Breaking News

ਬਗਲ ‘ਚ ਛੁਰੀ- ਜਾਣੋ ਸਿੱਖ ਵਿਰੋਧੀ ਫਿਲਮ ਮੀਰੀ ਪੀਰੀ ਚ ਪੈਸਾ ਕਿਸ ਨੇ ਲਾਇਆ

5 ਜੂਨ 1984 ਨੂੰ ਦੁਸ਼ਮਣ ਸਾਹਮਣੇ ਦਿਸ ਰਿਹਾ ਸੀ, ਇਸ ਲਈ ਹਮਲਾਵਰ ਨਾਲ ਲੜਨਾ ਸੌਖਾ ਸੀ ਪਰ 5 ਜੂਨ 2019 ਨੂੰ ਲੜਨਾ ਬੜਾ ਔਖਾ ਕਿਉਂਕਿ ਉਹ ਸਾਡੇ ਵਿੱਚ ਬੈਠਾ, ਸਾਡਾ ਆਪਣਾ ਆ। ਨਾਲ ਬਹਿ ਕੇ ਛੁਰੀ ਫੇਰ ਰਿਹਾ ਇਹ ਦੁਸ਼ਮਣ ਪਤਾ ਹੀ ਨਹੀਂ ਲੱਗਣ ਦੇ ਰਿਹਾ ਕਿ ਉਹ ਕਿੱਥੇ ਤੇ …

Read More »

ਗਾਂ ਦੇ ਗੋਹੇ ਦਾ ਕਾਰ ਨੂੰ ਕੀਤਾ ਲੇਪ- ਖਬਰ ਪੜ੍ਹ ਕੇ ਤੁਸੀਂ ਹੱਸੀ ਜਾਣਾ

ਪੂਨੇ ਦੇ ਇਕ ਡਾਕਟਰ ਨੇ ਆਪਣੀ ਮਹਿੰਦਰਾ ਐਕਸਯੂਵੀ 500 ਉਤੇ ਗਾਂ ਦਾ ਗੋਬਰ ਲਿੱਪ ਦਿੱਤਾ। ਇਸ ਡਾਕਟਰ ਦਾ ਨਾਮ ਨਵਨਾਥ ਦੁਧਾਲ ਹੈ। ਕਾਰ ਉਤੇ ਗੋਬਰ ਮਲਣ ਦੀ ਜੋ ਵਜ੍ਹਾ ਇਸ ਡਾਕਟਰ ਨੇ ਦੱਸੀ, ਉਹ ਹੈਰਾਨ ਕਰਨ ਵਾਲੀ ਹੈ। ਡਾਕਟਰ ਦਾ ਦਾਅਵਾ ਹੈ ਕਿ ਗੋਬਰ ਮਲਣ ਨਾਲ ਉਸ ਦੀ ਮਹਿੰਗੀ ਕਾਰ …

Read More »

ਫਰਜ਼ੀ ਪਾਸਪੋਰਟ ਅਤੇ ਵੀਜ਼ਾ- 15 ਸਾਲ ਬਾਅਦ ਸਪੇਨ ਨੇ ਕੀਤਾ ਡਿਪੋਰਟ

ਨਵੀਂ ਦਿੱਲੀ: ਕਰੀਬ 15 ਸਾਲ ਪਹਿਲਾਂ ਫਰਜ਼ੀ ਪਾਸਪੋਰਟ ਤੇ ਵੀਜ਼ਾ ਦੀ ਮਦਦ ਨਾਲ ਵਿਦੇਸ਼ ਗਏ ਵਿਅਕਤੀ ਦਾ ਭੇਦ ਹੁਣ ਸਪੇਨ ‘ਚ ਖੁੱਲ੍ਹ ਗਿਆ। ਫਰਜ਼ੀਵਾੜੇ ਦਾ ਪਤਾ ਲੱਗਦੇ ਹੀ ਹਰਿਆਣਾ ਦੇ ਕੁਰੂਕਸ਼ੇਤਰ ਦੇ ਇਸ ਨੌਜਵਾਨ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ …

Read More »

