Breaking News

ਸਿੱਖ ਅਜੇ ਤੱਕ ਘੱਲੂਘਾਰਾ ਨੀ ਭੁੱਲੇ, ਬੇਅਦਬੀ ਨੂੰ ਕਿਵੇਂ ਭੁੱਲ ਸਕਦੇ ਹਨ -ਕੈਪਟਨ

ਖਬਰ ਪੰਜਾਬੀ ਟ੍ਰਿਬਿਊਨ ਦੀ ਹੈ। ਕੈਪਟਨ ਨੇ ਸੁਖਬੀਰ ਬਾਦਲ ਅਤੇ ਵੱਡੇ ਬਾਦਲ ‘ਤੇ ਟਿੱਪਣੀ ਕਰਦਿਆਂ ਬੇਅਦਬੀਆਂ ਬਾਰੇ ਕਿਹਾ ਕਿ “ਸਿੱਖ ਅਜੇ ਤੱਕ ਘੱਲੂਘਾਰਾ ਨੀ ਭੁੱਲੇ, ਉਹ ਇਸ ਮੁੱਦੇ ਨੂੰ ਕਿਵੇਂ ਭੁੱਲ ਸਕਦੇ ਹਨ।” ਬਿਲਕੁਲ ਸਹੀ ਗੱਲ ਹੈ, ਗੱਲ ਭੁੱਲਣ ਵਾਲੀ ਹੈ ਹੀ ਨਹੀਂ।ਪਰ ਯਾਦ ਕਰਾ ਦਿਆਂ ਕਿ ਇਹੀ ਓਹੀ ਕੈਪਟਨ …

Read More »

ਰੈਲੀ ‘ਚ ‘ਪਕੌੜਿਆਂ ‘ ‘ਤੇ ਟੁੱਟ ਪਏ ਲੋਕ – ਵੀਡੀਉ ਹਰ ਜਗ੍ਹਾ ਛਾਈ

ਬਠਿੰਡਾ ‘ਚ ਬੀਤੇ ਦਿਨ ਕਾਂਗਰਸ ਦੀ ਰੈਲੀ ਦੌਰਾਨ ਪਕੌੜਿਆਂ ਦੇ ਲੰਗਰ ਨੇ ਜਨਤਾ ਕਮਲੀ ਕਰ ਛੱਡੀ। ਮੁਫਤ ਦੇ ਪਕੌੜਿਆਂ ਨੂੰ ਦੇਖਦੇ ਹੀ ਲੋਕ ਟੁੱਟ ਪਏ ਅਤੇ ਇੱਥੋਂ ਤੱਕ ਕਿ ਕਈ ਲੋਕ ਜ਼ਮੀਨ ਹੇਠਾਂ ਪਏ ਪਕੌੜਿਆਂ ਨੂੰ ਵੀ ਚੁੱਕ-ਚੁੱਕ ਕੇ ਖਾਂਦੇ ਰਹੇ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ …

Read More »

ਸਿੱਖ ਕਤਲੇਆਮ ਵਿਚ ਸਿਰਫ 5 ਕਾਂਗਰਸੀ ਸ਼ਾਮਿਲ ਸਨ- ਕੈਪਟਨ

ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਚੁਰਾਸੀ ਦੰਗਿਆਂ ਵਿੱਚ ਕਾਂਗਰਸ ਦੇ ਸਿਰਫ ਪੰਜ ਵਿਅਕਤੀ ਸ਼ਾਮਲ ਸਨ। ਕੈਪਟਨ ਨੇ ਇਹ ਵੀ ਦਾਅਵਾ ਕੀਤਾ ਕਿ ਸਿੱਖਾਂ ਵਿਰੁੱਧ ਹਿੰਸਾ ਕਰਨ ਵਿੱਚ 22 ਵਿਅਕਤੀਆਂ ਨਾਲ ਆਏ ਭਾਜਪਾ ਦੇ ਵਰਕਰ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਪਟਿਆਲਾ ਤੋਂ …

Read More »

ਲਾੜੇ ਨੇ ਸਟੇਜ ਤੇ ਕੀਤੀ ਅਜਿਹੀ ਹਰਕਤ ਕਿ….

