Breaking News

ਪ੍ਰਿੰਸੀਪਲ ਵਲੋਂ ਸਕੂਲ ਦੀ ਬੱਚੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼, ਸੀਸੀਟੀਵੀ ਕੀਤੀ ਡਲੀਟ

ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਲਪੁਰ ਨੇ ਕੁੱਝ ਦਿਨ ਪਹਿਲਾਂ ਇੱਕ 13 ਸਾਲ ਦੀ ਮਾਸੂਮ ਬੱਚੀ ਨਾ ਰੇਪ ਕਰਨ ਦੀ ਕੋਸਿਸ ਕੀਤੀ ਹੁਣ ਇਹ ਪ੍ਰਿੰਸੀਪਲ ਭਗੋੜਾ ਹੋਇਆ ਏ । ਇਹ ਉਸ ਪ੍ਰਿੰਸੀਪਲ ਦੀ ਤਸਵੀਰ ਹੈ। ਅੱਜ ਇਸ ਵੀਡੀਉ ਵਿਚ ਦੱਸਿਆ ਗਿਆ ਹੈ ਕਿ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ …

Read More »

ਫਲੋਰੀਡਾ ’ਚ ਬੋਇੰਗ 737 ਜਹਾਜ਼ ਨਦੀ ’ਚ ਡਿੱਗਿਆ, 136 ਲੋਕ ਸਨ ਸਵਾਰ

ਵਾਸ਼ਿੰਗਟਨ, 4 ਮਈ – ਅਮਰੀਕਾ ਦੇ ਫਲੋਰੀਡਾ ਵਿਖੇ ਬੋਇੰਗ 737 ਜਹਾਜ ਰਨਵੇ ਤੋਂ ਫਿਸਲ ਕੇ ਨਦੀ ‘ਚ ਚਲਾ ਗਿਆ, ਜਿਸ ਵਿਚ 137 ਲੋਕ ਸਵਾਰ ਸਨ। ਅਧਿਕਾਰੀਆਂ ਅਨੁਸਾਰ ਹਾਦਸੇ ਵਿਚ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਮਰੀਕਾ ਦੇ ਫਲੋਰੀਡਾ ਵਿਚ ਇਕ ਜਹਾਜ਼ ਹਾਦਸ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ …

Read More »

ਗੁਰਦੁਆਰਾ ਸਾਹਿਬ ਵਿਚ ਅਸ਼ਲੀਲ ਗੀਤਾਂ ਤੇ ਨਾਚ

ਸਿੱਖ ਮਰਿਯਾਦਾ ਦਾ ਘਾਣ- ਗੁਰਦੁਆਰਾ ਸਾਹਿਬ ਵਿਚ ਕਰਾਇਆ ਜਾਗਰਣ RSS ਦੀ ਗੁਰਦੁਆਰਾ ਸਾਹਿਬਾਨ ਵਿੱਚ ਸਿਧੀ ਦਖਲਅੰਦਾਜ਼ੀ: ਦਿੱਲੀ ਦੇ ਲਾਗੇ ਸਾਹਿਬਾਬਾਦ ਵਿਚ ਜਨਕ ਪੁਰੀ ਇਲਾਕੇ ਦੇ ਗੁਰਦੁਆਰਾ ਸਾਹਿਬ ਵਿਚ ਮਰਯਾਦਾ ਨੂੰ ਛਿੱਕੇ ਟੰਗ ਕੇ ਹਿੰਦੂਆਂ ਵਲੋਂ ਜਾਗਰਣ ਕਰਵਾਇਆ ਗਿਆ। ਜਿਸ ਦੌਰਾਨ ਜਾਗਰਣ ਮਨਾ ਰਹੇ ਹਿੰਦੂਆ ਵਲੋਂ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ …

Read More »

ਗੁਰਦਾਸ ਮਾਨ ਦੀ ਇਹ ਵੀਡੀਉ ਵਾਇਰਲ – ਕੀ ਕਹੋਗੇ ਇਸ ਬਾਰੇ

ਗੁਰਦਾਸ ਮਾਨ ਦਾ ਇੱਕ ਵੀਡੀਉ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਤੇ ਲੋਕਾਂ ਨੇ ਗੁਰਦਾਸ ਮਾਨ ਦੇ ਵਿਰੁੱਧ ਗੁਸਾ ਜ਼ਾਹਿਰ ਕੀਤਾ ਹੈ। ਤੁਸੀਂ ਵੀਡੀਉ ਦੇਖੋ ਤੇ ਆਪਣੇ ਵਿਚਾਰ ਦਿਉ। ਗੁਰਦਾਸ ਮਾਨ ਡੇਰਿਆਂ ਤੇ ਜਾਣ ਕਰਕੇ ਹਮੇਸ਼ਾਂ ਵਿਵਾਦਾਂ ਵਿਚ ਰਹਿੰਦਾ ਹੈ। ਨਕੋਦਰ ਡੇਰੇ ਦੀਆਂ ਗੁਰਦਾਸ ਮਾਨ ਦੀਆਂ …

