Tag: Indian Politics

ਹਿੰਦੂ ਵੋਟ ਬੈਂਕ ਲੈਣ ਲਈ ਸਰਕਾਰ ਵੱਲੋਂ ਰਾਮ ਸੀਤਾ ਅਤੇ ਹਨੂੰਮਾਨ ਹੋਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ

ਹਿੰਦੂ ਵੋਟ ਬੈਂਕ ਲੈਣ ਲਈ ਸਰਕਾਰ ਵੱਲੋਂ ਰਾਮ ਸੀਤਾ ਅਤੇ ਹਨੂੰਮਾਨ ਹੋਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ

ਲੱਖਨਊ: ਭਾਰਤ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੀ ਕੱਟੜਵਾਦੀ ਹਿੰਦੂ ਯੋਗੀ ਸਰਕਾਰ ਇਲਾਹਾਬਾਦ ਚ ਚੱਲ ਰਹੇ ਕੁੰਭ ਦਾ ਖੂਬ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਯੋਗੀ ਸਰਕਾਰ ਨੇ ਸਾਰੇ ਵਿਹਲੜ ਹਿੰਦੂਵਾਦੀ ਸਾਧਾ ਨੂੰ ਪੈਨਸ਼ਨ ਦੇਣ ਦਾ ਵੱਡਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ […]

ਮੰਦਰ ਵਿੱਚ ਔਰਤਾਂ ਦੇ ਦਾਖਲੇ ਦੇ ਵਿਰੋਧ ਵਜੋਂ ਹਿੰਦੂਵਾਦੀ ਸੰਗਠਨਾਂ ਵੱਲੋਂ ਹਿੰਸਕ ਪ੍ਰਦਸ਼ਨ, ਚਾਰ ਥਾਂਈਂ ਬੰਬ ਨਾਲ ਹਮਲਾ

ਮੰਦਰ ਵਿੱਚ ਔਰਤਾਂ ਦੇ ਦਾਖਲੇ ਦੇ ਵਿਰੋਧ ਵਜੋਂ ਹਿੰਦੂਵਾਦੀ ਸੰਗਠਨਾਂ ਵੱਲੋਂ ਹਿੰਸਕ ਪ੍ਰਦਸ਼ਨ, ਚਾਰ ਥਾਂਈਂ ਬੰਬ ਨਾਲ ਹਮਲਾ

ਤਿਰੂਵਨੰਤਪੁਰਮ: ਕੇਰਲ ਦੇ ਸਬਰੀਮਾਲਾ ਮੰਦਰ ਵਿੱਚ ਔਰਤਾਂ ਦੀ ਐਂਟਰੀ ਬਾਅਦ ਵਿਰੋਧੀ ਹਿੰਦੂਤਵੀ ਧਿਰਾਂ ਵੱਲੋਂ ਹਿੰਸਕ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਦੋਵਾਂ ਧੜਿਆਂ ਦੇ ਲੋਕ ਇੱਕ-ਦੂਜੇ ’ਤੇ ਹਮਲੇ ਕਰ ਰਹੇ ਹਨ। ਸੂਬੇ ਵਿੱਚ ਤਣਾਓ ਦੀ ਸਥਿਤੀ ਬਣੀ ਹੋਈ ਹੈ। ਹਾਲਾਤ ’ਤੇ ਕਾਬੂ ਪਾਉਣ ਲਈ ਪੁਲਿਸ ਮਾਰਚ ਕਰ ਰਹੀ ਹੈ। ਹਾਲਾਂਕਿ ਹਾਲੇ ਤਕ ਸਥਿਤੀ ’ਤੇ ਕਾਬੂ ਨਹੀਂ ਪਾਇਆ […]

ਿੲੰਗਲੈਂਡ ਵੱਲੋਂ ਭਾਰਤ ਨੂੰ ਦਿੱਤੀ ਗਈ 1 ਬਿਲੀਅਨ ਪੌਂਡ ਦੀ ਸਹਾਿੲਤਾ ਵਿੱਚੋਂ ਭਾਰਤ ਨੇ 330 ਮਿਲੀਅਨ ਪੌਂਡ ਿੲੱਕ ਬੁੱਤ ਉੱਤੇ ਉਡਾਏ ।

ਿੲੰਗਲੈਂਡ ਵੱਲੋਂ ਭਾਰਤ ਨੂੰ ਦਿੱਤੀ ਗਈ 1 ਬਿਲੀਅਨ ਪੌਂਡ ਦੀ ਸਹਾਿੲਤਾ ਵਿੱਚੋਂ ਭਾਰਤ ਨੇ 330 ਮਿਲੀਅਨ ਪੌਂਡ ਿੲੱਕ ਬੁੱਤ ਉੱਤੇ ਉਡਾਏ ।

