Breaking News

Video : ਅਣਮਨੁੱਖੀ ਕਾਰਾ- ਯੂ.ਪੀ ‘ਚ ਮਜ਼ਦੂਰਾਂ ਨੂੰ ਸੈਨੀਟਾਈਜ਼ਰ ਨਾਲ ਨਹਿਲਾਇਆ

ਕਰੋਨਾ ਵਾਇਰਸ ਦੇ ਨਾਲ ਲੜਨ ਲਈ ਜਿਥੇ ਵੱਖ – ਵੱਖ ਗਲੀ ਮੁਹੱਲਿਆ ਵਿਚ ਸੈਨੀਟਾਈਜ਼ਰ ਦਾ ਛਿੜਕਾਅ ਕੀਤੀ ਜਾ ਰਿਹਾ ਹੈ ਉੱਥੇ ਹੀ ਕਰੋਨਾ ਨਾਲ ਲੜਨ ਲਈ ਉਤਰ ਪ੍ਰਦੇਸ਼ ਦੇ ਬਰੀਲੀ ਵਿਚ ਮਜ਼ਦੂਰਾਂ ਨੂੰ ਸੈਨੀਟਾਈਜ਼ਰ ਨਾਲ ਨਹਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰ ਜਦੋਂ ਇਸ ਘਟਨਾ ਬਾਰੇ ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ …

Read More »

ਕੋਰੋਨਾ: ਸੜਕ ’ਤੇ ਸੌਣ ਵਾਲਿਆਂ ਨੂੰ Five Star Hotel ਵਿਚ ਰੱਖੇਗੀ ਇਸ ਦੇਸ਼ ਦੀ ਸਰਕਾਰ

ਦੁਨੀਆਭਰ ਵਿਚ ਕੋਰੋਨਾ ਵਾਇਰਸ ਦਾ ਸੰਕਟ ਛਾਇਆ ਹੋਇਆ ਹੈ। ਹਰ ਦੇਸ਼ ਅਪਣੇ-ਅਪਣੇ ਤਰੀਕੇ ਨਾਲ ਕੋਰੋਨਾ ਵਾਇਰਸ ਨੂੰ ਘਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੇ ਵਿਚ ਇਕ ਦੇਸ਼ ਅਜਿਹਾ ਪ੍ਰੋਜੈਕਟ ਸ਼ੁਰੂ ਕਰਨ ਜਾ ਰਿਹਾ ਹੈ ਜਿਸ ਤਹਿਤ ਸੜਕ ਤੇ ਸੌਣ ਵਾਲੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ 5 ਸਟਾਰ …

Read More »

ਆਮ ਆਦਮੀ ਦੀ ਬਚਤ ‘ਤੇ ਸਰਕਾਰ ਨੇ ਚਲਾਈ ਕੈਂਚੀ, ਵਿਆਜ ਦਰਾਂ ਵਿਚ ਭਾਰੀ ਕਟੌਤੀ

ਨਵੀਂ ਦਿੱਲੀ- ਕੋਰੋਨਾ ਵਾਇਰਸ ਕਾਰਨ, ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਰੈਪੋ ਰੇਟ ਅਤੇ ਰਿਵਰਸ ਰੈਪੋ ਰੇਟ ‘ਤੇ ਕੈਂਚੀ ਚਲਾ ਦਿੱਤੀ ਗਈ ਹੈ ਅਤੇ ਹੁਣ ਸਰਕਾਰ ਨੇ ਆਮ ਆਦਮੀ ਨੂੰ ਝਟਕਾ ਦਿੱਤਾ ਹੈ। ਸਰਕਾਰ ਨੇ ਛੋਟੀਆਂ ਬਚਤ ਸਕੀਮਾਂ ਉੱਤੇ ਵਿਆਜ ਦਰ ਵਿਚ ਵੱਡੀ ਕਟੌਤੀ ਕੀਤੀ ਹੈ। ਦਰਅਸਲ ਸਰਕਾਰ ਨੇ ਪਬਲਿਕ ਪ੍ਰੋਵਿਡੈਂਟ …

Read More »

