Breaking News

ਹੁਣ ਅਮਰੀਕਾ ਦੇ ਮੈਗਜ਼ੀਨ ਨੇ ਬਣਾਇਆ ਮੋਦੀ ਤੇ ਮੀਡੀਆ ਦਾ ਅਜਿਹਾ ਕਾਰਟੂਨ ਕੇ….

ਅੰਗਰੇਜ਼ੀ ਦੇ ਸੰਸਾਰ ਪ੍ਰਸਿੱਧ ਰਸਾਲੇ ‘ਟਾਈਮਜ਼’ ਦੇ ਟਾਈਟਲ ਪੇਜ ਉਤੇ ਮੋਦੀ ਤੇ ਭਾਰਤੀ ਮੀਡੀਆ ਸਬੰਧਾਂ ਬਾਰੇ ਇੱਕ ਕਾਰਟੂਨ ਛਪਿਆ ਹੈ, ਜੋ ਇਹਨਾਂ ਸਬੰਧਾਂ ਦੀ ਸਹੀ ਤਸਵੀਰ ਪੇਸ਼ ਕਰ ਰਿਹਾ ਹੈ । ਭਾਰਤੀ ਮੀਡੀਆ ਦਾ ਇੱਕ ਵੱਡਾ ਹਿੱਸਾ ਮੋਦੀ ਦਾ ਦੁੱਧ ਚੁੰਘਦਾ ਬਾਲ ਹੀ ਬਣਿਆਂ ਹੋਇਆ ਹੈ । ਮੋਦੀ ਦੀ ਹਰ …

Read More »

ਦਿੱਲੀ ਕਮੇਟੀ ਦਾ ਮੈਂਬਰ ਹਰਸਿਮਰਤ ਬਾਦਲ ਲਈ ਵੋਟਾਂ ਖਰੀਦਦਾ ਕਾਬੂ

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਮੈਂਬਰ ‘ ਨਿਸ਼ਾਨ ਸਿੰਘ ਮਾਨ ” ਬਠਿੰਡਾ ਵਿਚ ਵੋਟਾਂ ਖਰੀਦਦੇ ਰੰਗੇ ਹੱਥ ਫੜੇ ਗਏ, ਸੰਗਤਾਂ ਵਲੋਂ ਛਿੱਤਰੋਲ ਤੋਂ ਬਾਅਦ ਪੁਲਿਸ ਦੇ ਹਵਾਲੇ ਕੀਤੇ ਗਏ, ਨਾਲ ਹੀ ਓਨਾ ਨੇ ਆਪਣੇ ਨਾਲ ਇਕ ਹੋਰ ਦਿੱਲੀ ਕਮੇਟੀ ਮੈਂਬਰ ਜਸਮੈਨ ਸਿੰਘ ਨੋਨੀ ਦਾ ਲਿਤਾ ਨਾਮ । ਪੰਜਾਬ ਵਿੱਚ ਸੰਸਦੀ …

Read More »

ਅਮਰੀਕਾ : ਗਰਭਵਤੀ ਲੜਕੀ ਦੀ ਹੱਤਿਆ ਕਰਕੇ ਬੱਚਾ ਕੱਢਿਆ

ਅਮਰੀਕਾ ਦੇ ਸ਼ਿਕਾਗੋ ਵਿਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਪੁਲਿਸ ਨੇ 3 ਲੋਕਾਂ ‘ਤੇ ਇੱਕ ਗਰਭਵਤੀ ਲੜਕੀ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਪੀੜਤਾ ਦੀ ਮੌਤ ਤੋਂ ਬਾਅਦ ਉਸ ਦੇ ਗਰਭ ਤੋਂ ਉਸ ਦਾ ਬੱਚਾ ਕੱਢ ਲਿਆ। ਪੁਲਿਸ ਨੇ ਦੱਸਿਆ ਕਿ ਮਾਰਲੇਨਾ ਓਚਾਓ ਲੋਪੇਜ (19) …

Read More »