(ਗੁਰਜੋਤ ਿਸੰਘ – ਲੰਡਨ) ਿੲੰਗਲੈਂਡ ਦੇ ਮਸ਼ਹੂਰ ਅਖਬਾਰ ਡੇਲੀ ਮੇਲ ਦੀ ਖ਼ਬਰ ਮੁਤਾਬਕ ਿੲੰਗਲੈਂਡ ਸਰਕਾਰ ਵੱਲੋਂ ਵਿਸ਼ੇਸ਼ ਸਹਾਇਤਾ ਲਈ ਦਿੱਤੇ ਜਾਂਦੇ ਫੰਡ ਵਿੱਚੋਂ ਭਾਰਤ ਨੂੰ ਕਰੀਬ 1.17 ਬਿਲੀਅਨ ਪੌਂਡ ਦੀ ਰਕਮ ਮਦਦ ਵਜੋਂ ਦਿੱਤੀ ਗਈ ਸੀ, ਿੲਸ ਗੱਲ ਦੀ ਪੁਸ਼ਟੀ ਿੲੱਕ ਸਰਕਾਰੀ ਨੁਮਾਂਿੲੰਦੇ ਨੇ ਕੀਤੀ ਹੈ । ਪਰ ਹੁਣ ਜਦੋਂ ਬੀਤੇ ਦਿਨੀਂ ਭਾਰਤ ਸਰਕਾਰ ਵੱਲੋਂ […]

ਸਿੱਖਾਂ ਦੀ ਕਿਸੇ ਵੀ ਲਹਿਰ ਨੂੰ ਦਬਾਉਣ ਲਈ ਸਾਨੂੰ ਅਗਾੰਊ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ- ਭਾਰਤੀ ਫ਼ੌਜ ਮੁੱਖੀ

ਸਿੱਖਾਂ ਦੀ ਕਿਸੇ ਵੀ ਲਹਿਰ ਨੂੰ ਦਬਾਉਣ ਲਈ ਸਾਨੂੰ ਅਗਾੰਊ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ- ਭਾਰਤੀ ਫ਼ੌਜ ਮੁੱਖੀ

(ਚੰਡੀਗੜ- ਪੰਜਾਬ) “ਭਾਰਤ ਦੀ ਅੰਦਰੂਨੀ ਸਿਕਓਰਟੀ ਅਤੇ ਸਮੱਸਿਆਵਾਂ” ਸਬੰਧੀ ਿੲੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਹੋਇਆਂ ਭਾਰਤੀ ਫੌਜ ਦੇ ਮੁੱਖੀ ਵਿਪਨ ਰਾਵਤ ਨੇ ਕਿਹਾ ਕਿ ” ਸਾਨੂੰ ਿੲਹ ਨਹੀਂ ਸੋਚਣਾ ਚਾਹੀਦਾ ਕਿ ਪੰਜਾਬ ਸਮੱਸਿਆ ਖਤਮ ਹੋ ਚੁੱਕੀ ਹੈ, ਪੰਜਾਬ ਵਿੱਚ ਜੋ ਕੁਝ ਹੋ ਰਿਹਾ ਹੈ ਅਸੀਂ ਉਸ ਦੇ ਬਾਰੇ ਅੱਖਾਂ ਬੰਦ ਕਰਕੇ ਨਹੀਂ ਬੈਠ ਸਕਦੇ, ਖਾਲਿਸਤਾਨ […]

ਹੁਣ ਯੂ.ਪੀ ਵਿੱਚ 330 ਕਰੋੜ ਦੀ ਲਾਗਤ ਨਾਲ ਬਣੇਗਾ, ਰਾਮ ਚੰਦਰ ਦਾ ਬੁੱਤ  ।

ਹੁਣ ਯੂ.ਪੀ ਵਿੱਚ 330 ਕਰੋੜ ਦੀ ਲਾਗਤ ਨਾਲ ਬਣੇਗਾ, ਰਾਮ ਚੰਦਰ ਦਾ ਬੁੱਤ ।

(ਪੰਜਾਬ ਸਪੈਕਟਰਮ ਬਿਓਰੋ- ਦਿੱਲੀ) 2019 ਦੀਆੰ ਵੋਟਾਂ ਵਿੱਚ ਹਿੰਦੂ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਬੀਜੇਪੀ ਵੱਲੋਂ ਹੁਣ ਬੁੱਤ ਰਾਜਨੀਤੀ ਦਾ ਸਹਾਰਾ ਲਿਆ ਜਾ ਰਿਹਾ ਹੈ,ਗੁਜਰਾਤ ਵਿੱਚ ਪ੍ਰਸਿੱਧ ਹਿੰਦੂ ਆਗੂ ਤੇ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਵੱਲਭਬਾਈ ਪਟੇਲ ਦਾ ਵੱਡਾ ਬੁੱਤ ਲਗਾਇਆ ਗਿਆ, ਜਿਸ ਉੱਤੇ ਸਰਕਾਰ ਵੱਲੋਂ 3000 ਕਰੋੜ ਰੁਪਏ ਦਾ ਖ਼ਰਚਾ ਕੀਤਾ ਗਿਆ […]