Breaking News

ਫਰੀਦਕੋਟ ਪੁਲਿਸ ਬਣੀ ਕਾਤਿਲ, ਨੌਜੁਆਨ ਨੂੰ ਮਾਰ ਕੇ ਲਾਸ਼ ਕੀਤੀ ਖੁਰਦ-ਬੁਰਦ

ਲੋਕਸਭਾ ਚੋਣਾਂ ਵਿੱਚ ਫਰੀਦਕੋਟ ਜਿਲ੍ਹੇ ਦੀ ਪੈਟਰੋਲਿੰਗ ਟੀਮ ਦੇ ਇੰਚਾਰਜ ਵਜੋਂ ਡਿਊਟੀ ਦੇ ਰਹੇ ਇੰਸਪੈਕਟਰ ਨਰਿੰਦਰ ਸਿੰਘ ਨੇ ਸੀ.ਆਈ.ਸਟਾਫ਼ ਦੇ ਦਫਤਰ ‘ਚ ਖੁਦ ਨੂੰ ਗੋਲੀ ਮਾਰ ਲਈ ਸੀ ਤੇ ਮੌਕੇ ਤੇ ਮੌਤ ਹੋ ਗਈ ਸੀ। ਇੰਸਪੈਕਟਰ ਨਰਿੰਦਰ ਸਿੰਘ ਸੀ.ਆਈ.ਸਟਾਫ਼ ਦੇ ਵੀ ਇੰਚਾਰਜ ਸਨ। ਇਸ ਪੂਰੇ ਮਾਮਲੇ ਤੇ ਜਾਣਕਾਰੀ ਦਿੰਦਿਆਂ ਐਸ …

Read More »

ਤਾਜ਼ਾ ਤਸਵੀਰਾਂ – ਪਾਕਿਸਤਾਨ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀਆਂ

ਰਾਵੀ ਦਰਿਆ ਦੇ ਲਹਿੰਦੇ ਪਾਸੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਲਗਭਗ 70 ਫ਼ੀਸਦ ਮੁਕੰਮਲ ਹੋ ਗਿਆ ਹੈ । ਪਾਕਿਸਤਾਨ ਸਰਕਾਰ ਨੇ ਇਹ ਕੰਮ ਬਹੁਤ ਛੇਤੀ ਤੇ ਸ਼ਿੱਦਤ ਨਾਲ ਕੀਤਾ ਹੈ ਤਾਂ ਕਿ ਸਿੱਖ ਸ਼ਰਧਾਲੂ ਗੁਰੂ ਬਾਬਾ ਨਾਨਕ ਦੇਵ ਜੀ ਦਾ ਪੰਜ ਸੌ ਪੰਜਾਹ ਸਾਲਾਂ ਪ੍ਰਕਾਸ਼ ਦਿਹਾੜਾ ਕਰਤਾਰਪੁਰ …

Read More »

ਸੀਆਰਪੀਐਫ ਜਵਾਨ ਨੇ ਪਤਨੀ ਸਾਹਮਣੇ ਹੀ ਕੀਤਾ ਪ੍ਰੇਮਿਕਾ ਨਾਲ ਵਿਆਹ

ਛੱਤੀਸਗੜ੍ਹ ਦੇ ਬਿਲਾਸਪੁਰ ‘ਚ ਇੱਕ ਸੀਆਰਪੀਐਫ ਦੇ ਜਵਾਨ ਨੇ ਵੱਖ ਤਰੀਕੇ ਨਾਲ ਆਪਣਾ ਵਿਆਹ ਕੀਤਾ। ਇਸ ਕਰਕੇ ਉਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਸੀਆਰਪੀਐਫ ਜਵਾਨ ਨੇ ਪਤਨੀ ਦੇ ਸਾਹਮਣੇ ਆਪਣੀ ਪ੍ਰੇਮਿਕਾ ਨਾਲ ਵਿਆਹ ਕੀਤਾ। ਦੋਵਾਂ ਦਾ ਵਿਆਹ ਪੂਰੇ ਰੀਤੀ-ਰਿਵਾਜਾਂ ਨਾਲ ਹੋਇਆ। ਵਿਆਹ ਨੂੰ ਲੈ ਕੇ ਕਿਹਾ ਗਿਆ ਹੈ …

Read More »

