31 ਅਕੂਤਬਰ ਨੂੰ ਇੰਦਰਾ ਗਾਂਧੀ ਦੀ ਮੌਤ ਪਿੱਛੋਂ ਆਮ ਸਿੱਖਾਂ ਦਾ ਪਰਤੀਕਰਮ I

31 ਅਕਤੂਬਰ 1984 ਦਾ ਦਿਨ। ਮੈ ਦੱਸਵੀਂ ‘ਚ ਪੜ੍ਹਦਾ ਸੀ। 4 ਵਜੇ ਸਕੂਲੋਂ ਘਰ ਪਹੁੰਚਿਆ, ਹਾਲ਼ੇ ਸਾਇਕਲ ਤੋਂ ਉਤਰਿਆ ਹੀ ਸੀ ਤਾਂ ਬੂਹੇ ‘ਚ ਖੜ੍ਹੀ ਬੀਬੀ ਨੇ ਮੁਸਕਾਉਂਦਿਆਂ ਕਿਹਾ, “ਤੈਨੂੰ ਪਤਾ ਲਾਗਿੱਆ? ਇੰਦਰਾ ਗਾਂਧੀ ਮਾਰ’ਤੀ!” ਐਨਾ ਸੁਣਦਿਆਂ ਮੈ ਸਾਈਕਲ ਉੱਥੇ ਹੀ ਸੁੱਟ ਉੱਚੀ ਸਾਰੀ’ਹੁਰਰਰਰਰਰਅਅਅਅ!!!’ ਕਰ ਦਿੱਤੀ। ਘਰ ਅੱਗਿਓਂ ਲੰਘੇ ਜਾ …

Read More »

ਪਾਕਿਸਤਾਨ ਦੀ ਪਹਿਲੀ ਲੇਡੀ ਐਂਟੀ-ਨਾਰਕੋਟਿਕਸ ਫੋਰਸ ਅਫਸਰ ਨੂੰ ਜਿਸ ਨੇ 110 ਕੁਇੰਟਲ ਨਾਜਾਇਜ਼ ਨਸ਼ੇ ਨੂੰ ਅੱਗ ਲਾ ਕੇ ਨਸ਼ਟ ਕਰ ਦਿੱਤਾ।

ਇਸਲਾਮਾਬਾਦ: ਪਾਕਿਸਤਾਨ ਦੇ ਪੇਸ਼ਾਵਰ ਵਿੱਚ ਐਂਟੀ-ਨਾਰਕੋਟਿਕਸ ਫੋਰਸ (ਏਐਨਐਫ) ਦੀ ਮਹਿਲਾ ਟੀਮ ਨੇ ਜ਼ਬਤ ਕੀਤੇ 110 ਕੁਇੰਟਲ ਨਾਜਾਇਜ਼ ਨਸ਼ੇ ਨੂੰ ਅੱਗ ਲਾ ਕੇ ਨਸ਼ਟ ਕਰ ਦਿੱਤਾ। ਇਸ ਤੋਂ ਬਾਅਦ ਔਰਤਾਂ ਨੇ ਬਲ਼ਦੀ ਅੱਗ ਦੇ ਸਾਹਮਣੇ ਸੈਲਫ਼ੀ ਵੀ ਲਈ। ਮਹਿਲਾ ਅਫ਼ਸਰਾਂ ਦੀ ਇਹ ਸੈਲਫ਼ੀ ਵਾਇਰਲ ਹੋ ਗਈ ਤੇ ਲੋਕ ਉਨ੍ਹਾਂ ਦੀ ਹਿੰਮਤ …

Read More »

31 ਅਕਤੂਬਰ 1984 ਨੂੰ ਯਾਦ ਕਰਦਿਆਂ…!