ਸੁਮੇਧ ਸੈਣੀ ਖ਼ਿਲਾਫ਼ ਚਲਾਨ ਪੇਸ਼ ਕਰਨ ਦੀ ਤਿਆਰੀ

ਫਰੀਦਕੋਟ-ਕੋਟਕਪੂਰਾ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਅਦਾਲਤ ਵਿੱਚ ਇੱਕ ਅਕਾਲੀ ਆਗੂ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕਰਨ ਤੋਂ ਬਾਅਦ ਇਸ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਲੁਧਿਆਣਾ ਦੇ ਸਹਾਇਕ ਪੁਲੀਸ ਕਮਿਸ਼ਨਰ ਪਰਮਪਾਲ ਸਿੰਘ ਪੰਨੂ ਅਤੇ ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਨੇ ਅਗਾਊਂ ਜ਼ਮਾਨਤ ਦੀ ਮੰਗ ਕੀਤੀ …

Read More »

ਚਿੱਟੇ ਦੇ ਨਸ਼ੇ ‘ਚ ਟੁੰਨ ਇਸ ਕੁੜੀ ਨੇ ਕੀਤੇ ਸਨਸਨੀਖੇਜ਼ ਖੁਲਾਸੇ

ਪੰ ਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ।ਨੌਜਵਾਨ ਵਰਗ ਦਾ ਨਸ਼ਿਆਂ ਵਿੱਚ ਜਕੜੇ ਹੋਣਾ ਬਹੁਤ ਚਿੰਤਾ ਦੀ ਗੱਲ ਹੈ। ਪੰਜਾਬ ਦੇਸ਼ ਦਾ ਅਹਿਮ ਸੂਬਾ ਹੈ। ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਸੂਬੇ ਅੰਦਰ ਕੁੱਲ ਨੌਜਵਾਨ ਵਰਗ ਦਾ 67 ਫੀਸਦੀ ਅੱਜ ਨਸ਼ਿਆਂ ਦਾ ਆਦੀ …

Read More »

ਪੰਜਾਬੀਓ ਬਾਹਰ ਨਾ ਭੇਜੋ ਆਪਣੇ ਬੱਚਿਆਂ ਨੂੰ – ਵਿਨੇ ਹਰੀ

ਪੰਜਾਬ ਦੇ ਨੌਜਵਾਨਾਂ ‘ਚ ਵਿਦੇਸ਼ ਜਾ ਕੇ ਪੜ੍ਹਾਈ ਕਰਨ ਅਤੇ ਕੈਨੇਡਾ, ਅਮਰੀਕਾ, ਆਸਟਰੇਲੀਆ ਵਰਗੇ ਦੇਸ਼ਾਂ ਵਿੱਚ ਸੈਟਲ ਹੋਣ ਦਾ ਰੁਝਾਨ ਵਧ ਰਿਹਾ ਹੈ, ਜਿਸ ਕਾਰਨ ਪੰਜਾਬ ਤੇਜ਼ੀ ਨਾਲ ਖਾਲੀ ਹੋ ਰਿਹਾ ਹੈ। ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਇੰਝ ਹੀ ਵਿਦੇਸ਼ਾਂ ਵੱਲ ਜਾਂਦੇ ਰਹੇ ਤਾਂ ਇੱਕ ਦਿਨ ਅਜਿਹਾ ਆਵੇਗਾ, ਜਦੋਂ ਪੰਜਾਬ ਦੀ ਆਬਾਦੀ …

Read More »

‘Big ਟੋਆ in the ਸੜਕ’ ਵਾਲੀ ਵੀਡੀਓ ਤੇ ਹਰਸਿਮਰਤ ਦੀ ਸਫਾਈ

ਅਕਾਲੀ ਦਲ ਦੀ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਦੀ ਇੱਕ ਵੀਡੀਓ ਕੱਲ੍ਹ ਤੋਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਵਿੱਚ ਹਰਸਿਮਰਤ ਬਾਦਲ ਅੰਗਰੇਜ਼ੀ ਬੋਲਦੇ-ਬੋਲਦੇ ਕੁਝ ਸ਼ਬਦ ਪੰਜਾਬੀ ਦੇ ਕਹਿ ਜਾਂਦੇ ਹਨ। ਇਸ ਕਾਰਨ ਉਹ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਵੀ ਹੋ ਰਹੇ ਹਨ। ਇਸ …