ਵਿਵੇਕ ਉਬਰਾਏ ਨੇ ਕੀਤਾ ਐਸ਼ਵਰਿਆ ਬਾਰੇ ਭੱਦਾ ਟਵੀਟ, ਫਿਰ ਮੰਗੀ ਮਾਫੀ

ਅਦਾਕਾਰ ਵਿਵੇਕ ਓਬਰਾਏ ਨੂੰ ਟਵਿੱਟਰ ’ਤੇ ਅਦਾਕਾਰਾ ਐਸ਼ਵਰਿਆ ਰਾਇ ਬੱਚਨ ਦੇ ਸਬੰਧਾਂ ਨੂੰ ਨਿਸ਼ਾਨਾ ਬਣਾਉਂਦਿਆਂ ‘ਭੱਦੀ’ ਅਤੇ ‘ਬੇਸੁਆਦੀ’ ‘ਮੀਮ’ (ਸੰਦੇਸ਼) ਸ਼ੇਅਰ ਕਰਨ ਕਾਰਨ ਬੌਲੀਵੁੱਡ ਅਦਾਕਾਰ ਸੋਨਮ ਕਪੂਰ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਸਮੇਤ ਸੋਸ਼ਲ ਮੀਡੀਆ ਯੂਜ਼ਰਜ਼ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਓਬਰਾਏ ਜਿਨ੍ਹਾਂ ਨੇ ਸਾਲ 2000 …

Read More »

ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਨੇ ਉਡਾਇਆ ਮੋਦੀ ਦਾ ਮਜ਼ਾਕ

ਐਕਟਰਸ ਤੇ ਲੇਖਕਾ ਟਵਿੰਕਲ ਖੰਨਾ ਅਕਸਰ ਹੀ ਆਪਣੇ ਬਿੰਦਾਸ ਖਿਆਲ ਦੱਸਣ ਬਾਰੇ ਜਾਣੀ ਜਾਂਦੀ ਹੈ। ਅਕਸਰ ਹੀ ਉਹ ਗਲਤ ਚੀਜ਼ਾਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੀ ਨਜ਼ਰ ਆਈ ਹੈ। ਹਾਲ ਹੀ ‘ਚ ਇੱਕ ਵਾਰ ਫੇਰ ਟਵਿੰਕਲ ਖੰਨਾ ਨੇ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਵਾਰ ਟਵਿੰਕਲ ਨੇ ਮੋਦੀ ਦੀ ਕੇਦਾਰਨਾਥ …

Read More »

ਵਿਧਾਇਕ ਤੇ ਉਸ ਦੇ ਬੇਟੇ ਸਣੇ 11 ਲੋਕਾਂ ਦੀ ਹੱਤਿਆ

ਅਰੁਣਾਚਲ ਪ੍ਰਦੇਸ਼ ਵਿਚ ਸ਼ੱਕੀ ਅੱਤਵਾਦੀਆਂ ਨੇ ਐਨਪੀਪੀ ਵਿਧਾਇਕ ਸਮੇਤ 11 ਲੋਕਾਂ ਦੀ ਹੱਤਿਆ ਕਰ ਦਿੱਤੀ। ਤਿਰਪ ਜਿਲ੍ਹੇ ਵਿਚ ਅੱਤਵਾਦੀਆਂ ਨੇ ਕਾਰ ਸਵਾਰ ਵਿਧਾਇਕ ਸਮੇਤ 11 ਲੋਕਾਂ ਨੂੰ ਮਾਰ ਦਿੱਤਾ। ਇਸ ਹਮਲੇ ਵਿਚ ਵਿਧਾਇਕ ਤਿਰੰਗ ਅਬੋ ਅਤੇ ਉਨ੍ਹਾਂ ਦੇ ਪਰਿਵਾਰ ਦੇ ਛੇ ਲੋਕਾਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਇਹ …

Read More »

ਆਸਟ੍ਰੇਲੀਅਨ ਖਿਡਾਰੀ ਨੇ ਜਹਾਜ਼ ‘ਚ ਕੀਤੀ ਛੇੜਖ਼ਾਨੀ, ਕੱਢਿਆ ਬਾਹਰ

ਸਿਡਨੀ: ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਮਾਈਕਲ ਸਲੇਟਰ ਨੂੰ ਦੋ ਮਹਿਲਾਵਾਂ ਨਾਲ ਬਦਸਲੂਕੀ ਕਰਨ ਕਰਕੇ ਉਡਾਣ ਤੋਂ ਬਾਹਰ ਕੱਢ ਦਿੱਤਾ ਗਿਆ। ਮਾਈਕਲ ‘ਤੇ ਉਡਾਣ ਨੂੰ 30 ਮਿੰਟ ਲੇਟ ਕਰਨ ਤੇ ਬਹਿਸ ਕਰਨ ਦਾ ਇਲਜ਼ਾਮ ਲੱਗਾ ਹੈ। ਐਤਵਾਰ ਨੂੰ ਮਾਈਕਲ ਸਲੇਟਰ ਕਾਂਟਸ ਦੀ ਫਲਾਈਟ ਤੋਂ ਨਿਊ ਸਾਊਥ ਵੇਲਜ਼ ਦੇ ਵੱਗਾ ਸਥਿਤ …

