Breaking News

ਵੀਡੀਉ – ਲਾੜਾ 11 ਕਿਲੋਮੀਟਰ ਤੱਕ ਦੌੜਿਆ, ਪਿੱਛੇ-ਪਿੱਛੇ ਨੱਠੇ 50 ਬਾਰਾਤੀ

ਇੰਦੌਰ ਸ਼ਹਿਰ ‘ਚ ਇਕ ਵੱਖਰੇ ਤਰੀਕੇ ਦੀ ਬਾਰਾਤ ਦੇਖਣ ਨੂੰ ਮਿਲੀ। ਸੋਮਵਾਰ (20 ਜਨਵਰੀ) ਨੂੰ ਇਕ ਅਜਿਹੀ ਬਾਰਾਤ ਨਿਕਲੀ ਜਿਸਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਥੇ ਸ਼ੇਰਵਾਨੀ ਵਿਚ ਇਕ ਲਾੜਾ (Groom) ਸੜਕ ਉਤੇ ਦੌੜਦਾ ਦਿਖਾਈ ਦੇ ਰਿਹਾ ਹੈ। ਉਸ ਦੇ ਪਿੱਛੇ-ਪਿੱਛੇ ਕਰੀਬ 50 ਬਾਰਾਤੀ ਵੀ ਇਸੇ ਤਰ੍ਹਾਂ ਨੱਠ ਰਹੇ …

Read More »

ਵੀਡੀਉ -ਨੇਪਾਲ ਦੇ ਰਿਸੋਰਟ ਵਿਚ 8 ਭਾਰਤੀ ਯਾਤਰੀਆਂ ਦੀ ਮੌਤ, ਮ੍ਰਿਤਕਾਂ ‘ਚ ਚਾਰ ਬੱਚੇ ਵੀ ਸ਼ਾਮਿਲ

ਗਵਾਂਢੀ ਦੇਸ਼ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ 201 ਕਿਲੋਮੀਟਰ ਦੂਰ ਸਥਿਤ ਪੋਖਰਾ ਵਿਚ 8 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਨਾਗਰਿਕਾਂ ਵਿਚ ਚਾਰ ਬੱਚੇ ਸ਼ਾਮਿਲ ਹਨ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ ਜਿਸ ਹੋਟਲ ਵਿਚ ਸਾਰੇ ਭਾਰਤੀ ਠਹਿਰੇ ਸਨ, ਉਸ ਵਿਚ ਗੈਸ ਲੀਕ ਹੋਣ ਕਾਰਨ ਸਾਰੇ ਬੇਹੋਸ਼ …

Read More »

ਇਕ ਲੱਖ ਲੋਕਾਂ ਨੂੰ ਮੰਗਲ ਗ੍ਰਹਿ ‘ਤੇ ਨੌਕਰੀ ਦੇਵੇਗੀ ਇਹ ਕੰਪਨੀ, ਸਪੇਸ ਯਾਤਰਾ ਲਈ ਲੋਨ ਵੀ ਮਿਲੇਗਾ

ਵਿਗਿਆਨ ਅਤੇ ਸਪੇਸ ‘ਚ ਦਿਲਚਸਪੀ ਰੱਖਣ ਵਾਲੇ ਲੋਕਾਂ ਵਿਚ ਮੰਗਲ ਗ੍ਰਹਿ (Mars) ਪ੍ਰਤੀ ਕਾਫੀ ਉਤਸ਼ਾਹ ਰਹਿੰਦਾ ਹੈ। ਵਿਗਿਆਨੀਆਂ ਨੇ ਕਈ ਮੌਕਿਆਂ ਉਤੇ ਧਰਤੀ ਦੇ ਇਲਾਵਾ ਮੰਗਲ ਗ੍ਰਹਿ ਉਤੇ ਜੀਵਨ ਹੋਣ ਦੇ ਦਾਅਵੇ ਕੀਤੇ ਹਨ। ਪਰ ਪੱਕੇ ਤੌਰ ਉਤੇ ਇਹ ਗੱਲ ਸਾਫ ਨਹੀਂ ਹੋ ਸਕੀ ਹੈ। ਇਸ ਦੌਰਾਨ ਹੀ ਅਮਰੀਕਾ ਦੀ …

Read More »

