ ਸਿੱਖ ਨੋਜੁਆਨ ਦੇ ਕਤਲ ਪਿੱਛੇ ਭਾਰਤੀ ਏਜੰਸੀਆ ਦਾ ਹੱਥ – ਕਸ਼ਮੀਰੀ ਖਾੜਕੂ ਧਿਰਾਂ ਵੱਲੋਂ ਦਾਅਵਾ

ਤਰਾਲ ਵਿੱਚ ਸਿੱਖ ਨੋਜੁਆਨ ਦੇ ਕਤਲ ਪਿੱਛੇ ਭਾਰਤੀ ਏਜੰਸੀਆ ਦਾ ਹੱਥ – ਕਸ਼ਮੀਰੀ ਖਾੜਕੂ ਧਿਰਾਂ ਵੱਲੋਂ ਦਾਅਵਾ

ਸ੍ਰੀਨਗਰ: ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਲਈ ਲੜਨ ਵਾਲ਼ੀਆਂ ਕਸ਼ਮੀਰੀ ਖਾੜਕੂ ਜੱਥੇਬੰਦੀਆ ਦੇ ਸਾਂਝੇ ਫਰੰਟ ਯੂਨਾਈਟਿਡ ਜੇਹਾਦ ਕੌਂਸਲ ਨੇ ਸਿੱਖ ਨੋਜੁਆਨ ਦੇ ਕਤਲ ਦੀ ਪੁਰ-ਜ਼ੋਰ ਨਿਖੇਧੀ ਕਰਦਿਆਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਕਿ ਸੋਮਵਾਰ ਨੂੰ ਕਿਹਾ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਲਾਰ ਨਗਰ ਵਿੱਚ ਇਕ ਸਿੱਖ ਦੀ ਹੱਤਿਆ ਭਾਰਤੀ ਖੂਫੀਆ ਏਜੰਸੀਆਂ ਦਾ […]

ਕਸ਼ਮੀਰੀ ਮਿਲੀਟੈਂਟਸ ਨੇ ਭਾਰਤੀ  ਸੁਰੱਖਿਆ ਕਰਮੀਆਂ ਕੋਲੋਂ ਹਥਿਆਰ ਖੋਹੇ

ਕਸ਼ਮੀਰੀ ਮਿਲੀਟੈਂਟਸ ਨੇ ਭਾਰਤੀ ਸੁਰੱਖਿਆ ਕਰਮੀਆਂ ਕੋਲੋਂ ਹਥਿਆਰ ਖੋਹੇ

ਐਤਵਾਰ ਵਾਲੇ ਦਿਨ ਕਸ਼ਮੀਰੀ ਮਿਲੀਟੈਂਟਸ ਵੱਲੋਂ ਸ਼੍ਰੀਨਗਰ ਇੱਕ ਸਥਾਨਕ ਸਾਬਕਾ MLA ਦੇ ਘਰ ਹਮਲਾ ਕਰਕੇ ਉਹਨਾਂ ਦੇ ਸੁਰੱਖਿਆ ਵਿੱਚ ਤੈਨਾਤ ਪੁਲਿਸ ਅਧਿਕਾਰੀਆਂ ਕੋਲੋਂ ਅਸਲਾ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਹਮਲਾਵਰਾਂ ਭਾਰਤੀ ਸੁਰੱਖਿਆ ਕਰਮੀਆਂ ਨੂੰ ਜਖਮੀ ਕਰ ਚਾਰ ਅਸਾਲਟ ਰਾਿੲਫਲਾ ਲੈ ਕੇ ਜਾਣ ਵਿੱਚ ਸਫਲ ਰਹੇ । ਜਿਕਰਯੋਗ ਹੈ ਕਿ ਕਸ਼ਮੀਰ ਵਿੱਚ […]