Read More »

ਲਉ ਜੀ ਹੁਣ ਮੰਨ ਗਏ ਕਿ ਭਾਰਤੀ ਫੌਜ ਨੇ ਆਪਣਾ ਹੈਲੀਕਾਪਟਰ ਆਪ ਹੀ ਫੁੰਡ ਦਿੱਤਾ ਸੀ

ਭਾਰਤੀ ਹਵਾਈ ਸੈਨਾ ਨੇ ਸ੍ਰੀਨਗਰ ਬੇਸ ਦੇ ਸੀਨੀਅਰ ਮੋਸਟ ਏਅਰ ਫੋਰਸ ਕਮਾਂਡਰ (ਏ.ੳ.ਸੀ) ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। 27 ਫਰਵਰੀ ਨੂੰ ਸ੍ਰੀਨਗਰ ਦੇ ਨੇੜੇ ਐਮ.ਆਈ-17 ਹੈਲੀਕਾਪਟਰ ਦੇ ਹਾਦਸੇ ਨਾਲ ਸਬੰਧਤ ਇਹ ਕਾਰਵਾਈ ਕੀਤੀ ਗਈ ਹੈ।ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਹੈਲੀਕਾਪਟਰ ਨੂੰ ਆਈ.ਏ.ਐਫ …

Read More »

ਪੰਜਾਬ ਪੁਲਿਸ ਨੇ ਘਰੋਂ ਚੱਕ ਕੇ ਮੁੰਡਾ ਕੀਤਾ ਗਾਇਬ

ਫਰੀਦਕੋਟ ਦੇ ਇੰਸਪੈਕਟਰ ਨਰਿੰਦਰ ਸਿੰਘ ਨੇ ਇੱਕ ਨੌਜਵਾਨ ਨੂੰ 18 ਤਰੀਕ ਦੀ ਰਾਤ ਪਿੰਡ ਰੱਤਾ ਰੋੜੀ ਤੋਂ ਚੁਕਿਆ।ਨੌਜਵਾਨ ਨੂੰ ਹਿਰਾਸਤ ਵਿੱਚ ਲਿਆ, ਨੌਜਵਾਨ ਦੀ ਮੌਤ ਹੋ ਗਈ। ਤੜਕੇ ਆਪਣੀ ਨਿੱਜੀ ਗੱਡੀ ਤੇ ਲਾਸ਼ ਰੱਖ ਕੇ, ਲਾਸ਼ ਕਿਤੇ ਖਪਾ ਦਿੱਤੀ।ਪਰਿਵਾਰ ਨੂੰ ਝੂਠ ਬੋਲਿਆ ਕੇ ਮੁੰਡੇ ਨੂੰ ਕੋਈ ਲੈ ਗਿਆ, ਸ਼ਾਮ ਨੂੰ …

Read More »

ਫਰੀਦਕੋਟ: ਪੁਲਿਸ ਹਿਰਾਸਤ ‘ਚੋਂ 24 ਸਾਲਾ ਨੌਜਵਾਨ ਗਾਇਬ

ਐਤਵਾਰ ਸ਼ਾਮ ਇੰਸਪੈਕਟਰ ਵਲੋਂ ਖੁਦਕਸ਼ੀ ਕਰਨ ਦੇ ਮਾਮਲੇ ਵਿਚ ਨਵਾਂ ਮੌੜ ਆ ਗਿਆ ਹੈ । ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਖੁਦਕਸ਼ੀ ਦੇ ਪਿੱਛੇ ਦਾ ਕਾਰਨ ਲੰਬੀ ਦੇ ਇੱਕ ਨੌਜੁਆਨ ਦਾ ਰਹੱਸਮਈ ਤਰੀਕੇ ਨਾਲ ਗਾਇਬ ਹੋਣਾ ਹੈ ਜਿਸ ਨੂੰ ਸੀ ਆਈ ਏ ਸਟਾਫ ਦੇ ਨਰਿੰਦਰ ਸਿੰਘ ਨੇ ਹੀ ਚਾਰਜ …

Read More »