Tag: Indian Army

ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਤੇ ਲਾਈ ਪਾਬੰਦੀ

ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਤੇ ਲਾਈ ਪਾਬੰਦੀ

ਕੇਂਦਰ ਸਰਕਾਰ ਨੇ ਕਸ਼ਮੀਰ ਦੀ ਅਜ਼ਾਦੀ ਪੱਖੀ ਜਥੇਬੰਦੀ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੰ.ਕ.ਲਿ.ਫ.) ’ਤੇ ਸ਼ੁੱਕਰਵਾਰ ਨੂੰ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਯਾਸੀਨ ਮਲਿਕ ਦੀ ਅਗਵਾਈ ਵਾਲੀ ਇਸ ਜਥੇਬੰਦੀ ਉੱਤੇ ਕਸ਼ਮੀਰ ਵਾਦੀ ’ਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼ਾਂ ਤਹਿਤ ਪਾਬੰਦੀ ਲਾਈ ਗਈ ਹੈ।ਜੰ.ਕ.ਲਿ.ਫ. ਅਜਿਹੀ ਦੂਜੀ ਕਸ਼ਮੀਰੀ ਜਥੇਬੰਦੀ ਹੈ ਜਿਸ ਉੱਤੇ ਸਰਕਾਰ ਨੇ ਇਸ ਮਹੀਨੇ […]

ਪਾਕਿਸਤਾਨ ਵਲੋਂ ਭਾਰਤੀ ਫੌਜੀ ਟਿਕਾਣਿਆਂ ਤੇ ਜੁਆਬੀ ਹਮਲਾ ਦੋ ਜਹਾਜ਼ ਸੁੱਟੇ, 6 ਮੌਤਾਂ ।

ਪਾਕਿਸਤਾਨ ਵਲੋਂ ਭਾਰਤੀ ਫੌਜੀ ਟਿਕਾਣਿਆਂ ਤੇ ਜੁਆਬੀ ਹਮਲਾ ਦੋ ਜਹਾਜ਼ ਸੁੱਟੇ, 6 ਮੌਤਾਂ ।

ਚੰਡੀਗੜ੍ਹ: ਪਾਕਿਸਤਾਨ ਨੇ ਬੁੱਧਵਾਰ ਨੂੰ ਭਾਰਤੀ ਫ਼ਾਇਟਰ ਜੈਟਾ ਤੇ ਹਮਲਾ ਕੀਤਾ ਕੀ ਉਸ ਨੇ ਆਪਣੇ ਹਵਾਈ ਖੇਤਰ ਵਿੱਚ ਦੋ ਭਾਰਤੀ ਲੜਾਕੂ ਜਹਾਜ਼ਾਂ ਨੂੰ ਸੁੱਟਿਆ ਹੈ ਤੇ ਦੋ ਪਾਇਲਟ ਵੀ ਗ੍ਰਿਫ਼ਤਾਰ ਕੀਤੇ ਹਨ। ਭਾਰਤ ਸਰਕਾਰ ਵੱਲੋਂ ਇਸ ਇਸ ਘਟਨਾ ਤੇ ਪੱਖ ਰੱਖਿਦਿਆ ਕਬੂਲਿਆ ਗਿਆ ਕਿ ਇੱਕ ਭਾਰਤੀ ਪਾਇਲਟ ਪਾਕਿਸਤਾਨ ਦੇ ਕਬਜ਼ੇ ਵਿੱਚ ਹੈ ਤੇ ਇੱਕ ਲਾਪਤਾ […]

ਭਾਰਤੀ ਮੀਡੀਏ ਨੇ ਮੁਕਾਬਲੇ ਵਿੱਚ ਮਾਰੇ ਗਏ ਕਸ਼ਮੀਰੀ ਨੌਜਵਾਨ ਦੀ ਜਾਅਲੀ ਤਸਵੀਰ ਬਣਾ ਕੇ ਦਸਿਆ ” ਵੱਡਾ ਮਿਲੀਟੈਂਟ  ਕਮਾਂਡਰ “

ਭਾਰਤੀ ਮੀਡੀਏ ਨੇ ਮੁਕਾਬਲੇ ਵਿੱਚ ਮਾਰੇ ਗਏ ਕਸ਼ਮੀਰੀ ਨੌਜਵਾਨ ਦੀ ਜਾਅਲੀ ਤਸਵੀਰ ਬਣਾ ਕੇ ਦਸਿਆ ” ਵੱਡਾ ਮਿਲੀਟੈਂਟ ਕਮਾਂਡਰ “

