Breaking News

ਇਸ਼ਕ ਵਿਚ ਗਵਾਈ ਜਾਨ – ਤਿੰਨ ਬੱਚਿਆਂ ਦੀ ਮਾਂ ਪ੍ਰੇੇਮੀ ਨਾਲ ਭੱਜ ਰਹੀ ਸੀ….ਫਿਰ

ਫਾਜ਼ਿਲਕਾ/ਮੰਡੀ ਰੋੜਾਂਵਾਲੀ, 22 ਜਨਵਰੀ,ਪਰਮਜੀਤ ਸਿੰਘ/ਜਗਮੀਤ ਸੰਧੂ-ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਵਿੱਚ ਵਿਆਹੀ ਤੇ ਤਿੰਨ ਬੱਚਿਆਂ ਦੀ ਮਾਂ ਨੂੰ ਆਪਣੇ ਇਸ਼ਕ ਵਿੱਚ ਜਾਨ ਗਵਾਉਣੀ ਪਈ ਹੈ। ਬੀਤੀ ਰਾਤ ਕਥਿਤ ਪ੍ਰੇਮੀ ਮੁਖਤਿਆਰ ਸਿੰਘ ਉਰਫ ਮੁੱਖਾ ਪਿੰਡ ਭੜੋਲੀ ਵਾਲਾ ਤੋਂ ਆ ਕੇ ਔਰਤ ਨੂੰ ਸਹੁਰੇ ਪਿੰਡ ਤੋਂ ਆਪਣੀ ਸਵਿਫਟ ’ਚ ਭਜਾ ਕੇ ਲਿਜਾ ਰਿਹਾ …

Read More »

ਵੀਡੀਉ-ਐਸ਼ੋ ਆਰਾਮ ‘ਤੇ ਮਾਂ-ਧੀ ਨੇ ਉਡਾਏ 15 ਲੱਖ

ਨਵਾਂਸ਼ਹਿਰ: ਨਵਾਂਸ਼ਹਿਰ ਤੋਂ ਦਿਲ ਦ ਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮਾਂ-ਧੀ ਨੇ ਆਪਣੇ ਖਰਚਿਆਂ ਕਾਰਨ ਚੜ੍ਹਿਆ 15 ਲੱਖ ਦਾ ਕਰਜ਼ਾ ਉਤਾ ਰਨ ਲਈ ਐਨਆਰਆਈ ਪਤੀ ਦਾ ਕ ਤਲ ਕਰ ਦਿੱਤਾ। ਪੁਲਿਸ ਮੁਤਾਬਕ ਪਿੰਡ ਖਟਕੜ ਕਲਾਂ ‘ਚ 16 ਜਨਵਰੀ ਦੀ ਰਾਤ ਨੂੰ ਐਨਆਰਆਈ ਬਲਬੀਰ ਸਿੰਘ ਦਾ ਕ …

Read More »

ਭਾਰਤ ਲੋਕਤੰਤਰੀ ਦੇਸ਼ਾਂ ਦੀ ਸੂਚੀ ‘ਚ 10 ਸਥਾਨ ਹੇਠਾਂ ਤਿ ਲਕਿਆ

ਭਾਰਤ 2019 ਦੀ ਲੋਕਤੰਤਰੀ ਦੇਸ਼ਾਂ ਦੀ ਸੂਚੀ ਵਿੱਚ 10 ਸਥਾਨ ਤਿਲਕ ਕੇ 51ਵੇਂ ਨੰਬਰ ’ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਇਸ ਸੂਚੀ ਵਿੱਚ 41ਵੇਂ ਨੰਬਰ ’ਤੇ ਸੀ। ਦਿ ਇਕੌਨਮਿਸਟ, ਇੰਟਲੀਜੈਂਸੀ ਯੂਨਿਟ ਮੁਤਾਬਕ ਇਸ ਦਾ ਕਾਰਨ ‘ਦੇਸ਼ ‘ਚ ਨਾਗਰਿਕਾਂ ਦੇ ਹੱਕਾਂ ਨੂੰ ਲੱਗਿਆ ਖੋ ਰਾ’ ਹੈ। ਇਹ ਸੂਚਕ ਅੰਕ …

Read More »

ਰਾਮੂਵਾਲੀਆ ਨੇ ਕ ਟ ਵਾਇਆ ਸੁਖਬੀਰ ਬਾਦਲ ਦਾ ਪੱਤਾ!

