Tag: 1984 Operation Blue Star

6 ਜਨਵਰੀ: ਕੌਮ ਦੀ ਢੱਠੀ ਪੱਗ ਸਿਰ ਟਿਕਾਉਣ ਵਾਲਿਆਂ ਨੂੰ ਯਾਦ ਕਰਦਿਆਂ!

6 ਜਨਵਰੀ: ਕੌਮ ਦੀ ਢੱਠੀ ਪੱਗ ਸਿਰ ਟਿਕਾਉਣ ਵਾਲਿਆਂ ਨੂੰ ਯਾਦ ਕਰਦਿਆਂ!

ਜੂਨ, 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਧਾਮਾਂ ‘ਤੇ ਟੈਂਕਾਂ-ਤੋਪਾਂ ਨਾਲ ਹਮਲੇ ਨੇ ਸਿੱਖ ਮਾਨਸਿਕਤਾ ਨੂੰ ਬੜਾ ਦੁਖਦਾਈ ਅਨੁਭਵ ਕਰਵਾਇਆ। ਸਿੱਖ ਕੌਮ ਦਾ ਬੱਚਾ-ਬੱਚਾ ਅੱਖਾਂ ਵਿੱਚੋਂ ਹੰਝੂ ਕੇਰਦਾ, ਇਸ ਸਿੱਖੀ ਅਪਮਾਨ ਦਾ ਬਦਲਾ ਲੈਣ ਦੇ ਰੌਂਅ ਵਿੱਚ ਸੀ। 31 ਅਕਤੂਬਰ ਨੂੰ ਗੁਰੂ ਕੇ ਲਾਲਾਂ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ […]

ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼ਹੀਦ ਭਾਈ ਬੇਅੰਤ ਸਿੰਘ ਦੀ ਬਰਸੀ ਮਨਾਈ ਗਈ I

ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼ਹੀਦ ਭਾਈ ਬੇਅੰਤ ਸਿੰਘ ਦੀ ਬਰਸੀ ਮਨਾਈ ਗਈ I

  ਅੰਮ੍ਰਿਤਸਰ(ਹਰਪਿੰਦਰ ਮਾਨ) -ਅੱਜ ਸ਼ਹੀਦ ਭਾਈ ਬੇਅੰਤ ਸਿੰਘ ਦੀ ਬਰਸੀ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਗੁਰਦੁਆਰਾ ਝੰਡੇ ਬੁੰਗੇ ਵਿਖੇ ਮਨਾਈ ਗਈ। ਇਸ ਮੌਕੇ, ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ। ਭਾਈ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ 1984  ਵਿੱਚ ਭਾਰਤੀ ਫੋਜ਼ ਵਲੋਂ ਕੀਤੇ ਦਰਬਾਰ ਸਾਹਿਬ ਉੱਤੇ ਹਮਲੇ ਦੇ ਰੋਸ ਵਜੋ ਉਸ ਵੇਲੇ ਦੀ ਪਰਧਾਨ ਮੰਤਰੀ […]

ਇੰਦਰਾ ਸੋਧ ਦਿਹਾੜੇ ਨੂੰ ਇੰਗਲੈਂਡ ਸਮੇਤ ਦੁਨੀਆ ਭਰ ਵਿਚ ਸਿੱਖਾ ਨੇ ਦੁਸਹਿਰੇ ਵਾਂਗ ਮਨਾਇਆ

ਇੰਦਰਾ ਸੋਧ ਦਿਹਾੜੇ ਨੂੰ ਇੰਗਲੈਂਡ ਸਮੇਤ ਦੁਨੀਆ ਭਰ ਵਿਚ ਸਿੱਖਾ ਨੇ ਦੁਸਹਿਰੇ ਵਾਂਗ ਮਨਾਇਆ

(ਗੁਰਜੋਤ ਸਿੰਘ – ਲੰਡਨ) ਭਾਰਤ ਦੀ ਪ੍ਰਧਾਨ ਮੰਤਰੀ ਿੲੰਦਰਾ ਗਾਂਧੀ ਨੂੰ ਅੱਜ ਤੋਂ 34 ਸਾਲ ਪਹਿਲਾ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਦੀ ਦੋਸ਼ੀ ਹੋਣ ਕਾਰਨ ਦੋ ਸਿੱਖ ਸੁਰੱਖਿਆ ਅਫਸਰਾਂ ਸਰਦਾਰ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਵੱਲੋਂ 31 ਅਕਤੂਬਰ ਵਾਲੇ ਦਿਨ ਪ੍ਰਧਾਨ ਮੰਤਰੀ ਦੀ ਰਹਾਿੲਸ਼ ਸਫਦਰਜੰਗ ਰੋਡ ਦਿੱਲੀ ਵਿੱਚ ਹੀ ਗੋਲੀਆਂ ਮਾਰ ਕੇ ਹਲਾਕ ਕਰ […]

