Tag: Guru Gobind Singh Ji

ਆਨੰਦਪੁਰ ਸਾਹਿਬ ਤੋਂ ਮੁਕਤਸਰ ਸਾਹਿਬ ਤੱਕ ਸ਼ਹੀਦੀਆਂ ਦਾ ਸਫ਼ਰ

ਆਨੰਦਪੁਰ ਸਾਹਿਬ ਤੋਂ ਮੁਕਤਸਰ ਸਾਹਿਬ ਤੱਕ ਸ਼ਹੀਦੀਆਂ ਦਾ ਸਫ਼ਰ

ਡਾ. ਰਣਜੀਤ ਸਿੰਘ ਜਦੋਂ ਵੀ ਜਬਰ ਜ਼ੁਲਮ ਵਿਰੁੱਧ ਆਵਾਜ਼ ਉਠਦੀ ਹੈ, ਸਥਾਪਤੀ ਇਸ ਨੂੰ ਆਪਣਾ ਵਿਰੋਧ ਸਮਝਦੀ ਹੈ ਅਤੇ ਉਸ ਵਲੋਂ ਇਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਕਰਕੇ ਜਦੋਂ ਵੀ ਕੋਈ ਨਵੀਂ ਲਹਿਰ ਹੋਂਦ ਵਿਚ ਆਉਂਦੀ ਹੈ, ਤਾਂ ਉਸ ਵਿਚ ਕੁਰਬਾਨੀਆਂ ਅਤੇ ਸ਼ਹਾਦਤਾਂ ਦੇਣੀਆਂ ਪੈਂਦੀਆਂ ਹਨ ਪਰ ਸਿੱਖ ਧਰਮ ਇਸ ਪੱਖੋਂ […]

ਕਲਗ਼ੀਧਰ ਦਾ ਗੁਰਿਆਈ ਧਾਰਨ ਕਰਨਾ

ਕਲਗ਼ੀਧਰ ਦਾ ਗੁਰਿਆਈ ਧਾਰਨ ਕਰਨਾ

~~~~~ਕਲਗ਼ੀਧਰ ਦਾ ਗੁਰਿਆਈ ਧਾਰਨ ਕਰਨਾ~~~~~ ਲਿਖਤ – ੬ (ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ)ਭਾਈ ਗੁਰਦਿੱਤਾ ਗੁਰਿਆਈ ਦੀਆਂ ਸਾਰੀਆਂ ਨਿਸ਼ਾਨੀਆਂ ਆਨੰਦਪੁਰ ਸਾਹਿਬ ਪਹੁੰਚਾ ਕੇ ਆਪ ਬਾਬਾ ਬੁੱਢਾ ਜੀ ਦੀ ਬੀੜ ਵਿਚ ਆਪਣੇ ਵਿਛੜੇ ਪ੍ਰੀਤਮ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਜੋਤ’ਚ ਅਭੇਦ ਹੋ ਗਿਆ। ਉਸੇ ਸਾਲ ਫੱਗਣ ਦੇ ਮਹੀਨੇ ਵਿਚ ਉਸ ਦੇ ਤਿੰਨ ਸਾਲਾਂ […]

ਰਣਜੀਤ ਨਗਾਰੇ ਦੀ ਧਮਕ

ਰਣਜੀਤ ਨਗਾਰੇ ਦੀ ਧਮਕ

