Breaking News

ਲਉ ਜੀ ਹੁਣ ਮੰਨ ਗਏ ਕਿ ਭਾਰਤੀ ਫੌਜ ਨੇ ਆਪਣਾ ਹੈਲੀਕਾਪਟਰ ਆਪ ਹੀ ਫੁੰਡ ਦਿੱਤਾ ਸੀ

ਭਾਰਤੀ ਹਵਾਈ ਸੈਨਾ ਨੇ ਸ੍ਰੀਨਗਰ ਬੇਸ ਦੇ ਸੀਨੀਅਰ ਮੋਸਟ ਏਅਰ ਫੋਰਸ ਕਮਾਂਡਰ (ਏ.ੳ.ਸੀ) ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। 27 ਫਰਵਰੀ ਨੂੰ ਸ੍ਰੀਨਗਰ ਦੇ ਨੇੜੇ ਐਮ.ਆਈ-17 ਹੈਲੀਕਾਪਟਰ ਦੇ ਹਾਦਸੇ ਨਾਲ ਸਬੰਧਤ ਇਹ ਕਾਰਵਾਈ ਕੀਤੀ ਗਈ ਹੈ।ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਹੈਲੀਕਾਪਟਰ ਨੂੰ ਆਈ.ਏ.ਐਫ …

Read More »

ਪੰਜਾਬ ਪੁਲਿਸ ਨੇ ਘਰੋਂ ਚੱਕ ਕੇ ਮੁੰਡਾ ਕੀਤਾ ਗਾਇਬ

ਫਰੀਦਕੋਟ ਦੇ ਇੰਸਪੈਕਟਰ ਨਰਿੰਦਰ ਸਿੰਘ ਨੇ ਇੱਕ ਨੌਜਵਾਨ ਨੂੰ 18 ਤਰੀਕ ਦੀ ਰਾਤ ਪਿੰਡ ਰੱਤਾ ਰੋੜੀ ਤੋਂ ਚੁਕਿਆ।ਨੌਜਵਾਨ ਨੂੰ ਹਿਰਾਸਤ ਵਿੱਚ ਲਿਆ, ਨੌਜਵਾਨ ਦੀ ਮੌਤ ਹੋ ਗਈ। ਤੜਕੇ ਆਪਣੀ ਨਿੱਜੀ ਗੱਡੀ ਤੇ ਲਾਸ਼ ਰੱਖ ਕੇ, ਲਾਸ਼ ਕਿਤੇ ਖਪਾ ਦਿੱਤੀ।ਪਰਿਵਾਰ ਨੂੰ ਝੂਠ ਬੋਲਿਆ ਕੇ ਮੁੰਡੇ ਨੂੰ ਕੋਈ ਲੈ ਗਿਆ, ਸ਼ਾਮ ਨੂੰ …

Read More »

ਫਰੀਦਕੋਟ: ਪੁਲਿਸ ਹਿਰਾਸਤ ‘ਚੋਂ 24 ਸਾਲਾ ਨੌਜਵਾਨ ਗਾਇਬ

ਐਤਵਾਰ ਸ਼ਾਮ ਇੰਸਪੈਕਟਰ ਵਲੋਂ ਖੁਦਕਸ਼ੀ ਕਰਨ ਦੇ ਮਾਮਲੇ ਵਿਚ ਨਵਾਂ ਮੌੜ ਆ ਗਿਆ ਹੈ । ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਖੁਦਕਸ਼ੀ ਦੇ ਪਿੱਛੇ ਦਾ ਕਾਰਨ ਲੰਬੀ ਦੇ ਇੱਕ ਨੌਜੁਆਨ ਦਾ ਰਹੱਸਮਈ ਤਰੀਕੇ ਨਾਲ ਗਾਇਬ ਹੋਣਾ ਹੈ ਜਿਸ ਨੂੰ ਸੀ ਆਈ ਏ ਸਟਾਫ ਦੇ ਨਰਿੰਦਰ ਸਿੰਘ ਨੇ ਹੀ ਚਾਰਜ …

Read More »