31 ਅਕੂਤਬਰ ਨੂੰ ਇੰਦਰਾ ਗਾਂਧੀ ਦੀ ਮੌਤ ਪਿੱਛੋਂ ਆਮ ਸਿੱਖਾਂ ਦਾ ਪਰਤੀਕਰਮ I

31 ਅਕੂਤਬਰ ਨੂੰ ਇੰਦਰਾ ਗਾਂਧੀ ਦੀ ਮੌਤ ਪਿੱਛੋਂ ਆਮ ਸਿੱਖਾਂ ਦਾ ਪਰਤੀਕਰਮ I

31 ਅਕਤੂਬਰ 1984 ਦਾ ਦਿਨ। ਮੈ ਦੱਸਵੀਂ ‘ਚ ਪੜ੍ਹਦਾ ਸੀ। 4 ਵਜੇ ਸਕੂਲੋਂ ਘਰ ਪਹੁੰਚਿਆ, ਹਾਲ਼ੇ ਸਾਇਕਲ ਤੋਂ ਉਤਰਿਆ ਹੀ ਸੀ ਤਾਂ ਬੂਹੇ ‘ਚ ਖੜ੍ਹੀ ਬੀਬੀ ਨੇ ਮੁਸਕਾਉਂਦਿਆਂ ਕਿਹਾ, “ਤੈਨੂੰ ਪਤਾ ਲਾਗਿੱਆ? ਇੰਦਰਾ ਗਾਂਧੀ ਮਾਰ’ਤੀ!” ਐਨਾ ਸੁਣਦਿਆਂ ਮੈ ਸਾਈਕਲ ਉੱਥੇ ਹੀ ਸੁੱਟ ਉੱਚੀ ਸਾਰੀ’ਹੁਰਰਰਰਰਰਅਅਅਅ!!!’ ਕਰ ਦਿੱਤੀ। ਘਰ ਅੱਗਿਓਂ ਲੰਘੇ ਜਾ ਰਹੇ ਗੁਆਂਢੀ ਮੁੰਡੇ ਨੇ ਪੱਛਿਆ, […]

ਦਰਬਾਰ ਸਾਹਿਬ ਵੱਲ ਗੋਲੀ ਨਾ ਚਲਾਉਣ ਬਾਰੇ ਜਨਰਲ ਬਰਾੜ ਦਾ ਬਿਆਨ ਕਿੰਨਾ ਕੁ ਸੱਚਾ..?

ਦਰਬਾਰ ਸਾਹਿਬ ਵੱਲ ਗੋਲੀ ਨਾ ਚਲਾਉਣ ਬਾਰੇ ਜਨਰਲ ਬਰਾੜ ਦਾ ਬਿਆਨ ਕਿੰਨਾ ਕੁ ਸੱਚਾ..?

(ਗੁਰਪ੍ਰੀਤ ਸਿੰਘ ਮੰਡਿਆਣੀ): ਸਾਕਾ ਨੀਲਾ ਤਾਰਾ ਬਾਰੇ ਲਿਖੀ ਗਈ ਪਹਿਲੀ ਕਿਤਾਬ ਅਤੇ ਆਖ਼ਰੀ ਕਿਤਾਬ ‘ਚ ਇੱਕ ਗੱਲ ਸਾਂਝੀ ਹੈ ਕਿ ਭਾਰਤੀ ਫੌਜ ਨੂੰ ਇਸ ਕਰਕੇ ਵੱਧ ਨੁਕਸਾਨ ਉਠਾਉਣਾ ਪਿਆ, ਕਿਉਂਕਿ ਫੌਜ ਨੂੰ ਦਰਬਾਰ ਸਾਹਿਬ ਵੱਲ ਗ਼ੋਲੀ ਚਲਾਉਣ ਦਾ ਹੁਕਮ ਨਹੀਂ ਸੀ, ਕਿਉਂਕਿ ਸਿੱਖ ਖਾੜਕੂਆਂ ਦੇ ਮੋਰਚਿਆਂ ‘ਤੇ ਗੋਲੀ ਚਲਾਉਣ ਵੇਲੇ ਦਰਬਾਰ ਸਾਹਿਬ ਦੀ ਇਮਾਰਤ ਵਿਚਕਾਰ […]

