Breaking News

ਕੁਆਰੀ ਕੁੜੀ ਨੇ ਬੱਚੇ ਨੂੰ ਬਾਥਰੂਮ ਵਿਚ ਸੁੱਟਿਆ

ਡੇਰਾਬੱਸੀ: ਡੇਰਾਬੱਸੀ ਦੇ ਸਿਵਿਲ ਹਸਪਤਾਲ ਦੇ ਬਾਥਰੂਮ ‘ਚ ਨਵਜਨਮੇ ਬੱਚੇ ਨੂੰ ਸੁੱਟਣ ਵਾਲੀ ਲੜਕੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਕਤ ਲੜਕੀ ਢਿੱਡ ਦਰਦ ਦਾ ਬਹਾਨਾ ਬਣਾ ਕੇ ਹਸਪਤਾਲ ‘ਚ ਆਈ ਸੀ ਤੇ ਡਾਕਟਰਾਂ ਨੇ ਵੀ ਢਿੱਡ ਦਰਦ ਦਾ ਟੀਕਾ ਲਾ ਦਿੱਤਾ,ਬਾਅਦ ‘ਚ ਉਸ ਨੇ ਹਸਪਤਾਲ ਦੇ ਬਾਥਰੂਮ ‘ਚ …

Read More »

ਜਰਮਨ ਦੀ ਕੁੜੀ ਨੇ ਯੂੂ.ਪੀ ਆ ਕੇ ਕਰਵਾਇਆ ਵਿਆਹ

ਕਹਿੰਦੇ ਨੇ ਕਿ ਜੋੜੀਆਂ ਰੱਬ ਬਣਾਉਂਦਾ ਹੈ, ਰੱਬ ਦੀ ਬਣਾਈ ਅਜਿਹੀ ਹੀ ਇੱਕ ਜੋੜੀ ਦੀ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਹੋ ਰਹੀ ਹੈ। ਇਸ ਜੋੜੀ ’ਚ ਲਾੜਾ ਯੂਪੀ ਦਾ ਹੈ ਅਤੇ ਲਾੜੀ ਜਰਮਨੀ ਦੀ। ਪਿਆਰ ਨਾ ਜਾਤ ਦੇਖਦਾ ਹੈ ਤੇ ਨਾ ਧਰਮ ਤੇ ਸਰਹੱਦੀ ਬੰਦਸ਼ਾਂ ਨੂੰ ਦੇਖਦਾ ਹੈ। ਅਜਿਹਾ ਹੀ …

Read More »

ਹੁਣ ਸੁਲਤਾਨਪੁਰ ਲੋਧੀ ਵਿਚ 3 ਸਾਲਾ ਬੱਚੀ ਨਾਲ ਬਲਾਤਕਾਰ

ਸੁਲਤਾਪੁਰ ਲੋਧੀ ’ਚ ਇਕ ਪ੍ਰਵਾਸੀ ਮਜ਼ਦੂਰ ਦੀ 3 ਸਾਲ ਦੀ ਇਕ ਧੀ ਨਾਲ 55 ਸਾਲ ਦੇ ਇਕ ਗੁਆਂਢੀ ਨੇ ਮੰਗਲਵਾਰ ਸਵੇਰੇ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।ਦੋਸ਼ੀ ਦੀ ਪਛਾਣ ਗਣੇਸ਼ (55) ਵਜੋਂ ਹੋਈ ਜਿਹੜਾ ਕਿ ਮੂਲ ਤੌਰ ਤੇ ਤਾਮਿਲਨਾਡੂ ਦਾ ਵਸਨੀਕ ਹੈ ਤੇ …

Read More »