ਫੇਕ ਨਿਊਜ ਦਾ ਪਰਦਾਫਾਸ਼- ਭਾਰਤੀ ਮੀਡੀਏ ਜਿਨਾ ਵਿਚ ABP News, India TV, Zee News, India Today, Outlook, The economic ਪ੍ਰਮੁਖ ਨੇ, ਉਨ੍ਹਾਂ “ਕਸ਼ਮੀਰ ‘ਚ ਮਾਰੇ ਗਏ ਮਿਲੀਟੈਂਟ ਕਮਾਂਡਰ ” ਦੀ ਤਸਵੀਰ ਕਹਿ ਕੇ ਸਾਰਾ ਦਿਨ ਸਕਰੀਨਾਂ ਤੇ ਮੋਬਾਇਲ ਅੈਪ ਨਾਲ ਬਣਾਈ ਜਾਹਲੀ ਤਸਵੀਰ ਛਾਇਆ ਕਰ ਛੱਡੀ । ਦਿੱਲੀ ਦੀ ਦੇਖ ਰੇਖ ਹੇਠ ਚੱਲ ਰਹੇ ਪੰਜਾਬੀ […]

ਕਸ਼ਮੀਰ ਵਿੱਚ ਮੁਕਾਬਲੇ ਦੋਰਾਨ ਇੱਕ ਮੇਜਰ ਸਣੇ ਚਾਰ ਭਾਰਤੀ ਫ਼ੌਜੀਆਂ ਦੀ ਮੌਤ, ਕੁਝ ਜਖਮੀ ।

ਕਸ਼ਮੀਰ ਵਿੱਚ ਮੁਕਾਬਲੇ ਦੋਰਾਨ ਇੱਕ ਮੇਜਰ ਸਣੇ ਚਾਰ ਭਾਰਤੀ ਫ਼ੌਜੀਆਂ ਦੀ ਮੌਤ, ਕੁਝ ਜਖਮੀ ।

ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਕਸ਼ਮੀਰੀ ਲੜਾਕਿਆਂ ਨਾਲ ਮੁਕਾਬਲੇ ਵਿੱਚ ਭਾਰਤੀ ਫ਼ੌਜ ਦੇ ਮੇਜਰ ਰੈਂਕ ਦੇ ਅਧਿਕਾਰੀ ਸਮੇਤ ਚਾਰ ਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਐਨਕਾਊਂਟਰ ਪੁਲਵਾਮਾ ਵਿੱਚ ਵਾਪਰੇ ਵੱਡੇ ਫਿਦਾਈਨ ਹਮਲੇ ਤੋਂ ਕੁਝ ਹੀ ਦਿਨ ਮਗਰੋਂ ਵਾਪਰਿਆ, ਜਿਸ ਵਿੱਚ 50 ਦੇ ਸੀਆਰਪੀਐਫ ਜਵਾਨ ਮਾਰੇ ਗਏ ਸਨ । ਬੀਤੀ ਰਾਤ ਤੋਂ […]

ਜੰਮੂ-ਕਸ਼ਮੀਰ ’ਚ ਇੱਕ ਹੋਰ ਧਮਾਕਾ,ਇੱਕ ਭਾਰਤੀ ਅਫਸਰ ਦੀ ਮੌਤ, ਕਈ ਜ਼ਖ਼ਮੀ

ਜੰਮੂ-ਕਸ਼ਮੀਰ ’ਚ ਇੱਕ ਹੋਰ ਧਮਾਕਾ,ਇੱਕ ਭਾਰਤੀ ਅਫਸਰ ਦੀ ਮੌਤ, ਕਈ ਜ਼ਖ਼ਮੀ

ਰਜੌਰੀ: ਵੀਰਵਾਰ ਨੂੰ ਪੁਲਵਾਮਾ ਵਿੱਚ ਹੋਏ ਫਿਦਾਈਨ ਹਮਲੇ ਚ 50 ਦੇ ਕਰੀਬ ਭਾਰਤੀ ਫ਼ੌਜੀ ਮਾਰੇ ਗਏ ਸਨ ਤੇ ਅਨੇਕਾਂ ਜਖਮੀ ਹੋਏ ਸਨ, ਤੇ ਅੱਜ ਫੇਰ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ’ਚ ਇੱਕ ਹੋਰ ਧਮਾਕਾ ਹੋ ਗਿਆ। ਪ੍ਰਾਪਤ ਖ਼ਬਰਾਂ ਅਨੁਸਾਰ ਕਸ਼ਮੀਰੀ ਲੜਾਕਿਆਂ ਵੱਲੋਂ ਲਗਾਈ ਬਾਰੂਦੀ ਸੁਰੰਗ ਫਟਣ ਨਾਲ ਭਾਰਤੀ ਫੌਜ ਦੇ ਮੇਜਰ ਰੈਂਕ ਦੇ ਅਫ਼ਸਰ ਦੀ […]