1984 ਮੌਕੇ ਦਰਬਾਰ ਸਾਹਿਬ ‘ਚ ਇੱਕ ‘ਬਲੈਕ ਹੋਲ ਸਾਕਾ’ ਵੀ ਵਾਪਰਿਆ ਸੀ

1984 ਮੌਕੇ ਦਰਬਾਰ ਸਾਹਿਬ ‘ਚ ਇੱਕ ‘ਬਲੈਕ ਹੋਲ ਸਾਕਾ’ ਵੀ ਵਾਪਰਿਆ ਸੀ

(ਗੁਰਪ੍ਰੀਤ ਸਿੰਘ ਮੰਡਿਆਣੀ): ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਵਲੋਂ ਕੀਤੇ ਗਏ ਹਮਲੇ ਨੂੰ ਐਤਕੀਂ 33 ਵਰ੍ਹੇ ਹੋ ਗਏ ਨੇ। ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ‘ਤੇ ਕਬਜ਼ਾ ਕਰਨ ਮਗਰੋਂ ਜਿਸ ਕਿਸਮ ਦਾ ਰੌਂਗਟੇ ਖੜ੍ਹੇ ਕਰਨ ਵਾਲਾ ਵਿਹਾਰ ਆਮ ਸ਼ਰਧਾਲੂਆਂ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨਾਲ ਕੀਤਾ ਉਸ ਬਾਰੇ ਬਹੁਤ ਸਾਰੀਆਂ ਗੱਲਾਂ ਅਖ਼ਬਾਰਾਂ, ਰਸਾਲਿਆਂ ਅਤੇ ਕਿਤਾਬਾਂ ਵਿੱਚ […]

ਅਠਾਰ੍ਹਵੀ ਸਦੀ ਦੀ ਰੂਹ ਸੰਤ ਜਰਨੈਲ ਸਿੰਘ

ਅਠਾਰ੍ਹਵੀ ਸਦੀ ਦੀ ਰੂਹ ਸੰਤ ਜਰਨੈਲ ਸਿੰਘ

ਪ੍ਰਭਜੋਤ ਸਿੰਘ (94655-89440) ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਦਰਬਾਰ ਸਾਹਿਬ ਭਵਨ-ਸਮੂਹ (ਕੰਪਲੈਕਸ) ਨੂੰ ਭਾਰਤੀ ਹਕੂਮਤ ਵਿਰੁੱਧ ਸੰਘਰਸ਼ ਦਾ ਕੇੱਦਰ ਬਣਾਉਣ ਸਬੰਧੀ ਅਤੇ ਉੱਥੇ ਆਪਣੇ ਸਾਥੀ ਸਿੰਘਾਂ ਸਮੇਤ ਜੂਝ ਕੇ ਸ਼ਹੀਦੀ ਪਾਉਣ ਸਬੰਧੀ ਸਿੱਖ ਕੌਮ ਦਾ ਇਕ ਵੱਡਾ ਹਿੱਸਾ ਲਗਾਤਾਰ ਦਵੰਦ ਅਤੇ ਦੁਬਿਧਾ ‘ਚ ਚਲਿਆ ਆ ਰਿਹਾ ਹੈ । ਇਸ ਦਵੰਦ ਦਾ ਸ਼ਿਕਾਰ ਸਿਰਫ਼ ਆਮ ਸਿੱਖ […]

