Tag: CM

ਅਨਿਲ ਕੁਮਾਰ ਨੇ ਕੇਜਰੀਵਾਲ ਦੀਆਂ ਅੱਖਾਂ ਵਿੱਚ ਮਿਰਚਾਂ ਪਾਈਆਂ

ਅਨਿਲ ਕੁਮਾਰ ਨੇ ਕੇਜਰੀਵਾਲ ਦੀਆਂ ਅੱਖਾਂ ਵਿੱਚ ਮਿਰਚਾਂ ਪਾਈਆਂ

ਭਾਰਤ ਦੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਵੱਡੀ ਖ਼ਾਮੀ ਵਿਖਾਈ ਦਿੱਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਸਕੱਤਰੇਤ ਅੰਦਰ ਹੀ ਕਿਸੇ ਨੇ ਕੇਜਰੀਵਾਲ ਨਾਲ ਮਾੜਾ ਵਿਵਹਾਰ ਕੀਤਾ ਹੈ। ਕੇਜਰੀਵਾਲ ‘ਤੇ ਇੱਕ ਵਿਅਕਤੀ ਨੇ ਮਿਰਚਾਂ ਦਾ ਪਾਊਡਰ ਸੁੱਟਿਆ ਤੇ ਇਸ ਘਟਨਾਂ ਵਿੱਚ ਉਨ੍ਹਾਂ ਦੀ ਨਜ਼ਰ ਵਾਲੀ ਐਨਕ ਵੀ ਟੁੱਟ ਗਈ। ਹਮਲਾਵਰ […]