ਮੋਦੀ ਰਾਜ ਦੀ ਅਸਲੀਅਤ – ਭਾਜਪਾ ਨੇਤਾ ਵਲੋਂ ਗਊ ਹੱਤਿਆ ਤੇ ਸ਼ਰੇਆਮ ਧਮਕੀਆਂ

ਭਾਰਤੀ ਜਨਤਾ ਪਾਰਟੀ ਦੀ ਸਿਆਸਤ ‘ਚ ਹਿੰਦੂਤਵ ਪ੍ਰਭਾਵਸ਼ਾਲੀ ਰਿਹਾ ਹੈ ਪਰ ਹੁਣ ਸਾਨੂੰ ਇਹ ਮੰਨਣਾ ਪਵੇਗਾ ਕਿ ਅਸੀਂ ਇਸ ਦੇਸ ਨੂੰ ਸਮਝਣ ‘ਚ ਸਮਰੱਥ ਨਹੀਂ ਹਾਂ। ਅਸੀਂ ਕਹਿੰਦੇ ਹਾਂ ਕਿ ਹਿੰਦੂਤਵ ਦਾ ਅਸਰ ਹੈ, ਕਾਂਗਰਸ ਗਠਜੋੜ ਕਰਨ ‘ਚ ਸਫ਼ਲ ਨਹੀਂ ਰਹੀ।ਉਹ ਥੋੜ੍ਹੇ ਫਿੱਕੇ ਤੇ ਕੱਚੇ ਜਿਹੇ ਜਵਾਬ ਲੱਗਦੇ ਹਨ। ਇਹ …

Read More »

ਪੰਜਾਬ ਸਰਕਾਰ ਤੋਂ ਦੁਖੀ ਅਧਿਆਪਕਾ ਨੇ ਕੀਤੀ ਆਤਮ ਹੱਤਿਆ

ਪੰਜਾਬ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦਾ ਵੇਤਨ ਘੱਟ ਕਰਨ ਦੇ ਕਾਰਨ ਇੱਕ ਮਹਿਲਾ ਅਧਿਆਪਕ ਮਨਪ੍ਰੀਤ ਕੌਰ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਪਰਿਵਾਰ ਮੁਤਾਬਿਕ ਘੱਟ ਤਨਖ਼ਾਹ ਹੋਣ ਕਾਰਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੀ ਸੀ। ਅਧਿਆਪਕ ਦਲ ਪੰਜਾਬ ਨੇ ਅਧਿਆਪਕ ਦੀ ਮੌਤ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ …

Read More »

ਧੀ ਨੂੰ ਕੈਨੇਡਾ ਚੜਾ ਕੇ ਵਾਪਿਸ ਪਰਤ ਰਹੇ ਪਰਿਵਾਰ ਦੀ ਹਾਦਸੇ ਚ ਮੌਤ

ਰਾਣੀਆਂ ਖੇਤਰ ਦੇ ਪਿੰਡ ਦਮਦਮਾ ਦੇ ਰਹਿਣ ਵਾਲੇ ਬਾਜੇਵਾਲਾ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹਾਂਸੀ ਨੇੜੇ ਹੋਏ ਸੜਕ ਹਾਦਸੇ ‘ਚ ਦਰਦਨਾਕ ਮੌਤ ਹੋ ਗਈ ਜਦਕਿ ਤਿੰਨ ਹੋਰ ਮੈਂਬਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।ਮ੍ਰਿਤਕਾਂ ‘ਚ ਗੁਰਮੁਖ ਸਿੰਘ ਪੁੱਤਰ ਗੁਰਚਰਨ ਸਿੰਘ (33), ਜਸਕਰਨ ਪੁੱਤਰ ਗੁਰਚਰਨ (40) ਤੇ 8 ਸਾਲਾ ਕੁੜੀ ਗਗਨ …

Read More »

