Breaking News

ਸੰਨੀ ਦਿਉਲ ਨੂੰ ਇਸ ਵੀਡੀਉ ਕਰਕੇ ਲੋਕਾਂ ਨੇ ਕੀਤਾ ਟਰੋਲ

ਸੰਨੀ ਦਿਉਲ ਦੀਹਿਮਾਚਲ ਦੀਆਂ ਵਾਦੀਆਂ ਦੀ ਵੀਡੀਉ ਕਰਕੇ ਲੋਕਾਂ ਨੇ ਕੋਮਿੰਟ ਕਰ ਕਰ ਕੇ ਟਰੋਲ ਕੀਤਾ ਹੈ। ਗੁਰਦਾਸਪੁਰ ਦੇ ਲੋਕ ਸੰਨੀ ਦਿਉਲ ਨਾਲ ਨਾਰਾਜ਼ ਹਨ ਅਤੇ ਉਸ ਨੂੰ ਅਵਾਜ਼ਾਂ ਮਾਰ ਰਹੇ ਹਨ। ਇੱਕ ਨੇ ਲਿਖਿਆ- ‘Paaji, Gurdaspur is missing you ਇਕ ਹੋਰ ਨੇ ਲਿਖਿਆ -“Prawa aja hun punjab kini thnd …

Read More »

ਅੰਮ੍ਰਿਤਸਰ ‘ਚ ਨਾਕੇਬੰਦੀ ਦੌਰਾਨ ਪੁਲਿਸ ਨੂੰ ਮਿਲੇ ਦੋ ਗ੍ਰਨੇਡ

ਪੁਲਿਸ ਵੱਲੋਂ ਪਿੰਡ ਹਰਸ਼ਾ ਛੀਨਾ ਦੇ ਕੁੱਕੜਾਂਵਾਲਾ ਅੱਡਾ ‘ਚ ਨਾਕੇਬੰਦੀ ਕੀਤੀ ਗਈ ਸੀ ਜਦ ਅਜਨਾਲਾ ਵਾਲੇ ਪਾਸਿਓਂ ਆ ਰਹੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਮੋਟਰਸਾਈਕਲ ਭਜਾ ਲਿਆ ਪੁਲਿਸ ਵੱਲੋਂ ਉਨ੍ਹਾਂ ਦਾ ਬੈਗ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਬੈਗ ਦੀ ਤਣੀ …

Read More »

ਹੁਣ ਇੱਕ ਹੋਰ ਸੀਆਈਏ ਸਟਾਫ਼ ਦੇ ਸਬ ਇੰਸਪੈਕਟਰ ਨੇ ਕੀਤੀ ਖ਼ੁਦਕੁਸ਼ੀ

ਘਰ ਦੇ ਬਾਹਰ ਕਾਰ ‘ਚ ਬੈਠ ਕੇ ਚਲਾਈ ਗੋਲੀ ਹੁਣ ਇਹਦੀ ਪਤਾ ਨਹੀਂ ਕੀ ਕਹਾਣੀ ਨਿਕਲਣੀ-ਜਲੰਧਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ਼ ‘ਚ ਤੈਨਾਤ ਸਬ ਇੰਸਪੈਕਟਰ ਵੱਲੋਂ ਸ਼ਨਿੱਚਰਵਾਰ ਰਾਤ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਬ ਇੰਸਪੈਕਟਰ ਦਾ ਨਾਂ ਵਿਪਨ ਕੁਮਾਰ ਦੱਸਿਆ ਜਾ ਰਿਹਾ ਹੈ, ਉਹ ਮਾਡਲ ਹਾਊਸ ਵਿਖੇ ਰਹਿ …

Read More »

ਜਲੰਧਰ ਵਿਚ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਨੂੰ ਲੋਕਾਂ ਨੇ ਕੁੱਟ ਕੁੱਟ ਮਾਰਿਆ

