Breaking News

ਮੋਦੀ ਦੇ ਜਿੱਤਦਿਆਂ ਹੀ ਭਗਤਾਂ ਵਲੋਂ ਘੱਟ ਗਿਣਤੀਆਂ ਖਿਲਾਫ ਜ਼ਹਿਰ ਉਗਲਣਾ ਸ਼ੁਰੂ

ਕਾਮਰੇਡਾਂ, ਦਰਾਵਿੜਾਂ ਅਤੇ ਸਿੱਖਾਂ ਨੂੰ ਰਾਖਸ਼ ਦੱਸਦਿਆਂ ਅਗਲੇ ਪੰਜ ਸਾਲਾਂ ‘ਚ ਭਾਰਤ ਦੇ ਇਨ੍ਹਾਂ ਦੁਸ਼ਮਣਾਂ ਨੂੰ ਖਤਮ ਕਰਨ ਦਾ ਫ਼ਤਵਾ।ਭਾਜਪਾ ਦੀ ਜਿੱਤ – ਰਾਸ਼ਟਰਵਾਦ ਦੀ ਨਹੀਂ ਹਿੰਦੁਤਵ ਦੀ ਜਿੱਤ ਹੈ। ਪੰਜਾਬ ਅਤੇ ਕੇਰਲ ‘ਚ ਵੀ ਰਾਸ਼ਟਰਵਾਦ ਹੈ ਪਰ ਇੱਥੇ ਹਿੰਦੂਤਵ ਦਾ ਪ੍ਰਭਾਵ ਵਧੇਰੇ ਵੇਖਣ ਨੂੰ ਨਹੀਂ ਮਿਲਿਆ। ਜਿੱਥੇ ਹਿੰਦੂਤਵ ਦਾ …

Read More »

ਸੰਨੀ ਦਿਉਲ ਦੀ ਕਾਰ ਬਣੀ ਚਰਚਾ ਦਾ ਵਿਸ਼ਾ

ਲੋਕ ਸਭਾ ਚੋਣਾਂ ਵਿਚ ਲਗਾਤਾਰ ਦੂਜੀ ਵਾਰ ‘ਪ੍ਰਚੰਡ ਮੋਦੀ ਲਹਿਰ’ ‘ਤੇ ਸਵਾਰ ਹੋ ਕੇ ਭਾਰਤੀ ਜਨਤਾ ਪਾਰਟੀ ਇਤਿਹਾਸ ਰਚਦਿਆਂ ਇਕ ਵਾਰ ਫਿਰ ਕੇਂਦਰ ਦੀ ਸੱਤਾ ‘ਤੇ ਕਾਬਜ਼ ਹੋ ਗਈ। ਇਨ੍ਹਾਂ ਚੋਣਾਂ ਨੇ 68 ਸਾਲਾ ਨਰਿੰਦਰ ਮੋਦੀ ਨੂੰ ਦਹਾਕਿਆਂ ਦੇ ਸੱਭ ਤੋਂ ਮਕਬੂਲ ਆਗੂ ਵਜੋਂ ਸਥਾਪਤ ਕਰ ਦਿਤਾ। ਭਾਜਪਾ ਨੇ 2014 …

Read More »

ਭਾਜਪਾ ਦੀ ਜਿੱਤ ਤੇ ਫਰਹਾ ਅਲੀ ਖਾਨ ਨੇ ਸੱਚੀਆ ਸੁਣਾਈਆਂ..

ਲੋਕ ਸਭਾ ਚੋਣਾਂ ਨਤੀਜਿਆਂ ‘ਤੇ ਬਾਲੀਵੁੱਡ ਐਕਟਰ ਵੀ ਅਪਣੀ ਪ੍ਰਤੀਕਿਰਿਆ ਲਗਾਤਾਰ ਦੇ ਰਹੇ ਹਨ। ਮਸ਼ਹੂਰ ਬਾਲੀਵੁੱਡ ਅਦਾਕਾਰ ਸੰਜੇ ਖਾਨ ਦੀ ਬੇਟੀ ਫਰਾਹ ਅਲੀ ਖਾਨ ਨੇ ਟਵਿਟਰ ਦੇ ਜ਼ਰੀਏ ਭਾਜਪਾ ‘ਤੇ ਹਮਲਾ ਬੋਲਿਆ ਹੈ। ਫਰਾਹ ਅਲੀ ਖਾਨ ਸੋਸ਼ਲ ਮੀਡੀਆ ‘ਤੇ ਅਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਚੋਣ ਨਤੀਜਿਆਂ …