ਅਨਮੋਲ ਲਈ ਇਕੱਠੇ ਹੋਏ ਲੋਕ

ਅਨਮੋਲ ਕਵਤਰਾ ਨਾਲ ਜੋ ਕੁਛ ਲੁਧਿਆਣੇ ਹੋਇਆ….ਉਸ ਤੋਂ ਬਾਦ ਬੜੇ ਲੋਕਾਂ ਨੇ ਉਸਦੇ ਹੱਕ ਚ ਪੋਸਟਾਂ ਪਾਈਆਂ…ਕੁਛ ਇਕ ਵੀਰਾਂ ਨੇ ਇਹ ਸੁਆਲ ਕੀਤਾ ਸੀ ਕਿ ਅਨਮੋਲ ਮਗਰ ਆਈ ਦੁਨੀਆਂ ਉਸਦੇ ਚੰਗੇ ਕੰਮਾਂ ਕਰਕੇ ਸੀ….ਪਰ ਜਦੋਂ ਅਨਮੋਲ ਨਾਲੋਂ ਵੀ ਵੱਡੀ ਸਮਾਜ ਸੇਵਾ ਕਰਨ ਵਾਲੇ ਭਾਈ ਖਾਲੜਾ ਸਮੇਤ ਕਿਸੇ ਵੀ ਸਿੱਖ ਨੌਜਵਾਨ …

Read More »

ਸੇਵਾ ਕਿ ਸਵਾਰਥ ?

19 ਮਈ ਨੂੰ ਵੋਟਾਂ ਵਾਲੇ ਦਿਨ ਤ੍ਰਿਕਾਲਾਂ ਜਿਹੀਆਂ ਨੂੰ ਇੱਕ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ “we don’t accept money and things “ ਨਾਮਕ NGO ਦੇ ਸੰਸਥਾਪਕ ਅਨਮੋਲ ਕਵਾਤਰਾ ਤੇ ਉਹਦੇ ਪਿਤਾ ਨੂੰ ਲੁਧਿਆਣੇ ਵਿੱਚ ਕੁੱਟ ਦਿੱਤਾ ਗਿਆ ਹੈ। ਕੁੱਝ ਕੁ ਮਿੰਟਾਂ ਬਾਅਦ ਅਨਮੋਲ ਕਵਾਤਰਾ ਪਾਟੀ ਹੋਈ ਟੀ …

Read More »

ਭਾਜਪਾ ਨੇਤਾਵਾਂ ਨੂੰ ਜੁੱਤੀਆਂ ਮਾਰੋ- ਇਹ ਕਹਿਣ ਵਾਲੇ ਮੰਤਰੀ ਨੂੰ ਯੋਗੀ ਨੇ ਕੱਢਿਆ

ਨਵੀਂ ਦਿੱਲੀ- ਚੋਣਾਂ ਖ਼ਤਮ ਹੁੰਦਿਆਂ ਹੀ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਆਪਣੇ ਮੰਤਰੀ ਓਮ ਪ੍ਰਕਾਸ਼ ਰਾਜਭਰ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕਰ ਦਿਤਾ ਹੈ। ਯੋਗੀ ਨੇ ਰਾਜਪਾਲ ਕੋਲ ਰਾਜਭਰ ਨੂੰ ਬਰਖ਼ਾਸਤ ਕਰਨ ਦੀ ਸਿਫਾਰਸ਼ ਕੀਤੀ ਸੀ। ਜਿਸ ਨੂੰ ਰਾਜਪਾਲ ਨੇ ਮਨਜ਼ੂਰ ਕਰ ਲਿਆ। ਓਮ ਪ੍ਰਕਾਸ਼ ਰਾਜਭਰ ਯੋਗੀ …

Read More »

ਕਬੂਤਰ ਬਨਾਮ ਪੰਜਾਬੀ

ਜੰਗਲ ‘ਚ ਜਦੋਂ ਕਬੂਤਰਾਂ ਦੀ ਗਿਣਤੀ ਬਹੁਤ ਘਟ ਗਈ ਤਾਂ ਉਹ ਸੋਚਣ ਲਈ ਮਜਬੂਰ ਹੋ ਗਏ ਕਿ ਸ਼ਿਕਾਰੀ ਤੋਂ ਕਿਵੇਂ ਬਚਿਆ ਜਾਵੇ? ਇਸ ਲਈ ਉਨ੍ਹਾਂ ਨੇ ਇਕੱਠੇ ਹੋ ਕੇ ਇੱਕ ਸਭਾ ਬੁਲਾਈ ਤੇ ਲੱਗੇ ਵਿਚਾਰ-ਵਟਾਂਦਰਾ ਕਰਨ।ਜਦੋਂ ਵਿਚਾਰ-ਵਟਾਂਦਰੇ ਵਿੱਚ ਕੋਈ ਵੀ ਗੱਲ ਸਿਰੇ ਨਾ ਲੱਗੀ ਤਾਂ ਉਨ੍ਹਾਂ ਵਿੱਚੋਂ ਸਭ ਤੋਂ ਸਿਆਣਾ …

