Breaking News

ਕੀ ਹੈ CPEC, NEO Colonialism ਅਤੇ ਪਾਕਿਸਤਾਨ ਦੀ ਮੌਜੂਦਾ ਹਾਲਤ ?

ਬਹੁਤੇ ਲੋਕਾਂ ਨੂੰ ਸ਼ਾਇਦ ਇਹ ਲਫਜ ਪੜ੍ਹਨ ਨੂੰ ਬਹੁਤ ਜਗ੍ਹਾ ਮਿਲ ਜਾਂਦੇ ਹਨ ਪਰ ਇਸ ਪਿਛਲੀ ਅਸਲ ਕਹਾਣੀ ਨਹੀ ਪਤਾ ਹੁੰਦੀ ਹੈ ! CPEC ਬਾਰੇ ਜਾਨਣ ਤੋਂ ਪਹਿਲਾ ਚੀਨ ਦੇ NEO Colonialism ਬਾਰੇ ਸਮਝਣਾ ਬਹੁਤ ਜਰੂਰੀ ਹੈ । ਬ੍ਰਿਟਿਸ਼ ਰਾਜਾਸ਼ਾਹੀ ਦੇ ਵਿਸਥਾਰ ਸਮੇਂ ਦੂਜੇ ਦੇਸ਼ਾਂ ਨੂੰ ਕਲੋਨੀਆਂ ਬਨਾਉਣ ਲਈ ਲੰਡਨ …

Read More »

ਭਾਰਤ ਤੋਂ ਦੂਰੀ ਬਣਾਉਣ ਲੱਗਾ ਬੰਗਲਾਦੇਸ਼

ਨਵੀਂ ਦਿੱਲੀ- ਬੰਗਲਾਦੇਸ਼ ’ਚ ਸਾਰੇ ਭਾਰਤੀ ਪ੍ਰਾਜੈਕਟਾਂ ਦੀ ਰਫ਼ਤਾਰ ਨੂੰ ਬਰੇਕਾਂ ਲੱਗ ਗਈਆਂ ਹਨ। ਉਥੋਂ ਦੇ ਅਖ਼ਬਾਰ ‘ਭੋਰੇਜ ਕਾਗੋਜ’ ਦੀ ਰਿਪੋਰਟ ਮੁਤਾਬਕ ਹਸੀਨਾ ਦੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਮਗਰੋਂ ਬੰਗਲਾਦੇਸ਼ ਵੱਲੋਂ ਚੀਨੀ ਬੁਨਿਆਦੀ ਢਾਂਚੇ ਵਾਲੇ ਪ੍ਰਾਜੈਕਟਾਂ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ਬੰਗਲਾਦੇਸ਼ ਵਲੋਂ ਭਾਰਤ ਦੀ ਬਜਾਇ ਚੀਨ ਵੱਲ …

Read More »

ਸੁਖਬੀਰ ਬਾਦਲ ਦੀਆਂ ਫੋਟੋ ਟਰੱਕ ਤੇ

ਪਿਛਲੀ ਵਾਰ ਕਈ ਕੈਨੇਡਾ ਵਾਲ਼ਿਆਂ ਨੇ ਭਗਵੰਤ ਮਾਨ ਦੀਆਂ ਤਸਵੀਰਾਂ ਸ਼ਹੀਦ ਭਗਤ ਸਿੰਘ ਦੇ ਨਾਲ ਟਰੱਕਾਂ ‘ਤੇ ਲਾ ਕੇ ਚੋਣ ਪ੍ਰਚਾਰ ਚਮਕਾਇਆ ਸੀ, ਇਸ ਵਾਰ ਸ਼ੁਰੂਆਤ ਸੁਖਬੀਰ ਬਾਦਲ ਤੋਂ ਹੋਈ ਹੈ। ਪੰਜਾਬ ‘ਚ ਪਤਾ ਨੀ ਪਰ ਕੈਨੇਡਾ ‘ਚ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗਲ ਵਿਨੀਪੈੱਗ ਤੋਂ ਵੱਜ ਗਿਆ ਹੈ। #ਗੁਰਪ੍ਰੀਤਸਿੰਘਸਹੋਤਾ …

Read More »

ਚੀਨ ਨੇ ਅਮਰੀਕੀ ਕੌਂਸਲਖਾਨਾ ਬੰਦ ਕਰਨ ਦੇ ਆਦੇਸ਼ ਦਿੱਤੇ

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ ਅਮਰੀਕਾ ਵਲੋਂ ਹਿਊਸਟਨ (ਟੈਕਸਸ) ‘ਚ ਮੌਜੂਦ ਚੀਨੀ ਕੌਂਸਖਲਖਾਨਾ ਬੰਦ ਕਰਨ ਦਾ ਆਦੇਸ਼ ਦੇਣ ਤੋਂ ਬਾਅਦ ਚੀਨ ਨੇ ਬਦਲਾਲਊ ਕਾਰਵਾਈ ਕਰਦਿਆਂ ਚੀਨ ਦੇ ਚੇਂਗਡੂ ਸ਼ਹਿਰ ‘ਚ ਮੌਜੂਦ ਅਮਰੀਕੀ ਕੌਂਸਲਖਾਨਾ ਬੰਦ ਕਰਨ ਦੇ ਹੁਕਮ ਸੁਣਾਏ ਹਨ। ਬੀਤੇ ਦਿਨੀਂ ਅਮਰੀਕਾ ਨੇ ਹਿਊਸਟਨ ‘ਚ ਚਲਦਾ ਚੀਨੀ ਕੌਂਸਲਖਾਨਾ …

Read More »