ਬਾਦਲ ਪਰਿਵਾਰ ਵੀ ਲੈ ਰਿਹੈ ਟਿਊਬਵੈੱਲ ਕੁਨੈਕਸ਼ਨ ’ਤੇ ਸਬਸਿਡੀ

ਕੋਟਕਪੂਰਾ, 28 ਮਈ- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਮੰਡਲ ਬਾਦਲ ਵੱਲੋਂ ਜਾਰੀ ਆਰਟੀਆਈ ਤਹਿਤ ਇਕ ਸੂਚਨਾ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਸੂਬੇ ਦਾ ਸਭ ਤੋਂ ਅਮੀਰ ਬਾਦਲ ਪਰਿਵਾਰ ਵੀ ਟਿਊਬਵੈੱਲ ਮੋਟਰਾਂ ’ਤੇ ਪੰਜਾਬ ਸਰਕਾਰ ਤੋਂ ਸਬਸਿਡੀ ਲੈ ਰਿਹਾ ਹੈ ਤੇ ਸਰਕਾਰ ਵੱਲੋਂ ਇਸ ਪਰਿਵਾਰ ਨੂੰ 111276 ਰੁਪਏ ਦੀ ਸਬਸਿਡੀ …

Read More »

ਸਿੱਖੀ ਤੇ ਮੰਨੂਵਾਦੀਆਂ ਦਾ ਫਿਰ ਹਮਲਾ – ਗੁਰੂ ਨਾਨਕ ਪਾਤਸ਼ਾਹ ਦੀ ਮੂਰਤੀ ਸਥਾਪਿਤ

ਗੁਜਰਾਤ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ। ਇਹ ਗੁਰੂ ਨਾਨਕ ਦੇ ਹਰ ਵਰਗ ਦੇ ਗੁਰੂ ਹੋਣ ਦਾ ਦਾਅਵਾ ਕਰਕੇ ਮਨੂੰਵਾਦੀ ਸੋਚ ਨਾਲ ਸਿੱਖੀ ਨੂੰ ਢਾਹ ਲਗਾਇਆ ਜਾ ਰਿਹਾ ਹੈ। ਇਸ ਦਾ ਵਿਰੋਧ ਕਰੋ। ਗੁਜਰਾਤ ਵਿਚ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਸਥਾਪਿਤ ਕਰਨ ਦਾ ਸਿੱਖ ਜਥੇਬੰਦੀਆਂ …

Read More »

ਗੁਰਨਾਮ ਭੁੱਲਰ ਦੇ ਸ਼ੋਅ ਵਿਚ ਹੋਈ ਲੜਾਈ

ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਗੁਰਨਾਮ ਭੁੱਲਰ ਦੇ ਸ਼ੋਅ ਤੋਂ ਬਾਅਦ ਬਾਊਂਸਰ ਤੇ ਲੋਕਾਂ ਵਿਚਾਲੇ ਆਪਸੀ ਝੜਪ ਵੀ ਦੇਖੀ ਗਈ ਹੈ। ਇਸ ਵੀਡੀਓ ਦਾ ਸੱਚ ਜਾਣਨ ਲਈ ਅਸੀਂ ਇਸ ਵੀਡੀਓ ਬਾਰੇ ਗੁਰਨਾਮ ਭੁੱਲਰ ਨਾਲ ਗੱਲਬਾਤ ਕੀਤੀ ਗੁਰਨਾਮ ਭੁੱਲਰ ਨੇ ਇਸ …

Read More »

ਦੇਖੋ ਪੰਜਾਬ ਪੁਲਿਸ ਕਿਵੇਂ ਬਣਾਉਂਦੀ ਹੈ ਝੂਠੇ ਮੁਕਾਬਲੇ

ਚੰਡੀਗੜ੍ਹ: 25 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਦੀ ਤਫਤੀਸ਼ ਕਰ ਰਹੇ ਡੀਜੀਪੀ ਸਿਧਾਰਥ ਚਟੋਪਾਧਿਆ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੀ ਤਫਤੀਸ਼ ਕਰਨ ਲਈ ਸਰਕਾਰ ਵੱਲੋਂ ਬਣਦੀਆਂ ਸੁਵਿਧਾਵਾਂ ਨਹੀਂ ਦਿੱਤੀਆਂ ਜਾ ਰਹੀਆਂ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਗੁਰਦਾਸਪੁਰ ਦੇ ਨਿਵਾਸੀ ਗੁਰਨਾਮ ਸਿੰਘ …

Read More »