Breaking News

ਮਹੰਤ ਸਰਬੇਸਵਰ ਦਾਸ ਨੇ ਕਰਵਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਕਟਕ: ਓੜੀਸਾ ਦੇ ਸ਼ਹਿਰ ਕਟਕ ‘ਚ ਸਥਿਤ ਗੁਰਦੁਆਰਾ ਦਾਤਣ ਸਾਹਿਬ ਵਿਚ ਇਕ ਸਥਾਨਕ ਮਹੰਤ ਸਰਬੇਸਵਰ ਦਾਸ ਦੇ ਭੇਜੇ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ। ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ। ਬੇਅਦਬੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਵੀ ਕੈਦ ਹੋ ਗਈ ਹੈ। …

Read More »

ਵੀਡੀਉ – ਕੰ ਧ ਟੱ ਪ ਕੇ ਕੁੜੀ ਨੂੰ ਮਿ ਲ ਣ ਗਏ ਮੁੰਡੇ ਨਾਲ ਦੇਖੋ ਕੀ ਹੋਇਆ

ਬਰਨਾਲਾ ਤੋਂ ਕੁੱ ਟ ਮਾ ਰ ਕਰਨ ਦੀ ਇਕ ਹੈਰਾ ਨੀ ਜ ਨ ਕ ਘ ਟ ਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਇਕ ਨੌਜਵਾਨ ਨੂੰ ਇਕ ਲੜਕੀ ਨਾਲ ਦੋਸਤੀ ਕਰਨਾ ਇਸ ਕ ਦ ਰ ਭਾ ਰੀ ਪੈ ਗਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਤਿੰਨ ਦਿਨ ਬੰ ਦੀ …

Read More »

ਭਾਰਤ ਵਪਾਰ ’ਚ ਅਮਰੀਕਾ ਨੂੰ ਬਹੁਤ ਨੁਕਸਾਨ ਪਹੁੰਚਾ ਰਿਹੈ: ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੌਰੇ ਤੋਂ ਪਹਿਲਾਂ ਸ਼ਿਕਾਇਤ ਦੇ ਲਹਿਜ਼ੇ ’ਚ ਕਿਹਾ ਹੈ ਕਿ ਭਾਰਤ ਵਪਾਰ ਦੇ ਮੁੱਦੇ ’ਤੇ ਅਮਰੀਕਾ ਨੂੰ ਕਈ ਵਰ੍ਹਿਆਂ ਤੋਂ ਭਾਰੀ ਟੈਕਸ ਲਗਾ ਕੇ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਦੌਰੇ ’ਤੇ ਅਮਰੀਕੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ …

Read More »

ਵੀਡੀਉ- ਯੂਪੀ ਦੇ ਸੋਨਭਦਰ ‘ਚ ਮਿਲੇ ਸੋਨੇ ਦਾ ਭੰਡਾਰ ਵਾਲੀ ਖਬਰ ਦਾ ਸੱਚ ਜਾਣੋ

ਭਾਰਤ ਹੁਣ ਬਣੂ ਦੁਨੀਆ ਦਾ ਸੱਭ ਤੋਂ ਅਮੀਰ ਦੇਸ਼-ਸੋਨਭਦਰ ‘ਚ ਮਿਲਿਆ ਸੋਨੇ ਦਾ ਭੰਡਾਰ ਉੱਤਰ ਪ੍ਰਦੇਸ਼: ਸੋਨਭਦਰ ‘ਚ ਭੂ-ਵਿਗਿਆਨੀਆਂ ਦੇ ਸਰਵੇਖਣ ਮੁਤਾਬਕ 3,000 ਟਨ ਦੇ ਕਰੀਬ ਸੋਨਾ ਹੈ, ਜੋ ਭਾਰਤ ਦੇ ਕੋਲ ਮੌਜੂਦਾ ਸੋਨੇ ਦੇ ਭੰਡਾਰ ਦਾ ਕਰੀਬ ਪੰਜ ਗੁਣਾ ਹੈ। ਸੋਨੇ ਦੇ ਇਹ ਭੰਡਾਰ ਸੋਨ ਪਹਾੜੀ ਤੇ ਹਰਦੀ ਇਲਾਕੇ …