ਕਸ਼ਮੀਰੀ ਮਿਲੀਟੈਂਟਸ ਵਲੋਂ ਕੀਤੇ ਹਮਲੇ ਵਿੱਚ ਚਾਰ ਭਾਰਤੀ ਸੁਰੱਖਿਆ ਕਰਮੀਆਂ ਦੀ ਮੌਤ

ਕਸ਼ਮੀਰੀ ਮਿਲੀਟੈਂਟਸ ਵਲੋਂ ਕੀਤੇ ਹਮਲੇ ਵਿੱਚ ਚਾਰ ਭਾਰਤੀ ਸੁਰੱਖਿਆ ਕਰਮੀਆਂ ਦੀ ਮੌਤ

ਸ੍ਰੀਨਗਰ, 11 ਦਸੰਬਰ – ਜੰਮੂ ਕਸ਼ਮੀਰ ਦੇ ਸ਼ੋਪੀਆਂ ਸਥਿਤ ਜੈਨਪੋਰਾ ‘ਚ ਭਾਰਤੀ ਹਕੂਮਤ ਖਿਲਾਫ਼ ਲੜ ਰਹੇ ਕਸ਼ਮੀਰੀ ਮਿਲੀਟੈਂਟਸ ਵਲੋਂ ਪੁਲਿਸ ਪੋਸਟ ‘ਤੇ ਹੋਏ ਹਮਲੇ ‘ਚ ਮਰਨ ਵਾਲੇ ਭਾਰਤੀ ਪੁਲਿਸ ਅਧਿਕਾਰੀਆਂ ਦੀ ਗਿਣਤੀ ਵੱਧ ਕੇ 4 ਹੋ ਗਈ ਹੈ। ਇਸ ਤੋਂ ਇਲਾਵਾ ਮਿਲੀਟੈਂਟਸ ਪੁਲੀਸ ਤੇ ਹਮਲਾ ਕਰਨ ਉਪਰੰਤ ਪੁਲੀਸ ਦੇ ਹਥਿਆਰ ਖੋਹ ਕੇ ਫਰਾਰ ਹੋ ਗਏ […]

14 ਸਾਲਾ ਕਸ਼ਮੀਰੀ ਲੜਕਾ ਘਰੋਂ ਦੌੜ ਕੇ ਮਿਲੀਟੈਂਸ ਨਾਲ ਜਾ ਰਲਿਆ

14 ਸਾਲਾ ਕਸ਼ਮੀਰੀ ਲੜਕਾ ਘਰੋਂ ਦੌੜ ਕੇ ਮਿਲੀਟੈਂਸ ਨਾਲ ਜਾ ਰਲਿਆ

ਕਸ਼ਮੀਰ ਵਿੱਚ 31 ਅਗਸਤ ਨੂੰ ਭਾਰਤੀ ਫੌਜ ਵੱਲੋਂ ਮੁਕਾਬਲੇ ਵਿੱਚ ਮਾਰੇ ਗਏ ਸਥਾਨਕ ਨੌਜਵਾਨਾਂ ਤੋਂ ਪਰਭਾਵਿਤ ਹੋ ਕੇ ਘਰੋਂ ਦੌੜੇ ਦੋ ਸਥਾਨਕ ਲੜਕਿਆਂ ਦੇ ਮਿਲੀਟੈਂਟਸ ਨਾਲ ਰਲਣ ਦੀ ਪੁਲੀਸ ਨੇ ਪੁਸ਼ਟੀ ਕੀਤੀ ਹੈ । ਇਸ ਤੋਂ ਪਹਿਲਾਂ ਪੁਲੀਸ ਨੇ ਉਕਤ ਲੜਕਿਆਂ ਦੇ ਮਾਤਾ ਪਿਤਾ ਤੋਂ ਵਾਪਸ ਮੁੜਣ ਦੀਆਂ ਅਪੀਲਾਂ ਵੀ ਕਰਵਾਈਆਂ ਸਨ ਪਰ ਉਕਤ ਲੜਕਿਆਂ […]