Breaking News

ਸਲਮਾਨ ਖਾਨ ਦਾ ਬਾਡੀਗਾਰਡ ਸ਼ੇਰਾ ਸ਼ਿਵ ਸੈਨਾ ਵਿਚ ਸ਼ਾਮਿਲ

ਮੁੰਬਈ: ਬਾਲੀਵੁੱਡ ਐਕਟਰ ਸਲਮਾਨ ਖ਼ਾਨ ਦੇ ਬੌਡੀਗਾਰਡ ਸ਼ੇਰਾ, ਸ਼ਿਵਸੈਨਾ ਮੁਖੀ ਉਧਵ ਠਾਕਰੇ ਦੀ ਮੌਜੂਦਗੀ ‘ਚ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਪਾਰਟੀ ‘ਚ ਸ਼ਾਮਲ ਹੋਏ। ਨੌਜਵਾਨ ਸੇਨਾ ਦੇ ਪ੍ਰਧਾਨ ਅਦਿਤੀਆ ਠਾਕਰੇ ਨੇ ਸ਼ੇਰਾ ਨੂੰ ਤਲਵਾਰ ਦੇ ਕੇ ਅਤੇ ਉਸ ਦੇ ਹੱਥ ‘ਚ ਭਗਵਾ ਧਾਗਾ ਬੰਨ੍ਹ ਕੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ। …

Read More »

ਜਲੰਧਰ ਦੇ ਕਰਤਾਰਪੁਰ ‘ਚ ‘ਹਥਿਆਰਾਂ ਦੇ ਬੋਰੇ’ ਸੁੱਟੇ ਜਾਣ ਦੀ ਸੂਚਨਾ ਮਗਰੋਂ ਸਰਚ ਆਪਰੇਸ਼ਨ

ਪੁਲਿਸ ਪਾਰਟੀਆਂ ਨੇ ਰਾਤ ਦੇ ਹਨੇਰੇ ਵਿੱਚ ਇਲਾਕੇ ਵਿੱਚ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ। ਮੌਕੇ ‘ਤੇ ਕਈ ਸੀਨੀਅਰ ਪੁਲਿਸ ਅਧਿਕਾਰੀ ਪਹੁੰਚੇ ਹੋਏ ਹਨ। ਕਰਤਾਰਪੁਰ ਦੇ ਐੱਸਐੱਚਓ ਰਾਜੀਵ ਕੁਮਾਰ ਮੁਤਾਬਕ, ”ਅੰਮ੍ਰਿਤਸਰ ਤੋਂ ਆ ਰਹੀ ਰੇਲਗੱਡੀ ਵਿੱਚੋਂ ਦੋ ਨੌਜਵਾਨਾਂ ਨੇ ਦੋ-ਤਿੰਨ ਬੈਗ ਗੱਡੀ ਵਿੱਚੋਂ ਬਾਹਰ ਸੁੱਟੇ ਸਨ।ਇੰਨਾ ਬੈਗਾਂ ਵਿੱਚ ਹਥਿਆਰ ਹੋਣ ਦਾ …

Read More »

ਜੇ ਪੰਜਾਬ ਹੁੰਦਾ ਤਾਂ ਲੋਕ ਪਤਾ ਨੀ ਇੰਝ ਵਿਚਰਦੇ ਰਿਸ਼ਤੇ ਨੂੰ ਕੀ ਕੀ ਨਾਮ ਦਿੰਦੇ…

ਕੇਵਿਨ..ਉਮਰ ਹੋਵੇਗੀ ਕੋਈ ਨੱਬੇ ਕੂ ਸਾਲ ਅਤੇ ਹੱਸਮੁੱਖ ਜਿਹੀ ਨਾਲਦੀ ਸ਼ਾਇਦ ਮਰੀਆ ਸੀ ਤੇ ਉਹ ਵੀ ਤਕਰੀਬਨ ਪੰਜਾਸੀਆਂ ਨੂੰ ਢੁਕਦੀ ਹੋਈ ਸੀ..! ਵਿੰਨੇਪਗ ਤੋਂ ਤਕਰੀਬਨ 50 ਕਿਲੋਮੀਟਰ ਦੂਰ ਪੰਛੀਆਂ ਦੀ ਹਜਾਰਾਂ ਏਕੜ ਵਿਚ ਫੈਲੀ ਹੋਏ ਕੁਦਰਤੀ “ਰੱਖ” ਵਿਚ ਹੋਈ ਇਸ ਸਬੱਬੀ ਮੁਲਾਕਾਤ ਵਿਚ ਕਨੇਡੀਅਨ ਕਲਚਰ ਦੇ ਕਈ ਪੱਖਾਂ ਤੋਂ ਨੇੜੇ …

