Breaking News

ਲੁਧਿਆਣਾ ਦੀ ਕੇਂਦਰੀ ਜੇਲ ਵਿਚ ਕੈਦੀਆਂ ਵਿਚ ਲੜਾਈ, ਚੱਲੀਆਂ ਗੋਲੀਆਂ

ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਕੈਦੀ ਆਪਸ ਵਿੱਚ ਭਿੜ ਗਏ। ਕੈਦੀਆਂ ਦੇ 2 ਗਰੁੱਪ ਆਪਸ ‘ਚ ਭਿੜਣ ਦੀ ਵੀਡੀਓ ਸਾਹਮਣੇ ਆਈ ਹੈ। ਇਸ ਹੰਗਾਮੇ ਵਿੱਚ ਕਈ ਕੈਦੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਹੰਗਾਮੇ ਦਾ ਲਾਹਾ ਲੈਣ ਲਈ ਕਈ ਕੈਦੀਆਂ ਨੇ ਜੇਲ੍ਹ ਵਿੱਚੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ …

Read More »

ਆਸਟ੍ਰੇਲੀਆ – ਏਅਰ ਇੰਡੀਆ ਦਾ ਪਇਲਟ ਚੋਰੀ ਕਰਦਾ ਫੜਿਆ ਗਿਆ

ਬੀਤੇ ਦਿਨ ਏਅਰ ਇੰਡੀਆ ਦਾ ਸੀਨੀਅਰ ਪਾਇਲਟ ਆਸਟ੍ਰੇਲੀਆ ਦੇ ਸਿਡਨੀ ਦੇ ਹਵਾਈ ਅੱਡੇ ਦੀ ਇੱਕ ਦੁਕਾਨ ਤੋਂ ਬਟੂਆ ਚੋਰੀ ਕਰਦਾ ਫੜਿਆ ਗਿਆ ਸੀ, ਅੱਜ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਰੋਹਿਤ ਭਸੀਨ ਨਾਂਅ ਦੇ ਇਸ ਪਾਇਲਟ, ਜੋ ਖੇਤਰੀ ਡਾਇਰੈਕਟਰ ਵੀ ਹੈ ਨੇ ਕਥਿਤ ਤੌਰ ’ਤੇ ਸਿਡਨੀ ਦੇ ਹਵਾਈ ਅੱਡੇ …

Read More »

ਡੇਰੇ ਵਿਚ ਹੋ ਰਹੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

ਸੂਬੇ ਭਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਬਹਾਲ ਕਰਵਾਉਣ ਅਤੇ ਬੇਅਦਬੀਆਂ ਨੂੰ ਰੋਕਣ ਲਈ ਸਤਿਕਾਰ ਕਮੇਟੀ ਪੰਜਾਬ (ਰਜਿ:) ਵੱਲੋਂ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤ ਅੱਜ ਸਤਿਕਾਰ ਕਮੇਟੀ ਪੰਜਾਬ ਦੇ ਸੂਬਾ ਮੈਂਬਰਾਂ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਦਵਿੰਦਰ ਸਿੰਘ ਖ਼ਾਲਸਾ ਦੀ ਅਗਵਾਈ …

Read More »

ਜਲੰਧਰ – ਪਤਨੀ ਨੇ ਸੁੱਤੇ ਪਏ ਪਤੀ ਦਾ ਵੱਢਿਆ ਗੁਪਤ ਅੰਗ

ਜਲੰਧਰ ‘ਚ ਵੱਡੀ ਵਾਰਦਾਤ, ਪਤਨੀ ਨੇ ਸੁੱਤੇ ਪਏ ਪਤੀ ਦਾ ਵੱਢਿਆ ਗੁਪਤ ਅੰਗ,ਜਲੰਧਰ: ਜਲੰਧਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਿੱਠਾਪੁਰ ਦਾ ਰਹਿਣ ਵਾਲੇ ਇਕ ਨੌਜਵਾਨ ਦਾ ਪਤਨੀ ਵੱਲੋਂ ਗੁਪਤ ਅੰਗ ਵੱਢ ਦਿੱਤਾ। ਪਤੀ ਇਸ ਸਮੇਂ ਹਸਪਤਾਲ ਵਿਚ ਜੇਰੇ ਇਲਾਜ ਹੈ। ਜ਼ਖਮੀ ਨੌਜਵਾਨ ਦੀ ਪਛਾਣ ਦਲੀਪ …

