Breaking News

ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ: ਸੁਖਬੀਰ

ਪੰਜਾਬ ’ਚ ਧਾਰਮਿਕ ਗਰੰਥਾਂ ਦੀ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਦਾਗ ਧੋਣ ਲਈ ਅੱਜ ਫ਼ਰੀਦਕੋਟ ਲੋਕ-ਸਭਾ ਰਾਖਵਾਂ ਹਲਕੇ ਤੋਂ ਪਾਰਟੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਹੱਕ ਵਿੱਚ ਵੱਖ-ਵੱਖ ਥਾਵਾਂ ਉੱਤੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਹਿੱਕ ਥਾਪੜ ਕੇ …

Read More »

ਅਜੀਤ ਡੋਵਲ ਦੇ ਖਾਸਮ ਖਾਸ ਸੁਰੇਸ਼ ਅਰੋੜਾ ਨੂੰ ਮੁੱਖ ਸੂਚਨਾ ਕਮਿਸ਼ਨਰ ਦਾ ਅਹੁਦਾ

ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਦੀ ਨਿਯੁਕਤੀ ਲਈ ਸੂਬੇ ਦੇ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਅਤੇ ਵਧੀਕ ਮੁੱਖ ਸਕੱਤਰ (ਗ੍ਰਹਿ) ਨਿਰਮਲਜੀਤ ਸਿੰਘ ਕਲਸੀ ਦਰਮਿਆਨ ਜੱਦੋਜਹਿਦ ਜਾਰੀ ਹੈ। ਇਸ ਅਹੁਦੇ ਤੋਂ ਸਰਵਨ ਸਿੰਘ ਚੰਨੀ 4 ਮਈ ਨੂੰ ਸੇਵਾਮੁਕਤ ਹੋ ਗਏ ਸਨ ਅਤੇ ਹੁਣ ਇਹ ਅਹੁਦਾ ਖਾਲੀ ਪਿਆ ਹੈ। ਸੀਨੀਅਰ ਅਧਿਕਾਰੀਆਂ ਮੁਤਾਬਕ ਸੰਸਦੀ …

Read More »

1984 ਸਿੱਖ ਕਤਲੇਆਮ – ਆਖਿਰ ਨਰਿੰਦਰ ਮੋਦੀ ਨੇ ਕਬੂਲ ਕੀਤਾ ਸੱਚ

ਆਮ ਦਿਨਾਂ ‘ਚ ਇੱਕ ਦੂਜੇ ਦੇ ਪਰਦੇ ਢਕਣ ਵਾਲੇ ਭਾਰਤੀ ਲੀਡਰ ਚੋਣ ਬੁਖ਼ਾਰ ਦੌਰਾਨ ਕਈ ਵਾਰ ਮੂੰਹੋਂ ਸੱਚ ਬੋਲ ਜਾਂਦੇ ਹਨ। ਸਿੱਖਾਂ ਦੇ ਕਾਤਲ ਰਾਜੀਵ ਗਾਂਧੀ ਬਾਰੇ ਟਵੀਟ ਕਰਦਿਆਂ ਮੋਦੀ ਕੋਲੋਂ ਵੀ ਅਜਿਹਾ ਹੋਇਆ ਹੈ। ਹਾਲਾਂਕਿ ਇਹ ਉਸਨੇ ਕਿਹਾ ਸਿੱਖ ਵੋਟਾਂ ਹਾਸਲ ਕਰਨ ਲਈ ਹੈ ਪਰ ਇਹ ਟਵੀਟ ਸਿੱਖਾਂ ਲਈ …

Read More »

ਲੁਧਿਆਣਾ : ਸੜਕ ਹਾਦਸੇ ਤੋਂ ਬਾਅਦ ਭੀੜ ਨੇ ਫੂਕੀ ਬੱਸ

ਲੁਧਿਆਣਾ : ਲੁਧਿਆਣਾ ਦੇ ਬਸਤੀ ਜੋਧੇਵਾਲਾ ਚੌਕ ਦੇ ਨਜ਼ਦੀਕ ਨੈਸ਼ਨਲ ਹਾਈਵੇਅ 1 ‘ਤੇ ਅੱਜ ਪੀ. ਆਰ. ਟੀ. ਸੀ. ਦੀ ਇੱਕ ਤੇਜ਼ ਰਫ਼ਤਾਰ ਬੱਸ ਨੇ ਇੱਕ ਮੋਟਰਸਾਈਕਲ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਹਾਦਸੇ ‘ਚ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਗੁੱਸੇ ‘ਚ …

Read More »

ਹਾਈਕੋਰਟ ਦੀ ਹਨੀਪ੍ਰੀਤ ਨੂੰ ਝਾੜ, ਬੱਚੀਆਂ ਨੂੰ ਗੁੰਮਰਾਹ ਕਰ ਰਾਹ ਰਹੀਮ ਕੋਲ ਸੀ ਭੇਜਦੀ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਅੱਜ ਫੇਰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ। ਹਨੀਪ੍ਰੀਤ ਨੂੰ ਪੰਚਕੁਲਾ ਵਿੱਚ ਦੰਗੇ ਭੜਕਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ, 9 ਮਈ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਹਨੀਪ੍ਰੀਤ ਦੀ ਜ਼ਮਾਨਤ ਦੀ ਅਰਜ਼ੀ ਦੀ …

Read More »

