Breaking News

ਜਾਣੋ ਕਿਉਂ ਟਵਿਟਰ ‘ਤੇ ਟਰੋਲ ਹੋਈ ਲਾਲ ਬਹਾਦੁਰ ਸ਼ਾਸਤਰੀ ਦੀ ਪੋਤੀ

ਲਾਲ ਬਹਾਦੁਰ ਸ਼ਾਸਤਰੀ ਦੀ ਪੋਤੀ ਮਹਿਮਾ ਸ਼ਾਸਤਰੀ ਨੂੰ ਸੋਸ਼ਲ਼ ਮੀਡੀਆ ‘ਤੇ ਖੂਬ ਟਰੋਲ ਕੀਤਾ ਜਾ ਰਿਹਾ ਹੈ। ਦਰਅਸਲ ਪੱਤਰਕਾਰ ਰਾਣਾ ਅਯੂਬ ਨੇ ਟਵੀਟਰ ‘ਤੇ ਇੱਕ ਪੋਸਟ ਕੀਤੀ ਸੀ ਜਿਸ ‘ਚ ਉਨ੍ਹਾਂ ਮੁੱਦਸਿਰ ਦੇ ਪਿਤਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਤੇ ਲਿਖਿਆ ਹੋਇਆ ਹੈ ਕਿ ਉਹ ਆਪਣੇ ਬੇਟੇ ਅੰਤਿਮ …

Read More »

ਲੁਧਿਆਣੇ ਰੇਲ ਹਾ ਦ ਸੇ ਦੀ ਲਾਇਵ ਵੀਡੀਉ

ਗਿਆਸਪੁਰਾ ਫਾਟਕ ਕੋਲ ਉਸ ਵੇਲੇ ਵੱਡਾ ਹਾ ਦ ਸਾ ਵਾਪਰ ਗਿਆ ਜਦੋਂ ਫਾਟਕ ਕ੍ਰਾਸ ਕਰ ਰਹੇ ਸਕੂਟਰ ਅਤੇ ਮੋਟਰਸਾਈਕਲ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਜ਼ ਖ ਮੀ ਹੋ ਗਏ ਜਿਨ੍ਹਾਂ ਚੋਂ ਦੋ ਨੂੰ ਸਿਵਲ ਹਸਪਤਾਲ ਲੁਧਿਆਣਾ ਚ ਦਾਖਲ ਕਰਵਾਇਆ ਗਿਆ। ਮ੍ਰਿਤਕਾਂ ਚ ਇੱਕ ਬਜ਼ੁਰਗ ਰਤਨਜੀਤ ਅਤੇ …

Read More »

ਵਾਇਰਲ ਵੀਡੀਉ – ਜਦੋਂ ਭਾਰਤੀ ਜ਼ਹਾਜ਼ ਵਿਚ ਦਾਖਲ ਹੋ ਗਿਆ ਕਬੂਤਰ, ਮੁਸਾਫਰਾਂ ਦੇ ਉੱਡੇ ਹੋਸ਼

ਪੰਛੀਆਂ ਦੇ ਜਹਾਜ਼ ਨਾਲ ਟ ਕ ਰਾ ਉ ਣ ਦੀਆਂ ਖ਼ਬਰਾਂ ਤੁਸੀਂ ਜ਼ਰੂਰ ਸੁਣੀਆਂ ਹੋਣਗੀਆਂ, ਪਰ ਜੇ ਕੋਈ ਪੰਛੀ ਜਹਾਜ਼ ਵਿੱਚ ਅਚਾਨਕ ਦਾਖਲ ਹੋ ਜਾਵੇ ਤਾਂ ਕੀ ਹੋਵੇਗਾ। ਦਰਅਸਲ, ਅਜਿਹਾ ਹੀ ਕੁਝ ਰਾਜਸਥਾਨ ਦੀ ਰਾਜਧਾਨੀ ਜੈਪੁਰ (Ahmedabad-Jaipur Flight) ਆ ਰਹੀ ਗੋ ਏਅਰ ਦੀ ਇੱਕ ਉਡਾਣ ਵਿੱਚ ਦੇਖਣ ਨੂੰ ਮਿਲਿਆ। ਜਿਥੇ …