ਕਸ਼ਮੀਰ ਵਿੱਚ ਭਾਰਤੀ  ਫੌਜ ਤੇ ਵੱਡਾ ਹਮਲਾ 42 ਭਾਰਤੀ ਫੌਜੀ ਹਲਾਕ 38 ਜਖਮੀ

ਕਸ਼ਮੀਰ ਵਿੱਚ ਭਾਰਤੀ ਫੌਜ ਤੇ ਵੱਡਾ ਹਮਲਾ 42 ਭਾਰਤੀ ਫੌਜੀ ਹਲਾਕ 38 ਜਖਮੀ

ਭਾਰਤੀ ਸ਼ਾਸ਼ਿਤ ਕਸ਼ਮੀਰ ਵਿਚ ਫੌਜਾਂ ‘ਤੇ ਹੋਏ ਸਭ ਤੋਂ ਭਿਆਨਕ ਹਮਲੇ’ ਚ ਇਕ ਆਤਮਘਾਤੀ ਹਮਲਾਵਰ ਨੇ ਆਪਣੀ ਕਾਰ ਨਾਲ ਸ੍ਰੀਨਗਰ-ਜੰਮੂ ਰਾਜਮਾਰਗ ‘ਤੇ ਲਥਪੋਰਾ ਇਲਾਕੇ’ ਚ ਕਾਫਲੇ ਤੇ ਹਮਲਾ ਕਰ ਦਿੱਤਾ । ਜਿਸ ਵਿੱਚ ਘੱਟ ਤੋਂ ਘੱਟ 42 ਭਾਰਤੀ ਸੈਂਟਰਲ ਰਿਜ਼ਰਵ ਪੁਲਿਸ ਬਲ ਦੇ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 38 ਹੋਰ ਜ਼ਖਮੀ ਹੋਏ, ਅਧਿਕਾਰੀਆਂ ਨੇ […]

26 ਜਨਵਰੀ ਤੋਂ ਪਹਿਲਾ ਕਸ਼ਮੀਰ ਵਿੱਚ ਅੱਠ ਥਾਂਈਂ ਹਮਲੇ ।

26 ਜਨਵਰੀ ਤੋਂ ਪਹਿਲਾ ਕਸ਼ਮੀਰ ਵਿੱਚ ਅੱਠ ਥਾਂਈਂ ਹਮਲੇ ।

ਕਸ਼ਮੀਰ ਵਿੱਚ ਭਾਰਤੀ ਗਣਤੰਤਰ ਦਿਵਸ ਤੋਂ ਪਹਿਲਾ ਅੱਠ ਥਾਂਵਾਂ ਤੇ ਮਿਲੀਟੈਂਟਸ ਵੱਲੋਂ ਗਰਨੇਡ ਹਮਲੇ ਕੀਤੇ ਜਾਣ ਦਾ ਸਮਾਚਾਰ ਹੈ, ਇਹ ਹਮਲੇ ਪੁਲਿਸ ਥਾਣਿਆਂ ਅਤੇ ਸੀ ਆਰ ਪੀ ਐਫ ਅਤੇ ਆਰਮੀ ਦੇ ਕੈਂਪਾਂ ਤੇ ਕੀਤੇ ਜਾਣ ਦੀ ਖ਼ਬਰ ਹੈ, ਇਹਨਾਂ ਵਿੱਚ ਦੋ ਭਾਰਤੀ ਸੁਰੱਖਿਆ ਕਰਮੀ ਮਾਰੇ ਗਏ ਅਤੇ ਕੁਝ ਜਖਮੀ ਹੋਏ ਹਨ । ਇਸ ਤੋਂ ਪਹਿਲਾ […]

LOC ਤੇ ਪਾਕਿਸਤਾਨੀ ਫੌਜ ਦੇ  ਹਮਲੇ ਵਿੱਚ 3 ਭਾਰਤੀ ਫ਼ੌਜੀ ਹਲਾਕ

LOC ਤੇ ਪਾਕਿਸਤਾਨੀ ਫੌਜ ਦੇ ਹਮਲੇ ਵਿੱਚ 3 ਭਾਰਤੀ ਫ਼ੌਜੀ ਹਲਾਕ

ਕੰਟਰੋਲ ਲਾਈਨ ‘ਤੇ ਭਾਰਤੀ ਫੌਜ ਵੱਲੋਂ ਕੀਤੀ ਗੋਲੀਬਾਰੀ ਦੇ ਜੁਆਬ ਵਿੱਚ ਪਾਕਿਸਤਾਨੀ ਫੌਜ ਦੇ ਸੈਨਿਕਾਂ ਨੇ ਬੀਤੇ ਸ਼ੁੱਕਰਵਾਰ ਨੂੰ ਘੱਟੋ-ਘੱਟ ਤਿੰਨ ਭਾਰਤੀ ਸੈਨਿਕਾਂ ਦੀ ਹੱਤਿਆ ਕਰ ਦਿੱਤੀ। ਪਾਕਿਸਤਾਨ ਫੌਜ ਦੇ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਦੇ ਬੁਲਾਰੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਫੌਜ ਨੇ ਕੰਟਰੋਲ ਰੇਖਾ ਉਤੇ ਕੂਰਾਟਟਾ ਅਤੇ ਕੋਟਖੇਹਰਾ ਖੇਤਰਾਂ ਵਿਚ ਜੰਗਬੰਦੀ ਦੀ […]

