Tag: Cow Worship

ਇੱਕ ਅੱਖ ਵਾਲੇ ਬੱਛੇ ਨੂੰ ਭਗਵਾਨ ਦਾ ਰੂਪ ਸਮਝ ਕੇ ਪੂਜ ਰਹੇ ਨੇ ਭਾਰਤੀ ਲੋਕ

ਇੱਕ ਅੱਖ ਵਾਲੇ ਬੱਛੇ ਨੂੰ ਭਗਵਾਨ ਦਾ ਰੂਪ ਸਮਝ ਕੇ ਪੂਜ ਰਹੇ ਨੇ ਭਾਰਤੀ ਲੋਕ

ਭਾਰਤ ਦੇ ਸੂਬੇ ਪੱਛਮੀ ਬੰਗਾਲ ਵਿੱਚ ਬਰਧਮਾਨ ਜਿਲੇ ਵਿੱਚ ਪੈਂਦੇ ਇੱਕ ਪਿੰਡ ਦੇ ਕਿਸਾਨ ਦੀ ਗਾਂ ਨੇ ਇੱਕ ਅਜਿਹੇ ਬੱਛੇ ਨੂੰ ਜਨਮ ਦਿੱਤਾ ਜਿਸਦੀ ਕੇਵਲ ਇੱਕ ਹੀ ਅੱਖ ਹੈ, ਪਸ਼ੂ ਮਾਹਰਾਂ ਮੁਤਾਬਕ ਇੱਕ ਕੁਦਰਤੀ ਕਾਰਨਾਂ ਕਰਕੇ ਇਹ ਨੁਕਸ ਹੋ ਸਕਦਾ ਹੈ, ਅਜਿਹੇ ਜਾਨਵਰ ਬਹੁਤਾ ਲੰਮਾ ਸਮਾਂ ਜਿਉਂਦੇ ਨਹੀਂ ਰਹਿ ਸਕਦੇ, ਪਰ ਉਸਦੇ ਜਨਮ ਤੋਂ ਬਾਅਦ […]