Home / Tag Archives: BJP

Tag Archives: BJP

ਬਾਦਲ ਦਲ ਦੀ ਸਟੇਜ ਤੋਂ ਢਾਢੀ ਵਾਰਾਂ ਦੀ ਥਾਂ ਚੱਲੇ ਭੜਕਾਊ ਦੋਗਾਣੇ ਗੀਤ

ਫ਼ਰੀਦਕੋਟ: ਫਰੀਦਕੋਟ ਲੋਕ ਸਭਾ ਤੋਂ ਬਾਦਲ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਰੀਦਕੋਟ ਦੇ ਹਲਕਾ ਜੈਤੋ ਪਹੁੰਚੇ। ਇਸ ਵਾਰ ਦੇ ਚੋਣ ਅਖਾੜੇ ਵਿਚ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਅਕਾਲੀ ਦਲ ਨੇ ਜੈਤੋ ਵਿੱਚ ਆਪਣੀ ਪਰੰਪਰਾ ਤੋੜ ਦਿੱਤੀ। …

Read More »

1984 ਸਿੱਖ ਕਤਲੇਆਮ ਦੀ ਖੁੱਲੇਆਮ ਹਮਾਇਤ ਕਰਨ ਵਾਲੇ ਹਿੰਦੂ ਆਗੂ ਨਾਨਾ ਦੇਸ਼ਮੁੱਖ ਨੂੰ “ਭਾਰਤ ਰਤਨ” ਐਲਾਨਿਆਂ ਗਿਆ।

1984 ਦੀ ਸਿੱਖ ਨਸਲਕੁਸ਼ੀ ਵਿਚ ਹਜ਼ਾਰਾਂ ਸਿੱਖਾਂ ਦੇ ਕੀਤੇ ਗਏ ਕਤਲੇਆਮ ਨੂੰ ਜਾਇਜ਼ ਦੱਸਣ ਵਾਲੇ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਦੇ ਵਿਚਾਰਕ ਤੇ ਆਗੂ ਰਹੇ ਨਾਨਾ ਦੇਸ਼ਮੁਖ ਨੂੰ ਮਰਨ ਤੋਂ ਬਾਅਦ “ਭਾਰਤ ਰਤਨ” ਦਾ ਸਰਕਾਰੀ ਸਨਮਾਨ ਦੇਣ ਦਾ ਐਲਾਨ ਕੀਤਾ ਹੈ। ਲੰਘੇ ਕੱਲ੍ਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ …

Read More »

ਹਿੰਦੂ ਵੋਟ ਬੈਂਕ ਲੈਣ ਲਈ ਸਰਕਾਰ ਵੱਲੋਂ ਰਾਮ ਸੀਤਾ ਅਤੇ ਹਨੂੰਮਾਨ ਹੋਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ

ਲੱਖਨਊ: ਭਾਰਤ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੀ ਕੱਟੜਵਾਦੀ ਹਿੰਦੂ ਯੋਗੀ ਸਰਕਾਰ ਇਲਾਹਾਬਾਦ ਚ ਚੱਲ ਰਹੇ ਕੁੰਭ ਦਾ ਖੂਬ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਯੋਗੀ ਸਰਕਾਰ ਨੇ ਸਾਰੇ ਵਿਹਲੜ ਹਿੰਦੂਵਾਦੀ ਸਾਧਾ ਨੂੰ ਪੈਨਸ਼ਨ ਦੇਣ ਦਾ ਵੱਡਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ …

Read More »

7 ਸਾਲਾ ਭਾਰਤੀ ਬੱਚੀ ਵਲੋਂ ਘਰ ਵਿੱਚ ਟਾਇਲਟ ਨਾ ਬਣਾਉਣ ਕਰਕੇ ਆਪਣੇ ਪਿਤਾ ਖਿਲਾਫ਼ ਪੁਲੀਸ ਕੋਲ ਸ਼ਿਕਾਇਤ

