ਸਰਕਾਰੀ ਸ਼ਹਿ ਤੇ ਕਾਮਰੇਡਾਂ ਵਲੋਂ ਸਿੱਖ ਧਰਮ ਖਿਲਾਫ ਕੂੜ ਪ੍ਰਚਾਰ ਜ਼ਾਰੀ, ਸ਼੍ਰੋਮਣੀ ਕਮੇਟੀ ਨੂੰ ਫਿਕਰ ਸਿਰਫ ਗੋਲਕਾਂ ਦਾ

ਜਦੋਂ ਅਸੀਂ ਸਿੱਖ ਧਰਮ ਦੇ ਵਿਰੋਧੀਆਂ ਦਾ ਪਰਦਾਫਾਸ਼ ਕਰਦੇ ਹਾਂ ਤਾਂ ਇਹ ਆਪਣੇ ਅਕਾਉਂਟ ਡੀਲੀਟ ਕਰਕੇ ਭੱਜ ਜਾਂਦੇ ਹਨ ਤੇ ਫਿਰ 2-4 ਦਿਨ ਬਾਅਦ ਇਹ ਦੇਖ ਕੇ ਵਾਪਸ ਅਕਾਉਂਟ ਐਕਟੀਵੇਟ ਕਰਕੇ ਆ ਜਾਂਦੇ ਹਨ ਕਿ ਸਿੱਖਾਂ ਜਾਂ ਸ਼੍ਰੋਮਣੀ ਕਮੇਟੀ ਨੇ ਕਿਹੜਾ ਕਾਰਵਾਈ ਕੀਤੀ ਹੈ ਇਹਨਾਂ ਖਿਲਾਫ਼ । ਫਿਰ ਇਹ ਦੁੱਗਣੀ …

Read More »

ਸ਼੍ਰੋਮਣੀ ਕਮੇਟੀ ਨੇ ਜੰਮੂ-ਕਸ਼ਮੀਰ ਦੇ ਹੜ੍ਹ ਪੀੜ੍ਹਤਾਂ ਲਈ ਦੂਸਰੇ ਦਿਨ ਵੀ ਰਾਹਤ ਸਮੱਗਰੀ ਭੇਜੀ

ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੁਲਾਜਮ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਦੋ ਦਿਨ ਦੀ ਤਨਖਾਹ ਰਿਲੀਫ ਫੰਡ ‘ਚ ਦੇਣਗੇ : ਜਥੇ:ਅਵਤਾਰ ਸਿੰਘ ਅੰਮ੍ਰਿਤਸਰ ੧੦ ਸਤੰਬਰ (ਅਮਨਦੀਪ ਸਿੰਘ ਕੱਕੜ ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ-ਕਸ਼ਮੀਰ ਵਿੱਚ ਆਏ ਭਿਆਨਕ ਹੜ੍ਹਾਂ ਨੂੰ ਵੱਡੀ ਕੌਮੀ ਆਫ਼ਤਾ ਕਰਾਰ ਦੇਂਦਿਆਂ ਹੋਇਆ ਕਿਹਾ …

Read More »

ਟਾਡਾ ਐਕਟ ਦੀ ਤਰਾਂ ਬਾਦਲ ਸਰਕਾਰ ਅਨਲਾਅਫੁਲ ਐਕਟੀਵਿਟੀ ਐਕਟ ਦੀ ਆੜ ‘ਚ ਨੌਜਵਾਨੀ ਦਾ ਕਰ ਰਹੀ ਹੈ ਘਾਣ:ਨਰੈਣ ਸਿੰਘ ਚੌੜਾ