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕ ਰਾਰਾ ਝ ਟਕਾ ਦਿੱਤਾ ਹੈ। ਅਕਾਲੀ ਲੀਡਰ ਚਾਹੇ ਦਾਅਵਾ ਕਰ ਰਹੇ ਹਨ ਕਿ ਨਾਗਰਿਕਤਾ ਸੋਧ ਕਾਨੂੰਨ ਕਰਕੇ ਉਨ੍ਹਾਂ ਬੀਜੇਪੀ ਨਾਲ ਰਲ ਕੇ ਚੋਣ ਨਹੀਂ ਲੜੀ ਪਰ ਅਸਲੀਅਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ। ਚਰਚਾ ਹੈ ਕਿ ਇਸ …

Read More »

ਅਦਾਲਤ ਦੇ ਫੈਂਸਲੇ ਤੇ ਪ੍ਰਿੰਸ ਰੰਧਾਵਾ ਨੂੰ ਆਇਆ ਗੁੱਸਾ

ਚੰਡੀਗੜ੍ਹ: ਪੰਜਾਬੀ ਗਾਇਕ ਰਮੀ ਰੰਧਾਵਾ ਨੂੰ ਅਦਾਲਤ ਨੇ ਇੱਕ ਦਿਨ ਦੀ ਨਿਆ ਇਕ ਹਿਰਾ ਸਤ ਵਿੱਚ ਭੇਜ ਦਿਤਾ ਹੈ। ਬੀਤੇ ਦਿਨ ਪੰਜਾਬੀ ਗਾਇਕ ਰਮੀ ਰੰਧਾਵਾ ਤੇ ਉਸਦੇ ਭਰਾ ਨੂੰ ਪੁਲਿਸ ਨੇ 88 ਸੈਕਟਰ ਦੇ ਫਲੈਟਾਂ ਤੋਂ ਹਿਰਾ ਸਤ ‘ਚ ਲਿਆ ਸੀ ਅਤੇ ਐਸਡੀਐਮ ਮੋਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਸੀ। …

Read More »

15 ਸਾਲਾ ਪੰਜਾਬੀ ਨਾਬਾ ਲਗ ਕੁੜੀ ਨੂੰ ਭਈਆ ਭਜਾ ਕੇ ਲੈ ਗਿਆ….

ਮਕਸੂਦਾਂ, 22 ਜਨਵਰੀ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਦੀ ਪੁਲਿਸ ਨੇ ਇਕ ਦਸੰਬਰ ਨੂੰ ਗਦਈਪੁਰ ‘ਚ ਇਕ 15 ਸਾਲਾ ਨਾਬਾ ਲਗ ਲੜਕੀ ਨੂੰ ਬਹਿਲਾ-ਫੁਸਲਾ ਕੇ ਭਜਾਉਣ ਵਾਲੇ ਸ਼ਖ਼ਸ ਨੂੰ ਕਾ ਬੂ ਕਰ ਲਿਆ ਹੈ, ਜਿਸ ਦੀ ਪਛਾਣ ਸੁਨੀਲ ਪੁੱਤਰ ਪ੍ਰਹਲਾਦ ਵਾਸੀ ਯੂ.ਪੀ. ਹਾਲ ਵਾਸੀ ਰੰਧਾਵਾ ਮਸੰਦਾ ਦੇ ਤੌਰ ‘ਤੇ ਹੋਈ ਹੈ | …

Read More »

ਕੈਨੇਡਾ ‘ਚ ਸ਼ ਰਾਬ ਪੀ ਕੇ ਗੱਡੀ ਚਲਾਉਣ ਵਾਲੇ ਪੰਜਾਬੀ ਨੂੰ 1 ਸਾਲ ਦੀ ਸ ਜ਼ਾ

ਟੋਰਾਂਟੋ, 21 ਜਨਵਰੀ (ਸਤਪਾਲ ਸਿੰਘ ਜੌਹਲ)-ਬੀਤੇ ਦਿਨੀਂ ਉਂਟਾਰੀਓ ‘ਚ ਬਰੈਂਪਟਨ ਵਿਖੇ ਸਥਿਤ ਅਦਾਲਤ ‘ਚ ਜੱਜ ਨੇ ਸ਼ ਰਾਬ ਪੀਅ ਕੇ ਗੱਡੀ ਚਲਾਉਣ ਦੇ ਦੋ ਸ਼ਾਂ ਤਹਿਤ ਪੰਜਾਬੀ ਦੋ ਸ਼ੀ ਵਿਸ਼ਾਲ ਸਿੰਘ (20) ਨੂੰ ਆਪਣੀਆਂ ਦਲੀਲਾਂ ਨਾਲ ਸ਼ ਰਮ ਸਾਰ ਕੀਤਾ ਅਤੇ ਸ ਜ਼ਾ ਸੁਣਾਈ | ਵਿਸ਼ਾਲ ਦੋ ਕੁ ਸਾਲ ਪਹਿਲਾਂ …

