Tag: India

ਭਾਰਤ ਵਿੱਚ ਘੁੰਮਣ ਆਈ ਬ੍ਰਿਟਿਸ਼ ਮੂਲ ਦੀ ਔਰਤ ਨਾਲ ਬਲਾਤਕਾਰ

ਭਾਰਤ ਵਿੱਚ ਘੁੰਮਣ ਆਈ ਬ੍ਰਿਟਿਸ਼ ਮੂਲ ਦੀ ਔਰਤ ਨਾਲ ਬਲਾਤਕਾਰ

ਚੰਡੀਗੜ੍ਹ:ਭਾਰਤ ਵਿੱਚ ਘੁੰਮਣ ਆਈ ਬ੍ਰਿਟਿਸ਼ ਮੂਲ ਦੀ ਅੱਧਖੜ੍ਹ ਉਮਰ ਦੀ ਮਹਿਲਾ ਸੈਲਾਨੀ ਨਾਲ ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਵਿੱਚ ਬਲਾਤਕਾਰ ਕੀਤੇ ਜਾਣ ਦੀ ਖ਼ਬਰ ਹੈ। ਪੀੜਤ ਮਹਿਲਾ ਨੇ ਦੋ ਦਿਨ ਪਹਿਲਾਂ ਯਾਨੀ 27 ਦਸੰਬਰ ਨੂੰ ਹੋਟਲ ਦੇ ਮਾਲਸ਼ੀਏ ਵਿਰੁੱਧ ਬਲਾਤਕਾਰ ਕੀਤੇ ਜਾਣ ਦੀ ਰਿਪੋਰਟ ਲਿਖਵਾਈ। ਚੰਡੀਗੜ੍ਹ ਪੂਰਬੀ ਦੀ ਉਪ ਪੁਲਿਸ ਕਪਤਾਨ ਹਰਜੀਤ ਕੌਰ ਨੇ ਦੱਸਿਆ […]

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਤਿੰਨ ਸਾਲਾ ਬੱਚੀ ਨਾਲ ਬਲਾਤਕਾਰ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਤਿੰਨ ਸਾਲਾ ਬੱਚੀ ਨਾਲ ਬਲਾਤਕਾਰ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਤਿੰਨ ਸਾਲਾ ਬੱਚੀ ਨਾਲ ਬਲਾਤਕਾਰ ਦਾ ਘਿਣੋਨਾ ਮਾਮਲਾ ਸਾਹਮਣੇ ਆਇਆ ਹੈ, ਘਟਨਾ ਤੋਂ ਬਾਅਦ ਬੱਚੀ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਿੲਆ ਗਿਆ, ਜਿੱਥੇ ਕਿ ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ । ਜਾਣਕਾਰੀ ਅਨੁਸਾਰ ਇਸ ਘਿਣੋਨੀ ਘਟਨਾ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਬੱਚੀ ਦਾ ਗੁਆਂਢੀ ਹੀ ਹੈ, ਜਿਸ […]