Read More »

ਮੀਕਾ ਸਿੰਘ ਦੇ ਬੰਗਲੇ ਵਿਚ ਔਰਤ ਵਲੋਂ ਆ ਤ ਮ ਹੱ ਤਿ ਆ

ਪ੍ਰਸਿੱਧ ਗਾਇਕ ਮੀਕਾ ਸਿੰਘ ਦੀ ਮੈਨੇਜਰ ਸੌਮਿਆ ਖਾਨ ਨੇ ਮੁੰਬਈ ਦੇ ਅੰ ਧੇ ਰੀ ਵਿੱਚ ਕ ਥਿ ਤ ਤੌਰ ‘ਤੇ ਨੀਂ ਦ ਦੀਆਂ ਗੋ ਲੀ ਆਂ ਖਾ ਕੇ ਖੁ ਦ ਕੁ ਸ਼ੀ ਕਰ ਲਈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖ਼ੁ ਦ ਕੁ ਸ਼ੀ ਦੇ ਕਾਰਨਾਂ ਦਾ ਅਜੇ ਪਤਾ …

Read More »

Video -ਸ਼੍ਰੀ ਰਾਮ ਸੈਨਾ ਵਲੋਂ ਪਾਕਿਸਤਾਨੀ ਨਾਅਰੇ ਲਾਉਣ ਵਾਲੀ ਲੜਕੀ ਨੂੰ ਜਾ ਨੋਂ ਮਾ ਰ ਨ ਲਈ 10 ਲੱਖ ਦਾ ਇਨਾਮ

ਦੱਖਣਪੱਥੀ ਸੰਗਠਨ ਸ਼੍ਰੀ ਰਾਮ ਸੈਨਾ ਦੇ ਇੱਕ ਵਰਕਰ ਨੇ ਨਾਗਰਿਕਤਾ ਸੋਧ ਐਕਟ (ਸੀਏਏ) ਦੇ ਖਿਲਾਫ ਵੀਰਵਾਰ (20 ਫਰਵਰੀ) ਨੂੰ ਇੱਥੇ ਇੱਕ ਰੈਲੀ ਦੌਰਾਨ ‘ਪਾਕਿਸਤਾਨ ਜ਼ਿੰਦਾਬਾਦ’ ਦਾ ਨਾਅਰਾ ਲਾਉਣ ਵਾਲੀ ਅਮੂਲਿਆ ਲਿਓਨਾ ਨੂੰ ਜਾ ਨੋ ਮਾ ਰ ਨ ‘ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਕ ਵੀਡੀਓ ਫੁਟੇਜ …

Read More »

ਵੀਡੀਉ-ਰਾਖੀ ਸਾਵੰਤ ਨੇ ਸ਼ਹਿਨਾਜ ਦੇ ਪਿਉ ਨੂੰ ਸੁਣਾਈਆਂ ਖਰੀਆਂ-ਖਰੀਆਂ

ਆਖਰਕਾਰ ਰਾਖੀ ਸਾਵੰਤ ਨੇ ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਸਿੰਘ ਦੀਆਂ ਗੱਲਾਂ ਦਾ ਮੋੜਵਾਂ ਜਵਾਬ ਦਿੱਤਾ ਹੈ। ਬੀਤੇ ਦਿਨੀਂ ਸ਼ਹਿਨਾਜ ਦੇ ਪਿਉ ਨੇ ਕੁਮੈਂਟ ਕੀਤਾ ਸੀ ਕਿ ਮੈਂ ਆਪਣੀ ਧੀ ਨੂੰ ਕੈਟਰੀਨਾ ਕੈਫ ਤੋਂ ਰਾਖੀ ਸਾਵੰਤ ਨਹੀਂ ਬਣਾਉਣਾ ਚਾਹੁੰਦਾ। ਮੈਂ ਆਪਣੀ ਧੀ ਨੂੰ ਅਜਿਹਾ ਸ਼ੋਅ ਵਿਚ ਕੰਮ ਨਹੀਂ ਕਰਨ ਦੇਵਾਂਗਾ …

