Breaking News

ਨਵਜੋਤ ਕੌਰ ਲੰਬੀ ਆਈ ਸਿੱਧੂ ਮੂਸੇ ਵਾਲੇ ਹੱਕ ਵਿਚ, ਐਡਵੋਕੇਟ ਸਿਮਰਨਜੀਤ ਕੌਰ ਨੇ ਦਿੱਤਾ ਜਵਾਬ

ਨਵਜੋਤ ਕੌਰ ਲੰਬੀ ਨੇ ਲਿਖਿਆ- ਹੋ ਸਕੇ ਤਾਂ ਪੜਿਓ ਜ਼ਰੂਰ। ਅੱਜ ਮੈਂ ਸਿੱਧੂ ਮੂਸੇ ਵਾਲੇ ਬਾਰੇ ਆਪਣੇ ਵਿਚਾਰ ਲਿਖਣਾ ਚਾਹੁੰਦੀ ਆ।ਹੋ ਸਕਦਾ ਕੁਝ ਕ ਲੋਕ ਇਸ ਵਿਚਾਰ ਨਾਲ ਸਹਿਮਤ ਹੋਣ ਤੇ ਕੁਝ ਕ ਨਾ ਸਹਿਮਤ ਹੋਣ! ਇਹਦੇ ਵਿਚ ਕੋਈ ਸ਼ੱਕ ਨਹੀਂ ਤੇ ਨਾ ਹੀ ਕੋਈ ਦੋ ਰਾਏ ਆ िਕ ਸਿੱਧੂ …

Read More »

ਕੈਲਗਰੀ ਦੇ ਗੁਰਸਿੱਖ ਨੌਜਵਾਨ ਦੀ ਲੇਕ ਲੂਈਜ਼ ‘ਚ ਡੁੱਬਣ ਕਾਰਨ ਮੌਤ

ਕੈਨੇਡਾ ਵਿੱਚ ਝੀਲਾਂ ਅਤੇ ਦਰਿਆਵਾਂ ‘ਚ ਡੁੱਬ ਕੇ ਮੌਤ ਹੋਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਬੀਸੀ ਦੀ ਕਲਟਸ ਲੇਕ ‘ਚ ਸ਼ਨੀਵਾਰ ਡੁੱਬ ਕੇ ਪੂਰੇ ਹੋਏੇ ਮਨਪ੍ਰੀਤ ਸਿੰਘ ਬਾਰੇ ਹਾਲੇ ਭਾਈਚਾਰਾ ਸੋਗ ਮਨਾ ਹੀ ਰਿਹਾ ਸੀ ਕਿ ਹੁਣ ਕੈਲਗਰੀ ਦੇ ਇੱਕ ਨੌਜਵਾਨ ਦੀ ਲੇਕ ਲੂਈਜ਼ (ਅਲਬਰਟਾ) ਵਿਖੇ ਡੁੱਬਣ ਕਾਰਨ ਮੌਤ ਹੋਣ …

Read More »

Video – ਭਾਰਤ ਦੇ ਸੂਝਵਾਨ ਵਿਅਕਤੀਆਂ ਨੇ ਦੱਸੇ ਕਰੋਨਾ ਦੇ ਇਲਾਜ

ਭਾਰਤ ਦੇ ਸੂਝਵਾਨ ਵਿਅਕਤੀਆਂ ਨੇ ਦੱਸੇ ਕਰੋਨਾ ਦੇ ਇਲਾਜ ਦਿਨ ਵਿਚ 5 ਵਾਰ ਹਨੂੰਮਾਨ ਚਾਲੀਸਾ ਪੜਨ ਨਾਲ ਕਰੋਨਾ ਭਾਗ ਜਾਏਗਾ- ਪ੍ਰਗਿਆ ਠਾਕੁਰ ਭਾਬੀ ਜੀ ਪਾਪੜ ਖਾਣ ਨਾਲ ਇਮਿਊਨਟੀ ਬੂਸਟ ਹੋ ਜਾਊ ਤੇ ਕਰੋਨਾ ਠੀਕ ਹੋ ਜਾਊ- ਕੇਂਦਰੀ ਮੰਤਰੀ ਗਊ ਮੂਤਰ ਪੀਣ ਨਾਲ ਕਰੋਨਾ ਠੀਕ ਹੋ ਜਾਊ ਗੋਹੇ ਨਾਲ ਕਰੋਨਾ ਠੀਕ …

Read More »

