Breaking News

ਕਾਮਰੇਟ, ਢੱਡਰੀਵਾਲੇ ਤੇ ਨੇਕੀ ਚੇਲਿਆਂ ਵਲੋਂ ਖਾਲਸਾ ਏਡ ਬਾਰੇ ਘਟੀਆ ਬ ਕ ਵਾ ਸ

ਕੈਨੇਡਾ ਵਿੱਚ ਕੋਰੋਨਾ ਵਾ ਇ ਰ ਸ ਦੇ ਕਾਰਨ ਘਰਾਂ ਵਿੱਚ ਰਹਿਣ ਲਈ ਮਜਬੂਰ ਬਜ਼ੁਰਗਾਂ ਦੀ ਮਦਦ ਵਾਸਤੇ ਖਾਲਸਾ ਏਡ ਇੱਕ ਵਾਰ ਫਿਰ ਬੀੜਾ ਚੁੱਕਿਆ ਹੈ। ਜਿਸ ਦੇ ਲਈ ਖਾਲਸਾ ਏਡ ਵੱਲੋਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਾਸਤੇ ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ‘ਤੇ ਲੋੜਵੰਦ ਸੰਪਰਕ ਕਰਕੇ ਰਾਹਤ …

Read More »

ਕੋਰੋਨ ਵਾ ਇ ਰ ਸ ਦੀ ਜੰਗ ‘ਚ ਨਿੱਤਰਿਆ ‘ਖਾਲਸਾ’, ਵਿਦੇਸ਼ੀ ਧਰਤੀ ‘ਤੇ ਗੱਡੇ ਝੰਡੇ

ਕੋਰੋਨਾ ਵਾ ਇ ਰ ਸ ਦੇ ਪ੍ਰਕੋਪ ਦੇ ਵਿਚਕਾਰ ਲੋਕ ਵਿਸ਼ਾਣੂ ਦੇ ਫੈਲਣ ਨੂੰ ਰੋਕਣ ਲਈ ਖੁਦ ਨੂੰ ਆਈਸੋਲੇਟ ਕਰਨ ਤੇ ਕੁਆਰੰਟੀਨ ਕਰਨ ਲਈ ਮਜਬੂਰ ਹੋ ਗਏ ਹਨ। ਜਦੋਂਕਿ ਵਾਇਰਸ ਹਰ ਉਮਰ ਦੀ ਕਮਜ਼ੋਰ ਐਮਿਊਨ ਸਿਸਟਮ ਲਈ ਵੱਡਾ ਖ਼ਤਰਾ ਹੁੰਦਾ ਹੈ। ਇਸ ਦੇ ਨਾਲ ਹੀ ਇਹ ਬਜ਼ੁਰਗਾਂ ਲਈ ਵੀ ਵਧੇਰੇ …

Read More »

Video ਕੋਰੋਨਾ ਵਾ ਇ ਰ ਸ – ਸਿੱਖ ਭਾਈਚਾਰੇ ਨੇ ਇਨਸਾਨੀਅਤ ਦੀ ਮਿਸਾਲ ਕੀਤੀ ਪੇਸ਼

ਜਿੱਥੇ ਅੱਜ ਕੋਰੋਨਾ ਵਾ ਇ ਰ ਸ ਨਾਲ ਦੁਨੀਆ ਆਪੋ ਆਪ ਲਈ ਫਿਕਰਮੰਦ ਹੋਈ ਪਈ ਹੈ ਅਤੇ ਵਪਾਰਕ ਅਦਾਰੇ ਬੰਦ ਹੋਣ ਕਰਕੇ ਤੇ ਆਵਾਜ਼ਾਈ ‘ਤੇ ਪਾਬੰਦੀਆਂ ਲੱਗਣ ਕਰਕੇ ਲੋਕ ਸਟੋਰਾਂ ਵਿਚੋਂ ਸਮਾਨ ਚੁੱਕਣ ਲਈ ਲੜ ਰਹੇ ਹਨ ਉੱਥੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਗੁਰੂ ਪ੍ਰੰਪਰਾ ਦੇ ਪਾਂਧੀ ਬਣ “ਸਰਬੱਤ ਦੇ …

Read More »