Read More »

ਲੁਧਿਆਣਾ ‘ਚ ਰੇਲ ਹਾ ਦ ਸਾ

ਲੁਧਿਆਣਾ ,29 ਫਰਵਰੀ – ਗਿਆਸਪੁਰਾ ਫਾਟਕ ਕੋਲ ਉਸ ਵੇਲੇ ਵੱਡਾ ਹਾ ਦ ਸਾ ਵਾਪਰ ਗਿਆ ਜਦੋਂ ਫਾਟਕ ਕ੍ਰਾਸ ਕਰ ਰਹੇ ਸਕੂਟਰ ਅਤੇ ਮੋਟਰਸਾਈਕਲ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਜ਼ ਖ ਮੀ ਹੋ ਗਏ ਜਿਨ੍ਹਾਂ ਚੋਂ ਦੋ ਨੂੰ ਸਿਵਲ ਹਸਪਤਾਲ ਲੁਧਿਆਣਾ ਚ ਦਾਖਲ ਕਰਵਾਇਆ ਗਿਆ। ਮ੍ਰਿਤਕਾਂ ਚ …

Read More »

ਹਰਿਆਣਾ: ਕੈਮੀਕਲ ਫੈਕਟਰੀ ‘ਚ ਬਾਇਲਰ ਫ ਟ ਣ ਕਾਰਨ 6 ਮੌਤਾਂ, 7 ਇਮਾਰਤਾਂ ਨੁਕਸਾਨੀਆਂ

ਹਰਿਆਣਾ ਦੇ ਬਹਾਦਰਗੜ੍ਹ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ ਸ਼ੁੱਕਰਵਾਰ ਨੂੰ 6 ਉੱਤੇ ਪਹੁੰਚ ਗਈ। ਸ਼ਨਿੱਚਰਵਾਰ ਨੂੰ ਇਮਾਰਤ ਦੇ ਮਲਬੇ ਵਿੱਚ ਦੱਬੀਆਂ ਦੋ ਲਾ ਸ਼ਾਂ ਨੂੰ ਬਾਹਰ ਕੱਢਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਝੱਜਰ ਦੇ ਡਿਪਟੀ ਕਮਿਸ਼ਨਰ ਜਿਤੇਂਦਰ ਦਹੀਆ ਨੇ ਦੱਸਿਆ ਕਿ ਫੈਕਟਰੀ ਵਿੱਚ ਤਾਪਮਾਨ …

Read More »

ਵੀਡੀਉ- ਦਾਦੂਵਾਲ ਨੇ ਢੱਡਰੀਆਂਵਾਲੇ ਨਾਲ ਖੁੱਲ੍ਹੀ ਬਹਿਸ ਕਰਨ ਦਾ ਕੀਤਾ ਐਲਾਨ

ਮੁਤਵਾਜ਼ੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਉਹ ਕਿਸੇ ਚੈਨਲ ਉੱਪਰ ਸਿੱਖ ਇਤਿਹਾਸ ਤੇ ਗੁਰਬਾਣੀ ਦੇ ਸਬੰਧ ‘ਚ ਡਿਬੇਟ ਕਰਨ ਨੂੰ ਤਿਆਰ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਢੱਡਰੀਆਂ ਵਾਲਿਆਂ ਨੇ ਬਹਿਬਲ ਕਲਾਂ, …

Read More »