ਬਰੈਂਪਟਨ ਵਿਖੇ ਸ਼ਨੀਵਾਰ ਰਾਤ 200 ਤੋਂ ਵੱਧ ਜਣਿਆਂ ਦੀ ਪਾਰਟੀ ਤੇ ਮਾਰਿਆ ਪੁਲਿਸ ਨੇ ਛਾਪਾ ,ਰੋਕੀ ਗਈ ਪਾਰਟੀ

ਟੋਰਾਂਟੋ – ਬਰੈਂਪਟਨ, ਓਨਟਾਰੀਓ ਵਿਖੇ ਪੁਲਿਸ ਨੇ ਸ਼ਨੀਵਾਰ ਰਾਤ ਇੱਕ ਘਰ ਵਿਖੇ ਤਕਰੀਬਨ 200 ਜਣਿਆਂ ਦੀ ਪਾਰਟੀ ਵਿੱਚ ਹੀ ਖਿੰਡਾ ਦਿੱਤੀ, ਪੁਲਿਸ ਨੂੰ ਇਸ ਬਾਬਤ ਆਂਢ- ਗਵਾਂਢ ਤੇ ਸੋਸ਼ਲ ਮੀਡੀਆ ਤੌ ਜਾਣਕਾਰੀ ਮਿਲੀ ਸੀ ਜਿਸ ਆਧਾਰ ਤੇ ਇਹ ਕਾਰਵਾਈ ਹੋਈ ਹੈ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ …

Read More »

ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਡੁੱਬ ਕੇ ਮੌਤ

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਉਰੋ ਕੈਨੇਡਾ ਵਿੱਚ ਪੰਜਾਬ ਤੋਂ ਨਵੇਂ ਆਏ ਨੌਜਵਾਨਾਂ ਦੀਆਂ ਡੁੱਬ ਕੇ ਹੋਈਆਂ ਮੌਤਾਂ ‘ਚ ਉਦੋਂ ਹੋਰ ਵਾਧਾ ਹੋ ਗਿਆ ਜਦ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਦੀ ਵੈਨਕੂਵਰ ਤੋਂ ਤਕਰੀਬਨ 105 ਕਿਲੋਮੀਟਰ ਦੂਰ ਸਥਿਤ ਕਲਟਸ ਲੇਕ ‘ਚ ਡੁੱਬਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ …

Read More »

ਮਾਮਲਾ ਪੁਲਿਸ ਵਲੋਂ ਬੇਅਦਬੀ ਦੇ ਮਾਮਲੇ ਵਿਚ 10 ਸਾਲਾ ਬੱਚੀ ਤੇ ਪਰਚਾ ਪਾਉਣ ਦਾ

ਰਾਮਪੁਰਾ ਪਿੰਡ ਦੀ ਦਸ ਸਾਲਾ ਬੱਚੀ ‘ਤੇ ਸੰਗਰੂਰ ਪੁਲਿਸ ਵੱਲੋਂ ਪਾਇਆ ਪਰਚਾ, ਕਨੂੰਨ ਮੁਤਾਬਕ ਪਾਇਆ ਹੀ ਨਹੀਂ ਸੀ ਜਾ ਸਕਦਾ, ਬੱਚੀ ਛੋਟੀ ਸੀ, ਪਰ ਹੁਣ ਪੁਲਿਸ ਪਰਚਾ ਵਾਪਸ ਲੈਣ ਲੱਗੀ ਹੈ। ਦਸ ਸਾਲਾ ਬੱਚੀ ਦੀ ਬਜਾਇ ਪੁਲਿਸ ਨੂੰ ਜਾਂਚ ਕਰਕੇ ਉਹ ਬੰਦਾ ਫੜਨਾ ਚਾਹੀਦਾ ਸੀ, ਜਿਸਨੇ ਇਸਨੂੰ ਇਸ ਕਾਰੇ ਲਈ …

Read More »

ਅਮਰੀਕਾ 33593 ਭਾਰਤੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ ਵਿਚ ਲੱਗਾ

ਨਿਊਯਾਰਕ(ਰਾਜ ਗੋਗਨਾ)ਅਮਰੀਕਾ ਵੱਲੋਂ 33593 ਭਾਰਤੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਥੋਂ ਵਾਪਸ ਭੇਜੇ ਜਾਣ ਵਾਲੇ ਭਾਰਤੀਆਂ ਵਿੱਚ ਬਹੁਤੇ ਪੰਜਾਬੀ ਹਨ। ਅਮਰੀਕਾ ਪ੍ਰਸ਼ਾਸਨ ਕੋਲੋਂ ਇਹ ਜਾਣਕਾਰੀ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ)ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਵੱਲੋਂ ‘ਫਰੀਡਮ ਆਫ਼ ਇਨਫਰਮੇਸ਼ਨ ਐਕਟ’ ਦੇ ਤਹਿਤ ਮੰਗੀ ਗਈ ਸੀ। …

