Breaking News

ਨਵਜੋਤ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦਾ- ਕੈਪਟਨ ਦਾ ਸਿੱਧੂ ਤੇ ਹਮਲਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਿਚਾਲੇ ਅੰਦਰੂਨੀ ਖਿੱਚੋਤਾਣ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ। ਕੈਪਟਨ ਨੇ ਆਖਿਆ ਹੈ ਕਿ ਸਿੱਧੂ ਮੇਰੀ ਥਾਂ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ਦੀ ਛਵੀ ਖਰਾਬ ਕਰ ਰਹੇ ਹਨ। ਪਾਰਟੀ ਨੂੰ ਉਨ੍ਹਾਂ ਖ਼ਿਲਾਫ਼ …

Read More »

ਜੰਗਲ ਪਾਣੀ ਕਰਦੇ ਨੂੰ ਨਦੀ ’ਚ ਖਿੱਚ ਕੇ ਲੈ ਗਿਆ ਮਗਰਮੱਛ

ਉੱਤਰ ਪ੍ਰਦੇਸ਼ ਦੇ ਕਤਨਿਰਆਘਾਟ ਵਣ ਜੀਵਨ ਵਿਭਾਗ ਦੇ ਕਤਨਿਰਆ ਰੇਂਜ ਦੇ ਭਵਾਨੀਪੁਰ ਪਿੰਡ ਚ ਨਦੀ ਕੰਢੇ ਗਏ ਪੇਂਡੂ ਵਿਅਕਤੀ ਨੂੰ ਮਗਰਮੱਛ ਨਦੀ ਚ ਖਿੱਚ ਕੇ ਲੈ ਗਿਆ। ਪੁਲਿਸ ਤੇ ਵਣ ਵਿਭਾਗ ਦੇ ਗੋਤਾਖੋਰਾਂ ਦੀ ਮਦਦ ਨਾਲ ਲਾਪਤਾ ਦੀ ਭਾਲ ਕੀਤੀ ਜਾ ਰਹੀ ਹੈ। ਹਾਲੇ ਤਕ ਲਾਸ਼ ਦਾ ਪਤਾ ਨਹੀਂ ਚੱਲ …

Read More »

ਰਾਜਾ ਵੜਿੰਗ ਨੇ ਦੱਸਿਆ ਕਿੰਨੀਆ ਵੋਟਾਂ ਨਾਲ ਹਾਰ ਗਈ ਬਾਦਲਾਂ ਦੀ ਨੁੰਹ ਬੀਬੀ ਬਾਦਲ.

ਬਠਿੰਡਾ ਤੋਂ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਨੇ ਆਪਣੇ ਵਿਰੁੱਧੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਬਾਰੇ ਚੋਣ ਨਤੀਜਾ ਆਉਣ ਤੋਂ ਪਹਿਲਾਂ ਹੀ ਨਤੀਜਾ ਸੁਣਾ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸਰਮਾਏਦਾਰ ਬਾਦਲਾਂ ਦੀ ਨੁੰਹ ਇੱਕ ਲੱਖ ਵੋਟਰਾਂ ਦੇ ਫਰਕ ਨਾਲ ਹਾਰਨ ਜਾ ਰਹੀ ਹੈ। ਇਸਦੇ ਨਾਲ ਉਨ੍ਹਾਂ …

Read More »

ਸੱਚੀਆਂ ਗੱਲਾਂ

ਬਾਦਲ ਦਾ ਪੋਤਾ ਸਿਆਸਤ ‘ਚ ਆਇਆ। ਪ੍ਰਿਅੰਕਾ ਗਾੰਧੀ ਨੇ ਜੈਕਾਰਾ ਛੱਡਕੇ ਭਾਸ਼ਣ ਸ਼ੁਰੂ ਕੀਤਾ। ਭਗਵੰਤ ਮਾਨ ਪੈੱਗ ਲਾਓਂਦਾ ਕਿ ਹਟ ਗਿਆ। ਕੇਜਰੀਵਾਲ ਨੇ ਸ਼ਲਟ ਅੰਦਰ ਰੱਖੀ ਕਿ ਬਾਹਰ ਕੱਢਲੀ। ਜੱਸੀ ਨੇ ਪਾਵਾ ਕਿਓਂ ਰੱਖਤਾ। ਬਲਜਿੰਦਰ ਨੇ ਕੈਪਟਨ ਤੋਂ ਸ਼ਗਨ ਲੈ ਲਿਆ। ਸਿੱਧੂ ਨੇ ਕੀਹਤੇ ਲਾਕੇ ਸ਼ੇਅਰ ਬੋਲਿਆ। ਸੰਨੀ ਦਿਓਲ ਨੇ …

Read More »

ਸੰਨੀ ਦਿਓਲ ਦੀ ਵਾਪਸੀ ਦੀ ਤਿਆਰੀ -ਟਰੱਕ ਤੇ ਲੱਦਿਆ Gym ਦਾ ਸਮਾਨ

ਅਦਾਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੰਨੀ ਦਿਓਲ ਨੇ ਐਤਵਾਰ ਨੂੰ ਚੋਣ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਕਈ ਪੋਲਿੰਗ ਬੂਥਾਂ ਦਾ ਦੌਰਾ ਕੀਤਾ। ਸੰਨੀ ਦਿਓਲ ਨੇ ਪੱਗ ਬੰਨ੍ਹੀ ਹੋਈ ਸੀ। ਉਹ ਫ਼ਤਿਹਗੜ੍ਹ ਚੂੜੀਆਂ ਦੇ ਇਕ ਪੋਲਿੰਗ ਸਟੇਸ਼ਨ ਦੇ ਬਾਹਰ ਹੱਥ ਜੋੜ ਕੇ ਵੋਟਰਾਂ ਦਾ …