7 ਸਾਲਾ ਭਾਰਤੀ ਬੱਚੀ ਵਲੋਂ ਘਰ ਵਿੱਚ ਟਾਇਲਟ ਨਾ ਬਣਾਉਣ ਕਰਕੇ ਆਪਣੇ ਪਿਤਾ ਖਿਲਾਫ਼ ਪੁਲੀਸ ਕੋਲ ਸ਼ਿਕਾਇਤ ਦਾ ਮਾਮਲਾ ਇਹਨੀਂ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਭਾਰਤ ਦੇ ਸੂਬੇ ਤਾਮਿਲਨਾਡੂ ਦੇ ਆਮੂਰ ਦੀ ਰਹਿਣ ਵਾਲੀ ਇਸ ਬੱਚੀ ਨੇ ਲਿਖਤੀ ਰੂਪ ਵਿੱਚ ਆਪਣੇ ਪਿਤਾ ਖਿਲਾਫ਼ ਪੁਲੀਸ ਕੋਲ ਸ਼ਿਕਾਇਤ ਕੀਤੀ …

Read More »

ਭਾਰਤ ਸਰਕਾਰ ਵਲੌਂ ਫੌਜੀਆਂ ਦੀ ਤਨਖਾਹ ਵਧਾਉਣ ਦੀ ਮੰਗ ਠੁਕਰਾਉਣ ਤੇ ਭਾਰਤੀ ਫੌਜ ਵਿੱਚ ਨਿਰਾਸ਼ਾ ਵਧੀ

ਨਵੀਂ ਦਿੱਲੀ: ਭਾਰਤ ਦੀ ਨਰੇਂਦਰ ਮੋਦੀ ਸਰਕਾਰ ਨੇ ਜੂਨੀਅਰ ਕਮਿਸ਼ਨਡ ਅਫਸਰਾਂ (ਜੇਸੀਓਜ਼) ਸਮੇਤ ਫੌਜ ਦੇ ਕਰੀਬ ਇੱਕ ਲੱਖ ਜਵਾਨਾਂ ਲਈ ਉੱਚ ਸੈਨਿਕ ਸੇਵਾ ਤਨਖਾਹਾਂ (ਐਮਐਸਪੀ) ਦੀ ਚਿਰਾਂ ਦੀ ਮੰਗ ਖਾਰਜ ਕਰ ਦਿੱਤੀ ਹੈ। ਫੌਜ ਦੇ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵਿੱਤ ਮੰਤਰਾਲੇ ਦੇ ਇਸ …

Read More »

ਕੀ ਭਾਰਤ ਵਲੋਂ 3000 ਕਰੋੜ ਖਰਚ ਕੇ ਬਣਾਈ ਪਟੇਲ ਦੀ ਮੂਰਤੀ ਟੁੱਟ ਰਹੀ ਹੈ?

ਦਿੱਲੀ: ਹਾਲ ਹੀ ‘ਚ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਦਾ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਦਘਾਟਨ ਕੀਤਾ ਸੀ। ਇਹ ਹਿੰਦੂਵਾਦੀ ਆਗੂ ਵੱਲਭ ਭਾਈ ਪਟੇਲ ਦਾ ਬੁੱਤ ਹੈ ਜਿਸ ਦੀ ਲੰਬਾਈ 182 ਮੀਟਰ ਹੈ। ਬੁੱਤ ‘ਸਟੈਚੂ ਆਫ ਯੂਨੀਟੀ’ ਨਾਂ ਦਿੱਤਾ ਗਿਆ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ …

Read More »

ਬੀਜੇਪੀ ਦੇ ਹਿੰਦੂਵਾਦੀ ਆਗੂ ਤੇ ਬਲਾਤਕਾਰ ਦਾ ਮਾਮਲਾ ਦਰਜ

(ਦਿੱਲੀ) ਭਾਰਤ ਦੇ ਸੂਬੇ ਮੱਧ ਪ੍ਰਦੇਸ਼ ਦੇ ਿੲੱਕ ਜਾਣੇ ਪਹਿਚਾਣੇ ਹਿੰਦੂਵਾਦੀ ਕਾਰਕੁੰਨ ਤੇ ਬੀਜੇਪੀ ਆਗੂ ਡਾਕਟਰ ਪਿਊਸ਼ ਸਕਸੈਨਾ ਉੱਤੇ ਿੲੱਕ ਲੜਕੀ ਨਾਲ ਅੱਠ ਸਾਲ ਤੱਕ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, 22 ਸਾਲਾ ਲੜਕੀ ਵੱਲੋਂ ਪੁਲਿਸ ਨੂੰ ਕੀਤੀ ਸ਼ਕਾਇਤ ਵਿੱਚ ਦੱਸਿਆ ਗਿਆ ਕਿ ਉਕਤ ਲੀਡਰ ਪਿੱਛਲੇ 8 ਸਾਲ …

Read More »