Read More »

ਸੋਨੇ ਦੀ ਥਾਲੀ ਵਿਚ ਖਾਣਾ ਖਾਏਗਾ ਟਰੰਪ ਤੇ ਉਸ ਦਾ ਪਰਿਵਾਰ, ਚਾਂਦੀ ਦੇ ਕੱਪ ਵਿਚ ਪੀਣਗੇ ਚਾਹ

ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਵਿਚ ਸਿਰਫ 2 ਦਿਨ ਬਾਕੀ ਹਨ। ਅਜਿਹੀ ਸਥਿਤੀ ਵਿਚ ਉਨ੍ਹਾਂ ਦੇ ਸਵਾਗਤ ਲਈ ਤਿਆਰੀਆਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ। ਟਰੰਪ ਕਦੋਂ ਅਤੇ ਕਿੱਥੇ ਜਾਣਗੇ ਅਤੇ ਉਹ ਕਿਥੇ ਰਹਿਣਗੇ, ਇਹ ਤੈਅ ਹੋ ਗਿਆ ਹੈ। ਹਰ ਚੀਜ਼ ਉੱਤੇ ਨੇੜਿਉਂ ਨਜ਼ਰ ਰੱਖੀ ਜਾ …

Read More »

ਜਿਉਂਦੇ ਕੀੜੇ ਖਾਂਦਿਆ ਦੀ ਵੀਡੀਉ ਹੋਈ ਵਾਇਰਲ

ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਕਿਸੇ ਦਾ ਵੀ ਮੂਡ ਖਰਾਬ ਹੋ ਸਕਦਾ ਹੈ। ਅੰਗਰੇਜੀ ਅਖਬਾਰ The Sun ਦੇ ਟਵੀਟਰ ਹੈਂਡਲ ਤੇ ਇਹ ਵੀਡੀਓ ਟਵੀਟ ਕੀਤਾ ਗਿਆ ਹੈ। ਜਿਸ ’ਚ ਵਿਅਤਨਾਮ ਸਥਿਤ ਹਨੋਈ ਨਿਵਾਸੀ ਇਕ ਨੌਜਵਾਨ ਰੇਸਤਰਾਂ ’ਚ ਬੈਠਾ ਹੋਇਆ ਹੈ ਤੇ ਕੀੜੇ …

Read More »

ਗੇ ਰੁਮਾਂਸ ਤੇ ਬਣੀ ਭਾਰਤੀ ਫਿਲਮ ਦੀਆਂ ਟਰੰਪ ਨੇ ਕੀਤੀਆਂ ਸਿਫਤਾਂ

ਹਰ ਹਫਤੇ ਬਾਲੀਵੁੱਡ ਦੀਆਂ ਕਈ ਫਿਲਮਾਂ ਰਿਲੀਜ਼ ਹੁੰਦੀਆਂ ਹਨ, ਪਰ ਕੁਝ ਫਿਲਮਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਦੁਨੀਆ ਭਰ ਵਿਚ ਪ੍ਰਸ਼ੰਸਾ ਇਕੱਠੀ ਕਰ ਲੈਂਦੀਆਂ ਹਨ। ਅਜਿਹੀ ਹੀ ਇਕ ਫਿਲਮ 21 ਫਰਵਰੀ ਨੂੰ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ ਹੈ ਆਯੁਸ਼ਮਾਨ ਖੁਰਾਨਾ (Ayushmann Khurrana) ਦੀ ‘ਸ਼ੁਭ ਮੰਗਲ ਜਿਆਦਾ ਸਾਵਧਾਨ’ (Shubh Mangal …

Read More »