Read More »

ਕਰਨਾਲ ਦੇ ਬਸ ਅੱਡੇ ਤੇ ਸਿੱਖ ਡਰਾਈਵਰ ਦੀ ਦਾਹੜੀ ਤੇ ਹੱਥ ਪਾਕੇ ਕੀਤੀ ਕੁੱਟਮਾਰ

ਮੋਦੀ ਸਰਕਾਰ ਬਣਦਿਆ ਹੀ ਸਿੱਖਾਂ ਤੇ ਹਮਲੇ ਸ਼ੁਰੂ ਹੋ ਗਏ। ਹੁਣ ਕਰਨਾਲ ਦੇ ਬਸ ਅੱਡੇ ਤੇ ਸਿੱਖ ਡਰਾਈਵਰ ਦੀ ਦਾਹੜੀ ਤੇ ਹੱਥ ਪਾਕੇ ਕੀਤੀ ਕੁੱਟਮਾਰ ਕਰਨ ਦੀ ਵੀਡੀਉ ਵਾਇਰਲ ਹੋ ਗਈ ਹੈ। ਦੇਖੋ ਕੀ ਹੈ ਮਾਮਲਾ ਕੋਈ ਪਿੱਛੇ ਨਹੀਂ ਸੀ ਰਿਹਾ! ਭਾਜਪਾ ਆਗੂ ਅਡਵਾਨੀ ਨੇ ਆਪਣੀ ਕਿਤਾਬ ‘ਮਾਈ ਕੰਟਰੀ ਮਾਈ …

Read More »

ਦੁਨੀਆ ਦੇ ਸਭ ਤੋਂ ਵੱਡੇ ਸ਼ੋਅ ‘ਚ ਛਾਏ ਸਿੰਘ

ਦੁਨੀਆ ਦੇ ਸਭ ਤੋਂ ਵੱਡੇ ਸ਼ੋਅ ‘ਚ ਸਿੰਘਾਂ ਨੇ ਦਿਖਾਏ ਅਜਿਹੇ ਜੌਹਰ, ਸਭ ਦੀਆਂ ਅੱਖਾਂ ਹੋ ਗਈਆਂ ਬੰਦ ਵਿਸ਼ਵ ਪ੍ਰਸਿੱਧ ਬੀਰ ਖਾਲਸਾ ਗਰੁੱਪ ਨੇ ਸੰਸਾਰ ਦੀ ਸਭ ਤੋਂ ਵੱਡੇ ਪ੍ਰਤਿਭਾ ਸ਼ੋਅ America’s Got Talent ‘ਤੇ ਆਪਣਾ ਪਹਿਲਾ ਪ੍ਰਦਰਸ਼ਨ ਕੀਤਾ ਹੈ। ਬੀਰ ਖਾਲਸਾ ਸਮੂਹ ਦੀ ਕਾਰਗੁਜ਼ਾਰੀ ਵਿਚ ਦੁਨੀਆ ਦੇ ਸਭ ਤੋਂ …

Read More »

ਭਾਰਤੀ ਹਵਾਈ ਫੌਜ ਦਾ ਜਹਾਜ਼ ਹੋਇਆ ਲਾਪਤਾ, 13 ਲੋਕ ਸਨ ਸਵਾਰ

ਭਾਰਤੀ ਹਵਾਈ ਫ਼ੌਜ ਦਾ ਏ.ਐਨ-32 ਜਹਾਜ਼ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ। ਇਸ ਜਹਾਜ਼ ਨੇ ਦੁਪਹਿਰ 12:25 ‘ਤੇ ਅਸਮ ਦੇ ਜੋਰਹਾਟ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਉਡਾਣ ਭਰਨ ਤੋਂ ਬਾਅਦ ਇਹ ਜਹਾਜ਼ ਆਖ਼ਰੀ ਵਾਰ ਦੁਪਹਿਰ 1 ਵਜੇ ਤੱਕ ਸੰਪਰਕ ‘ਚ ਸੀ ਉਸ ਤੋਂ ਬਾਅਦ ਲਾਪਤਾ ਹੋ ਗਿਆ। ਇਸ …

Read More »