Read More »

Domino’s ਨੇ ਪੀਜ਼ਾ ਨਾਲ ਦਿੱਤਾ ਮਹਿੰਗਾ ਐਕਸਪਾਇਰ ਠੰਢਾ, ਕੰਜ਼ਿਊਮਰ ਕੋਰਟ ਨੇ ਠੋਕਿਆ 93,000 ਜ਼ੁਰਮਾਨਾ

ਫ਼ਰੀਦਕੋਟ: ਡੋਮੀਨੋਜ਼ ਕੰਪਨੀ ਨੂੰ ਆਪਣੇ ਪੀਜ਼ੇ ਨਾਲ ਮਿਆਦ ਪੁੱਗਿਆ ਠੰਢਾ ਮਹਿੰਗੇ ਭਾਅ ‘ਤੇ ਵੇਚਣਾ ਮਹਿੰਗਾ ਪੈ ਗਿਆ, ਕਿਉਂਕਿ ਅਦਾਲਤ ਨੇ ਕੰਪਨੀ ਨੂੰ 93,000 ਰੁਪਏ ਦਾ ਜ਼ੁਰਮਾਨਾ ਦੇਣ ਦੇ ਹੁਕਮ ਦਿੱਤੇ ਹਨ। ਗਾਹਕ ਪਵਿੱਤਰ ਸਿੰਘ ਦੀ ਸ਼ਿਕਾਇਤ ‘ਤੇ ਜ਼ਿਲ੍ਹਾ ਖਪਤਕਾਰ ਸ਼ਿਕਾਇਤ ਫੋਰਮ ਨੇ ਕੰਪਨੀ ਨੂੰ ਦੋ ਮਾਮਲਿਆਂ ਵਿੱਚ ਦੋਸ਼ੀ ਮੰਨਦਿਆਂ ਸ਼ਿਕਾਇਤਕਰਤਾ …

Read More »

ਇੰਗਲੈਂਡ ਤੋਂ ਸਨਸਨੀਖੇਜ਼ ਵੀਡੀਉ ਹੋਈ ਵਾਇਰਲ- ਦੇਖੋ ਕੀ ਹੋ ਰਿਹਾ

ਇੰਗਲੈਂਡ ਤੋਂ ਇੱਕ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਏਸ਼ੀਅਨ ਮੂਲ ਦੇ ਬੱਚੇ ਨੂੰ ਰੇਪ ਦੀਆਂ ਧਮਕੀਆਂ ਦਿੱਤੀਆ ਜਾ ਰਹੀਆ ਹਨ। ਅਜੇ ਤੱਕ ਇਸ ਵੀਡੀਉ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ। ਇਸ ਘਟਨਾ ਨੂੰ ਨਸਲੀ ਘਟਨਾ ਦੇ ਵਜੋਂ ਦੇਖਿਆ ਜਾ ਰਿਹਾ ਹੈ । ਉਧਰ ਖਬਰਾਂ ਮੁਤਾਬਕ ਸਾਊਥਾਲ ਵਿਚ …

Read More »

ਫਾਨੀ ਤੂਫਾਨ ਦਾ ਕਹਿਰ ਦੇਖੋ- ਇਹ ਵੀਡੀਉ ਹੋਈ ਵਾਇਰਲ

ਚੱਕਰਵਾਤੀ ਤੂਫ਼ਾਨ ‘ਫ਼ੇਨੀ’ ਦੇ ਓਡੀਸ਼ਾ ਦੇ ਪੁਰੀ ਤਟ ਨਾਲ ਟਕਰਾਉਣ ਤੋਂ ਬਾਅਦ ਇਸ ਦੇ ਪੱਛਮੀ ਬੰਗਾਲ ਵੱਲ ਵਧਣ ਦੇ ਆਸਾਰ ਲੱਗ ਰਹੇ ਹਨ। ਇਸ ਤੂਫ਼ਾਨ ਦੇ ਚੱਲਦਿਆਂ ਓੜੀਸ਼ਾ ‘ਚ ਤੇਜ਼ ਹਵਾਵਾਂ ਦੇ ਨਾਲ ਹੀ ਭਾਰੀ ਮੀਂਹ ਸ਼ੁਰੂ ਹੋ ਗਿਆ ਹੈ। ਇਸ ਕਾਰਨ ਹੀ ਸੂਬੇ ਦੇ ਬੀਜੂ ਪਟਨਾਇਕ ਕੌਮਾਂਤਰੀ ਹਵਾਈ ਅੱਡੇ …