ਭਾਜਪਾ ਦੀ ਪੰਜਾਬ ਅੰਦਰ ਹਾਲਤ ਹੋਈ ਪਤਲੀ, ਲੀਡਰ ਆਪਸ ਵਿੱਚ ਉਲਝੇ

(ਅੰਮਿ੍ਤਸਰ ਸਾਹਿਬ)— ਪੰਜਾਬ ਵਿੱਚ ਹਿੰਦੂਵਾਦ ਨੂੰ ਉਭਾਰਨ ਦਾ ਖ਼ੁਆਬ ਦੇਖਣ ਵਾਲੀ RSS ਦੇ ਰਾਜਨੀਤਿਕ ਵਿੰਗ ਭਾਜਪਾ ਦੀ ਹਾਲਤ ਇਸ ਸਮੇ ਕਾਫ਼ੀ ਪਤਲੀ ਹੋ ਚੁੱਕੀ ਹੈ, ਜਿਸ ਕਾਰਨ ਪੰਜਾਬ ਦੀ ਬੀਜੇਪੀ ਤੇ RSS ਦੀ ਲੀਡਰਸ਼ਿਪ ਅੰਦਰ ਕਾਫ਼ੀ ਹਫੜਾ-ਦਫੜੀ ਦਾ ਮਹੌਲ ਹੈ, ਹਾਲਤ ਇਹ ਹਨ ਕਿ ਇਸ ਵੇਲੇ ਭਾਜਪਾ ਪੰਜਾਬ ਵਿੱਚ ਸਿਰਫ …

Read More »

82 ਸਾਲਾ ਬਜ਼ੁਰਗ ਨੂੰ ਭੜਕੀ ਹੋਈ ਹਿੰਦੂ ਭੀੜ ਨੇ ਸਾੜਿਆ ।

ਪਟਨਾ, 11 ਨਵੰਬਰ – ਬਿਹਾਰ ‘ਚ ਭੀੜ ਵੱਲੋਂ ਕੁੱਟ ਕੁੱਟ ਕੇ ਹੱਤਿਆ ਦਾ ਮਾਮਲਾ ਦਾ ਸਾਹਮਣਾ ਆਇਆ ਹੈ। ਬਿਹਾਰ ਦੇ ਸੀਤਾਮੜੀ ਵਿੱਚ ਦੁਸਹਿਰੇ ਵਾਲੇ ਦਿਨ ਹੋਈ ਹਿੰਸਾ ‘ਚ ਇਕ ਮੁਸਲਿਮ ਬਜ਼ੁਰਗ ਨੂੰ ਕੁਝ ਭੜਕੇ ਹੋਏ ਹਿੰਦੂਆਂ ਵੱਲੋਂ ਂ ਜਿੰਦਾ ਸਾੜ ਦਿੱਤਾ ਗਿਆ। ਇਸ ਘਟਨਾ ਮਗਰੋਂ ਪੁਲਿਸ ਦੇ ਰਵਈਏ ‘ਤੇ ਗੰਭੀਰ …

Read More »

ਸਿੱਖਾਂ ਦੀ ਕਿਸੇ ਵੀ ਲਹਿਰ ਨੂੰ ਦਬਾਉਣ ਲਈ ਸਾਨੂੰ ਅਗਾੰਊ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ- ਭਾਰਤੀ ਫ਼ੌਜ ਮੁੱਖੀ

(ਚੰਡੀਗੜ- ਪੰਜਾਬ) “ਭਾਰਤ ਦੀ ਅੰਦਰੂਨੀ ਸਿਕਓਰਟੀ ਅਤੇ ਸਮੱਸਿਆਵਾਂ” ਸਬੰਧੀ ਿੲੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਹੋਇਆਂ ਭਾਰਤੀ ਫੌਜ ਦੇ ਮੁੱਖੀ ਵਿਪਨ ਰਾਵਤ ਨੇ ਕਿਹਾ ਕਿ ” ਸਾਨੂੰ ਿੲਹ ਨਹੀਂ ਸੋਚਣਾ ਚਾਹੀਦਾ ਕਿ ਪੰਜਾਬ ਸਮੱਸਿਆ ਖਤਮ ਹੋ ਚੁੱਕੀ ਹੈ, ਪੰਜਾਬ ਵਿੱਚ ਜੋ ਕੁਝ ਹੋ ਰਿਹਾ ਹੈ ਅਸੀਂ ਉਸ ਦੇ ਬਾਰੇ ਅੱਖਾਂ ਬੰਦ …

Read More »