Video – ਜਾਣੋ ਕਰੋਨਾ ਕਰਕੇ ਕਿੰਨੇ ਮਹੀਨੇ ਲਾਕ ਡਾਊਨ ਹੋ ਸਕਦਾ

ਮਿਆਂਮਾਰ ਵਿੱਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਹੋਈ ਹੈ ਤੇ ਇਸ ਦੇ ਨਾਲ ਹੀ ਇਸ ਮੁਲਕ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ।ਜਿਸ ਸ਼ਖ਼ਸ ਦੀ ਮੌਤ ਹੋਈ ਹੈ, ਉਸਦੀ ਉਮਰ 69 ਸਾਲ ਸੀ ਅਤੇ ਉਹ ਕੈਂਸਰ ਤੋਂ ਪੀੜਤ ਸੀ।ਸਿਹਤ ਮੰਤਰਾਲੇ ਮੁਤਾਬਕ ਇਸ ਵਿਅਕਤੀ ਦਾ ਕੈਂਸਰ ਦਾ ਇਲਾਜ ਆਸਟਰੇਲੀਆ ‘ਚ …

Read More »

Video – ਇਸ ਵੱਡੀ ਕੰਪਨੀ ਨੇ ਵੀ ਤਿਆਰ ਕੀਤਾ ਕੋਰੋਨਾ ਵਾਇਰਸ ਦਾ ਟੀਕਾ!

ਕੋਰੋਨਾ ਵਾਇਰਸ ਨਾਲ ਲੜਨ ਲਈ ਹੁਣ ਦੁਨੀਆ ਦੀਆਂ ਤਮਾਮ ਵੱਡੀਆਂ ਕੰਪਨੀਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਅੰਤਰਰਾਸ਼ਟਰੀ ਕੰਪਨੀ ਜਾਨਸਨ ਐਂਡ ਜਾਨਸਨ ਦਾ ਨਾਮ ਸਾਹਮਣੇ ਆਇਆ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦਾ ਟੀਕਾ ਲੱਭ ਲਿਆ ਹੈ। ਇਸ ਟੀਕੇ ਦਾ …

Read More »

ਜਪਾਨ ਨੇ ਕੀਤਾ Corona ਦੀ ਦਵਾਈ ਬਣਾਉਣ ਦਾ ਦਾਅਵਾ..

ਪੂਰੀ ਦੁਨੀਆਂ ਤੇ ਮਾਰ ਕਰ ਰਹੇ ਕਰੋਨਾ ਵਾ ਇ ਰ ਸ ਦੇ ਇਲਾਜ਼ ਲਈ ਵੱਖ – ਵੱਖ ਦੇਸ਼ਾਂ ਦੇ ਡਾਕਟਰਾਂ ਵੱਲੋਂ ਇਸ ਦੀ ਦਵਾਈ ਬਣਾਉਣ ਲਈ ਰਿਸਰਚ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਇਸ ਦਾ ਕੋਈ ਇਲਾਜ਼ ਨਹੀਂ ਮਿਲ ਸਕਿਆ। ਪਰ ਹੁਣ ਜਪਾਨ ਇਹ ਦਾਵਾ ਕਰ ਰਿਹਾ ਹੈ ਕਿ …

Read More »

ਪੰਜਾਬ ਸਰਕਾਰ ਨੇ ਹੁਣ ਇਹਨਾਂ ਚੀਜ਼ਾਂ ਤੋਂ ਹਟਾਈ ਪਾਬੰਦੀ, ਨਵੇਂ ਹੁਕਮ ਜਾਰੀ

ਚੰਡੀਗੜ੍ਹ- ਕੋਰੋਨਾ ਵਾਇਰਸ ਦੇ ਚਲਦੇ ਮੋਦੀ ਸਰਕਾਰ ਨੇ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਸੀ। ਇਸ ਲੌਕਡਾਊਨ ਦੇ ਵਿਚਕਾਰ ਕਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਤੇ ਹੁਣ ਇਕ ਵਾਰ ਫਿਰ ਪੰਜਾਬ ਸਰਕਾਰ ਨੇ ਜਰੂਰੀ ਸੇਵਾਵਾਂ ਤੇ ਸੰਸਥਾਵਾਂ ਨੂੰ ਖੁੱਲ੍ਹਾ ਰੱਖਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਸਕੱਤਰ …

Read More »