Video – ਜਦੋਂ ਸਿੱਖ ਡਾਕਟਰ ਦੀ ਪ੍ਰਧਾਨ ਮੰਤਰੀ ਮੋਦੀ ਨੇ ਵੀ ਕੀਤੀ ਤਾਰੀਫ਼

ਏਮਜ਼ ਦੇ ਡਾਕਟਰ ਦੀ ‘ਕੋਰੋਨਾਵਾਇਰਸ ਪ੍ਰਕੋਪ ਦੌਰਾਨ ਘਰ ਅੰਦਰ ਹੀ ਰਹਿਣ’ ਦੀ ਅਪੀਲ ਨੂੰ ਆਨਲਾਈਨ ਕਾਫੀ ਪ੍ਰਸੰਸਾ ਮਿਲ ਰਹੀ ਹੈ। ਪ੍ਰਸਾਰ ਭਾਰਤੀ ਨਿਊਜ਼ ਸਰਵਿਸ ਨੇ ਇੱਕ ਰਿਹਾਇਸ਼ੀ ਡਾਕਟਰ ਦੀ ਤਸਵੀਰ ਸ਼ੇਅਰ ਕੀਤੀ ਜੋ ਲੋਕਾਂ ਨੂੰ “ਘਰ ਰਹਿਣ” ਦੀ ਬੇਨਤੀ ਕਰ ਰਿਹਾ ਹੈ। ਏਮਜ਼ ਦੇ ਡਾਕਟਰ ਦੀ ‘ਕੋਰੋਨਾ ਵਾ ਇ ਰ …

Read More »

ਨਿਰ ਭਿ ਆ ਦੇ ਚਾਰੇ ਦੋ ਸ਼ੀ ਆਂ ਨੂੰ ਕੱਲ੍ਹ ਸਵੇਰੇ ਸਾਢੇ ਪੰਜ ਵਜੇ ਫਾਂਸੀ ਦਿੱਤੀ ਜਾਵੇਗੀ

ਨਵੀਂ ਦਿੱਲੀ: ਨਿਰਭਿਆ ਦੇ ਚਾਰੇ ਦੋ ਸ਼ੀ ਆਂ ਨੂੰ ਕੱਲ੍ਹ ਸਵੇਰੇ 5.30 ਵਜੇ ਫਾਂਸੀ ਦਿੱਤੀ ਜਾਣੀ ਤੈਅ ਹੈ। ਇੱਕ ਦੋਸ਼ੀ ਪਵਨ ਗੁਪਤਾ ਦੀ ਰਸਮੀ ਪਟੀਸ਼ਨ ਵੀਰਵਾਰ ਨੂੰ ਖਾਰਜ ਕਰ ਦਿੱਤੀ ਗਈ। ਇਸ ਦੇ ਨਾਲ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਵਨ ਤੇ ਅਕਸ਼ੈ ਠਾਕੁਰ ਦੀ ਦੂਜੀ ਰਹਿਮ ਦੀ ਅਪੀਲ ਨੂੰ ਵੀ …

Read More »

ਪੰਜਾਬ ‘ਚ ਕੋਰੋਨਾ ਵਾ ਇ ਰ ਸ ਨਾਲ ਪਹਿਲੀ ਮੌਤ, ਸਾਰਾ ਪਿੰਡ ਕੀਤਾ ਸੀਲ..

70 ਸਾਲਾ ਇਹ ਵਿਅਕਤੀ 7 ਮਾਰਚ ਨੂੰ ਇਟਲੀ ਤੋਂ ਜਰਮਨੀ ਦੇ ਰਸਤੇ ਦਿੱਲੀ ਏਅਰਪੋਰਟ ਪਹੁੰਚਿਆ ਸੀ। ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾ ਇ ਰ ਸ ਨਾਲ ਮੌਤ ਦੀ ਪੁਸ਼ਟੀ ਹੋਣ ਨਾਲ ਪੂਰਾ ਪਿੰਡ ਸੀਲ ਕਰ ਦਿੱਤਾ ਹੈ। ਪੰਜਾਬ ਵਿੱਚ ਕੋਰਨਾ ਵਾ ਇ ਰ ਸ ਨਾਲ ਪਹਿਲੀ ਮੌਤ ਹੋਈ ਹੈ। ਨਵਾਂਸ਼ਹਿਰ ਦੇ …

Read More »

ਕਨੇਡਾ ਵਿਚ ਕਰੋਨਾ ਵਾ ਇ ਰ ਸ ਦਾ ਸਟੂਡੈਂਟਸ ਤੇ ਅਸਰ

ਕੋਰੋਨਾ ਵਾ ਇ ਰ ਸ ਤੇ ਅੰਤਰਰਾਸ਼ਟਰੀ ਵਿਦਿਆਰਥੀ ਬਰੈਂਪਟਨ ਤੇ ਆਲੇ-ਦੁਆਲੇ ਦੇ ਸ਼ਹਿਰਾਂ ਵਿਖੇ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਰਹਿ ਰਹੇ ਹਨ, ਰੇੰਟਲ ਪ੍ਰੋਪਰਟੀਆਂ ਦੀ ਕਮੀਂ ਹੋਣ ਤੇ ਮੰਗ ਜ਼ਿਆਦਾ ਹੋਣ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਸੀਮਤ ਜਗ੍ਹਾ ਵਿੱਚ ਰਹਿਣਾ ਪੈ ਰਿਹਾ ਹੈ। ਕੁੱਝ ਘਰਾਂ ਵਿੱਚ 10-15 ਤੇ ਬੇਸਮੇੰਟਾ ਵਿਖੇ …

Read More »

