Tag: Indian Agent Died In Canada

ਵਿਵਾਦਿਤ ਲੇਖਕ ਅਤੇ ਸ਼ੱਕੀ ਭਾਰਤੀ ਏਜੰਟ ਗੁਰਬਖਸ਼ ਕਾਲਾ ਅਫ਼ਗ਼ਾਨਾਂ ਦੀ ਕਨੇਡਾ ਵਿੱਚ  ਹੋਈ ਮੌਤ ।

ਵਿਵਾਦਿਤ ਲੇਖਕ ਅਤੇ ਸ਼ੱਕੀ ਭਾਰਤੀ ਏਜੰਟ ਗੁਰਬਖਸ਼ ਕਾਲਾ ਅਫ਼ਗ਼ਾਨਾਂ ਦੀ ਕਨੇਡਾ ਵਿੱਚ ਹੋਈ ਮੌਤ ।

ਸਿੱਖਾਂ ਨੂੰ ਅੰਦਰੂਨੀ ਮਾਮਲਿਆਂ ਉੱਤੇ ਉਲਝਾਉਣ ਲਈ ਵਿਵਾਦਿਤ ਕਿਤਾਬਾਂ ਅਤੇ ਲੇਖ ਲਿਖਣ ਵਾਲੇ ਗੁਰਬਖਸ਼ ਸਿੰਘ ਕਾਲਾ ਅਫ਼ਗ਼ਾਨਾਂ ਦੀ ਕਨੇਡਾ ਵਿੱਚ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ । ਜਾਣਕਾਰੀ ਅਨੁਸਾਰ ਉਹ ਲੰਮੇ ਸਮੇਂ ਤੋਂ ਦਿਮਾਗੀ ਸੰਤੁਲਨ ਗੁਆ ਚੁੱਕਾ ਸੀ ਅਤੇ ਸਰੀਰਕ ਪੱਖੋਂ ਵੀ ਕਾਫ਼ੀ ਕੰਮਜੋਰ ਹੋ ਚੁੱਕਾ ਸੀ, ਸਿੱਖ ਹਲਕਿਆਂ ਵਿੱਚ ਇਹ ਮੰਨਿਆਂ ਜਾਂਦਾ […]