~~~~ਰਣਜੀਤ ਨਗਾਰੇ ਦੀ ਧਮਕ~~~~~ ਲਿਖਤ – ੮ ਬਾਜ਼ਾਂ ਵਾਲੇ ਕਲਗ਼ੀਧਰ ਉਦੋਂ ਸੋਲਾਂ ਸਾਲ ਦੇ ਸਨ ਜਦੋਂ ਉਹਨਾਂ ਦੇ ਹੁਕਮਾਂ’ਤੇ ਰਣਜੀਤ ਨਗਾਰਾ ਤਿਆਰ ਕੀਤਾ ਗਿਆ। ਜਦ ਆਨੰਦਪੁਰ ਸਾਹਿਬ ਦੇ ਨੇੜੇ ਪਹਾੜਾਂ ਵਿਚ ਬਾਜ਼ਾਂ ਵਾਲੇ ਦੇ “ਰਣਜੀਤ ਨਗਾਰੇ” ਦੀ ਧਮਕ ਉੱਠੀ ਤਾਂ ਨੇੜੇ ਦੀਆਂ ਹਿੰਦੂ ਰਿਆਸਤਾਂ ਦੇ ਰਾਜਿਆਂ ਦੇ ਦਿਲਾਂ ਨੂੰ ਹੌਲ ਪਿਆ। ਇਸ ਡਰ ਦੇ ਪੈਦਾ […]

ਚੌਧਰੀ ਨਿਹੰਗ ਖਾਂ, ਬੀਬੀ ਮੁਮਤਾਜ ਅਤੇ ਭਾਈ ਨਬੀ ਖਾਨ- ਭਾਈ ਗ਼ਨੀ ਖਾਨ

ਚੌਧਰੀ ਨਿਹੰਗ ਖਾਂ, ਬੀਬੀ ਮੁਮਤਾਜ ਅਤੇ ਭਾਈ ਨਬੀ ਖਾਨ- ਭਾਈ ਗ਼ਨੀ ਖਾਨ

ਇਹ ਪਰਿਵਾਰ ਪੀੜ੍ਹੀਆਂ ਤੋਂ ਗੁਰੂ ਘਰ ਦਾ ਸੇਵਕ ਸੀ ਤੇ ਸੱਤ ਗੁਰੂ ਸਹਿਬਾਨ ਨੇ ਇਹਨਾਂ ਦੇ ਘਰ ਚਰਨ ਪਾਏ ਸਨ। ਨਿਹੰਗ ਖਾਂ ਪਠਾਣ ਸ਼ਾਹ ਸੁਲੇਮਾਨ ਗਜ਼ਨਵੀ ਦੀ ਕੁਲ ਵਿਚੋਂ ਨੌਰੰਗ ਖਾਂ ਦਾ ਪੁੱਤਰ ਸੀ, ਜਿਸਦੀ ਪਤਨੀ ਜ਼ੈਨਾ ਬੇਗਮ, ਪੁੱਤਰ ਆਲਮ ਖਾਂ ਤੇ ਪੁੱਤਰੀ ਮੁਮਤਾਜ ਗੁਰੂ ਜੀ ਦੇ ਚੰਗੇ ਪ੍ਰੇਮੀ ਸਨ। ਇਨ੍ਹਾਂ ਵਿੱਚ ਸ਼ਰਧਾ ਦਾ ਮੁੱਢਲਾ […]

ਕਲਗ਼ੀਧਰ ਦੀ ਕੀਰਤਪੁਰ ਸਾਹਿਬ’ਚ ਆਮਦ

ਕਲਗ਼ੀਧਰ ਦੀ ਕੀਰਤਪੁਰ ਸਾਹਿਬ’ਚ ਆਮਦ

ਪੈਗ਼ੰਬਰਾਂ ਦਾ ਸ਼ਹਿਨਸ਼ਾਹ ਅਤੇ ਪੰਥ ਦਾ ਵਾਲੀ; ਲਿਖਤ – ੩ ~~~~~ਕਲਗ਼ੀਧਰ ਦੀ ਕੀਰਤਪੁਰ ਸਾਹਿਬ’ਚ ਆਮਦ ~~~~~ ਦੋ ਮਹੀਨੇ ਲਖਨੌਰ’ਚ ਰੁਕਣ ਤੋੰ ਬਾਅਦ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਦਾ ਆਨੰਦਪੁਰ ਸਾਹਿਬ ਆਉਣ ਲਈ ਸੁਨੇਹਾ ਆਇਆ। ਮਾਂ ਗੁਜ਼ਰੀ ਜੀ ਅਤੇ ਦਾਦੀ ਨਾਨਕੀ ਜੀ ਲਈ ਰਥਾਂ ਦਾ ਪ੍ਰਬੰਧ ਕੀਤਾ ਗਿਆ। ਕੁਝ ਪ੍ਰੇਮੀ ਸਿੱਖ ਨਾਲ ਪੈਦਲ ਹੀ ਚੱਲ ਪਏ, […]