Read More »

ਆਸਟ੍ਰੇਲੀਆ ਦੀ ਪੀ. ਆਰ. ਲਈ ਵਿਦਿਆਰਥੀਆਂ ਨੂੰ ਦੇਣਾ ਪੈਂਦਾ ਦਰਜਨਾਂ ਵਾਰ ਟੈਸਟ

ਮੈਲਬੌਰਨ, 21 ਜਨਵਰੀ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ਦੇ ਪੱਕੇ ਨਿਵਾਸੀ ਬਣਨ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਈਲਟਸ ਟੈਸਟ ਇਕ ਵਾਰ, ਦੋ ਵਾਰ ਜਾਂ 40-50 ਵਾਰ ਵੀ ਦੇਣਾ ਪੈਂਦਾ ਹੈ, ਤੇ ਇਹ ਕਿਧਰੇ ਜਾ ਕੇ ਉਹ ਇਮੀਗ੍ਰੇਸ਼ਨ ਵਿਭਾਗ ਦੀ ਸ਼ਰਤ ਪੂਰੀ ਕਰ ਪਾਉਂਦੇ ਹਨ, ਜਦੋਂ ਵੀ ਇਥੇ ਪੜ੍ਹਾਈ ਪੂਰੀ ਹੋ ਜਾਂਦੀ ਹੈ ਤਾਂ …

Read More »

ਵੀਡੀਉ-ਸਿੱਖ ਮੁੰਡੇ ਨੂੰ ਰੋਕ ਕੁੱ ਟਿਆ ਬਚਾਉਣ ਆਏ ਪਿਓ ਦੀ ਪੁੱਟੀ ਦਾਹੜੀ, ਮੁੜਕੇ ਦੇਖੋ ਕਿਵੇਂ ਪਿਆ ਗਾਹ

ਸਿੱਖ ਮੁੰਡੇ ਨੂੰ ਰੋਕ ਕੁੱਟਿਆ ਬਚਾਉਣ ਆਏ ਪਿਓ ਦੀ ਪੁੱਟੀ ਦਾਹੜੀ, ਮੁੜਕੇ ਦੇਖੋ ਕਿਵੇਂ ਪਿਆ ਗਾਹ ਦਰਬਾਰ ਸਾਹਿਬ ਦੇ ਰਸਤੇ ‘ਚ ਲਾਏ ਬੁੱਤਾਂ ਦੇ ਮਾਮਲੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਬ-ਕਮੇਟੀ ਗਠਿਤ ਅੰਮ੍ਰਿਤਸਰ, 22 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ‘ਚ …

Read More »

ਵੀਡੀਉ-ਸੜ੍ਹਕ ਹਾਦਸੇ ਨੇ ਲਈ ਤਿੰਨ MBBS ਵਿਦਿਆਰਥੀਆਂ ਦੀ ਜਾਨ

ਸੂਬੇ ’ਚ ਦਿਨੋਂ ਦਿਨ ਸੜ੍ਹਕ ਹਾਦਸੇ ਵਾਪਰ ਰਹੇ ਹਨ ਇਸੇ ਤਰ੍ਹਾਂ ਦਾ ਇਕ ਹੋਰ ਰੂਹ ਕੰਬਾਉ ਹਾਦਸਾ ਵਾਪਰਿਆ ਹੈ ਜਿਸ ’ਚ 3 ਵਿਦਿਆਰਥੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਦੇਰ ਰਾਤ 11 ਵਜੇ ਦੇ ਕਰੀਬ ਜਲੰਧਰ ਨੈਸ਼ਨਲ ਹਾਈਵੇ ’ਤੇ ਪਰਾਗਪੁਰ ਜੀਟੀ ਰੋਡ ’ਤੇ ਇਕ ਦਰਦਨਾਕ ਹਾਦਸਾ ਵਾਪਰਿਆ। ਇਹ …

Read More »