Read More »

ਜਿੱਤਣ ਤੋਂ ਬਾਅਦ ਭਗਵੰਤ ਮਾਨ ਦੀ ਕੇਲਾ ਪਾਰਟੀ ਦਾ ਵੀਡੀਉ ਹੋਇਆ ਵਾਇਰਲ

ਲੋਕ ਸਭਾ ਚੋਣਾਂ 2019 ਦੇ ਤਾਜ਼ਾ ਰੁਝਾਨ ਮੁਤਾਬਕ ਦਿੱਲੀ ਦੀ ਆਮ ਆਦਮੀ ਪਾਰਟੀ ਦਾ ਇਸ ਵਾਰ ਦੇਸ਼ ਭਰ ਵਿਚ ਕਿਤੇ ਵੀ ਖਾਤਾ ਖੁੱਲਦਾ ਨਜ਼ਰ ਨਹੀਂ ਆ ਰਿਹਾ। ਸਿਰਫ ਪੰਜਾਬ ਵਿਚ ਇਕੋ-ਇਕ ਸੰਗਰੂਰ ਸੀਟ ਹੈ ਜਿੱਥੇ ਭਗਵੰਤ ਮਾਨ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ ਹੈ। ਦੱਸ ਦੇਈਏ ਕਿ ਆਮ …

Read More »

ਜਿੱਤ ਪਿਛੋਂ ਹਰਸਿਮਰਤ ਬਾਦਲ ਨੇ ਗਿੱਧਾ ਪਾ ਪਾ ਧਰਤੀ ਪੱਟੀ

ਬਠਿੰਡਾ: ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਸਪਸ਼ਟ ਹੋ ਗਈ ਹੈ, ਪੰਜਾਬ ਚ ਕਾਂਗਰਸ ਨੇ 8 ਸੀਟਾਂ ਤੇ ਜਿੱਤ ਦਰਦ ਕੀਤੀ ਤੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਪਾਰਟੀ ਦੀ ਲਾਜ ਰੱਖੀ। ਸ਼੍ਰੋਮਣੀ ਅਕਾਲੀ ਦਲ ਦਾ ਵੀ ਪੰਜਾਬ ‘ਚ ਪ੍ਰਦਰਸ਼ਨ ਕੁਝ ਬਿਹਤਰ ਨਹੀਂ ਰਿਹਾ, ਪਾਰਟੀ …

Read More »

ਜੱਟ ਦਾ ਪੁੱਤ ਨਹੀਂ ਥੱਕਦਾ…

ਲੋਕ ਸਭਾ ਗੁਰਦਾਸਪੁਰ ਤੋਂ ਜਿੱਤ ਦਾ ਤਾਜ ਭਾਜਪਾ ਦੇ ਸੰਨੀ ਦਿਓਲ ਦੇ ਸਿਰ ਸਜਿਆ ਹੈ। ਉਨ੍ਹਾਂ ਨੇ ਕਾਂਗਰਸ ਦੇ ਦਿੱਗਜ਼ ਉਮੀਦਵਾਰ ਸੁਨੀਲ ਜਾਖੜ ਨੂੰ ਵੱਡੀ ਲੀਡ ਨਾਲ ਹਰਾਇਆ ਹੈ। ਜਿੱਤ ਤੋਂ ਬਾਅਦ ਸੰਨੀ ਦਿਓਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਗੁਰਦਾਸਪੁਰ ਵਾਸੀਆਂ ਦਾ ਪਿਆਰ …

Read More »