ਜਲੰਧਰ ਦੇ ਰਾਮਾ ਮੰਡੀ ਇਲਾਕੇ ਵਿਚ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ। ਗੁੱਸੇ ਵਿਚ ਆਏ ਲੋਕਾਂ ਨੇ ਮੁਲਜ਼ਮ ਨੂੰ ਕੁੱਟ-ਕੁੱਟ ਦੇ ਮੌਤ ਦੇ ਘਾਟ ਉਤਾਰ ਦਿੱਤਾ। ਪਤਾ ਲੱਗਾ ਹੈ ਕਿ ਮੁਲਜ਼ਮ ਪੀੜਤ ਲੜਕੀ ਦਾ ਗੁਆਂਢੀ ਸੀ। ਲੋਕਾਂ ਨੇ ਉਸ …

Read More »

ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵਲੋਂ ਸ਼ਿਵ ਸੈਨਾ ਦੇ ਬਾਂਦਰ ਨੂੰ ਜਵਾਬ

ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵਲੋਂ ਸ਼ਿਵੇ ਸੈਨਾ ਦਾ ਬਾਂਦਰ ਜੋ ਸਕਿਉਰਟੀ ਲੈਣ ਲਈ ਬਕਵਾਸ ਕਰ ਰਿਹਾ ਹੈ ਨੂੰ ਜਵਾਬ ਜਰੂਰ ਸੁਣੋ- ਜੂਨ ਚੌਰਾਸੀ ਦੇ ਹਮਲੇ ਵੇਲੇ ਸੰਤ ਜਰਨੈਲ ਸਿੰਘ ਖਿਲਾਫ ਕੋਈ ਵੀ ਪੁਲਿਸ ਸ਼ਿਕਾਇਤ (ਐਫ. ਆਈ. ਆਰ.) ਦਰਜ ਨਹੀਂ ਸੀ ਤੇ ਨਾ ਹੀ ਉਹ ਕਿਸੇ ਕੇਸ ‘ਚ ਲੋੜੀਂਦੇ …

Read More »

1955 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਅਟੈਕ ਹੋਇਆ, ਓਦੋਂ ਕਿਹੜੀ ਮੋਰਚਾਬੰਦੀ ਸੀ ਅੰਦਰ ?

3 ਅਤੇ 4 ਜੁਲਾਈ 1955 ਦੀ ਅੱਧੀ ਰਾਤ ਨੂੰ ਪੁਲਿਸ ਨੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਉਤੇ ਹਮਲਾ। ਬਹੁਤੇ ਸਿੱਖ ਇਹੀ ਸਮਝਦੇ ਹਨ ਕਿ ਜੂਨ 1984 ਵਿਚ ਹੀ ਭਾਰਤੀ ਹਕੂਮਤ ਵਲੋਂ ਦਰਬਾਰ ਸਾਹਿਬ ਉੱਤੇ ਪਹਿਲੀ ਵਾਰ ਹਮਲਾ ਕੀਤਾ ਗਿਆ ਸੀ । ਪਰ ਅਖੌਤੀ ਆਜ਼ਾਦੀ ਦੇ (1947) ਦੇ ਕਰੀਬ …

Read More »