Read More »

ਸੁਧੀਰ ਸੂਰੀ ਦੇ ਕਰੋਨੇ ਪੀੜਤ ਪਾਏ ਜਾਣ ਮਗਰੋਂ ਗਿਆਨ ਸਾਗਰ ਪੁਲੀਸ ਛਾਉਣੀ ਵਿੱਚ ਤਬਦੀਲ

ਇਤਰਾਜ਼ਯੋਗ ਸ਼ਬਦਾਵਲੀ ਦੀ ਵੀਡੀਓ ਬਣਾਉਣ ਵਾਲੇ ਸ਼ਿਵ ਸੈਨਾ(ਟਕਸਾਲੀ) ਦੇ ਆਗੂ ਸੁਧੀਰ ਸੂਰੀ ਦੇ ਰੂਪਨਗਰ ਜੇਲ੍ਹ ਵਿੱਚ ਕਰੋਨਾ ਪੀੜਤ ਪਾਏ ਜਾਣ ਮਗਰੋਂ ਇਲਾਜ ਲਈ ਗਿਆਨ ਸਾਗਰ ਹਸਪਤਾਲ ਲਿਆਉਣ ਤੋਂ ਬਾਦ ਸਮੁੱਚਾ ਹਸਪਤਾਲ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਹਸਪਤਾਲ ਦੇ ਬਾਹਰ ਸੜਕ ਉੱਤੇ, ਮੁੱਖ ਗੇਟ ਕੋਲ, ਐਮਰਜੈਂਸੀ ਗੇਟ ਕੋਲ ਚੱਪੇ-ਚੱਪੇ …

Read More »

ਵੀਰਪਾਲ ਇੰਸਾ ਨੇ ਬਲਾਤਕਾਰੀ ਰਾਮ ਰਹੀਮ ਦੀ ਤੁਲਨਾ ਬਾਬੇ ਨਾਨਕ ਨਾਲ ਕੀਤੀ

ਚੰਡੀਗੜ, 25 ਜੁਲਾਈ 2020: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਡੇਰਾ ਸਿਰਸਾ ਸਮਰਥਕ ਵੀਰਪਾਲ ਕੌਰ ਨੇ ਬਲਾਤਕਾਰ ਦੇ ਦੋਸ਼ੀ ਠਹਿਰਾਏ ਗਏ ਵਿਅਕਤੀ ਦੀ ਤੁਲਨਾ ਸਿੱਖ ਗੁਰੂ ਸਾਹਿਬਾਨ ਨਾਲ ਕਰ ਕੇ ਸਿੱਖ ਭਾਈਚਾਰੇ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ ਤੇ ਪਾਰਟੀ ਇਸ ਮਾਮਲੇ ਵਿਚ ਸੂਬੇ ਭਰ ਵਿਚ …

Read More »

ਕੀ ਹੈ 5G ਤਕਨੀਕ, ਰਿਲਾਇਂਸ ਜੀਉ ਅਤੇ ਨਵੀਂ ਦੁਨੀਆਂ ਦੀ ਨਿਗਰਾਨੀ ਦਾ ਸੱਚ ?

ਅਜਕਲ ਹਰ ਜਗਾ ਤੇ 5G ਨੂੰ ਲੈ ਕੇ ਜਸੂਸੀ ਜਾਂ ਦੇਸ਼ਾਂ ਦਾ ਇਸ ਤਕਨੀਕ ਪ੍ਰਤੀ ਸੰਵੇਦਨਸ਼ੀਲ ਨਜਰੀਆ ਪੂਰੀ ਦੁਨੀਆਂ ਦੇ ਮੀਡੀਏ ਵਿਚ ਛਾਇਆ ਹੋਇਆ ਹੈ । ਕੀ ਵਾਕਿਆ 5G ਜਸੂਸੀ ਦਾ ਜਰੀਆ ਹੈ । ਬਿਲਕੁਲ ਨਹੀ ! 5G ਤਕਨੀਕ ਆਮ ਇੰਟਰਨੈਟ ਵਾਂਗ ਹੀ ਕੰਮ ਕਰਦਾ ਹੈ ਬਸ ਫਰਕ ਹੈ ਤਾਂ …

Read More »