ਭੀੜ ਨੂੰ ਦੇਖ ਕੇ ਸੰਨੀ ਦਿਉਲ ਨੂੰ ਆਇਆ ਗੁਸਾ

ਲੋਕ ਸਭਾ ਹਲਕਾ ਗੁਰਦਾਸਪੁਰ ਸੀਟ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦਾ ਗੁੱਸਾ ਅੱਜ ਉਸ ਸਮੇਂ ਫੁਟ ਗਿਆ, ਜਦੋਂ ਉਹ ਭੀੜ ਨੂੰ ਦੇਖ ਕੇ ਪਰੇਸ਼ਾਨ ਹੋ ਗਏ। ਦਰਅਸਲ ਸੰਨੀ ਦਿਓਲ ਬਟਾਲਾ ਵਿਖੇ ਰੋਡ ਸ਼ੋਅ ਕਰ ਰਹੇ ਸਨ ਕਿ ਜਦੋਂ ਉਹ ਕਾਲੀ ਦਵਾਰਾ ਮੰਦਿਰ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਘੇਰਾ ਪਾ …

Read More »

ਮੈੱਟ–ਗਾਲਾ 2019 -ਦੀਪਿਕਾ ਪਾਦੂਕੋਣ ਡਿੱਗਦੇ–ਡਿੱਗਦੇ ਬਚੀ

ਮੈੱਟਗਾਲਾ 2019 ਦੌਰਾਨ ਆਪਣੇ ਬਾਰਬੀ ਅਵਤਾਰ ਨਾਲ ਸਭ ਦਾ ਧਿਆਨ ਖਿੱਚਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਹੋਟਲ ਦੀ ਲਾੱਬੀ ’ਚ ਉਸ ਵੇਲੇ ਆਪਣੀ ਪੁਸ਼ਾਕ ’ਚ ਡਿੱਗਦੇ–ਡਿੱਗਦੇ ਬਚੀ, ਜਦੋਂ ਉਹ ‘ਵਾਈਨ’ ਪੀਂਦਿਆਂ ਚੱਲ ਰਹੀ ਸੀ। ਗਾਲਾ ਈਵੈਂਟ ਦੇ ਪਰਦੇ ਪਿੱਛੇ ਦੀ ਇੱਕ ਵਿਡੀਓ ਵਾਇਰਲ ਹੋ ਰਹੀ ਹੈ। ਇਸ ਵਿਡੀਓ ਨੂੰ ਇੱਕ ਫ਼ੈਨ–ਪੇਜ …

Read More »

ਸੰਨੀ ਦਿਉਲ ਦੇ ਰੋਡ ਸ਼ੋਅ ਚ ਹੰਗਾਮਾ, ਲੱਥੀਆਂ ਪੱਗਾਂ

ਲੋਕ ਸਭਾ ਹਲਕਾ ਗੁਰਦਾਸਪੁਰ ਸੀਟ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦਾ ਗੁੱਸਾ ਅੱਜ ਉਸ ਸਮੇਂ ਫੁਟ ਗਿਆ, ਜਦੋਂ ਉਹ ਭੀੜ ਨੂੰ ਦੇਖ ਕੇ ਪਰੇਸ਼ਾਨ ਹੋ ਗਏ। ਦਰਅਸਲ ਸੰਨੀ ਦਿਓਲ ਬਟਾਲਾ ਵਿਖੇ ਰੋਡ ਸ਼ੋਅ ਕਰ ਰਹੇ ਸਨ ਕਿ ਜਦੋਂ ਉਹ ਕਾਲੀ ਦਵਾਰਾ ਮੰਦਿਰ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਘੇਰਾ ਪਾ …

Read More »

ਸੁਖਬੀਰ ‘ਬਲੂੰਗੜੇ’ ਤੋਂ ‘ਬਾਘੜ ਬਿੱਲਾ’ ਬਣ ਗਿਆ : ਅਮਰਿੰਦਰ

ਜਿਉਂ-ਜਿਉਂ ਲੋਕ ਸਭਾ ਚੋਣਾਂ ਆਖਰੀ ਪਡ਼ਾਅ ਵੱਲ ਪਹੁੰਚ ਰਹੀਆਂ ਹਨ, ਨੇਤਾਵਾਂ ਦੀ ਤਲਖੀ ਵਧਦੀ ਜਾ ਰਹੀ ਹੈ। ਬੁੱਧਵਾਰ ਨੂੰ ਪਟਿਆਲਾ ਲੋਕ ਸਭਾ ਹਲਕੇ ਦੇ ਸਮਾਣਾ ਵਿਧਾਨ ਸਭਾ ਹਲਕੇ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਇਕ ਵਾਰ ਫਿਰ ਤੋਂ ਆਪਣੇ 2002 ਵਾਲੇ ਤਾਅ ਵਿਚ ਦਿਖਾਈ …

Read More »

ਭਾਰਤੀ ਯੋਗ ਗੁਰੂ ਆਨੰਦ ਗਿਰੀ ਔਰਤਾਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਚ ਗ੍ਰਿਫਤਾਰ

ਮੈਲਬਰਨ-ਖ਼ੁਦ ਨੂੰ ‘ਯੋਗ ਗੁਰੂ’ ਦੱਸਣ ਵਾਲੇ ਭਾਰਤ ਦੇ ਨਾਗਰਿਕ ਆਨੰਦ ਗਿਰੀ (38) ਨੂੰ ਆਸਟਰੇਲੀਆ ਵਿਚ ਦੋ ਮਹਿਲਾਵਾਂ ਨਾਲ ਅਸ਼ਲੀਲ ਵਿਹਾਰ ਤੇ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਔਰਤਾਂ ਨੇ ਉਸ ਨੂੰ ਸਿਡਨੀ ਵਿਚ ਆਪਣੇ ਘਰ ਪੂਜਾ ਲਈ ਸੱਦਿਆ ਸੀ। ਸਪੈਸ਼ਲ ਬਰਾਡਕਾਸਟਿੰਗ ਸਰਵਿਸ (ਐੱਸਬੀਐੱਸ) ਦੀ ਰਿਪੋਰਟ ਮੁਤਾਬਕ …

Read More »