Read More »

ਬਠਿੰਡਾ- ਪਤੀ ਨੇ ਦੰਦੀਆਂ ਵੱਢ ਕੇ ਕੱਟਿਆ ਪਤਨੀ ਦਾ ਨੱਕ

ਪੰਜਾਬ ਵਿਚ ਘਰੇਲੂ ਹਿੰਸਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਇੱਕ ਹੋਰ ਖਬਰ ਮੁਤਾਬਕ ਬਠਿੰਡਾ ਦੀ ਅਗਰਵਾਲ ਕਲੋਨੀ ‘ਚ ਅੱਜ ਘਰੇਲੂ ਲੜਾਈ ਦੌਰਾਨ ਇੱਕ ਪਤੀ ਇੰਨਾ ਹਿੰਸਕ ਹੋ ਗਿਆ ਕਿ ਉਸ ਨੇ ਦੰਦੀਆਂ ਵੱਢ ਕੇ ਆਪਣੀ ਪਤਨੀ ਦਾ ਨੱਕ ਹੀ ਕੱਟ ਦਿੱਤਾ। ਇੰਨਾ ਹੀ ਨਹੀਂ, ਪਤੀ ਨੇ ਆਪਣੀ ਪਤਨੀ …

Read More »

ਸੁਖਬੀਰ ਦੀ ਧੀ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਸੁਖਬੀਰ ਬਾਦਲ ਦੀ ਬੇਟੀ ਗੁਰਲੀਨ ਬਾਦਲ ਨੂੰ ਅੱਜ ਪਾਰਟੀ ਦਾ ਬੈਜ ਲਾ ਕੇ ਵੋਟ ਪਾਉਣੀ ਮਹਿੰਗੀ ਪੈ ਗਈ। ਕਿਸੇ ਵੀ ਪਾਰਟੀ ਦਾ ਬੈਜ ਲਾ ਕੇ ਵੋਟਿੰਗ ਕੇਂਦਰ ‘ਚ ਜਾ ਕੇ ਵੋਟ ਪਾਉਣਾ ਚੋਣ ਜਾਬਤੇ ਦਾ ਉਲੰਘਣ ਹੈ। ਗੁਰਲੀਨ …

Read More »

ਅੰਮ੍ਰਿਤਸਰ – ਮੰਗਣੀ ਟੁੱਟਣ ਕਾਰਨ ਲੜਕੀ ਨੇ ਕੀਤੀ ਖੁਦਕਸ਼ੀ

ਪੁਲਿਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਰਾਣੇਵਾਲੀ ਵਿਖੇ ਇਕ ਮੁਟਿਆਰ ਨੇ ਮੰਗਣੀ ਟੁੱਟਣ ਕਾਰਨ ਖੁਦਕਸ਼ੀ ਕਰ ਲਈ | ਇਸ ਸਬੰਧੀ ਪੁਲਿਸ ਥਾਣਾ ਰਾਜਾਸਾਂਸੀ ਦੇ ਮੁੱਖੀ ਐਸ. ਐਚ. ਓ. ਭਾਰਤ ਭੂਸ਼ਣ ਨੇ ਦੱਸਿਆ ਕਿ ਉਕਤ ਮੁਟਿਆਰ ਦੀ ਮਾਂ ਸਿਮਰਜੀਤ ਕੌਰ ਦੇ ਬਿਆਨਾਂ ਅਨੁਸਾਰ ਪਿੰਡ ਰਾਣੇਵਾਲੀ ਦੀ ਮੁਟਿਆਰ ਮਨਪ੍ਰੀਤ ਕੌਰ ਪੁੱਤਰੀ ਸੁਰਜਨ …

Read More »