Read More »

ਅਮਰੀਕਾ ਨੇ ਕੀਤਾ ਹਿੰਦੂ ਅੱਤਵਾਦ ਦਾ ਪਰਦਾਫਾਸ਼- ਹਿੰਦੂਸੰਤਾਨ ਨੂੰ ਲੱਗੀਆ ਮਿਰਚਾਂ

ਨਵੀਂ ਦਿੱਲੀ: ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਪ੍ਰਕਾਸ਼ਿਤ ਧਾਰਮਿਕ ਸੁਤੰਤਰਤਾ ਰਿਪੋਰਟ-2018 ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਭਾਰਤ ਵਿੱਚ ਕੱਟੜ ਹਿੰਦੂ ਸੰਗਠਨਾਂ ਵੱਲੋਂ ਘੱਟ ਗਿਣਤੀ ਲੋਕਾਂ ‘ਤੇ ਪਿਛਲੇ ਪੂਰੇ ਸਾਲ ਹਮਲੇ ਕੀਤੇ ਗਏ। ਹਾਲਾਂਕਿ ਭਾਰਤ ਨੇ ਰਿਪੋਰਟ ਨੂੰ ਸਿਰਿਓਂ ਖਾਰਜ ਕਰ ਦਿੱਤਾ ਹੈ। ਹੁਣ ਇਸ ਰਿਪੋਰਟ ‘ਤੇ ਟਿੱਪਣੀਆਂ ਦਾ ਦੌਰ ਜਾਰੀ …

Read More »

ਦੇਖੋ ਕਿਵੇਂ ਬਲੈਕਮੇਲ ਕਰਕੇ ਠੱਗੀ ਮਾਰਦੀਆਂ ਸਨ ਇਹ ਲੜਕੀਆਂ

ਗੜ੍ਹਸ਼ੰਕਰ, 23 ਜੂਨ – ਮੋਟਰਸਾਈਕਲ ਸਵਾਰ ਰਾਹਗੀਰ ਵਿਅਕਤੀ ਤੋਂ ਮੋਟਰਸਾਈਕਲ ਦੀ ਲਿਫ਼ਟ ਲੈ ਕੇ ਘਰ ਲਿਜਾ ਕੇ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਇਤਰਾਜ਼ਯੋਗ ਵੀਡੀਓ ਬਣਾ ਕੇ ਮੋਟੀ ਰਕਮ ਲੈਣ ਲਈ ਬਲੈਕਮੇਲ ਕਰਨ ਦੇ ਦੋਸ਼ ‘ਚ ਗੜ੍ਹਸ਼ੰਕਰ ਪੁਲਿਸ ਵੱਲੋਂ ਦੋ ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਗ੍ਰਿਫ਼ਤਾਰ ਲੜਕੀਆਂ ‘ਚੋਂ …

Read More »

ਬਿੱਟੂ ਕੇਸ – ਕੌਮ ਦੀ ਬਦਕਿਸਮਤੀ ਹੈ ਕਿ ਸਿੱਖਾਂ ਦੀਆਂ ਕੁਰਬਾਨੀਆਂ ਵੀ ਸਰਕਾਰੀ ਖਾਤੇ ਚ ਪਾ ਰਹੇ..

ਇਹ ਵੀ ਕੌਮ ਦੀ ਬਦਕਿਸਮਤੀ ਹੀ ਹੈ ਕਿ ਹੁਣ ਅਸੀਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਵੀ ਸਰਕਾਰ ਦੇ ਖਾਤੇ ਪਾ ਰਹੇ ਹਾਂ। ਬਿੱਟੂ ਉਹ ਪਾਪੀ ਸੀ ਜਿਸ ਨੇ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕਰਕੇ ਗੰਦੇ ਨਾਲ਼ੇ ਵਿਚ ਸੁੱਟਿਆ ਸੀ। ਇਸ ਨੂੰ ਸਰਕਾਰ ਵੱਲੋਂ ਸਜ਼ਾ ਮਿਲਣ ਦੀ ਪੱਕੀ ਉਮੀਦ …