ਜਦੋਂ ਸ਼ਿਮਲਾ ਦੇ ਪੰਡਿਤ ਨੇ ਕੈਪਟਨ ਨੂੰ ਇਸ ਜੈਕਟ …

ਇਸ ਚੋਣਾਂ ‘ਚ ਕੁਝ ਨਾ ਹੋਵੇ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜੈਕੇਟ ਜ਼ਰੂਰ ਚਰਚਾ ‘ਚ ਰਹੇਗੀ। ਉਨ੍ਹਾਂ ਦੀ ਜੈਕੇਟ ਨੂੰ ਲੈ ਕੇ ਸਿਆਸੀ ਗਲਿਆਰਿਆਂ ‘ਚ ਤਾਂ ਚਰਚਾ ਹੈ ਹੀ, ਹੁਣ ਸੋਸ਼ਲ ਮੀਡੀਆ ‘ਤੇ ਵੀ ਇਸ ਜੈਕੇਟ ਦੀ ਚਰਚਾ ਸ਼ੁਰੂ ਹੋ ਗਈ ਹੈ। ਜਾਣਕਾਰੀ ਮੁਤਾਬਕ 24 ਅਪ੍ਰੈਲ ਤੋਂ ਮੁੱਖ …

Read More »

ਮੈਨੂੰ ਇੰਦਰਾ ਗਾਂਧੀ ਵਾਂਗ ਮਾਰਿਆ ਜਾਵੇਗਾ – ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ – ‘ਭਾਰਤੀ ਜਨਤਾ ਪਾਰਟੀ (BJP) ਮੇਰੀ ਜਾਨ ਪਿੱਛੇ ਪਈ ਹੋਈ ਹੈ। ਭਾਜਪਾ ਨੇ ਮੈਨੂੰ ਬਿਲਕੁਲ ਉਵੇਂ ਹੀ ਮੇਰੇ ਆਪਣੇ ਹੀ ਗਾਰਡ ਤੋਂ ਮਰਵਾ ਦੇਣਾ ਹੈ, ਜਿਵੇਂ ਇੰਦਰਾ ਗਾਂਧੀ ਨਾਲ ਹੋਇਆ ਸੀ।’ ਪੰਜਾਬ …

Read More »

ਬਾਦਲਾਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਅਸਤੀਫ਼ਾ ਦੇਵਾਂਗਾ: ਸਿੱਧੂ

ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਭਾਵੇਂ ਅੱਜ ਬੰਦ ਹੋ ਗਿਆ, ਪਰ ਪੰਜਾਬ ਕਾਂਗਰਸ ਵਿੱਚ ਬਗ਼ਾਵਤ ਦਾ ਨਵਾਂ ਰਾਹ ਖੁੱਲ੍ਹ ਗਿਆ ਹੈ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਾਗ਼ੀ ਸੁਰ ਇਸ਼ਾਰਾ ਕਰ ਗਏ ਕਿ ਚੋਣਾਂ ਮਗਰੋਂ ਪੰਜਾਬ ਕਾਂਗਰਸ ਵਿੱਚ ਢਕੀ ਨਹੀਂ ਰਿੱਝਣੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ …

Read More »

ਡਾ. ਗਾਂਧੀ ਨੇ ਫੜਾਈ ਹਜ਼ਾਰਾਂ ਬੋਤਲਾਂ ਸ਼ਰਾਬ

ਪਟਿਆਲਾ: ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਬੀਤੀ ਦੇਰ ਰਾਤ ਸਮਾਣਾ ਦੀ ਇੱਕ ਇਮਾਰਤ ਵਿੱਚੋਂ ਕਾਂਗਰਸ ਸਮਰਥਕ ਵੱਲੋਂ ਕਥਿਤ ਤੌਰ ‘ਤੇ ਸਟੋਰ ਕੀਤੀ ਦੇਸੀ ਸ਼ਰਾਬ ਦੀਆਂ 200 ਪੇਟੀਆਂ ਫੜਾਉਣ ਲਈ ਧਰਨਾ ਦਿੱਤਾ। ਉਨ੍ਹਾਂ ਦਾ ਇਲਜ਼ਾਮ ਸੀ ਕਿ ਇਹ ਸ਼ਰਾਬ ਵੋਟਾਂ ਦੌਰਾਨ ਵੰਡੀ ਜਾਣੀ …