ਪਟਨਾ: ਜ਼ਿਲ੍ਹਾ ਮਧੂਬਨੀ ਦੇ ਰਾਜਨਗਰ ਥਾਣੇ ਦੇ ਰਘੂਵੀਰਚੱਕ ਉੱਤਰੀ ਪਿੰਡ ਵਿੱਚ ਇੱਕ ਲਾੜਾ ਨਸ਼ੇ ‘ਚ ਟੱਲੀ ਹੋ ਕੇ ਜੰਞ ਲੈ ਕੇ ਆਇਆ। ਪ੍ਰਾਹੁਣੇ ਨੂੰ ਸ਼ਰਾਬ ‘ਚ ਟੱਲੀ ਵੇਖ ਵਿਆਹ ਵਾਲੀ ਕੁੜੀ ਨੇ ਵਿਆਹ ਕਰਾਉਣੋਂ ਇਨਕਾਰ ਕਰ ਦਿੱਤਾ। ਰਾਧਾ ਨਾਂ ਦੀ ਲਾੜੀ ਨੇ ਨਾ ਸਿਰਫ ਵਿਆਹ ਤੋਂ ਇਨਕਾਰ ਕੀਤਾ, ਬਲਕਿ ਲਾੜੇ …

Read More »

ਗੌਤਮ ਗੰਭੀਰ ਦੀ ਗਰਮੀ ਨੇ ਕਰਾਈ ਬਸ…ਵਿਚੇ ਛੱਡਿਆ ਹਰਦੀਪ ਪੁਰੀ ਦੇ ਹੱਕ ਚਰੋਡ ਸ਼ੋਅ

ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਦੀ ਟਿਕਟ ‘ਤੇ ਪੂਰਬੀ ਦਿੱਲੀ ਵਿੱਚੋਂ ਚੋਣ ਲੜਨ ਵਾਲੇ ਕ੍ਰਿਕੇਟਰ ਤੋਂ ਨੇਤਾ ਬਣੇ ਗੌਤਮ ਗੰਭੀਰ ਅੱਜ ਅੰਮ੍ਰਿਤਸਰ ਦੇ ਵਿੱਚ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਚੋਣ ਪ੍ਰਚਾਰ ਕਰਨ ਪੁੱਜੇ, ਪਰ ਵਿੱਚੇ ਹੀ ਛੱਡ ਕੇ ਚਲੇ ਗਏ। ਗਰਮੀ ਦੇ ਕਾਰਨ ਗੌਤਮ ਗੰਭੀਰ ਨੂੰ ਰੋਡ ਸ਼ੋਅ …

Read More »

ਸੰਨੀ ਦਿਓਲ ਦੇ ਰੋਡ ਸ਼ੋਅ ਵਿਚ ਪੰਗੇ ਤੇ ਪੰਗਾ

ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਵਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਰੋਡ ਸ਼ੋਅ ਰਾਹੀਂ ਸ਼ਕਤੀ ਪ੍ਰਦਰਸ਼ਨ ਵੀ ਜਾਰੀ ਹੈ ਪਰ ਇੰਝ ਲੱਗ ਰਿਹਾ ਹੈ ਜਿਵੇਂ ਸੰਨੀ ਦੇ ਰੋਡ ਸ਼ੋਅ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ। ਬੀਤੇ ਦਿਨੀਂ ਰੋਡ ਸ਼ੋਅ ਦੌਰਾਨ ਸੰਨੀ ਦੀ ਰੇਂਜਰੋਵਰ …

Read More »

ਮਾਮਲਾ ਪ੍ਰਿਯੰਕਾ ਗਾਂਧੀ ਵਲੋਂ ਪੰਜਾਬ ਦੀ ਨੂੰਹ ਹੋਣ ਦੇ ਦਾਅਵੇ ਦਾ- ਹਰਸਿਮਰਤ ਨੂੰ ਪ੍ਰਿਯੰਕਾ ਤੇ ਗੁੱਸਾ

ਬਠਿੰਡਾ: ਬੀਤੇ ਦਿਨ ਬਠਿੰਡਾ ਵਿੱਚ ਕਾਂਗਰਸ ਦੀ ਰੈਲੀ ‘ਚ ਪਹੁੰਚੀ ਪ੍ਰਿਅੰਕਾ ਗਾਂਧੀ ਦੇ ਬਿਆਨ ‘ਤੇ ਹਰਸਿਮਰਤ ਬਾਦਲ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਦਾ ਪੰਜਾਬ ਨਾਲ ਦੂਰ-ਦੂਰ ਤਕ ਕੋਈ ਨਾਤਾ ਨਹੀਂ, ਉਹ ਆਪਣੇ-ਆਪ ਨੂੰ ਪੰਜਾਬ ਦੀ ਝੂਠੀ ਨੂੰਹ ਕਹਿ ਰਹੀ ਹੈ ਜਦਕਿ ਹਕੀਕਤ ਵਿੱਚ ਇਹ ਉਸ ਬਾਪ ਦੀ ਧੀ ਹੈ, ਜਿਸ …

