Breaking News

ਪੁਲਿਸ ਦੇ ਸਖ਼ਤ ਪ੍ਰਬੰਧਾਂ ਹੇਠ ਭਾਈ ਨਿਰਮਲ ਸਿੰਘ ਦਾ ਹੋਇਆ ਅੰਤਿਮ ਸੰਸਕਾਰ

ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੋ ਕਿ ਕੋਰੋਨਾ ਦੀ ਬਿਮਾਰੀ ਨਾਲ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਵੇਰਕਾ ਤੋ ਦੋ ਕੁ ਕਿੱਲੋਮੀਟਰ ਦੀ ਦੂਰੀ ‘ਤੇ ਪਿੰਡ ਫ਼ਤਿਹਗੜ੍ਹ ਸ਼ੂਕਰਚੱਕ ਨੂੰ ਜਾਂਦੇ ਰਸਤੇ ‘ਤੇ ਪੈਂਦੇ ਫਲਾਈ ਓਵਰ ਪੁਲ ਨੇੜੇ ਇਕ ਦਾਨੀ ਸੱਜਣ ਦੁਆਰਾ ਦਾਨ …

Read More »

ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਪ੍ਰਸ਼ਾਸਨ ਨੇ ਰੱਖਿਆ ਇਕਾਂਤਵਾਸ ‘ਚ

ਕਪੂਰਥਲਾ, 2 ਅਪ੍ਰੈਲ (ਅਮਰਜੀਤ ਸਿੰਘ ਕੋਮਲ, ਹੈਪੀ, ਥਿੰਦ) – ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪ੍ਰਸ਼ਾਸਨ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਇਕਾਂਤਵਾਸ ‘ਚ ਰੱਖਿਆ ਹੈ। ਇਸ ਦੀ ਪੁਸ਼ਟੀ ਐੱਸ.ਡੀ.ਐਮ ਸੁਲਤਾਨਪੁਰ ਲੋਧੀ ਨੇ ਕੀਤੀ। ਉਨ੍ਹਾਂ ਕਿਹਾ ਕਿ ਭਾਈ ਨਿਰਮਲ ਸਿੰਘ ਖ਼ਾਲਸਾ ਬੀਤੀ 13 ਮਾਰਚ ਨੂੰ ਸੁਲਤਾਨਪੁਰ ਲੋਧੀ ਦੇ …

Read More »

ਕਰੋਨਾਵਾਇਰਸ ਤੋਂ ਬਾਅਦ ਦੀ ਦੁਨੀਆਂ

– ਡਾ ਪ੍ਰਿਥੀਪਾਲ ਸਿੰਘ ਸੋਹੀ ਅੱਜ ਕਰੋਨਾਵਾਇਰਿਸ ਦਾ ਪਰਕੋਪ ਜਾਰੀ ਹੈ। ਹਰ ਰੋਜ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਵੀ ਵਧੀ ਜਾ ਰਹੀ ਹੈ। ਖੈਰ ਇਸ ਬਾਰੇ ਅੱਜ ਗੂਗਲ ਅਤੇ ਹੋਰ ਸਾਈਟਾਂ ਤੇ ਹਰ ਮਿੰਟ ਤੇ ਨਵੀਂ ਜਾਣਕਾਰੀ ਆ ਰਹੀ …

Read More »

ਪੰਜ ਮਹੀਨੇ ਦੇ ਬੱਚੇ ਨੂੰ ਕੋਰੋਨਾ ਮਰੀਜ਼ ਸਮਝ ਨੇ ਡਾਕਟਰ ਨੇ ਛੂਹਣ ਤੋਂ ਕੀਤਾ ਮਨਾ

ਲਖਨਊ ਸ਼ਹਿਰ ਦੇ ਜਾਨਕੀਪੁਰਮ ਵਿੱਚ ਰਹਿਣ ਵਾਲੇ ਨਿਸ਼ਾਂਤ ਸਿੰਘ ਸੇਂਗਰ ਦੇ ਪਰਿਵਾਰ ਦੀ ਖ਼ੁਸ਼ੀ ਨੂੰ ਕੋਰੋਨਾ ਦੇ ਦਹਿਸ਼ਤ ਦੀ ਨਜ਼ਰ ਲੱਗ ਗਈ। ਆਪਣੀ ਪਤਨੀ ਤੋਂ ਇਲਾਵਾ ਨਿਸ਼ਾਂਤ ਦਾ ਕੱਲ੍ਹ ਤੱਕ ਪੰਜ ਮਹੀਨਿਆਂ ਦਾ ਬੇਟਾ ਸੀ। ਇੱਕ ਰਾਤ ਪਹਿਲਾਂ ਦੁੱਧ ਪੀਂਦਿਆਂ, ਉਸਦੇ ਪੁੱਤਰ ਦੀ ਸਾਹ ਦੀ ਨਲੀ ਵਿੱਚ ਦੁੱਧ ਅਚਾਨਕ ਫਸ …