ਪੂਰੀ ਰਿਪੋਰਟ -ਜਾਣੋ ਕੈਨੇਡਾ ਸਰਕਾਰ ਨੇ ਲੋਕਾਂ ਦੀ ਮਦਦ ਲਈ ਕਿਹੜੇ ਕਿਹੜੇ ਪੈਕੇਜ ਐਲਾਨੇ

ਕੈਨੇਡਾ ਸਰਕਾਰ ਨੇ ਲੋਕਾਂ ਦੀ ਮਦਦ ਲਈ ਪੈਕੇਜ ਐਲਾਨੇ ਵਿਸ਼ਵਵਿਆਪੀ COVID-19 ਦੇ ਫੈਲਣ ਦੌਰਾਨ ਕਨੇਡਾ ਦੀ ਸਰਕਾਰ ਸਾਡੀ ਆਰਥਿਕਤਾ ਅਤੇ ਸਾਰੇ ਕੈਨੇਡੀਅਨਾਂ ਦੀ ਸਿਹਤ, ਸੁਰੱਖਿਆ ਅਤੇ ਨੌਕਰੀਆਂ ਦੀ ਰੱਖਿਆ ਲਈ ਸਖਤ ਅਤੇ ਤੇਜ਼ ਕਾਰਵਾਈ ਕਰ ਰਹੀ ਹੈ। ਪ੍ਰਧਾਨਮੰਤਰੀ, ਜਸਟਿਨ ਟਰੂਡੋ ਨੇ ਅੱਜ ਅਰਥਚਾਰੇ ਨੂੰ ਸਥਿਰ ਕਰਨ ਅਤੇ ਇਸ ਚੁਣੌਤੀਪੂਰਨ ਦੌਰ …

Read More »

ਕੋਰੋਨਾ ਵਾ ਇ ਰ ਸ ਦਾ ਨਵਾਂ ਚੈਲੰਜ, ਫੇਮਸ ਹੋਣ ਲਈ ਕੁੜੀ ਨੇ ਕੀਤਾ ਇਹ ਕਾਰਾ

ਸੋਸ਼ਲ ਮੀਡੀਆ ਦੇ ਪ੍ਰਭਾਵ ਕਰਕੇ ਇੱਕ ਕੁੜੀ ਦੀ ਵਿਆਪਕ ਆਲੋਚਨਾ ਹੋ ਰਹੀ ਹੈ ਜਦੋਂ ਉਸ ਨੇ ਸਿਰਫ ਸੋਸ਼ਲ ਮੀਡੀਆ ‘ਤੇ ਆਪਣੇ ਫੌਲੋਅਰਸ ਵਧਾਉਣ ਲਈ ਇੱਕ ਘਿਣਾਉਣਾ “ਕੋਰੋਨਾ ਵਾ ਇ ਰ ਸ ਚੈਲੰਜ” ਲਿਆ। ਇੰਸਟਾਗ੍ਰਾਮ ਤੇ ਟਿੱਕਟੌਕ ਯੂਜ਼ਰ ਨੇ ਇੱਕ ਹਵਾਈ ਜਹਾਜ਼ ਦੀ ਕਥਿਤ ਤੌਰ ‘ਤੇ ਟਾਇਲਟ ਸੀਟ ਚੱਟਣ ਦੀ ਵੀਡੀਓ …

Read More »

ਰਣਜੀਤ ਢੱਡਰੀਆਂਵਾਲੇ ਦੀ ਇਹ ਵੀਡੀਉ ਦੇਖੋ ਤੇ ਆਪਣੇ ਵਿਚਾਰ ਦਿਉ

ਢੱਡਰੀਆਂਵਾਲ਼ਾ ਜੋ ਪਹਿਲਾਂ ਰਾੜੇ ਵਾਲ਼ੇ ਡੇਰੇ ਦੀ ਪੈਦਾਇਸ਼ ਸੀ, ਅਤੇ ਸੰਤ ਕਹਾਉਂਦਾ ਸੀ, ਮਿਸ਼ਨਰੀ ਬਣ ਗਿਆ। ਇਸ ਦੀ ਬਾਹਰੋਂ ਦਿਸਦੀ ਵਜ੍ਹਾ ਇਹ ਹੈ ਕਿ ਮਿਸ਼ਨਰੀਆਂ ਨੇ ਸਾਲਾਂ ਬੱਧੀ ਸੋਸ਼ਲ ਮੀਡੀਆ ‘ਤੇ ਢੱਡਰੀਆਂਵਾਲ਼ੇ ਨੂੰ ਜਿੱਚ ਕੀਤਾ। ਅੱਠੇ ਪਹਿਰ ਆਪਣੀ ਖਿੱਲੀ ਉੱਡਦੀ ਵੇਖਣੀ ਢੱਡਰੀਆਂਵਾਲ਼ੇ ਲਈ ਅਸਹਿ ਸੀ ਕਿਉਂਕਿ ਉਹ ਤਾਂ ਸਾਰਾ ਕੁਝ …

Read More »