ਅਕਾਲੀਆਂ ਨੂੰ ਈਡੀ ਤੇ ਸੀਬੀਆਈ ਦੇ ਡਰ ਨੇ ਦਿੱਲੀ ਦੇ ਚੋਣ ਮੈਦਾਨ ਤੋਂ ਭਜਾਇਆ

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਟਿਕਟਾਂ ਨਾ ਦੇਣ ਨੂੰ ‘ਜਾਗੋ ਪਾਰਟੀ’ ਨੇ ਸੁਖਬੀਰ ਸਿੰਘ ਬਾਦਲ ਦੀ ਸਲਾਹਕਾਰ ਮੰਡਲੀ ਦੀ ਅਸਫਲਤਾ ਕਰਾਰ ਦਿੱਤਾ ਹੈ। ਮਨਜੀਤ ਸਿੰਘ ਜੀਕੇ ਨੇ ਇਸ ਮਾਮਲੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਫ਼ ਕਿਹਾ ਕਿ ਪਿਛਲੇ 1 ਸਾਲ ਦੇ …

Read More »

ਵੀਡੀਉ- ਪਤਨੀ ਦੇ 5000 ਫੇਸਬੁੱਕ ਫ੍ਰੈਂਡ, ਸਾਰਾ ਦਿਨ ਨਹੀਂ ਸੀ ਛੱਡਦੀ ਫੋਨ, ਪਤੀ ਨੇ ਦੇਖੋ ਕੀ ਕੀਤਾ

ਜੈਪੁਰ: ਅਕਸਰ ਸ਼ੱਕ ਕਾਰਨ ਰਿਸ਼ਤੇ ਟੁੱਟਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ, ਪਰ ਜੈਪੁਰ ਦੇ ਆਮੇਰ ਇਲਾਕੇ ‘ਚ ਪਤੀ ਨੇ ਚਰਿੱ ਤਰ ‘ਤੇ ਸ਼ੱ ਕ ਕਾਰਨ ਉਸ ਨੂੰ ਮੌ ਤ ਦੇ ਘਾ ਟ ਉਤਾਰ ਦਿੱਤਾ। ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿ ਫ ਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਪਤੀ …

Read More »

ਭਾਜਪਾ ਨੇ ਕੀਤਾ ਅਕਾਲੀ ਦਲ ਦਾ ਅਪਮਾਨ- ਸਿਰਸਾ

ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਗੱਠਜੋੜ ਟੁੱਟਣ ਦੀਆਂ ਸਵੇਰ ਤੋਂ ਹੀ ਚੱਲ ਰਹੀਆਂ ਕਨਸੋਆਂ ਤੋਂ ਬਾਅਦ ਦੇਰ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਪੱਤਰਕਾਰ ਸੰਮੇਲਨ ਕਰ ਕੇ ਦੱਸਿਆ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ‘ਤੇ ਭਾਜਪਾ ਨਾਲ ਸਹਿਮਤੀ ਨਾ ਹੋਣ ਕਾਰਨ ਸ਼੍ਰੋਮਣੀ ਅਕਾਲੀ …

Read More »

ਸਿੱਧੂ ਹੋਣਗੇ ਪੰਜਾਬ ਦੇ ਅਗਲੇ ਮੁੱਖ ਮੰਤਰੀ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜਿਸ ਪਾਰਟੀ ਵਿੱਚ ਵੀ ਗਏ, ਪੰਜਾਬ ਵਿੱਚ ਉਸ ਪਾਰਟੀ ਦੀ ਹੀ ਸਰਕਾਰ ਬਣੇਗੀ। ਬ੍ਰਹਮਪੁਰਾ ਨੇ ਕਿਹਾ ਕਿ ਨਵਜੋਤ ਸਿੱਧੂ ਸਾਡੇ ਸਤਿਕਾਰਯੋਗ ਮਿੱਤਰ ਹਨ। ਅਸੀਂ ਚਾਹੁੰਦੇ ਹਾਂ ਕਿ ਉਹ ਸਾਡੀ …

Read More »