Read More »

ਸੰਤ ਸੀਚੇਵਾਲ ਨੂੰ ਵੀ ਮਿਲੇ ਸਨ ਭਾਈ ਨਿਰਮਲ ਸਿੰਘ, ਖੁਦ ਨੂੰ ਆਈਸੋਲੇਟ ਕਰਨ ਤੋਂ ਕੀਤਾ ਇਨਕਾਰ

ਕੋਰੋਨਾ ਬਿਮਾਰੀ ਨਾਲ ਅੱਜ ਸਵੇਰੋ ਅਕਾਲ ਚਲਾਣਾ ਕਰਨ ਵਾਲੇ ਭਾਈ ਨਿਰਮਲ ਸਿੰਘ ਨੂੰ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਮਿਲੇ ਸਨ। ਦੱਸਿਆ ਜਾ ਰਿਹਾ ਹੈ ਕਿ ਨਿਰਮਲ ਸਿੰਘ 13 ਮਾਰਚ ਨੂੰ ਕਪੂਰਥਲਾ ਗਏ ਸਨ, ਜਿੱਥੇ ਸੀਚੇਵਾਲ ਨਾਲ ਮੁਲਾਕਾਤ ਹੋਈ। ਸੀਚੇਵਾਲ ਨੇ ਖੁਦ ਨੂੰ ਆਈਸੋਲੇਟ ਕਰਨ ਤੋਂ ਇਨਕਾਰ ਕੀਤਾ। ਸੀਚੇਵਾਲ ਨੇ ਕਿਹਾ …

Read More »

ਨਿਰਮਲ ਸਿੰਘ ਦੇ ਸਸਕਾਰ ਨੂੰ ਲੈਕੇ ਵਿਵਾਦ, ਲੋਕ ਬੋਲੇ-ਪਿੰਡ ‘ਚ ਨਹੀਂ ਹੋਣ ਦੇਵਾਂਗੇ ਸਸਕਾਰ

ਨਿਰਮਲ ਸਿੰਘ ਦੇ ਸਸਕਾਰ ਨੂੰ ਲੈਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਿੰਡ ਵੇਰਕਾ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਪਿੰਡ ਦੇ ਸ਼ਮਸ਼ਾਨ ਘਾਟ ‘ਚ ਸਸਕਾਰ ਨਹੀਂ ਹੋਣ ਦਿਆਂਗੇ। ਅਸਲ ਵਿੱਚ ਪਿੰਡ ਦੇ ਲੋਕਾਂ ਵਿੱਚ ਡਰ ਹੈ ਕਿ ਕੋਰੋਨਾ ਦੀ ਬਿਮਾਰੀ ਨਾਲ ਮਰਨ ਵਾਲੇ ਨਿਰਮਲ ਸਿੰਘ ਨਾਲ ਦੇ …

Read More »

ਜਾਣੋ ਬਾਹਰਲੇ ਦੇਸ਼ਾਂ ਵਿਚ ਹੁਣ ਤੱਕ ਕਰੋਨਾ ਵਾਇਰਸ ਨਾਲ ਕਿੰਨੇ ਪੰਜਾਬੀਆਂ ਦੀ ਹੋਈ ਮੌਤ

ਇਟਲੀ ਵਿਚ ਵਸਦੇ ਪੰਜਾਬੀ ਭਾਈਚਾਰੇ ਲਈ ਅੱਜ ਦਾ ਦਿਨ ਉਦੋਂ ਦੁਖਦਾਈ ਹੋ ਨਿੱਬੜਿਆ, ਜਦੋਂ ਜ਼ਿਲ੍ਹਾ ਬਰੇਸ਼ੀਆ ਦੇ ਇਕ ਹੋਰ 55 ਸਾਲਾ ਪੰਜਾਬੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ | ਮਿ੍ਤਕ ਰਵਿੰਦਰ ਸਿੰਘ ਖੰਗੂੜਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਤਾਲਾ ਨੇੜੇ ਮੰਡੀ ਅਹਿਮਦਗੜ੍ਹ ਦਾ ਵਸਨੀਕ ਸੀ ਤੇ ਪਿਛਲੇ ਲੰਬੇ ਸਮੇਂ ਤੋਂ …