Read More »

ਪੋਲਿੰਗ ਸਟੇਸ਼ਨਾਂ ਦੇ ਬਾਹਰ ਬਾਦਲ ਦਲ ਦੇ ਬੂਥ ਵੀ ਨਹੀ ਲੱਗੇ

ਪੰਜਾਬ ਭਰ ਵਿਚੋਂ ਮਿਲੀਆਂ ਰਿਪੋਰਟਾਂ ਅਨੁਸਾਰ ਬਹੁਤ ਸਾਰੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਬਾਦਲ ਦਲ ਦੇ ਬੂਥ ਵੀ ਨਹੀ ਲੱਗੇ! ਬੇਅਦਬੀਆਂ ਤੇ ਪੰਥਕ ਹਿੱਤਾਂ ਤੇ ਖਿਲਾਫ ਭੁਗਤਣ ਕਰਕੇ ਆਮ ਵੋਟਰਾਂ ਵਿਚ ਬਾਦਲ ਦਲ ਪ੍ਰਤੀ ਬੇਹੱਦ ਰੋਸ ਦੀ ਲਹਿਰ ਚੱਲ ਰਹੀ ਹੈ। ਇਸ ਰੋਸ ਦਾ ਸਿਆਸੀ ਲਾਹਾ ਕਿਹੜੀ ਧਿਰ ਨੂੰ ਮਿਲਦਾ ਹੈ,ਇਹ …

Read More »

ਮੈਂ ਭਗਵਾਨ ਤੋਂ ਕੁਝ ਨਹੀਂ ਮੰਗਦਾ – ਮੋਦੀ

ਮੋਦੀ ਨੇ ਕਿਹਾ ਕਿ ਇਸ ਧਰਤੀ ਨਾਲ ਉਨ੍ਹਾਂ ਦਾ ਵਿਸ਼ੇਸ਼ ਨਾਤਾ ਰਿਹਾ ਹੈ। ਕੱਲ੍ਹ ਤੋਂ ਉਹ ਏਕਾਂਤ ਵਿੱਚ ਰਹਿਣ ਲਈ ਗੁਫ਼ਾ ਅੰਦਰ ਚਲੇ ਗਏ ਸੀ। ਉਸ ਗੁਫ਼ਾ ਵਿੱਚ 24 ਘੰਟੇ ਬਾਬਾ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ ਕੀ ਹੋਇਆ, ਮੈਂ ਉਸ ਤੋਂ ਬਾਹਰ ਸੀ, ਸਿਰਫ …

Read More »

ਕੀ ਤੁਹਾਨੂੰ ਵੀ ਸਨੀ ਦਿਓਲ ਦਾ ਚਿਹਰਾ ੳੁਤਰਿਆ ਦਿਸ ਰਿਹਾ?

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਕੀਤੀ ਪ੍ਰੈੱਸ ਕਾਨਫ਼ਰੰਸ ਦਾ ਨੋਟਿਸ ਲੈਂਦਿਆਂ ਬਠਿੰਡਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਫ਼ਿਲਮ ਅਦਾਕਾਰ ਤੇ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਨੀ ਦਿਓਲ ਖ਼ਿਲਾਫ਼ ਕਾਰਵਾਈ …

Read More »

ਬਾਦਲ ਪਰਿਵਾਰ ਨੇ ਪਾਈਆਂ ਵੋਟਾਂ

ਲੰਬੀ : ਸੂਬੇ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸ. ਪ੍ਰਕਾਸ਼ ਸਿੰਘ ਬਾਦਲ ਸਣੇ ਸਮੁੱਚੇ ਬਾਦਲ ਪਰਿਵਾਰ ਨੇ ਆਪਣੇ ਜੱਦੀ ਪਿੰਡ ਬਾਦਲ ਵਿਖੇ ਪਹੁੰਚ ਕੇ ਆਪਣੇ ਵੋਟ ਦਾ ਇਸਤੇਮਾਲ ਕੀਤਾ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਪਰਿਵਾਰ ਦੇ ਹੋਰ ਮੈਂਬਰ ਨੇ ਆਪਣੇ ਜਮਹੂਰੀ …

Read More »

ਭਗਵੰਤ ਮਾਨ ਨੇ ਕਿਹਾ ਜਿੱਤਾਂਗੇ ਜ਼ਰੂਰ, ਕਾਸ਼ ਪਤਨੀ ਨਾਲ ਹੁੰਦੀ

ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਆਪਣੇ ਪਰਿਵਾਰ ਨਾਲ ਵੋਟ ਪਾਉਣ ਲਈ ਪੁੱਜੇ। ਢੀਂਡਸਾ ਅਤੇ ਉਨ੍ਹਾਂ ਦੀ ਪਤਨੀ ਗਗਨਦੀਪ ਕੌਰ ਢੀਂਡਸਾ ਨੇ ਜਿਥੇ ਵੋਟਰਾਂ ਦਾ ਧੰਨਵਾਦ ਕੀਤਾ, ਉਥੇ ਸਾਰੀਆਂ ਸੀਟਾਂ ‘ਤੇ ਜਿੱਤ ਦਾ ਦਾਅਵਾ ਵੀ ਕੀਤਾ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਮਾਤਾ ਹਰਜੀਤ ਕੌਰ ਅਤੇ …

Read More »