ਸਿੱਖਾਂ ਦੇ ਵਿਰੋਧ ਮਗਰੋਂ ਕਨੇਡਾ ਦੇ  ਜਨ ਸੁਰੱਖਿਆ ਮੰਤਰੀ ਆਪਣੀ ਰਿਪੋਰਟ ਤੋਂ  ਪਲਟੇ

ਸਿੱਖਾਂ ਦੇ ਵਿਰੋਧ ਮਗਰੋਂ ਕਨੇਡਾ ਦੇ ਜਨ ਸੁਰੱਖਿਆ ਮੰਤਰੀ ਆਪਣੀ ਰਿਪੋਰਟ ਤੋਂ ਪਲਟੇ

ਕੈਨੇਡਾ ਦੇ ਜਨ-ਸੁਰੱਖਿਆ ਮੰਤਰੀ ਰਾਲਫ਼ ਗੁਡੇਲ ਆਪਣੀ ਉਸ ਰਿਪੋਰਟ `ਤੇ ਮੁੜ-ਵਿਚਾਰ ਕਰਨਗੇ, ਜਿਸ ਵਿੱਚ ਉਨ੍ਹਾਂ ਨੇ ‘ਖ਼ਾਲਿਸਤਾਨੀ ਖਾੜਕੂਵਾਦ ਤੋਂ ਖ਼ਤਰਾ` ਦੱਸਿਆ ਸੀ। ਦਰਅਸਲ, ਇਸ ਰਿਪੋਰਟ ਤੋਂ ਬਾਅਦ ਸਮੁੱਚੇ ਕੈਨੇਡਾ `ਚ ਸਿੱਖ ਭਾਈਚਾਰੇ ਵੱਲੋਂ ਜ਼ੋਰਦਾਰ ਵਿਰੋਧੀ ਹੋਣਾ ਸ਼ੁਰੂ ਹੋ ਗਿਆ ਸੀ ਤੇ ”ਸਰਕਾਰ `ਤੇ ਦਬਾਅ ਪੈ ਗਿਆ”। ਉਸੇ ਦਬਾਅ ਦੇ ਚੱਲਦਿਆਂ ਸ੍ਰੀ ਗੁਡੇਲ ਨੂੰ ਹੁਣ ਇਹ […]

ਮੰਦਿਰ  ਵਿੱਚੋ  ਪ੍ਰਸ਼ਾਦ ਖਾਣ ਨਾਲ 11 ਲੋਕਾਂ ਦੀ ਮੌਤ, 75 ਦੇ ਕਰੀਬ ਹਸਪਤਾਲ ਵਿੱਚ ਦਾਖ਼ਲ

ਮੰਦਿਰ ਵਿੱਚੋ ਪ੍ਰਸ਼ਾਦ ਖਾਣ ਨਾਲ 11 ਲੋਕਾਂ ਦੀ ਮੌਤ, 75 ਦੇ ਕਰੀਬ ਹਸਪਤਾਲ ਵਿੱਚ ਦਾਖ਼ਲ

ਭਾਰਤ ਦੇ ਸੂਬੇ ਕਰਨਾਟਕ ਦੇ ਇਕ ਮੰਦਿਰ ਵਿੱਚ ਪ੍ਰਸ਼ਾਦ ਖਾਣ ਮਗਰੋਂ 11 ਲੋਕਾਂ ਦੇ ਮਾਰੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਇਸ ਤੋਂ ਇਲਾਵਾ 75 ਦੇ ਕਰੀਬ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ,ਜਿਹਨਾਂ ਵਿੱਚੋਂ 12 ਦੀ ਹਾਲਤ ਅਤਿ ਨਾਜ਼ੁਕ ਬਣੀ ਹੋਈ ਹੈ । ਇਸ ਘਟਨਾ ਮਗਰੋਂ ਇਲਾਕੇ ਵਿੱਚ ਲੋਕਾਂ ਵਿੱਚ ਸਹਿਮ ਦਾ […]