ਅਗਲੀ ਪੇਸ਼ੀ 24ਸਤੰਬਰ ਨੂੰ ਚੰਡੀਗੜ10ਸਤੰਬਰ(ਮੇਜਰ ਸਿੰਘ):ਚੰਡੀਗੜ ਬੁੜੈਲ ਜ਼ੇਲ੍ਹਬ੍ਰੇਕ ਦੇ ਮਾਸਟਰ ਮਾਈਂਡ ਨਰੈਣ ਸਿੰਘ ਚੌੜਾ ਅਤੇ ੳਸਦੇ ਸਾਥੀ ਸ਼ੇਰ ਸਿੰਘ ਦੋਵੇਂ ਹਾਲ ਅੰਮ੍ਰਿਤਸਰ ਜੇਲ੍ਹ‘ਚ ਨਜ਼ਰਬੰਦ ਨੂੰ ਬੁਧਵਾਰ ਨੂੰ ਸਖ਼ਤ ਸੁਰਖਿਆ ਹੇਠ ਪੁਲਿਸ ਵਲੋਂ ਚੰਡੀਗੜ ਦੀ ਜ਼ਿਲਾ ਅਦਾਲਤ ਦੇ ਸੀ ਜੇ ਐਮ ਅਨੁਭਵ ਸ਼ਰਮਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ …

Read More »

ਭਾਜਪਾ ਦੀ ਵਾਲ ਕੱਟਣ ਵਾਲੀ ਨੇਤਾ ਊਸ਼ਾ ਦੀਦੀ ਠਾਕੁਰ ਵਲੋਂ ਸਿੱਖ ਕਕਾਰਾਂ ਦੀ ਬੇਅਦਬੀ

ਵੀਡੀਉ – ਭਾਜਪਾ ਨੇਤਾ ਊਸ਼ਾ ਦੀਦੀ ਠਾਕੁਰ ਵਲੋਂ ਸ੍ਰੀ ਸਾਹਿਬ ਦੀ ਕੀਤੀ ਗਈ ਬੇਅਦਵੀ ਹੁਣ ਬੱਕਰੀਮਾਰਕਾ ਸਿੱਖ ਕੋਮਿੰਟ ਕਰਨਗੇ ਕਿ ਇਹ ਤਲਵਾਰ ਤਾਂ ਕੋਈ ਵੀ ਵਰਤ ਸਕਦਾ ਫਿਰ ਕੀ ਹੋ ਗਿਆ। ਠੀਕ ਹੈ ਜੀ ਤਲਵਾਰ ਤੇ ਗੁਰੂ ਸਾਹਿਬ ਵਲੋਂ ਬਖਸ਼ਿਸ਼ ਕੀਤੀ ਕ੍ਰਿਪਾਨ ਵਿਚਕਾਰ ਫਰਕ ਜਾਣੋ ਤੇ ਫਿਰ ਆ ਕਿ ਵਿਚਾਰ …

Read More »

ਭਗਵਾ ਬ੍ਰਿਗੇਡ ਦਾ ਹਿੰਦੂ ਰਾਸ਼ਟਰੀਕਰਨ ਸਬੰਧੀ ਦੂਜਾ ਫਾਇਰ

ਛੂਆ-ਛਾਤ ਤੇ ਵੱਖਵਾਦ ਦੀ ਨੀਤੀ ਵਾਲੇ ਆਖ਼ਰ ਕਿਉਂ ਇਕਜੁਟਤਾ ਦਾ ਰਾਗ ਅਲਾਪਣ ਲੱਗੇ ? ਪਿਛਲੇ ਦਿਨੀਂ ਰਾਸ਼ਟਰੀ ਸਵਯ ਸੇਵਕ ਸੰਘ (ਆਰ.ਐਸ.ਐਸ)ਦੇ ਮੁੱਖੀ ਮੋਹਨ ਭਾਗਵਤ ਨੇ ਇੱਕ ਸਰਵਜਨਕ ਬਿਆਨ ਰਾਹੀਂ ਸਿੱਖਾਂ ਨੂੰ ਹਿੰਦੂ ਧਰਮ ਦਾ ਇੱਕ ਅੰਗ ਮੰਨਿਆ। ਹਾਲਾਂਕਿ ਸਾਰੇ ਭਾਰਤ ਵਿੱਚ ਆਰ.ਐਸ.ਐਸ ਸਨਾਤਨ ਪਿਰਤ ਕਦੇ ਲੁਕੀ ਨਹੀਂ ਹੈ। ਪਰ ਫ਼ਿਰ …

