Home / Tag Archives: 1984 sikh genocide

Tag Archives: 1984 sikh genocide

ਭਾਰਤੀ ਫੌਜ ਦੇ ਮੇਜਰ ਨੇ ਨਿਊਜ਼ੀਲੈਂਡ ਹਮਲੇ ਅਤੇ 1984 ਸਿੱਖ ਕਤਲੇਆਮ ਨੂੰ ਜਾਇਜ਼ ਠਹਿਰਾਇਆ

31 ਅਕਤੂਬਰ 1984 ਸਵੇਰੇ 10-11 ਦਾ ਸਮਾਂ ਹੋਵੇਗਾ ਰੇਡੀਓ ਤੋਂ ਕ੍ਰਿਕਟ ਮੈਚ ਦੀ ਲਾਈਵ ਕੁਮੈਂਟਰੀ ਚੱਲ ਰਹੀ ਸੀ। ਅਚਾਨਕ ਕੁਮੈਂਟਰੀ ਰੁਕ ਗਈ ਤੇ ਅਕਾਸ਼ਬਾਣੀ ਦੀ ਅਨਾਊਂਸਰ ਬੋਲੀ, “ਅਬ ਆਪ ਹਮਾਰਾ ਵਿਸ਼ੇਸ਼ ਬੁਲੇਟਨ ਸੁਨੀਏ।” ਇਸ ਖਾਸ ਖਬਰਨਾਮੇ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ‘ਤੇ ਅੱਜ ਸਵੇਰ ਵੇਲੇ ਗੋਲੀਆਂ …

Read More »

1984 ਸਿੱਖ ਕਤਲੇਆਮ ਦੀ ਖੁੱਲੇਆਮ ਹਮਾਇਤ ਕਰਨ ਵਾਲੇ ਹਿੰਦੂ ਆਗੂ ਨਾਨਾ ਦੇਸ਼ਮੁੱਖ ਨੂੰ “ਭਾਰਤ ਰਤਨ” ਐਲਾਨਿਆਂ ਗਿਆ।

1984 ਦੀ ਸਿੱਖ ਨਸਲਕੁਸ਼ੀ ਵਿਚ ਹਜ਼ਾਰਾਂ ਸਿੱਖਾਂ ਦੇ ਕੀਤੇ ਗਏ ਕਤਲੇਆਮ ਨੂੰ ਜਾਇਜ਼ ਦੱਸਣ ਵਾਲੇ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਦੇ ਵਿਚਾਰਕ ਤੇ ਆਗੂ ਰਹੇ ਨਾਨਾ ਦੇਸ਼ਮੁਖ ਨੂੰ ਮਰਨ ਤੋਂ ਬਾਅਦ “ਭਾਰਤ ਰਤਨ” ਦਾ ਸਰਕਾਰੀ ਸਨਮਾਨ ਦੇਣ ਦਾ ਐਲਾਨ ਕੀਤਾ ਹੈ। ਲੰਘੇ ਕੱਲ੍ਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ …

Read More »

ਹਫਤਿਆਂ ਮਗਰੋਂ ਮਿਲਣੀਆਂ ਸ਼ੁਰੂ ਹੋਈਆ ਸਨ 1984 ਸਿੱਖ ਕਤਲੇਆਮ ਦੀਆਂ ਖ਼ਬਰਾਂ

-31 ਅਕਤੂਬਰ 1984 ਸਵੇਰੇ 10-11 ਦਾ ਸਮਾਂ ਹੋਵੇਗਾ ਰੇਡੀਓ ਤੋਂ ਕ੍ਰਿਕਟ ਮੈਚ ਦੀ ਲਾਈਵ ਕੁਮੈਂਟਰੀ ਚੱਲ ਰਹੀ ਸੀ। ਅਚਾਨਕ ਕੁਮੈਂਟਰੀ ਰੁਕ ਗਈ ਤੇ ਅਕਾਸ਼ਬਾਣੀ ਦੀ ਅਨਾਊਂਸਰ ਬੋਲੀ, “ਅਬ ਆਪ ਹਮਾਰਾ ਵਿਸ਼ੇਸ਼ ਬੁਲੇਟਨ ਸੁਨੀਏ।” ਇਸ ਖਾਸ ਖਬਰਨਾਮੇ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ‘ਤੇ ਅੱਜ ਸਵੇਰ ਵੇਲੇ ਗੋਲੀਆਂ …

Read More »

ਅਮਰੀਕਾ ਦੀ ਪੈਨਸੇਲਵੀਨੀਆ ਸਟੇਟ ਵੱਲੋਂ ਪਾਸ ਕੀਤਾ ਗਿਆ ਸਿੱਖ ਨਸਲਕੁਸ਼ੀ ਦਾ ਮਤਾ ਭਾਰਤ ਨੇ ਰੱਦ ਕਰਵਾਇਆ

(ਨਿਊਯਾਕਰ) ਅਮਰੀਕਾ ਦੀ ਪੈਨਸੇਲਵੀਨੀਆ ਸਟੇਟ ਦੀ ਅਸੈਂਬਲੀ ਵੱਲੋਂ ਅਕਤੂਬਰ ਮਹੀਨੇ ਵਿੱਚ ਭਾਰਤ ਵਿੱਚ 1984 ਦੌਰਾਨ ਹੋਏ ਸਿੱਖਾਂ ਨੂੰ ਿੲੱਕ ਸੋਚੀ ਸਮਝੀ ਸਾਜਿਸ਼ ਤਹਿਤ ਨਸਲਕੁਸ਼ੀ ਮੰਨਦਿਆ ਮਤਾ ਪਾਸ ਕੀਤਾ ਗਿਆ ਸੀ, ਉਸ ਦਿਨ ਤੋਂ ਹੀ ਭਾਰਤ ਸਰਕਾਰ ਅਤੇ ਅਮਰੀਕਾ ਵਿੱਚ ਵਸਦੇ ਭਾਰਤੀਆਂ ਖ਼ਾਸ ਕਰ ਹਿੰਦੂ ਭਾਈਚਾਰੇ ਵੱਲੋਂ ਿੲਸ ਦਾ ਪੁਰ-ਜ਼ੋਰ ਵਿਰੋਧ …