ਹਫਤਿਆਂ ਮਗਰੋਂ ਮਿਲਣੀਆਂ ਸ਼ੁਰੂ ਹੋਈਆ ਸਨ 1984 ਸਿੱਖ ਕਤਲੇਆਮ ਦੀਆਂ ਖ਼ਬਰਾਂ

ਹਫਤਿਆਂ ਮਗਰੋਂ ਮਿਲਣੀਆਂ ਸ਼ੁਰੂ ਹੋਈਆ ਸਨ 1984 ਸਿੱਖ ਕਤਲੇਆਮ ਦੀਆਂ ਖ਼ਬਰਾਂ

-31 ਅਕਤੂਬਰ 1984 ਸਵੇਰੇ 10-11 ਦਾ ਸਮਾਂ ਹੋਵੇਗਾ ਰੇਡੀਓ ਤੋਂ ਕ੍ਰਿਕਟ ਮੈਚ ਦੀ ਲਾਈਵ ਕੁਮੈਂਟਰੀ ਚੱਲ ਰਹੀ ਸੀ। ਅਚਾਨਕ ਕੁਮੈਂਟਰੀ ਰੁਕ ਗਈ ਤੇ ਅਕਾਸ਼ਬਾਣੀ ਦੀ ਅਨਾਊਂਸਰ ਬੋਲੀ, “ਅਬ ਆਪ ਹਮਾਰਾ ਵਿਸ਼ੇਸ਼ ਬੁਲੇਟਨ ਸੁਨੀਏ।” ਇਸ ਖਾਸ ਖਬਰਨਾਮੇ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ‘ਤੇ ਅੱਜ ਸਵੇਰ ਵੇਲੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਤੇ […]

ਪੁਲਿਸ ਵੱਲੋਂ ਖਾਲਿਸਤਾਨੀ ਖਾੜਕੂਆਂ ਦਾ ਇੱਕ ਸਮਰਥਕ ਗਿ੍ਫਤਾਰ ਕਰਨ ਦਾ ਦਾਅਵਾ

ਪੁਲਿਸ ਵੱਲੋਂ ਖਾਲਿਸਤਾਨੀ ਖਾੜਕੂਆਂ ਦਾ ਇੱਕ ਸਮਰਥਕ ਗਿ੍ਫਤਾਰ ਕਰਨ ਦਾ ਦਾਅਵਾ

– ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਖ਼ਾਲਿਸਤਾਨ ਗ਼ਦਰ ਫੋਰਸ ਨਾਮ ਦੀ ਜੱਥੇਬੰਦੀ ਦੇ ਇੱਕ ਮੈਂਬਰ ਨੂੰ ਦਿੜ੍ਹਬਾ ਤੋਂ ਕਾਬੂ ਕਰਨ ਦਾ ਦਾਅਵਾ ਕਿੱਤਾ ਗਿਆ ਹੈ । ਐੱਸ.ਐੱਸ.ਪੀ. ਸੰਗਰੂਰ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਜ਼ਿਲ੍ਹੇ ‘ਚ ਚੱਲ ਰਹੇ ਰੈੱਡ ਅਲਰਟ ਦੇ ਚੱਲਦਿਆਂ ਸੰਗਰੂਰ ਪੁਲਿਸ ਨੂੰ ਅੱਜ ਦੁਪਹਿਰੇ ਸੂਚਨਾ ਮਿਲੀ ਸੀ ਕਿ ਖਾਲਿਸਤਾਨੀ ਖਾੜਕੂਆ ਦਾ ਹਮਾਇਤੀ […]

ਅਮਰੀਕਾ ਵੱਲੋਂ ਭਾਰਤ ਨੂੰ ਝਟਕਾ: ਡੌਨਲਡ ਟਰੰਪ ਵੱਲੋਂ ਭਾਰਤ ਦਾ ਸੱਦਾ ਰੱਦ ਨਹੀਂ ਕਰਨਗੇ 26 ਜਨਵਰੀ ਪਰੇਡ ਵਿੱਚ ਸ਼ਿਰਕਤ

ਅਮਰੀਕਾ ਵੱਲੋਂ ਭਾਰਤ ਨੂੰ ਝਟਕਾ: ਡੌਨਲਡ ਟਰੰਪ ਵੱਲੋਂ ਭਾਰਤ ਦਾ ਸੱਦਾ ਰੱਦ ਨਹੀਂ ਕਰਨਗੇ 26 ਜਨਵਰੀ ਪਰੇਡ ਵਿੱਚ ਸ਼ਿਰਕਤ

ਦਿੱਲੀ: ਭਾਰਤ ਨੇ ਆਉਣ ਵਾਲੇ ਗਣਤੰਤਰ ਦਿਹਾੜੇ ਦੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਹਨ। ਇਸ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਉਨ੍ਹਾਂ ਇਨਕਾਰ ਦਿੱਤਾ। ਹੁਣ ਉਨ੍ਹਾਂ ਦੀ ਥਾਂ ਦੱਖਣੀ ਅਫਰੀਕੀ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਭਾਰਤ ਨੇ ਆਪਣੇ 70ਵੇਂ […]