444 ਕਿਲੋ ਵਜ਼ਨੀ ਵੇਟਲਿਫਟਰ ਵਿਆਹ ਲਈ ਲੱਭ ਰਿਹਾ ਕੁੜੀ- ਸ਼ਰਤਾਂ ਦੇਖੋ

ਇਸਲਾਮਾਬਾਦ- ਪਾਕਿਸਤਾਨ ਦਾ 27 ਸਾਲਾ 444 ਕਿਲੋ ਵਜ਼ਨੀ ਵੇਟਲਿਫਟਰ ਵਿਆਹ ਦੇ ਲਈ 300 ਤੋਂ ਵਧੇਰੇ ਰਿਸ਼ਤੇ ਠੁ ਕਰਾ ਚੁੱਕਿਆ ਹੈ ਕਿਉਂਕਿ ਉਹ ਆਪਣੀ ਹੋਣ ਵਾਲੀ ਲਾੜੀ ਦਾ ਭਾਰ ਘੱਟ ਤੋਂ ਘੱਟ 100 ਕਿਲੋਗ੍ਰਾਮ ਚਾਹੁੰਦੇ ਹਨ। ਖੈਬਰ ਪਖਤੂਨਖਵਾ ਜ਼ਿਲੇ ਦੇ ਮਰਦਾਨ ਦੇ ਰਹਿਣ ਵਾਲੇ ਅਰਬਾਬ ਖਿਜਰ ਹਯਾਤ ਕਹਿੰਦੇ ਹਨ ਕਿ ਉਹਨਾਂ …

Read More »

ਪਤਨੀ ਦੇ ਪ੍ਰੇਮ ਸੰਬੰਧਾਂ ਤੋਂ ਦੁਖੀ ਵਿਦੇਸ਼ ਤੋਂ ਪਰਤੇ ਨੌਜਵਾਨ ਵਲੋਂ ਜੀਵਨ ਲੀਲਾ ਸਮਾ ਪਤ

ਕੋਟ ਈਸੇ ਖਾਂ–ਨੇੜਲੇ ਪਿੰਡ ਮੰਦਰ ਵਿਖੇ ਮਹੀਨਾ ਪਹਿਲਾਂ ਵਿਦੇਸ਼ ਤੋਂ ਪਰਤੇ ਨਵ ਵਿਆਹੇ ਨੌਜਵਾਨ ਨੇ ਆਪਣੀ ਪਤਨੀ ਦੇ ਪ੍ਰੇਮ ਸੰਬੰਧਾਂ ਤੋਂ ਪ੍ਰੇਸ਼ਾਨ ਹੋ ਕੇ ਵਿਆਹ ਤੋਂ ਕੁੱਝ ਦਿਨਾਂ ਬਾਅਦ ਹੀ ਆਪਣੀ ਜੀਵਨ ਲੀਲਾ ਸਮਾ ਪਤ ਕਰ ਲਈ¢ ਮਿ੍ਤਕ ਨੌਜਵਾਨ ਕਮਲਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਦੇ ਚਾਚੇ ਦੇ ਬਿਆਨਾਂ ਦੇ ਆਧਾਰ …

Read More »

ਲੰਡਨ ‘ਚ ਤਿੰਨ ਪੰਜਾਬੀਆਂ ਦੇ ਮਾਮਲੇ ਚ ਕੀ ਕਹਿ ਰਹੀ ਪੁਲਿਸ ਤੇ ਸਿੱਖ ਭਾਈਚਾਰਾ

ਲੰਡਨ ਦੇ ਸੈਵਨ ਕਿੰਗਜ਼ ਇਲਾਕੇ ਵਿੱਚ ਸਿੱਖ ਨੌਜਵਾਨਾਂ ਦੀ ਆਪਸੀ ਲ ੜਾ ਈ ਦੀ ਵਾ ਰ ਦਾਤ ਨੂੰ ਮੀਡੀਆ ਦੇ ਕੁਝ ਹਿੱ ਸੇ ਵਲੋਂ ‘ਸਿੱਖ ਗੈਂ ਗ ਵਾ ਰ’ ਕਹੇ ਜਾਣ ਤੋਂ ਭਾਈਚਾਰਾ ਨਿ ਰਾਸ਼ ਨਜ਼ਰ ਆ ਰਿਹਾ ਹੈ। ਸਿੱਖ ਭਾਈਚਾਰੇ ਦੇ ਸਥਾਨਕ ਆਗੂਆਂ ਨੇ ‘ਸਿੱਖ ਗੈਂ ਗ’ ਸ਼ਬਦ ਦੀ …

Read More »