ਸਿੱਖ ਬਣੀ ਅਫਰੀਕਨ ਬੱਚੀ ਨੇ ਉਠਾਇਆ ਵਿਤਕਰੇ ਦਾ ਮੁੱਦਾ

ਅਫੀਰਕਨ ਬੱਚੀ ਗੁਰਪ੍ਰੀਤ ਕੌਰ ਨੇ ਗੈਰ-ਪੰਜਾਬੀ ਸਿੱਖਾਂ ਬਾਰੇ ਗੁਰਦੁਆਰਿਆਂ ‘ਚ ਹੋ ਰਹੇ ਵਿਤਕਰੇ ਬਾਰੇ ਕਵਿਤਾ ਗਾ ਕੇ ਆਪਣਾ ਦਰਦ ਬਿਆਨਿਆ ਹੈ। ਇਹ ਬਹੁਤ ਹੀ ਸ਼ਰਮਨਾਕ ਹੈ ਕਿ ਇਸ ਬੱਚੀ ਨੇ ਅਜਿਹਾ ਮਹਿਸੂਸ ਕੀਤਾ। ਇਹ ਗੁਰੂ ਸਾਹਿਬਾਨ ਦੇ ਸਿਧਾਂਤ ਦੇ ਐਨ ਉਲਟ ਹੈ। ਸਭ ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਅਜਿਹੀਆਂ …

Read More »

ਸਾਈਂ ਫਾਉਂਡੇਸ਼ਨ ਨਾਮ ਦੀ ਸਮਾਜ ਸੇਵਾ ਕੰਪਨੀ ਦਾ ਪਰਦਾਫਾਸ਼- ਦੇਖੋ ਲੋਕਾਂ ਤੋਂ ਕਿਵੇਂ ਡੋਨੇਸ਼ਨ ਠੱਗਦੇ ਸੀ

#ਸਾਈਂ_ਫਾਉਂਡੇਸ਼ਨ ਤੇ #ਹੈਂਡ ਟੂ ਹੈਂਡ ਨਾਮ ਦੀ ਸਮਾਜ ਸੇਵਾ ਕੰਪਨੀ ਦਾ ਪਰਦਾਫਾਸ਼- ਦੇਖੋ ਲੋਕਾਂ ਤੋਂ ਕਿਵੇਂ ਡੋਨੇਸ਼ਨ ਠੱਗਦੇ ਸੀ..ਹਸਪਤਾਲ ਤੋਂ ਮਰੀਜ਼ਾਂ ਦੀ ਡਿਟੇਲ ਚੱਕ ਕੇ ਚੁਰਾਹੇ ਤੇ ਪੋਸਟਰ ਲਾ ਕੇ ਇੱਕਠੇ ਕਰਦੇ ਸੀ ਪੈਸੇ फर्जीवाड़ा:फेसबुक से अस्पताल में भर्ती मरीज की डिटेल उठाई फिर पोस्टर बना चौराहों पर जुटाने लगे …

Read More »

ਕਰੋਨਾ ਕਾਰਨ ਹੋਟਲ ਮੋਟਲ ਸਨਅਤ ਬਰਬਾਦ ਹੋਈ

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਉਰੋ ਕੈਨੇਡਾ-ਅਮਰੀਕਾ ‘ਚ ਕਰੋਨਾ ਕਾਰਨ ਹੋਟਲ-ਮੋਟਲ ਸਨਅਤ ਬਰਬਾਦ ਹੋ ਗਈ ਹੈ। ਹਰ ਸ਼ਹਿਰ ਹੋਟਲ-ਮੋਟਲ ਖਾਲੀ ਪਏ ਹਨ, ਜਿਸ ਕਾਰਨ ਮਾਲਕਾਂ ਦੇ ਸਾਹ ਸੂਤੇ ਪਏ ਹਨ। ਕਈ ਹੁਣ ਬਿਜ਼ਨਸ ਵੇਚਣਾ ਚਾਹੁੰਦੇ ਹਨ ਪਰ ਕੋਈ ਅੱਧ ਮੁੱਲ ‘ਤੇ ਵੀ ਲੈਣ ਨੂੰ ਰਾਜ਼ੀ ਨਹੀਂ। ਹੋਟਲ ਐਸੋਸੀਏਸ਼ਨ ਆਫ …

Read More »

ਆਹ ਦੇਖ ਲਉ ਹਾਲ- ਆਹ ਕਹਿੰਦੀ ਤੁਸੀਂ ਸਾਡੀ ਗਊ ਮਾਂ ਦਾ ਬਲਾਤਕਾਰ ਕਰਵਾ ਰਹੇ

ਹੁਣ ਇਹਦੇ ਤੋਂ ਪੁੱਛੇ ਦੁਧ ਕਿੱਦਾ ਦਊ ਗਊ ਮਾਤਾ ਜੇ…ਯਾਰ ਤੁਸੀਂ ਗਾਵਾਂ ਰੱਖਣੀਆਂ ਛੱਡ ਦਿਉ ਤੇ ਮੱਝਾ ਰੱਖਣੀਆਂ ਸ਼ੁਰੂ ਕਰੋ… ਬਾਕੀ ਕਲ ਨੂੰ ਭੈਂਸ ਚਾਚੀ ਬਣ ਜਾਵੇ ਤਾਂ ਸਾਡੀ ਕੋਈ ਗਾਰੰਟੀ ਨਹੀਂ ਜੇ ਹੁਣ ਗਾਂ ਨਵੇਂ ਦੁੱਧ ਕਰਾਉਣੀ ਹੋਵੇ ਤਾਂ ਵੀ ਇਨ੍ਹਾਂ ਤੋਂ ਇਜਾਜ਼ਤ ਲਵੋ। ਕਹਿੰਦੀ ਤੂੰ ਗਉ ਮਾਤਾ ਦਾ …

Read More »