ਮੋਦੀ ਨੇ ਟਵਿੱਟਰ ’ਤੇ ਆਪਣੇ ਨਾਂ ਤੋਂ ਹਟਾਇਆ ਚੌਕੀਦਾਰ ਸ਼ਬਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਟਵਿੱਟਰ ਤੇ ਆਪਣੇ ਨਾਂ ਦੇ ਅੱਗਿਓਂ ਚੌਕੀਦਾਰ ਸ਼ਬਦ ਹਟਾ ਦਿੱਤਾ। ਨਾਲ ਹੀ ਉਨ੍ਹਾਂ ਨੇ ਬਾਕੀਆਂ ਤੋਂ ਵੀ ਅਜਿਹਾ ਕਰਨ ਦੀ ਅਪੀਲ ਕੀਤੀ। ਮੋਦੀ ਨੇ ਕਿਹਾ ਕਿ ਹੁਣ ਚੌਕੀਦਾਰ ਭਾਵਨਾ ਨੂੰ ਅਗਲੇ ਪੱਧਰ ’ਤੇ ਲੈ ਜਾਣ ਦਾ ਸਮਾਂ ਆ ਗਿਆ ਹੈ। ਇਸ ਭਾਵਨਾ ਨੂੰ …

Read More »

ਹਾਰਨਾ ਮਨ੍ਹਾ ਹੈ

ਗਾਂ ਜਿੱਤ ਗਈ..ਬਾਕੀ ਸਾਰੇ ਹਾਰ ਗਏ…ਧਾਰਮਿਕ ਰੰਗ ਜਿੱਤ ਗਿਆ…ਬਾਕੀ ਸਾਰੇ ਹਾਰ ਗਏ…ਵੈਸੇ ਪੰਜਾਬ ਕੋਲ ਗਵਾਉਣ ਨੂੰ ਕੁਛ ਵੀ ਨਹੀਂ ਸੀ….ਓਹ ਹਮੇਸ਼ਾਂ ਵਾਂਗ ਉਥੇ ਹੀ ਖੜਾ ਹੈ ਜਿਥੇ ਪਹਿਲਾਂ ਸੀ…ਸੁਪ੍ਰੀਮ ਕੋਰਟ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਕੇਸ ਚ ਪੰਜਾਬ ਦੇ ਵਿਰੁੱਧ ਫੈਸਲਾ ਸੁਣਾਇਆ…ਫਰੀਦਕੋਟ ਚ ਇਕ ਨੌਜਵਾਨ ਨੂੰ ਪੁਲਿਸ ਨੇ ਮਾਰ …

Read More »

ਟੱਬਰ ਦੀਆਂ 9 ਵੋਟਾਂ, ਪਈਆਂ 5

ਜਲੰਧਰ ਤੋਂ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲੇ ਨਾਲ ਬੜੀ ਮਾੜੀ ਹੋਈ। ਨੀਟੂ ਜਲੰਧਰ ਤੋਂ ਆਜਾਦ ਉਮੀਦਵਾਰ ਵਜੋਂ ਚੋਣ ਲੜੇ ਸਨ। ਇਸ ਉਮੀਦਵਾਰ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਗੱਲ਼ਬਾਤ ਦੌਰਾਨ ਫੁੱਟ-ਫੁੱਟ ਰੋਏ ਨੀਟੂ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੀਆਂ 9 ਵੋਟਾਂ ਹਨ ਪਰ ਉਸ ਨੂੰ …

Read More »

ਚੋਣਾਂ ਦਾ ਡਰਾਮਾ ਅਤੇ ਪੰਜਾਬ ਦੀ ਹੋਣੀ

ਪ੍ਰਭਸ਼ਰਨਬੀਰ ਸਿੰਘ ਅਮਰੀਕੀ ਰਾਸ਼ਟਰਪਤੀ ਰੋਨਲਡ ਰੀਗਨ ਨੇ 1966 ਵਿਚ ਕਿਹਾ ਸੀ, “Politics is just like show business.” ਜੇ ਉਹ ਅੱਜ ਹੁੰਦਾ ਤੇ ਟਰੰਪ, ਮੋਦੀ, ਸੁਖਬੀਰ ਤੇ ਭਗਵੰਤ ਅਰਗਿਆਂ ਦੇ ਲੱਛਣ ਵੇਖ ਲੈਂਦਾ ਤਾਂ ਉਸਨੂੰ ਕਹਿਣਾ ਪੈਣਾ ਸੀ, “Politics and show business are one and the same thing.” Politics ਅਤੇ show …

Read More »