Read More »

ਸੁਖਬੀਰ ਬਾਦਲ ਨੇ ਜੀਤ ਮਹਿੰਦਰ ਨੂੰ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ

ਸ਼੍ਰੋਮਣੀ ਅਕਾਲੀ ਦਲ-ਇੰਡੀਅਨ ਨੈਸ਼ਨਲ ਲੋਕ ਦਲ ਗਠਜੋੜ ਬਣਾਵੇਗਾ ਹਰਿਆਣਾ ਵਿਚ ਸਰਕਾਰ-ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਭਾਜਪਾ ਨਾਲ ਗਠਜੋੜ ਸਥਾਈ 5 ਹੋਰ ਕਾਂਗਰਸੀ ਵਿਧਾਇਕ ਅਕਾਲੀ ਦਲ ਵਿਚ ਸ਼ਾਮਿਲ ਹੋਣ ਲਈ ਤਿਆਰ ਸਪੀਕਰ ਨੇ ਨਵੇਂ ਚੁਣੇ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਸਹੁੰ ਚੁਕਾਈ ਚੰਡੀਗੜ੍ਹ, 9 ਸਤੰਬਰ: ਪੰਜਾਬ ਦੇ ਉਪ ਮੁੱਖ ਮੰਤਰੀ …

Read More »

ਮਾਮਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਸੂਰਜਮੁਨੀ ਨੂੰ ਸੋਦਾ ਲਾਉਣ ਦਾ -ਦੋ ਸਿੰਘਾਂ ਨੂੰ ਉਮਰ ਕੈਦ, ਦੋ ਬਰੀ

ਭਦੌੜ, ਅਬੋਹਰ 9 ਸਤੰਬਰ (ਸੁਖਵਿੰਦਰ ਸਿੰਘ ਧਾਲੀਵਾਲ, ਤਜਿੰਦਰ ਸਿੰਘ ਖ਼ਾਲਸਾ) : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਸਾਧ ਸੂਰਜ ਮੁਨੀ ਦੀ ਹਤਿਆ ਦੇ ਦੋਸ਼ ‘ਚ ਅਦਾਲਤ ਨੇ ਦੋ ਸਿੰਘਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਦੋ ਜਣਿਆਂ ਨੂੰ ਬਰੀ ਕਰ ਦਿਤਾ ਹੈ। ਇਹ ਕੇਸ ਰਾਜਸਥਾਨ ਦੇ ਹਨੂੰਮਾਨਗੜ੍ਹ …

Read More »

ਫਰਾਂਸ ਦੇ ਰਾਜਦੂਤ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ 9 ਸਤੰਬਰ ( ਅਮਨਦੀਪ ਸਿੰਘ ਕੱਕੜ )-ਢਿਲੋਂ ਮਾਰਟੀ ਫਾਊਡੇਸ਼ਨ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਮੰਚ ਦੇਣ ਲਈ ਸ਼ੁਰੂ ਕੀਤੇ ਗਏੇ ਉਪਰਾਲੇ ਨੂੰ ਅੱਜ ਉਸ ਸਮੇਂ ਚਾਰ ਚੰਨ ਲੱਗ ਗਏ, ਜਦ ਫਰਾਂਸ ਦੇ ਭਾਰਤ ਸਥਿਤ ਰਾਜਦੂਤ ਫਰਾਂਸੋਸਿ ਰਿਚਰਰ ਨੇ ਇਸ ਸਮਾਗਮ ਵਿਚ ਸ਼ਮੂਲੀਅਤ ਕਰ ਦਿੱਤੀ। ਇਸ ਮਗਰੋਂ …

Read More »