11 ਦਿਨ ਤੋਂ ਦਾਖਲ ਕਨਿਕਾ ਕਪੂਰ, 5 ਵਾਰ ਹੋਇਆ ਟੈਸਟ, ਰਿਪੋਰਟ ਪਾਜ਼ੀਟਿਵ

ਕੀ ਸਿੱਧੂ ਮੂਸੇਵਾਲ ਤੇ ਦਿਲਜੀਤ ਦੁਸਾਂਝ ਆਪਣੀ ਇਸ ਭੈਣ ਤੇ ਵੀ ਗਾਣਾ ਬਣਾਉਣਗੇ? ਕੀ ਇਸ ਨੂੰ ਵੀ ਗਾਣਾ ਬਣਾ ਕੇ ਬਦਨਾਮ ਕਰਨਗੇ? ਨਵੀਂ ਦਿੱਲੀ: ਬਾਲੀਵੁੱਡ ਕਲਾਕਾਰ ਕਨਿਕਾ ਕਪੂਰ 20 ਮਾਰਚ ਤੋਂ ਲਖਨਊ ਦੇ ਪੀਜੀਆਈ ਹਸਪਤਾਲ ਵਿਚ ਭਰਤੀ ਹੈ ਪਰ ਹਾਲੇ ਵੀ ਉਸ ਨੂੰ ਇਸ ਗੰਭੀਰ ਬਿਮਾਰੀ ਤੋਂ ਛੁਟਕਾਰਾ ਨਹੀਂ ਮਿਲਿਆ। …

Read More »

ਕੌਮਾਂਤਰੀ ਸਿੱਖ ਭਾਈਚਾਰੇ ਵਲੋਂ ਕੋਵਿਡ-19 ਸੰਕਟ ਸਮੇਂ ਨਿਭਾਈ ਜਾ ਰਹੀ ਅਹਿਮ ਭੂਮਿਕਾ

*ਡਾ. ਗੁਰਵਿੰਦਰ ਸਿੰਘ* ਅੱਜ ਕੌਮਾਂਤਰੀ ਪੱਧਰ ਤੇ ਕਰੋਨਾ ਵਾਇਰਸ, ਜਿਸ ਨੂੰ ਵਿਸ਼ਵ ਸਿਹਤ ਸੰਸਥਾ ਵਜੋਂ ਕੋਵਿਡ -19 ਕਹਿਣਾ ਉਚਿਆ ਦੱਸਿਆ ਗਿਆ ਹੈ ਅਤੇ ਇਸ ਬਿਮਾਰੀ ਦੀ ਆੜ ‘ਚ ਕਿਸੇ ਵੀ ਦੇਸ਼ ਕੌਮ ਅਤੇ ਰੰਗ ਨਸਲ ਦੇ ਲੋਕਾਂ ਨਾਲ ਵਿਤਕਰਾ ਨਾ ਕਰਨ ਦੀ ਤਾੜਨਾ ਵੀ ਕੀਤੀ ਗਈ ਹੈ, ਦਾ ਮੁੱਦਾ ਹਰ …

Read More »

ਕੋਰੋਨਾ: ਪ੍ਰਾਈਵੇਟ ਲੈਬ ਵਿਚ ਟੈਸਟ ਕਰਵਾਉਣ ਗਏ ਤਾਂ ਦੇਣੇ ਪੈਣਗੇ 5 ਹਜ਼ਾਰ ਰੁਪਏ

ਦੇਸ਼ ਵਿਚ ਕੋਰੋਨਾਵਾਇਰਸ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਮਾਨਤਾ ਪ੍ਰਾਪਤ ਪ੍ਰਾਈਵੇਟ ਲੈਬਾਰਟਰੀਆਂ ਨੂੰ ਟੈਸਟ ਦੀ ਮਨਜੂਰੀ ਦੇਣ ਦੀ ਤਿਆਰੀ ਹੈ। ਇਸ ਦੇ ਨਾਲ, ਇਨ੍ਹਾਂ ਲੈਬਾਂ ਨੂੰ ਟੈਸਟ ਦੀ ਕੀਮਤ 4,500 ਤੋਂ 5,000 ਦੇ ਵਿਚਕਾਰ ਰੱਖਣ ਦੀ ਹਦਾਇਤ ਕੀਤੀ ਜਾਵੇਗੀ। ਕੇਂਦਰੀ ਸਿਹਤ ਮੰਤਰਾਲੇ ਨੇ ਨਿੱਜੀ ਖੇਤਰ ਦੀਆਂ ਲੈਬਾਰਟਰੀਆਂ ਲਈ ਦਿਸ਼ਾ …

Read More »