Read More »

ਜਿਨ੍ਹਾਂ ਨੂੰ ਲੱਗਦਾ ਕਰੋਨਾ ਵਾਇਰਸ ਉਨ੍ਹਾਂ ਨੂੰ ਨਹੀਂ ਹੋਣਾ ਉਹ ਇਹ ਖਬਰ ਪੜ੍ਹੋ

ਹੁਣ ਤੱਕ ਇਹ ਧਾਰਨਾ ਬਣੀ ਹੋਈ ਹੈ ਕਿ ਕਰੋਨਾ ਵਾਇਰਸ ਜ਼ਿਆਦਾਤਰ ਬਜ਼ੁਰਗਾਂ ਨੂੰ ਮਾਰ ਕਰਦਾ ਹੈ ਪਰ ਕੈਨੇਡਾ ‘ਚ ਆਏ ਤਾਜ਼ਾ ਸਰਕਾਰੀ ਅੰਕੜੇ ਦੱਸ ਰਹੇ ਹਨ ਕਿ ਇਸਤੋਂ ਪੀੜਤ ਹਰ ਤੀਜੇ ਵਿਅਕਤੀ ਦੀ ਉਮਰ 40 ਸਾਲ ਤੋਂ ਘੱਟ ਹੈ ਅਤੇ ਹੁਣ ਤੱਕ ਹਸਪਤਾਲ ‘ਚ ਦਾਖਲ ਕੀਤੇ ਕੁੱਲ ਮਰੀਜ਼ਾਂ ‘ਚੋਂ 12 …

Read More »

Video- ਕਨੇਡਾ ਸਰਕਾਰ ਪੰਜਾਬ ਵਿਚ ਫਸੇ ਸਾਰੇ ਕਨੇਡੀਅਨਾਂ ਨੂੰ ਨਹੀਂ ਲਿਆ ਸਕੇਗੀ

ਕੈਨੇਡਾ ਸਰਕਾਰ ਪੰਜਾਬ ਤੋਂ ਕੈਨੇਡੀਅਨ ਲੋਕਾਂ ਨੂੰ ਵਾਪਸ ਕੈਨੇਡਾ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਸਭ ਨੂੰ ਵਾਪਸ ਨਹੀਂ ਲਿਆ ਸਕਣਗੇ। ਕੇਂਦਰੀ ਮੰਤਰੀ ਨਵਦੀਪ ਸਿੰਘ ਬੈਂਸ ਨੇ ਟਰਾਂਟੋ ਤੋਂ ਪੱਤਰਕਾਰ ਸਤਪਾਲ ਸਿੰਘ ਜੌਹਲ ਨਾਲ ਗੱਲ ਕਰਦਿਆਂ ਇਹ ਸਪੱਸ਼ਟ ਕੀਤਾ ਹੈ। ਖ਼ੁਦ ਸੁਣੋ ਇਹ ਗੱਲ-ਬਾਤ!- ਗੁਰਪ੍ਰੀਤ ਸਿੰਘ ਸਹੋਤਾ ਕੈਨੇਡਾ …

Read More »

Video – ਜਸਟਿਨ ਟਰੂਡੋ ਨੇ ਕੀਤੀ ਸਿੱਖਾਂ ਦੀ ਪ੍ਰਸ਼ੰਸਾ

ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਪੂਰੇ ਦੇਸ਼ ਨੂੰ ਸੰਭੋਧਨ ਕਰਦੇ ਹੋਏ ਸਿੱਖ ਭਾਈਚਾਰੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ.. ਉਹਨਾਂ ਕਿਹਾ ਕਿ ਹਮੇਸ਼ਾ ਵਾਂਗ ਸਿੱਖ ਵੱਧ ਚੱੜਕੇ ਲੋਕਾਂ ਦੀ ਮਦਦ ਕਰ ਰਹੇ ਹਨ ਤੇ ਕਨੇਡੀਅਨ ਸਮਾਜ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ.. ਟਰੂਡੋ ਨੇ ਇਹ …

Read More »