ਹੁਣ ਅਮਰੀਕਾ ਵੀਜ਼ਾ ਦੇ ਲਈ ਦੇਣੀ ਹੋਵੇਗੀ 5 ਸਾਲ ਦੇ ਸੋਸ਼ਲ ਮੀਡੀਆ ਅਕਾਊਂਟ ਦੀ ਜਾਣਕਾਰੀ

ਨਵੀਂ ਦਿੱਲੀ, 2 ਜੂਨ- ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਹੁਣ ਵੀਜ਼ੇ ਦੇ ਨਿਯਮਾਂ ‘ਚ ਵੱਡਾ ਬਦਲਾਅ ਕਰ ਦਿੱਤਾ ਹੈ। ਨਵੇਂ ਨਿਯਮਾਂ ਦੇ ਅਨੁਸਾਰ, ਹੁਣ ਅਮਰੀਕਾ ਦਾ ਵੀਜ਼ਾ ਚਾਹੁਣ ਵਾਲੇ ਲੋਕਾਂ ਨੂੰ ਆਪਣੀ ਸੋਸ਼ਲ ਮੀਡੀਆ ਅਕਾਊਂਟ ਦੀ ਪੰਜ ਸਾਲਾਂ ਦੀ ਜਾਣਕਾਰੀ ਦੇਣੀ ਹੋਵੇਗੀ। ਇਸ ਦੇ ਨਾਲ ਹੀ ਵੀਜ਼ਾ ਅਪਲਾਈ ਕਰਨ ਵਾਲੇ …

Read More »

ਨੋਜੁਆਨਾਂ ਨੂੰ ਬਿਜਲੀ ਦੇ ਖੰਬੇ ਨਾਲ ਬੰਨ ਕੇ ਬੁਰੀ ਤਰ੍ਹਾਂ ਕੁੱਟਿਆ

ਨੋਇਡਾ: ਥਾਣਾ ਸੈਕਟਰ 20 ਖੇਤਰ ਦੇ ਸੈਕਟਰ 25 ਕੋਲ ਦੋ ਨੌਜਵਾਨਾਂ ਨੂੰ ਤਪਦੀ ਧੁੱਪ ਵਿੱਚ ਨੰਗੇ ਕਰਕੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਕੁੱਟਣ ਦੀ ਕਥਿਤ ਵੀਡੀਓ ਵਾਇਰਲ ਹੋ ਰਹੀ ਹੈ। ਇਸ ਮਾਮਲੇ ਵਿੱਚ ਥਾਣਾ ਸੈਕਟਰ 20 ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸੈਕਟਰ 20 …

Read More »

ਜਸਪਾਲ ਸਿੰਘ ਦੇ ਮਾਮਲੇ ਵਿਚ ਨਵਾਂ ਮੋੜ

ਬੀਤੀ 18 ਮਈ ਨੂੰ ਪੁਲਿਸ ਹਿਰਾਸਤ ਵਿੱਚ ਨੌਜਵਾਨ ਜਸਪਾਲ ਸਿੰਘ ਦੀ ਮੌਤ ਦੇ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੂੰ ਝਟਕਾ ਲੱਗਾ ਹੈ। ਐਸਆਈਟੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਗਏ ਮੁਲਜ਼ਮ ਪੁਲਿਸ ਮੁਲਾਜ਼ਮਾਂ ਦਾ ਰਿਮਾਂਡ ਨਹੀਂ ਮਿਲਿਆ। SIT ਨੇ ਅਦਾਲਤ ਵਿੱਚ ਸੁਖਮਿੰਦਰ ਸਿੰਘ (ਸੰਤਰੀ) ਅਤੇ ਦਰਸ਼ਨ ਸਿੰਘ (ਮੁਨਸ਼ੀ) …

Read More »

ਸੈਣੀ ਤੇ ਉਮਰਾਨੰਗਲ ਦੀਆਂ ਕਾਲ ਡਿਟੇਲਾਂ

ਕਈ ਮਹੀਨਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਅਤੇ ਗੋਲੀ ਕਾਂਡ ਦੀ ਘਟਨਾ ਚਰਚਾ ਦੇ ਵਿਚ ਹੈ। ਪਿੱਛੇ ਜਿਹੇ ਇਸ ਮਸਲੇ ਨੂੰ ਲੈ ਕੇ ਸਪੈਸ਼ਲ ਜਾਂਚ ਟੀਮ (ਐਸਆਈਟੀ) ਨੇ ਕੁੱਝ ਦੋਸ਼ੀਆਂ ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਅੱਜ ਦੀ ਹਿੰਦੁਸਤਾਨ ਟਾਈਮਜ਼ (1 ਜੂਨ 2019) ਮੁਤਾਬਿਕ ਐਸਆਈਟੀ …

Read More »