Read More »

ਮਾਮਲਾ ਕੈਪਟਨ ਵਲੋਂ ਮਾਫ ਕੀਤੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਪੁਲਿਸ ਵਾਲਿਆਂ ਦਾ

ਕਰੀਬ 26 ਸਾਲ ਪਹਿਲਾਂ ਪਿੰਡ ਸਹਾਰਨ ਮਾਜਰਾ (ਲੁਧਿਆਣਾ) ਦੇ ਮਹਿੰਦਰ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਨੌਜਵਾਨ ਸਪੁੱਤਰ ਹਰਜੀਤ ਸਿੰਘ ਨੂੰ ਯੂ.ਪੀ. ਪੁਲਿਸ ਨਾਲ ਹੋਏ ਮੁਕਾਬਲੇ ‘ਚ ਮਾਰਿਆ ਗਿਆ ਦੱਸਿਆ ਜਦੋਂ ਕਿ ਅਸਲ ਕਹਾਣੀ ਕੁਝ ਹੋਰ ਸਾਬਤ ਹੋਈ | ਆਪਣੀ ਧੀ ਦੇ ਘਰ ਘਲੋਟੀ ਵਿਖੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ …

Read More »

ਜੰਮੂ ਦੇ ਮਿ੍ਤਕ ਸਿੱਖ ਡਰਾਈਵਰ ਦੇ ਪਰਿਵਾਰ ਲਈ ਮਸੀਹਾ ਬਣੀ ਇਹ ਅਫ਼ਸਰ

ਪੁਲਿਸ ‘ਚ ਬੀਬੀ ਅਸਲਮ ਖ਼ਾਨ ਵਰਗੇ ਅਧਿਕਾਰੀ ਵੀ ਮੌਜੂਦ ਹਨ, ਜੋ ਇੱਕ ਮਿ੍ਤਕ ਸਿੱਖ ਡਰਾਈਵਰ ਦੇ ਪਰਿਵਾਰ ਲਈ ਮਸੀਹਾ ਬਣ ਕੇ ਇਨਸਾਨੀਅਤ ਤੇ ਮਨੁੱਖਤਾ ਨੂੰ ਸਮਰਪਿਤ ਹੋਣ ਦੀ ਵੱਡੀ ਮਿਸਾਲ ਪੇਸ਼ ਕਰ ਰਹੇ ਹਨ | ਦਿੱਲੀ ਪੁਲਿਸ ‘ਚ ਡੀ.ਸੀ.ਪੀ. (ਨਾਰਥ ਵੈਸਟ) ਅਹੁਦੇ ‘ਤੇ ਤਾਇਨਾਤ ਬੀਬੀ ਅਸਲਮ ਖ਼ਾਨ (ਆਈ.ਪੀ.ਐਸ.) ਵਲੋਂ ਕਰੀਬ …

Read More »

ਸੁਖਬੀਰ ਨੇ ਵੀ ਮੰਨਿਆ ਕਿ ਬਲਾਤਕਾਰੀ ਸਾਧ ਦੇ ਪ੍ਰੇਮੀ ਨੂੰ ਸੌਧਣ ਵਾਲੇ ਸ਼ੇਰ?

ਸਰਕਾਰ ਨੇ ਖ਼ੁਦ ਬਿੱਟੂ ਨੂੰ ਸ਼ੇਰ ਦੇ ਮੂੰਹ ‘ਚ ਭੇਜਿਆ: ਸੁਖਬੀਰ ਬਾਦਲ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਸਾਂਸਦ ਸੁਖਬੀਰ ਬਾਦਲ ਨੇ ਨਾਭਾ ਜੇਲ੍ਹ ਵਿੱਚ ਕਤਲ ਕੀਤੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਬਾਰੇ ਕਿਹਾ ਕਿ ਸਰਕਾਰ ਨੇ ਉਸ ਨੂੰ ਫਰੀਦਕੋਟ ਤੋਂ ਨਾਭਾ ਜੇਲ੍ਹ ‘ਚ ਸ਼ਿਫਟ ਕੀਤਾ ਸੀ। ਸਰਕਾਰ ਨੇ ਖ਼ੁਦ ਬਿੱਟੂ …

Read More »