Breaking News

ਸੁਖਬੀਰ ਬਾਦਲ ਦੀ ਸੱਤਵੀਂ ਪੀੜ੍ਹੀ ‘ਚੋਂ ਪੜਨਾਨੇ ਫ਼ਤਿਹ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਿਰ ਵੱਢਿਆ ਸੀ-ਭੂੰਦੜ

ਭੂੰਦੜ ਸਾਹਿਬ ਹੋਰ ਈ ਸੱਪ ਕੱਢ ਗਏ…!ਕਹਿੰਦੇ ਸੁਖਬੀਰ ਬਾਦਲ ਦੀ ਸੱਤਵੀਂ ਪੀੜ੍ਹੀ ‘ਚੋਂ ਪੜਨਾਨੇ ਫ਼ਤਿਹ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਿਰ ਵੱਢਿਆ ਸੀ। ਭਲਾ ਇਹ ਮਾਣ ਵਾਲੀ ਗੱਲ ਹੈ ਜਾਂ ਨਮੋਸ਼ੀ ਵਾਲੀ? ਸਿਆਸੀ ਕਾਨਫਰੰਸਾਂ ਦੌਰਾਨ ਭਾਸ਼ਣ ਦਿੰਦਿਆਂ ਸਿਆਸਤਦਾਨ ਕਈ ਵਾਰ ਕੁਝ ਅਜਿਹੀਆਂ ਗੱਲਾਂ ਕਹਿ ਜਾਂਦੇ ਹਨ ਜਿਹੜੀਆਂ ਕਿ …

Read More »

ਵੀਡੀਉ-ਨਵਜੋਤ ਸਿੱਧੂ ਦੀ ਕਪਿਲ ਸ਼ਰਮਾ ਦੇ ਸ਼ੋਅ ਵਿਚ ਵਾਪਸੀ

ਕਾਮੇਡੀ ਦਾ ਤੜਕਾ ਲਗਾਉਣ ਵਾਲਾ ਟੀਵੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਵਿਚ ਗੈਸਟ ਦੀ ਭੂਮਿਕਾ ਨਿਭਾਉਣ ਵਾਲੇ ਨਵਜੋਤ ਸਿੰਘ ਸਿੱਧੂ ਸ਼ੋਅ ਵਿਚੋਂ ਬਹੁਤ ਪਹਿਲਾਂ ਬਾਹਰ ਹੋ ਗਏ ਸਨ। ਇਸ ਤੋਂ ਬਾਅਦ ਅਰਚਨਾ ਪੂਰਨ ਸਿੰਘ ਹੀ ਗੈਸਟ ਦੀ ਭੂਮਿਕਾ ਨਿਭਾ ਰਹੀ ਹੈ। ਹੁਣ ਇਕ ਵਾਰ ਫਿਰ ਸ਼ੋਅ ਵਿਚ ਸਿੱਧੂ ਨਜ਼ਰ ਆਉਣ …

Read More »

ਤੇਜ਼ਾ ਸਿੰਘ ਸਮੁੰਦਰੀ ਦੇ ਪੋਤੇ ਤਰਨਜੀਤ ਸਿੰਘ ਸੰਧੂ ਹੋਣਗੇ ਅਮਰੀਕਾ ਵਿੱਚ ਭਾਰਤ ਦੇ ਨਵੇਂ ਰਾਜਦੂਤ

ਆਜ਼ਾਦੀ ਘੁਲਾਟੀਏ ਤੇਜ਼ਾ ਸਿੰਘ ਸਮੁੰਦਰੀ ਦੇ ਪੋਤੇ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ਵਿੱਚ ਭਾਰਤ ਦਾ ਨਵਾਂ ਰਾਜਦੂਤ ਬਣਾਇਆ ਗਿਆ ਹੈ। ਤਰਨਜੀਤ ਸਿੰਘ ਸੰਧੂ ਜੋਕਿ ਭਾਰਤ-ਅਮਰੀਕਾ ਰਿਸ਼ਤਿਆਂ ਤੇ ਮੁਹਾਰਤ ਰੱਖਦੇ ਹਨ ਹਰਸ਼ ਵਰਧਨ ਸ੍ਰੀੰਗਲਾ ਦੀ ਜਗ੍ਹਾ ਲੈਣਗੇ । ਇਸ ਬਾਰੇ ਸਰਕਾਰ ਨੇ ਫੈਸਲਾ ਲੈ ਲਿਆ ਗਿਆ ਹੈ ਤੇ ਐਲਾਨ ਜਲਦ ਹੋ …

Read More »