ਭਾਰਤੀ ਫੌਜ ਵਿੱਚ ਹੁੰਦੀ ਬੇਇਨਸਾਫ਼ੀ  ਦਾ ਸੱਚ ਸਾਹਮਣੇ ਲਿਆਉਣ ਵਾਲੇ  ਫ਼ੌਜੀ ਦੇ ਬੇਟੇ ਦੀ ਭੇਦਭਰੀ ਹਾਲਤ ਵਿੱਚ ਮਿਲੀ ਲਾਸ਼

ਭਾਰਤੀ ਫੌਜ ਵਿੱਚ ਹੁੰਦੀ ਬੇਇਨਸਾਫ਼ੀ ਦਾ ਸੱਚ ਸਾਹਮਣੇ ਲਿਆਉਣ ਵਾਲੇ ਫ਼ੌਜੀ ਦੇ ਬੇਟੇ ਦੀ ਭੇਦਭਰੀ ਹਾਲਤ ਵਿੱਚ ਮਿਲੀ ਲਾਸ਼

ਭਾਰਤ ਦੀ ਬਾਰਡਰ ਸਿਕਿਉਰਿਟੀ ਫੋਰਸ (ਬੀਐਸਐਫ) ਕੈਂਪ ਦੇ ਘਟੀਆ ਦਰਜੇ ਖਾਣੇ ਅਤੇ ਅਫਸਰਾ ਦੇ ਘਟੀਆ ਵਰਤਾਵ ਬਾਰੇ ਦੀ ਵੀਡੀਓ ਫੇਸਬੁੱਕ ’ਤੇ ਸ਼ੇਅਰ ਕਰਨ ਵਾਲੇ ਭਾਰਤੀ ਫੋਜੀ ਤੇਜ ਬਹਾਦੁਰ ਯਾਦਵ ਦੇ ਮੁੰਡੇ ਰੋਹਿਤ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ, ਪੁਲਿਸ ਦੀ ਕਹਾਣੀ ਮੁਤਾਬਕ ਰੋਹਿਤ ਦੀ ਲਾਸ਼ ਬੈੱਡ ’ਤੇ ਪਈ ਹੋਈ ਮਿਲੀ […]

ਤਰਾਲ ਵਿੱਚ ਸਿੱਖ ਨੋਜੁਆਨ ਦੇ ਕਤਲ ਪਿੱਛੇ ਭਾਰਤੀ ਏਜੰਸੀਆ ਦਾ ਹੱਥ – ਕਸ਼ਮੀਰੀ ਖਾੜਕੂ ਧਿਰਾਂ ਵੱਲੋਂ ਦਾਅਵਾ

ਤਰਾਲ ਵਿੱਚ ਸਿੱਖ ਨੋਜੁਆਨ ਦੇ ਕਤਲ ਪਿੱਛੇ ਭਾਰਤੀ ਏਜੰਸੀਆ ਦਾ ਹੱਥ – ਕਸ਼ਮੀਰੀ ਖਾੜਕੂ ਧਿਰਾਂ ਵੱਲੋਂ ਦਾਅਵਾ

ਸ੍ਰੀਨਗਰ: ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਲਈ ਲੜਨ ਵਾਲ਼ੀਆਂ ਕਸ਼ਮੀਰੀ ਖਾੜਕੂ ਜੱਥੇਬੰਦੀਆ ਦੇ ਸਾਂਝੇ ਫਰੰਟ ਯੂਨਾਈਟਿਡ ਜੇਹਾਦ ਕੌਂਸਲ ਨੇ ਸਿੱਖ ਨੋਜੁਆਨ ਦੇ ਕਤਲ ਦੀ ਪੁਰ-ਜ਼ੋਰ ਨਿਖੇਧੀ ਕਰਦਿਆਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਕਿ ਸੋਮਵਾਰ ਨੂੰ ਕਿਹਾ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਲਾਰ ਨਗਰ ਵਿੱਚ ਇਕ ਸਿੱਖ ਦੀ ਹੱਤਿਆ ਭਾਰਤੀ ਖੂਫੀਆ ਏਜੰਸੀਆਂ ਦਾ […]