ਕਲਗ਼ੀਧਰ ਦੀ ਆਨੰਦਪੁਰ ਸਾਹਿਬ’ਚ ਆਮਦ

ਕਲਗ਼ੀਧਰ ਦੀ ਆਨੰਦਪੁਰ ਸਾਹਿਬ’ਚ ਆਮਦ

(ਪੈਗ਼ੰਬਰਾਂ ਦਾ ਸ਼ਹਿਨਸ਼ਾਹ ਅਤੇ ਪੰਥ ਦਾ ਵਾਲੀ; ਲਿਖਤ – ੪) ਉੱਡਦੇ ਬਾਜ਼ਾਂ ਹੇਠ ਘੋੜੇ ਉੱਤੇ ਸਵਾਰ, ਸਿਰ ਉੱਤੇ ਨਿੱਕੀ ਜਿਹੀ ਕਲਗ਼ੀ ਸਜਾਈ ਦੋਵੇਂ ਮਾਵਾਂ (ਮਾਂ ਗੁਜ਼ਰੀ ਜੀ ਅਤੇ ਦਾਦੀ ਨਾਨਕੀ ਜੀ) ਅਤੇ ਕੁੱਝ ਸਿੱਖਾਂ ਸਮੇਤ ਕਲਗ਼ੀਧਰ ਨੇ ਫ਼ਜਰ ਵੇਲੇ ਕੀਰਤਪੁਰ ਦੀ ਹਰੀ ਭਰੀ ਜੂਹ ਨੂੰ ਪਾਰ ਕੀਤਾ ਅਤੇ ਥੋੜੇ ਚਿਰ ਵਿਚ ਹੀ ਆਨੰਦਪੁਰ ਸਾਹਿਬ ਪਹੁੰਚ […]

ਅਨੰਦਪੁਰ ਵਸਣ ਤੋਂ ਛੱਡਣ ਤੱਕ

ਅਨੰਦਪੁਰ ਵਸਣ ਤੋਂ ਛੱਡਣ ਤੱਕ

ਅਨੰਦਪੁਰ ਦਾ ਨੀਂਹ ਪੱਥਰ ਗੁਰੂ ਤੇਗ਼ ਬਹਾਦਰ (1621-75 ) ਨਾਨਕ ਨੌਵੇਂ ਨੇ 19 ਜੂਨ 1665 ਨੂੰ ਇਕ ਪੁਰਾਣੇ ਪਿੰਡ ਮਾਖੋਵਾਲ ਦੇ ਇਕ ਥੇਹ ਉੱਤੇ ਰੱਖਿਆ ਸੀ ਜਿਹੜਾ ਗੁਰੂ ਨੇ ਪਹਿਲਾਂ ਕਹਲੂਰ (ਬਿਲਾਸਪੁਰ) ਦੇ ਪਹਾੜੀ ਰਾਜਪੂਤ ਰਿਆਸਤ ਤੋਂ ਇਸੇ ਮਤਲਬ ਲਈ ਖਰੀਦਿਆ ਸੀ। ਇਹਨਾਂ ਨੇ ਆਪਣੀ ਮਾਤਾ ਦੇ ਨਾਂ ਤੇ ਇਸ ਨਵੀਂ ਆਬਾਦੀ ਦਾ ਨਾਂ ਚੱਕ […]