Read More »

ਬਰਾਤੀਆਂ ਨੇ ਭਜਾ ਭਜਾ ਕੁੱਟੇ ਪੁਲਿਸ ਵਾਲੇ

ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਸੁਰੱਖਿਆ ਥਾਣਾ ਖੇਤਰ ਦੇ ਪਿੰਡ ਮਲੀਹਾਬਾਦ ਵਿੱਚ ਬੀਤੀ ਰਾਤ ਬਰਾਤੀਆਂ ਤੇ ਕੁੜੀ ਵਾਲਿਆਂ ਦੀਆਂ ਦੋਵੇਂ ਧਿਰਾਂ ਵਿਚਾਲੇ ਕਿਸੇ ਗੱਲੋਂ ਬਹਿਸ ਹੋ ਗਈ। ਸੂਚਨਾ ਮਿਲਣ ਉੱਤੇ ਪੁੱਜੀ ਪੁਲਿਸ ਨੇ ਵਿਵਾਦ ਸ਼ਾਂਤ ਕਰਵਾਉਣ ਦਾ ਜਤਨ ਕੀਤਾ, ਤਾਂ ਬਰਾਤੀਆਂ ਨੇ ਪੁਲਿਸ ਪਾਰਟੀ ਉੱਤੇ ਹਮਲਾ ਬੋਲ ਦਿੱਤਾ। ਥਾਣੇਦਾਰ …

Read More »

ਦੇਖੋ ਭਾਜਪਾ ਨੇਤਾ ਨੂੰ ਲੋਕਾਂ ਨੇ ਸਟੇਜ ਤੋਂ ਲਾ ਕੇ ਕਿੱਦਾ ਦੀ ਸ਼ਾਬਾਸ਼ ਦਿੱਤੀ

ਮੋਜੂਦਾ ਸਰਕਾਰ ਤੋਂ ਅੱਕੇ ਲੋਕਾਂ ਦੀ ਇਹ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੈ ਇੱਕ ਭਾਜਪਾ ਨੇਤਾ ਲੋਕਾਂ ਦੇ ਹੱਥ ਲੱਗ ਜਾਂਦਾ ਹੈ। ਫਿਰ ਅੱਗੇ ਦੇਖੋ ਕੀ ਹੁੰਦਾ । ਅੱਕੇ ਹੋਏ ਲੋਕਾਂ ਨੇ ਲੀਡਰ ਨੂੰ ਸਟੇਜ ਤੋਂ ਲਾ ਕੇ ਖੜਕਾਉਣਾ ਸ਼ੁਰੂ ਕਰ ਦਿੱਤਾ। ਪਹਿਲਾਂ ਔਰਕੁਟ ਤੇ ਫਿਰ ਫੇਸਬੁੱਕ ਜ਼ਰੀਏ …

Read More »

ਵੋਟਾਂ ਲਈ ਕੀ ਕਰਨਾ ਪੈਂਦਾ ਦੇਖੋ – ਰਾਹੁਲ ਨੇ ਚਲਾਇਆ ਟਰੈਕਟਰ

ਚੋਣ ਪ੍ਰਚਾਰ ਚੋਣ ਪ੍ਰਚਾਰ ਦੌਰਾਨ ਸਿਆਸਤਦਾਨ ਵੀ ਕਈ ਵਾਰ ਸ਼ੁਗਲ ਮੇਲਾ ਕਰ ਜਾਂਦੇ ਹਨ ਅਤੇ ਅੱਜ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਹੋ ਕੀਤਾ। ਰਾਹੁਲ ਨੇ ਬਰਗਾੜੀ ਵਿੱਚ ਫ਼ਰੀਦਕੋਟ ਲੋਕ ਸਭਾ ਹਲਕੇ ਨੂੰ ਸੰਬੋਧਨ ਕਰਨ ਮਗਰੋਂ ਲੁਧਿਆਣਾ ਸੰਸਦੀ ਹਲਕੇ ਲਈ ਮੁੱਲਾਂਪੁਰ ਵਿੱਚ ਰੈਲੀ ਕੀਤੀ। ਰੈਲੀ ਤੋਂ ਪਹਿਲਾਂ ਰਾਹੁਲ …

Read More »