ਬਰਤਾਨਵੀ ਐਮ.ਪੀ ਵੱਲੋਂ ਜਗਤਾਰ ਸਿੰਘ ਜੌਹਲ ਦੇ ਹੱਕ ਵਿੱਚ ਪਾਰਲੀਮੈਂਟ ਤੇ ਰੈਲੀ ਕਰਨ ਦਾ ਐਲਾਨ

ਬਰਤਾਨਵੀ ਐਮ.ਪੀ ਵੱਲੋਂ ਜਗਤਾਰ ਸਿੰਘ ਜੌਹਲ ਦੇ ਹੱਕ ਵਿੱਚ ਪਾਰਲੀਮੈਂਟ ਤੇ ਰੈਲੀ ਕਰਨ ਦਾ ਐਲਾਨ

(ਗੁਰਜੋਤ ਸਿੰਘ -ਲੰਡਨ) ਿੲੰਗਲੈਡ ਦੇ ਸਕਾਟਲੈਂਡ ਸ਼ਹਿਰ ਡੰਨਬਾਰਟਨ ਤੋਂ MP Martin Docherty Hughes ਨੇ ਭਾਰਤ ਵਿੱਚ ਪਿਛਲੇ ਸਾਲ ਤੋਂ ਨਜ਼ਰਬੰਦ ਸਿੱਖ ਐਕਟਿਵਿਸਟ ਜਗਤਾਰ ਸਿੰਘ ਜੌਹਲ ਦੇ ਮਾਮਲੇ ਵਿੱਚ ਿੲੰਗਲੈਡ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਸਖ਼ਤ ਕਾਰਵਾਈ ਨਾਂ ਕਰਨ ਤੇ ਝਾੜ ਪਾਈ ਹੈ, ਉਹਨਾਂ ਨੇ ਕਿਹਾ ਕਿ ਜਗਤਾਰ ਸਿੰਘ ਜੋਹਲ ਉਹਨਾਂ ਦੇ ਹਲਕੇ ਦਾ ਜੰਮਪਲ ਨੋਜੁਆਨ […]

ਕੁੜੀ ਨੂੰ ਵੱਸ ਕਰਨ ਲਈ ਉੱਲ਼ੂ ਦੀ ਬਲੀ ਦੇਣ ਵਾਲੇ ਭਾਰਤੀ ਵਿਅਕਤੀ ਨੂੰ ਹੋਈ ਜੇਲ

ਕੁੜੀ ਨੂੰ ਵੱਸ ਕਰਨ ਲਈ ਉੱਲ਼ੂ ਦੀ ਬਲੀ ਦੇਣ ਵਾਲੇ ਭਾਰਤੀ ਵਿਅਕਤੀ ਨੂੰ ਹੋਈ ਜੇਲ

(ਦਿੱਲੀ)ਭਾਰਤ ਦੀ ਰਾਜਧਾਨੀ ਦਿੱਲੀ ਦੀ ਪੁਲਿਸ ਨੇ ਸੁਲਤਾਨਪੁਰੀ ਇਲਾਕੇ ਤੋਂ 40 ਸਾਲਾਂ ਦੇ ਇਕ ਵਿਅਕਤੀ ਕਨਈਆ ਕੁਮਾਰ ਨੂੰ ਜਾਦੂ-ਟੂਣਾ ਕਰਨ ਲਈ ਉੱਲੂ ਦੀ ਬਲੀ ਦੇਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਉਕਤ ਵਿਅਕਤੀ ਨੇ ਔਰਤਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਉੱਲੂ ਦੀ ਬਲੀ ਦੇ ਦਿੱਤੀ। ਪਸ਼ੂ ਭਲਾਈ ਤੋਂ ਬੋਰਡ ਤੋਂ ਮਿਲੀ ਜਾਣਕਾਰੀ ਮਗਰੋਂ […]