ਸੁਖਪਾਲ ਖਹਿਰਾ, ਗਾਂਧੀ, ਛੋਟੇਪੁਰ ਫਿਰ AAP ਚ ਸ਼ਾਮਿਲ ਹੋਣਗੇ

ਆਮ ਆਦਮੀ ਪਾਰਟੀ (ਆਪ) ਨੇ ਅੱਜ ਆਪਣੇ ਵਿਧਾਇਕਾਂ ਜਰਨੈਲ ਸਿੰਘ ਅਤੇ ਆਤਿਸ਼ੀ ਨੂੰ ਕ੍ਰਮਵਾਰ ਪਾਰਟੀ ਦੀ ਪੰਜਾਬ ਇਕਾਈ ਅਤੇ ਗੋਆ ਇਕਾਈ ਦੇ ਪਾਰਟੀ ਮਾਮਲਿਆਂ ਦੇ ਇੰਚਾਰਜ ਨਿਯੁਕਤ ਕੀਤਾ ਹੈ | ਪਾਰਟੀ ਨੇ ਆਪਣੇ ਇਕ ਬਿਆਨ ‘ਚ ਕਿਹਾ ਕਿ ਉਹ ਇਨ੍ਹਾਂ ਦੋਵੇਂ ਰਾਜਾਂ ‘ਚ ਸੰਗਠਨ ਨਿਰਮਾਣ ਪ੍ਰਕਿਰਿਆ ਸ਼ੁਰੂ ਕਰਨਗੇ | ਦਿੱਲੀ …

Read More »

ਵੀਡੀਉ-ਦਿੱਲੀ ਮੈਟਰੋ ਸਟੇਸ਼ਨ ਤੇ ਹਿੰਦੂ ਕੱ ਟ ੜ ਪੰ ਥੀਆਂ ਨੇ ਫਿਰ ਲਾਏ ਗੋ ਲੀ ਮਾਰੋ ਦੇ ਨਾਅਰੇ..

ਦਿੱਲੀ ਦੇ ਸਭ ਤੋਂ ਭੀੜ ਭੜਕੇ ਵਾਲੇ ਰਾਜੀਵ ਮੈਟਰੋ ਸਟੇਸ਼ਨ ਉਤੇ ਭ ੜ ਕਾ ਊ ਨਾਅਰੇ ਲਗਾਉਣ ਦੇ ਦੋਸ਼ ਵਿਚ 6 ਲੋਕਾਂ ਨੂੰ ਹਿ ਰਾ ਸਤ ਵਿਚ ਲਿਆ ਹੈ। ਦੱਸਣਯੋਗ ਹੈ ਕਿ ਸਨਿਰਚਰਵਾਰ ਸਵੇਰੇ ਇਕ ਵੀਡੀਓ ਤੇਜੀ ਨਾਲ ਵਾਇਰਲ ਹੋਇਆ, ਜਿਸ ਵਿਚ ਕੁਝ ਲੋਕ ਰਾਜੀਵ ਚੌਕ ਮੈਟਰੋ ਸਟੇਸ਼ਨ ਉਤੇ ‘ਦੇਸ਼ …

Read More »

ਵੀਡੀਉ-19 ਸਾਲਾ ਲੜਕੀ ਨੂੰ ਅ ਗ ਵਾ ਕਰ ਮੰਗੀ 20 ਲੱਖ ਫਿਰੌਤੀ, 3 ਦਿਨਾਂ ਬਾਅਦ ਮਿਲੀ ਦੇਹ

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਇੱਕ ਲੜਕੀ ਨੂੰ ਅ ਗ ਵਾ ਕਰਕੇ ਕ ਤ ਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਿਆ ਹੈ ਕਿ ਬ ਦ ਮਾ ਸ਼ਾਂ ਨੇ ਲੜਕੀ ਨੂੰ ਅ ਗ ਵਾ ਕਰਨ ਤੋਂ ਬਾਅਦ 20 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਪੈਸੇ ਨਾ ਮਿਲਣ ‘ਤੇ ਲੜਕੀ ਨੂੰ ਮਾ …

Read More »

Video ਸਕੂਲ ਵਲੋਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਜੇ ਖਾਲਸਾ ਪੰਥ ਨੂੰ ਦੱਸਿਆ ਮਿਲੀਟੈਂਟ ਸੈਕਟ

ਦਿੱਲੀ ਦੇ ਇੱਕ ਨਿਜੀ ਸਕੂਲ ਵੱਲੋ ਆਪਣੇ ਸੱਤਵੀ ਕਲਾਸ ਦੇ ਪੇਪਰ ਵਿੱਚ 15 ਨੰਬਰ ਪ੍ਰਸ਼ਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋ ਅੱ ਤ ਵਾ ਦੀਆਂ ਦੀ ਕੌਮ (militant sect) ਬਣਾਉਣ ਦੇ ਦਿੱਤੇ ਗਏ ਸਵਾਲ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿੱਚ ਰੋਸ …

Read More »