9 ਜੂਨ 1984 ਜ਼ੁਲਮ ਤੇ ਤਬਾਹੀ ਦੇ ਕਿੱਸੇ

9 ਜੂਨ 1984 ਜ਼ੁਲਮ ਤੇ ਤਬਾਹੀ ਦੇ ਕਿੱਸੇ

ਜਸਪਾਲ ਸਿੰਘ ਸਿੱਧੂ ਸ਼ਨਿਚਰਵਾਰ, 9 ਜੂਨ (1984) ਨੂੰ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦੀ ਦਹਿਸ਼ਤ ਦੇ ਖੌਫ਼ਜਦਾ ਮਾਹੌਲ ਦੇ ਸੰਘਣੇ ਬੱਦਲ ਸ਼ਹਿਰ ‘ਤੇ ਪੂਰੀ ਤਰ੍ਹਾਂ ਅਜੇ ਛਾਏ ਹੋਏ ਸਨ। ਮਨੁੱਖੀ ਕਤਲੋਗਾਰਤ ਅਤੇ ਤਬਾਹੀ ਦੀਆਂ ਵੱਡੀਆਂ ਖ਼ਬਰਾਂ ਦੇ ਨਾਲੋ ਨਾਲ ਹੁਣ ਛੋਟੀਆਂ ਛੋਟੀਆਂ ਅਣਸੁਖਾਵੀਆਂ ਘਟਨਾਵਾਂ ਦੀਆਂ ਸੂਚਨਾਵਾਂ ਵੀ ਲੋਕਾਂ ਤੱਕ ਫੈਲਣ ਲੱਗੀਆਂ ਸਨ। ‘ਬਾਵਾ’ ਬਜ਼ੁਰਗ […]

8 ਜੂਨ 1984: ਦਿਲ-ਦੁਖਾਵੀਆਂ ਖਬਰਾਂ

8 ਜੂਨ 1984: ਦਿਲ-ਦੁਖਾਵੀਆਂ ਖਬਰਾਂ

ਜਸਪਾਲ ਸਿੰਘ ਸਿੱਧੂ ਸੰਤਾਪ ਦੇ ਦਿਨ… 6, 8 ਜੂਨ (1984) ਸ਼ੁੱਕਰਵਾਰ ਨੂੰ ਦਫ਼ਤਰ ਵਿਚ ਆ ਕੇ ਬਾਵਾ ਬਜ਼ੁਰਗ ਕਹਿਣ ਲੱਗਿਆ ‘ਇਉਂ ਲਗਦੈ ਅਕਾਸ਼ਬਾਣੀ ਜਲੰਧਰ ਰਾਹੀਂ ਦਰਬਾਰ ਸਾਹਿਬ ਦਾ ਅੰਮ੍ਰਿਤ ਵੇਲੇ ਦਾ ਸ਼ਬਦ ਕੀਰਤਨ ਅੱਜ ਰਿਲੇਅ ਕੀਤਾ ਗਿਐ। ਇਹ ਪਹਿਲੀ ਵਾਰ ਹੋਇਐ ਤੇ ਅਨਾਊਂਸਰ ਨੇ ਦੱਸਿਐ ਕਿ ਅਕਾਸ਼ਬਾਣੀ ਤੋਂ ਰੋਜ਼ਾਨਾ ਸ਼ਬਦ ਕੀਰਤਨ ਦੇ ਪ੍ਰੋਗਰਾਮ ਦਾ ਦਰਬਾਰ […]

ਸਾਕਾ ਨੀਲਾ ਤਾਰਾ- ਦੂਰ ਰਸ ਸਿੱਟੇ

ਸਾਕਾ ਨੀਲਾ ਤਾਰਾ- ਦੂਰ ਰਸ ਸਿੱਟੇ

ਸੰਤ ਜਰਨੈਲ ਸਿੰਘ ਨੇ ਜੋ ਅਤੇ ਜਿਵੇਂ ਚਾਹਿਆ ਸੀ, ਭਾਵੇਂ ਐਨ ਉਸੇ ਤਰਾਂ ਦਾ ਤਾਂ ਕੁਝ ਨਾ ਵਾਪਰਿਆ। ਪਰ ਫਿਰ ਵੀ ਪੰਜਾਬ ਦੀ, ਜਾਂ ਇਹ ਕਹਿ ਲਵੋ ਕਿ ਦੇਸ ਦੀ ਹੀ, ਸਮਾਜੀ-ਰਾਜਨੀਤਕ ਸਥਿਤੀ ਅੰਦਰ ਇਕ ਵੱਡੀ, ਤੇ ਸੀਮਤ ਅਰਥਾਂ ਵਿੱਚ ਸਿਫ਼ਤੀ, ਤਬਦੀਲੀ ਜ਼ਰੂਰ ਵਾਪਸ ਗਈ। ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੇ ਨਤੀਜੇ ਵਜੋਂ, ਇਤਿਹਾਸ ਅੰਦਰ […]