ਸਿੱਖ ਕੌਮ ਦੇ ਸ਼ਾਨਾਮੱਤੇ, ਅਨੂਠੇ, ਵਿਲੱਖਣ ਇਤਿਹਾਸ ਦੇ ਭਾਵੇਂ ਹਰ ਪੰਨੇ ਤੇ ਵਿਲੱਖਣ ਇਬਾਰਤ ਕੌਮ ਨੇ ਆਪਣੀ ਬਹਾਦਰੀ, ਕੁਰਬਾਨੀ, ਜਜ਼ਬੇ ਨਾਲ ਲਿਖੀ ਹੈ। ਪ੍ਰੰਤੂ ਕੁਝ ਪੰਨੇ ਜਿਹੜੇ ਧਰੂ-ਤਾਰੇੇ ਵਾਗੂੰ ਚਮਕਦੇ ਹਨ, ਉਨਾਂ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਹੈ। ਕੌਮ ਨੂੰ ਜੀਵਨ-ਦਾਨ ਦਿੱਤਾ ਹੈ। ਇਹ ਪੰਨੇ ਕੌਮ ਨੂੰ ਆਪਣੇ ਵਿਰਸੇ …

Read More »

ਭਾਰਤ ਸਰਕਾਰ ਨੇ 3 ਹਜ਼ਾਰ ਕਰੋੜ ਰੁਪਏ ਖਰਚ ਕੇ ਬਣਾਿੲਆ ਵੱਲਭ ਬਾਈ ਪਟੇਲ ਦਾ ਬੁੱਤ

ਗੁਜਰਾਤ ਵਿੱਚ ਹਿੰਦੂ ਵੋਟ ਬੈਂਕ ਨੂੰ ਖੁਸ਼ ਕਰਨ ਲਈ ਭਾਰਤ ਸਰਕਾਰ ਵੱਲੋਂ ਭਾਰਤ ਦੇ ਪਹਿਲੇ ਉੱਪ ਪ੍ਰਧਾਨ ਮੰਤਰੀ ਅਤੇ ਕੱਟੜ ਹਿੰਦੂਵਾਦੀ ਆਗੂ ਵੱਲਭ ਬਾਈ ਪਟੇਲ ਦਾ ਬੱੁਤ ਬਣਾਿੲਆ ਗਿਆ ਹੈ । ਹੁਣ ਸੋਚਣ ਵਾਲੀ ਗੱਲ ਤਾਂ ਿੲਹ ਹੈ ਕਿ ਜਿਸ ਦੇਸ਼ ਵਿੱਚ ਆਮ ਲੋਕ ਬੁਨਿਆਦੀ ਸਹੂਲਤਾਂ ਬਿਜਲੀ, ਪਾਣੀ, ਿੲਲਾਜ ਤੋਂ …

Read More »

ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤਾ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਾਂ ਦਾ ਵਾਧੂ ਚਾਰਜ

ਸ੍ਰੀ ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਵਲੋਂ 22 ਅਕਤੂਬਰ ਨੂੰ ਸੱਦੀ ਗਈ ਹੰਗਾਮੀ ਬੈਠਕ ਨੇ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਵਾਧੂ ਜਥੇਦਾਰ ਲਾ ਦਿੱਤਾ ਗਿਆ …

Read More »

ਸੁਖਬੀਰ ਬਾਦਲ ਦੀ ਗੱਡੀ ਤੇ ਜੁੱਤੀ ਸੁੱਟਣ ਦੇ ਮਾਮਲੇ ਚ ਸਿੱਖ ਕਾਰਕੁੰਨਾਂ ਦੀਆਂ ਜਮਾਨਤ ਅਰਜੀਆਂ ਖਾਰਜ

ਸੰਗਰੂਰ: ਲੰਘੇ ਮਹੀਨੇ ਸੰਗਰੂਰ ਨੇੜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਗੱਡੀਆਂ ਦੇ ਕਾਫਲੇ ਉੱਤੇ ਜੁੱਤੀਆਂ ਸੁੱਟਣ ਵਾਲੇ ਸਿੱਖ ਕਾਰਕੁੰਨਾਂ ਨੂੰ ਸੰਗਰੂਰ ਦੀ ਅਦਾਲਤ ਨੇ ਜਮਾਨਤ ਦੋਣ ਤੋਂ ਮਨ੍ਹਾਂ ਕਰ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 35-36 ਜਣੇ ਨਾਮਜ਼ਦ ਕੀਤੇ ਹਨ ਜਿਹਨਾਂ ਵਿਚੋਂ ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੀਤ …

Read More »