ਦੇਖੋ ਸੀ.ਸੀ.ਟੀ.ਵੀ – ਲੁਧਿਆਣਾ ’ਚ ਪੰਜਾਬ ਪੁਲਿਸ ਦੇ ASI ਨੇ ਆਪਣੇ ਦੋਸਤ ਦੀ ਪਤਨੀ ਨਾਲ ਦੇਖੋ ਕੀ ਕਰ ਦਿੱਤਾ

ਲੁਧਿਆਣਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਏਐੱਸਆਈ (ASI) ਨੇ ਮਹਿਲਾ ਨੂੰ ਗੋ-ਲੀ ਮਾਰੀ। ਜਮਾਲਪੁਰ ਥਾਣੇ ’ਚ ਤੈਨਾਤ ਏਐੱਸਆਈ (ASI) ਸੁਖਪਾਲ ਸਿੰਘ ਨੇ 32 ਸੈਕਟਰ ਇਲਾਕੇ ਚ ਸਥਿਤ ਇਕ ਘਰ ’ਚ ਮਹਿਲਾ ਨੂੰ ਗੋ-ਲੀ ਮਾਰ ਦਿੱਤੀ।ਇਸ ਵਾਰ-ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਏਐੱਸਆਈ (ASI) ਮੌਕੇ ਤੇ ਫਰਾਰ …

Read More »

ਦੇਖੋ ਵਾਇਰਲ ਵੀਡੀਉ – ਯੂਕ੍ਰੇਨ ਦੇ ਜਹਾਜ਼ ਨੂੰ ਡੇਗਦਿਆਂ ਦੀ ਵੀਡੀਓ ਆਈ ਸਾਹਮਣੇ

ਇਰਾਨ (Iran) ਵੱਲੋਂ ਦਾਗੀਆਂ ਮਿਜ਼ਾ-ਈਲਾਂ ਦੀ ਇਕ ਨਵੀਂ ਵੀਡੀਓ ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਦੋ ਇਰਾਨੀ ਮਿਜ਼ਾ-ਈਲਾਂ ਅੱਗੇ ਵਧ ਰਹੀਆਂ ਹਨ ਅਤੇ ਰਾਤ ਨੂੰ ਯੂਕ੍ਰੇਨ ਦਾ ਜਹਾਜ਼ ਦਿਖਾਈ ਦੇ ਰਿਹਾ ਹੈ। ਨਿਊਯਾਰਕ ਟਾਈਮਜ਼ ਨੇ ਮੰਗਲਵਾਰ ਨੂੰ ਪ੍ਰਮਾਣਿਤ ਸੁਰੱਖਿਆ ਕੈਮਰਿਆਂ ਦੀ ਇਹ ਫੁਟੇਜ ਪ੍ਰਾਸਾਰਿਤ ਕੀਤੀ। ਪਹਿਲੀ ਮਿਜ਼ਾ-ਈਲ ਲਾਂਚ ਹੁੰਦੇ ਹੀ …

Read More »

ਯੂ. ਕੇ., ਇਟਲੀ ਤੋਂ ਬਾਅਦ ਫਰਾਂਸ ਦੇ ਗੁਰੂ ਘਰਾਂ ਵਲੋਂ ਵੀ ਢੱਡਰੀਆਂਵਾਲਾ ਦਾ ਬਾਈਕਾਟ

ਅੰਮ੍ਰਿਤਸਰ / ਪੈਰਿਸ 15 ਜਨਵਰੀ -ਵਿਵਾਦਿਤ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਸ਼ੰਕੇ ਪਾਊ ਪ੍ਰਚਾਰ ਨੂੰ ਲੈ ਕੇ ਉਸ ਖ਼ਿਲਾਫ਼ ਵਿਦੇਸ਼ਾਂ ‘ਚ ਰੋਸ ਫੈਲਦਾ ਜਾ ਰਿਹਾ ਹੈ। ਇੰਗਲੈਂਡ, ਇਟਲੀ ਉਪਰੰਤ ਫਰਾਂਸ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਵੀ ਢੱਡਰੀਆਂ ਵਾਲਾ ਅਤੇ ਉਸ ਦੇ ਨਜ਼ਦੀਕੀ ਹਰਿੰਦਰ ਸਿੰਘ …

Read More »