Read More »

ਇੰਦਰਾ ਸੋਧ ਦਿਹਾੜੇ ਨੂੰ ਇੰਗਲੈਂਡ ਸਮੇਤ ਦੁਨੀਆ ਭਰ ਵਿਚ ਸਿੱਖਾ ਨੇ ਦੁਸਹਿਰੇ ਵਾਂਗ ਮਨਾਇਆ

(ਗੁਰਜੋਤ ਸਿੰਘ – ਲੰਡਨ) ਭਾਰਤ ਦੀ ਪ੍ਰਧਾਨ ਮੰਤਰੀ ਿੲੰਦਰਾ ਗਾਂਧੀ ਨੂੰ ਅੱਜ ਤੋਂ 34 ਸਾਲ ਪਹਿਲਾ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਦੀ ਦੋਸ਼ੀ ਹੋਣ ਕਾਰਨ ਦੋ ਸਿੱਖ ਸੁਰੱਖਿਆ ਅਫਸਰਾਂ ਸਰਦਾਰ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਵੱਲੋਂ 31 ਅਕਤੂਬਰ ਵਾਲੇ ਦਿਨ ਪ੍ਰਧਾਨ ਮੰਤਰੀ ਦੀ ਰਹਾਿੲਸ਼ ਸਫਦਰਜੰਗ ਰੋਡ ਦਿੱਲੀ ਵਿੱਚ ਹੀ …

Read More »

ਦਿੱਲੀ ਵਿੱਚ ਇੰਦਰਾ ਗਾਂਧੀ ਨੂੰ ਸਜ਼ਾ-ਯਾਫਤਾ ਕਰਨ ਵਾਲੇ ਸਰਦਾਰ ਬੇਅੰਤ ਸਿੰਘ ਦੀ ਬਰਸੀ ਮਨਾਈ ਗਈ

31 ਅਕਤੂਬਰ ( ਦਿੱਲੀ ) “ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਵਿੱਖੇ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ 34ਵੀਂ ਸ਼ਹੀਦੀ ਬਰਸੀਂ ਸਮੇਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਵਾਉਦੇ ਹੋਏ ਸਮੂਹਿਕ ਅਰਦਾਸ ਕੀਤੀ ਗਈ ਅਤੇ ਸ਼ਹੀਦਾਂ ਨੂੰ ਸਰਧਾ ਦੇ …

Read More »

ਬਕਾਰੋ ਦੇ ਸਿੱਖ ਕਤਲੇਆਮ ਦਾ ਢੰਗ ਤਰੀਕਾ

ਸਿੱਖ ਕਤਲੇਆਮ, ਲੁੱਟਮਾਰ ਅਤੇ ਸਾੜ ਫੂਕ ਦਾ ਸਾਰੇ ਦੇਸ਼ ਵਿਚ ਇਕੋ ਹੀ ਤਰੀਕ ਸੀ। ਇਹ ਪਰ ਦੇਸ਼ ਵਿਚ ਜਿਸ ਸ਼ਹਿਰ ਵਿਚ ਵੀ ਹੋਇਆ ਹਰ ਥਾਂ ਇਕੋ ਹੀ ਤਰੀਕ (ਪਹਿਲੀ ਨਵੰਬਰ 1984) ਇਕੋ ਹੀ ਸਮੇਂ ਸਵੇਰ ਦੇ 9-10 ਵਜੇ ਅਤੇ ਇਕੋ ਜਿਹੇ ਹਥਿਆਰਾਂ ਨਾਲ ਕੀਤਾ ਗਿਆ।ਬਕਾਰੋ ਵਿਚ ਵੀ ਕਾਂਗਰਸੀ ਗੁੰਡੇ ਕਾਤਲਾਂ …

Read More »

ਪੰਜਾਬ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਦਾ ਬਿਆਨ ਗੈਗਸਟਰਾਂ ਤੋਂ ਨਹੀਂ ਰੈਡੀਕਲਾਂ ਤੋਂ ਖਤਰਾ – ਡੀ ਜੀ ਪੀ ਸਾਬ੍ਹ ਜਵਾਬ ਪੜ੍ਹ ਲਉ ਜੀ

ਡੀ ਜੀ ਪੀ ਸਾਬ੍ਹ ਸੁਣੋਂ ਕਿਹੜੇ ਰੈਡੀਕਲਾਂ ਤੋਂ ਖ਼ਤਰਾ ਆ : ਉਸ ਦੇਸ਼ ਵਿਚ ਭਲਾ ਬਾਹਰਲੇ ਰੈਡੀਕਲਾਂ ਤੌਂ ਕੀ ਖਤਰਾ ਹੋ ਸਕਦਾ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਸੱਭ ਤੋਂ ਵੱਡਾ ਰੈਡੀਕਲ ਹੋਵੇ, ਜਿੱਥੇ ਘੱਟ ਗਿਣਤੀਆ ਨੂੰ ਰੋਜ਼ ਕੋਹ ਕੋਹ ਮਾਰਿਆ ਜਾਵੇ, ਓਥੇ ਜੇ ਕਿਸੇ ਤੋਂ ਖ਼ਤਰਾ ਹੈ ਤਾਂ ਉਹ ਹਿੰਦੂ …

Read More »