Read More »

ਦੋਗਲੇ ਹਿੰਦੂ – ਘੁੰਡ ਵਾਲੇ ਬਿਆਨ ਤੇ ਜਾਵੇਦ ਅਖ਼ਤਰ ਨੂੰ ਘਰ ਅੰਦਰ ਵੜ ਕੇ ਜਾਨੋਂ ਮਾਰਨ ਦੀ ਧਮਕੀ

ਮਹਾਰਾਸ਼ਟਰ ਕਰਣੀ ਸੈਨਾ ਨੇ ਬੁਰਕੇ ਤੇ ਘੁੰਡ ਵਾਲੇ ਬਿਆਨ ਉੱਤੇ ਬਾਲੀਵੁੱਡ ਦੇ ਗੀਤਕਾਰ ਜਾਵੇਦ ਅਖ਼ਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮਹਾਰਾਸ਼ਟਰ ਕਰਣੀ ਸੈਨਾ ਦੇ ਮੁਖੀ ਜੀਵਨ ਸਿੰਘ ਸੋਲੰਕੀ ਨੇ ਵਿਡੀਓ ਜਾਰੀ ਕੀਤਾ ਹੈ ਤੇ ਉਸ ਰਾਹੀਂ ਧਮਕੀ ਦਿੱਤੀ ਹੈ। 45 ਸੇਕੰਡ ਦੇ ਇਸ ਵਿਡੀਓ ਵਿੱਚ ਸੋਲੰਕੀ ਨੇ ਕਿਹਾ …

Read More »

ਪੰਜਾਬੀਆਂ ਦੇ ਸਵਾਲਾਂ ਤੋਂ ਡਰਨ ਲੱਗੇ ਲੀਡਰ

ਲੋਕ ਸਭਾ ਚੋਣਾਂ ਦੇ ਮਾਹੌਲ ਵਿੱਚ ਇਸ ਵਾਰ ਜਨਤਾ ਦਾ ਪਾਰਾ ਵੀ 7ਵੇਂ ਅਸਮਾਨੀਂ ਹੈ। ਪੰਜਾਬ ਦੀ ਜਨਤਾ ਸੱਤਾਧਿਰ ਕਾਂਗਰਸ ਜਾਂ ਫਿਰ ਪਿਛਲੇ 10 ਸਾਲ ਰਾਜ ਕਰਕੇ ਗਏ ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਗੱਠਜੋੜ ਨੂੰ ਹੀ ਨਹੀਂ ਘੇਰ ਰਹੀ ਸਗੋਂ ਵੱਡੇ-ਵੱਡੇ ਦਾਅਵੇ ਕਰਕੇ ਮੈਦਾਨ ਵਿੱਚ ਆਈਆਂ ਨਵੀਆਂ ਪਾਰਟੀਆਂ ਤੋਂ ਵੀ ਜਵਾਬ ਮੰਗ …

Read More »

ਰੁੱਖ ਵੱਢਣ ਕਰਕੇ ਦਲੇਰ ਮਹਿੰਦੀ ਨੂੰ ਜ਼ੁਰਮਾਨਾ

ਅਰਾਵਲੀ ਪਹਾੜੀਆਂ ਦੀ ਗੋਦ ਵਿੱਚ ਵਸੇ ਪਿੰਡ ਸਾਂਪ ਕੀ ਨੰਗਲੀ ਵਿੱਚ ਸਥਿਤ ਉੱਘੇ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ ਵਿੱਚ ਬਿਨਾਂ ਆਗਿਆ ਦੇ 190 ਤੋਂ ਵੱਧ ਰੁੱਖ ਵੱਢ ਦਿੱਤੇ ਗਏ। ਜੰਗਲਾਤ ਵਿਭਾਗ ਨੇ ਜਾਂਚ ਤੋਂ ਬਾਅਦ ਤੋਂ 88,840 ਰੁਪਏ ਜੁਰਮਾਨਾ ਵਸੂਲਿਆ ਹੈ। ਮਹਿੰਦੀ ਵੱਲੋਂ ਵਾਤਾਵਰਨ ਨੂੰ ਪਾਏ ਇਸ ਘਾਟੇ ਬਦਲੇ …

Read More »