ਸ਼ਿਵ ਸੈਨਾ ਵਾਲਿਆਂ ਵਲੋਂ ਗੁਰੂ ਸਾਹਿਬਾਨ ਬਾਰੇ ਬੋਲੀ ਗਈ ਘਟੀਆ ਸ਼ਬਦਾਵਲੀ

ਸਿੱਖ ਸ਼ਖ਼ਸੀਅਤਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ: ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ ਹਿੰਦੂ ਅਤੇ ਸਿਖਾਂ ‘ਚ ਨਫ਼ਰਤ ਫੈਲਾਉਣ ਵਾਲਿਆਂ ਨੂੰ ਮਹੱਤਤਾ ਦੇਣ ‘ਤੇ ਉਠਾਏ ਸਵਾਲ। ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸਿਖ ਜਥੇਬੰਦੀਆਂ ਨੂੰ ਨਾਲ ਲੈ ਕੇ ਉਲੀਕਿਆਂ ਜਾਵੇਗਾ ਅਗਲਾ …

Read More »

ਹੁਣ ਕਿਸਾਨਾਂ ਨੂੰ ਯੂਰੀਆ ਖਾਦ ਦੇ ਇਕ ਥੈਲੇ ਲਈ ਦੇਣੇ ਪੈਣਗੇ 242 ਦੀ ਥਾਂ 400 ਤੋਂ 445 ਰੁਪਏ!

ਕੇਂਦਰ ਸਰਕਾਰ (Central Government) ਯੂਰੀਆ ਦੀਆਂ ਕੀਮਤਾਂ ਤੋਂ ਕੰਟਰੋਲ ਹਟਾਉਣ ਦੀ ਯੋਜਨਾ ਬਣਾ ਰਹੀ ਹੈ। ਅਧਿਕਾਰੀਆਂ ਦੇ ਅਨੁਸਾਰ ਸਰਕਾਰ ਯੂਰੀਆ ਦੀਆਂ ਕੀਮਤਾਂ ਨੂੰ ਡੀ-ਕੰਟਰੋਲ (De-control) ਕਰ ਸਕਦੀ ਹੈ। ਯੂਰੀਆ ਤੋਂ ਸਰਕਾਰੀ ਕੰਟਰੋਲ ਖਤਮ ਕਰਕੇ ਸਰਕਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਫਰਟੀਲਾਈਜ਼ਰ ਸਬਸਿਡੀ ਸਿਸਟਮ (Fertiliser Subsidy System) ਲਾਗੂ ਕਰ ਸਕਦੀ ਹੈ। …

Read More »

ਵੀਡੀਉ-ਕਰੀਮ ਲਾਲਾ ਨੂੰ ਮਿਲਣ ਜਾਂਦੀ ਸੀ ਇੰਦਰਾ ਗਾਂਧੀ

ਸ਼ਿਵਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ (Shivsena MP Sanjay Raut) ਨੇ ਬੁੱਧਵਾਰ ਨੂੰ ਇਕ ਇੰਟਰਵਿਊ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਵੱਡਾ ਖੁਲਾਸਾ ਕੀਤਾ ਹੈ। ਰਾਉਤ ਦਾ ਕਹਿਣਾ ਹੈ ਕਿ ਇੰਦਰਾ ਗਾਂਧੀ ਅੰਡਰਵਰਲਡ ਡਾ-ਨ ਕਰੀਮ ਲਾਲਾ ਨਾਲ ਮੁਲਾਕਾਤ ਕਰਨ ਆਉਂਦੀ ਸੀ। ਰਾਉਤ ਨੇ ਮੁੰਬਈ ਦੇ ਅੰਡਰ-ਵਰਲਡ ਦੇ ਦਿਨਾਂ ਨੂੰ …

Read More »

ਵੀਡੀਉ -‘ਜੇ ਦਵਿੰਦਰ ਸਿੰਘ ਦਾ ਨਾਂ ਦਵਿੰਦਰ ਖ਼ਾਨ ਹੁੰਦਾ ਤਾਂ?’

ਲੋਕ ਸਭਾ ਵਿੱਚ ਕਾਂਗਰਸ ਸੰਸਦੀ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਇਲਜ਼ਾਮ ਲਗਾਇਆ ਹੈ ਕਿ ਜੇਕਰ ਕਸ਼ਮੀਰ ਵਿੱਚ ਕਥਿਤ ਅੱ-ਤਵਾਦੀਆਂ ਦੀ ਮਦਦ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਰੈਨਾ ਦਾ ਨਾਂ ਦਵਿੰਦਰ ‘ਖ਼ਾਨ’ ਹੁੰਦਾ “ਤਾਂ ਆਰਐਸਐਸ ਦੀ ਟਰੋਲ ਫੌਜ ਦਾ ਰਵੱਈਆ ਵਧੇਰੇ ਹ-ਮਲਾਵਰ ਹੋਣਾ …

Read More »