ਸ਼ਹੀਦ ਦਾ ਸੰਕਲਪ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ

ਸ਼ਹੀਦ ਦਾ ਸੰਕਲਪ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ

ਕਰਮਜੀਤ ਸਿੰਘ ‘ਸ਼ਹੀਦ’, ‘ਸ਼ਹਾਦਤ’ ਅਤੇ ‘ਖ਼ਾਲਸਾ’ ਤਿੰਨੇ ਸ਼ਬਦ ਅਰਬੀ ਭਾਸ਼ਾ ਵਿਚੋਂ ਸਫਰ ਕਰਦੇ ਕਰਦੇ ਪੰਜਾਬੀ ਬੋਲੀ ਵਿਚ ਇਸ ਤਰ੍ਹਾਂ ਘੁਲ ਮਿਲ ਗਏ ਹਨ ਜਿਵੇਂ ਇਨ੍ਹਾਂ ਸ਼ਬਦਾਂ ਦਾ ਸਾਡੇ ਨਾਲ ਨਹੁੰ-ਮਾਸ ਦਾ ਰਿਸ਼ਤਾ ਹੋਏ। ਸ਼ਹੀਦ ਆਪਣੀ ਖੁਰਾਕ ਉਸ ਪਵਿੱਤਰ ਸੋਮੇ ਤੋਂ ਲੈਂਦਾ ਹੈ, ਜਿਸ ਨੂੰ ਅਸਾਂ ਗੁਰੂ ਗ੍ਰੰਥ ਸਾਹਿਬ ਦਾ ਨਾਂਅ ਦਿੱਤਾ ਹੈ। ਸ਼ਹੀਦ ਗੁਰੂ ਗ੍ਰੰਥ […]

ਖ਼ਾਲਸਾ ਪੰਥ ਦੀ ਸਿਰਜਣਾ ਦਾ ਉਦੇਸ਼

ਖ਼ਾਲਸਾ ਪੰਥ ਦੀ ਸਿਰਜਣਾ ਦਾ ਉਦੇਸ਼

ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ। ਸੰਨ ੧੬੯੯ ਦੀ ਵੈਸਾਖੀ ਦਾ ਦਿਨ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿਰਜੇ ਖਾਲਸਾ ਪੰਥ ਕਾਰਨ ਦੁਨੀਆ ਦੇ ਇਤਿਹਾਸ ਅੰਦਰ ਇੱਕ ਨਿਵੇਕਲਾ ਅਧਿਆਇ ਸਿਰਜ ਗਿਆ। ਇਹ ਗੁਰੂ ਸਾਹਿਬ ਦੀ ਇੱਕ ਨਿਰਾਲੀ ਯਾਦ ਵਜੋਂ ਸਿੱਖ ਇਤਿਹਾਸ ਅੰਦਰ ਸਦਾ ਤਾਜ਼ਾ ਹੈ। ਗੁਰੂ […]

ਪੰਥ ਦੇ ਬਾਨੀ ਨੂੰ ਯਾਦ ਕਰਦਿਆਂ…

ਪੰਥ ਦੇ ਬਾਨੀ ਨੂੰ ਯਾਦ ਕਰਦਿਆਂ…

ਖਾਲਸੇ ਦੇ ਸਿਰਜਣਹਾਰ, ਸੰਤ ਸਿਪਾਹੀ, ਬਾਦਸ਼ਾਹ ਦਰਵੇਸ਼, ਸਾਹਿਬ-ਏ-ਕਮਾਲ, ਸਰਬੰਸ-ਦਾਨੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਜਿੱਥੇ ਕੌਮ ਲਈ ਇਤਿਹਾਸਕ ਦਿਹਾੜਾ ਹੈ, ਉਥੇ ਉਸ ਮਰਦ-ਏ-ਕਾਮਲ ਦੀ ਅਦੁੱਤੀ ਕੁਰਬਾਨੀ ਅਤੇ ਉਸ ਕੁਰਬਾਨੀ ਦੇ ਕਾਰਣਾਂ ਤੇ ਝਾਤੀ ਮਾਰਨ ਦਾ ਦਿਨ ਵੀ ਹੈ। ਦਸਮੇਸ਼ ਪਿਤਾ ਨੇ ਪ੍ਰਮਾਤਮਾ ਦੀ ਮੌਜ, ਜਿਸ ਖਾਲਸਾ ਪੰਥ ਨੂੰ ਸਾਜ […]