Read More »

ਕਾਂਗਰਸੀਆਂ ਨੇ ਸਿੱਖ ਨੋਜੁੁਆਨ ਦੇ ਕਕਾਰ ਨਾਲੀ ਚ ਸੁੱਟੇ ਤੇ ਕੀਤੀ ਕੇਸਾਂ ਦੀ ਬੇਅਦਬੀ

ਖੰਨਾ: ਇੱਥੋਂ ਦੇ ਪਿੰਡ ਨਵਾਂ ਪਿੰਡ ਰਾਮਗੜ੍ਹ ਨਿਹੰਗ ਸਿੰਘ ਦੇ ਕਕਾਰਾਂ ਦੀ ਬੇਅਦਬੀ ਕੀਤੇ ਜਾਣ ਦੀ ਖ਼ਬਰ ਹੈ। ਪੀੜਤ ਨੌਜਵਾਨ ਨੇ ਇਸ ਦਾ ਦੋਸ਼ ਕਾਂਗਰਸੀ ਵਰਕਰਾਂ ‘ਤੇ ਲਾਇਆ ਹੈ। ਨੌਜਵਾਨ ਦੀ ਦਾੜੀ ਪੁੱਟੀ ਗਏ ਅਤੇ ਕਕਾਰਾਂ ਨੂੰ ਨਾਲੀ ਵਿੱਚ ਸੁੱਟ ਕੇ ਬੇਅਦਬੀ ਕੀਤੀ ਗਈ। ਨਵਾਂ ਪਿੰਡ ਰਾਮਗੜ੍ਹ ਦੇ ਨਿਹੰਗ ਸਿੰਘ …

Read More »

ਚੋਣ ਰੈਲੀਆਂ ਤੋਂ ਵਿਹਲਾ ਹੋ ਕਿ ਮੋਦੀ ਗਿਆ ਕੇਦਾਰਨਾਥ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨੀਂ ਯਾਤਰਾ ‘ਤੇ ਸਨਿਚਰਵਾਰ ਸਵੇਰੇ ਦੇਹਰਾਦੂਨ ਦੇ ਜੌਲੀਗ੍ਰਾਂਟ ਏਅਰਪੋਰਟ ਪਹੁੰਚੇ। ਇਸ ਦੌਰਾਨ ਰਾਜਪਾਲ ਬੇਬੀ ਰਾਨੀ ਮੌਰਿਆ ਤੇ ਸੀਐੱਮ ਤ੍ਰਿਵੇਦੀ ਰਾਵਤ ਨੇ ਉਨ੍ਹਾਂ ਦਾ ਸਵਾਗਤ ਕੀਤਾ।ਇਸ ਤੋਂ ਬਾਅਦ ਪੀਐੱਮ ਮੋਦੀ ਨੇ ਸੇਫ ਹਾਊਸ ਰਾਹੀਂ ਮੰਦਰ ਤੱਕ ਦੇ ਸਫਰ ‘ਚ ਤੀਰਥ ਪੰਡਤਾਂ ਨਾਲ ਕੁਝ ਦੇਰ ਗੱਲਬਾਤ ਕੀਤੀ। …

Read More »

ਮੋਦੀ ਤੇ ਸ਼ਾਹ ਨੂੰ ਕਲੀਨ ਚਿੱਟ ਤੋਂ ਗੁੱਸੇ ਚ ਆਏ ਹੋਏ ਚੋਣ ਕਮਿਸ਼ਨਰ ਅਸ਼ੋਕ ਲਵਾਸਾ

ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਰ-ਵਾਰ ਕਲੀਨ ਚਿੱਟ ਦਿੱਤੇ ਜਾਣ ‘ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਮਿਸ਼ਨ ਦੀਆਂ ਬੈਠਕਾਂ ‘ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲਵਾਸਾ ਦਾ ਕਹਿਣਾ ਹੈ ਕਿ ਮੋਦੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਮਾਮਲੇ ‘ਚ ਕਲੀਨ ਚਿੱਟ ਦਿੱਤੇ …

Read More »