Read More »

ਇਸ ਆਸ਼ਰਮ ‘ਚ ਇਨਕਮ ਟੈਕਸ ਦਾ ਛਾਪਾ, ਕਰੋੜਾਂ ਦੀ ਨਕਦੀ ਵੇਖ ਉੱਡੇ ਹੋਸ਼

ਬੰਗਲੁਰੂ: ਕਰਨਾਟਕ ਦੀ ਰਾਜਧਾਨੀ ਬੰਗਲੁਰੂ ‘ਚ ਇੱਕ ਬਾਬਾ ਦੇ ਆਸ਼ਰਮ ‘ਚ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ। ਇਸ ਦੌਰਾਨ ਵਿਭਾਗ ਨੂੰ ਕਾਫੀ ਜ਼ਿਆਦਾ ਸੰਪਤੀ ਬਰਾਮਦ ਹੋਈ। ਕਰੋੜਾਂ ਰੁਪਏ ਦੀ ਨਕਦੀ ਮਿਲਣ ਨਾਲ ਇਨਕਮ ਟੈਕਸ ਮਹਿਕਮੇ ਦੇ ਅਧਿਕਾਰੀ ਵੀ ਹੈਰਾਨ ਹੋ ਗਏ। ਇਸ ਆਸ਼ਰਮ ਦੇ ਬਾਬੇ ਦਾ ਨਾਂ ਕਲਕਿ ਭਗਵਾਨ ਹੈ। …

Read More »

ਬਲਾਤਕਾਰੀ ਰਾਮ ਰਹੀਮ ਨੂੰ ਜਾਨ ਦਾ ਖਤਰਾ ਦੱਸ ਕੇ ਜੇਲ ਵਿਚੋਂ ਬਾਹਰ ਕੱਢਣ ਦੀ ਸਕੀਮ

ਚੰਡੀਗੜ੍ਹ: ਡੇਰਾ ਸਿਰਸਾ ਦੇ ਮੁਖੀ ਬਲਾਤਕਾਰੀ ਰਾਮ ਰਹੀਮ ਨੂੰ ਜੇਲ੍ਹ ‘ਚ ਦੂਜੇ ਕੈਦੀ ਪ੍ਰੇਸ਼ਾਨ ਕਰ ਰਹੇ ਹਨ। ਜੇਲ੍ਹ ‘ਚ ਉਸ ‘ਤੇ ਹਮਲੇ ਦੀ ਸਾਜਿਸ਼ ਵੀ ਘੜੀ ਜਾ ਰਹੀ ਹੈ। ਅਜਿਹੀਆਂ ਦਲੀਲਾਂ ਨਾਲ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਰ ਨੇ ਇਸ ‘ਤੇ ਜਲਦੀ ਹੀ …

Read More »

ਲੰਗਰ ਦਾ ਪ੍ਰਸ਼ਾਦਾ ਘਰ ਲਿਜਾਣ ਲਈ ਗੁਰਦੁਆਰੇ ਦੇ ਦਰ 24 ਘੰਟੇ ਖੁੱਲ੍ਹੇ ਹਨ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ/ਡੈਲਟਾ ਵਲੋਂ ਵਿਦਿਆਰਥੀਆਂ ਨੂੰ ਸੁਨੇਹਾ ਸਰੀ (ਚੜ੍ਹਦੀ ਕਲਾ ਬਿਊਰੋ)- ਆਪਣੇ ਚੰਗੇ ਭਵਿੱਖ ਲਈ ਪੰਜਾਬ ਤੋਂ ਆ ਰਹੇ ਵਿਦਿਆਰਥੀਆਂ ਨੂੰ ਘਰ-ਪਰਿਵਾਰ ਅਤੇ ਆਪਣੇ ਸਕੇ ਸਬੰਧੀਆਂ ਤੋਂ ਦੂਰ ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਵਿੱਚ ਪੜ੍ਹਾਈ ਕਰਦਿਆਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤੇ ਵਿਦਿਆਰਥੀਆਂ ਨੂੰ ਦਾਲ- …

Read More »

ਨਕਲ ਰੋਕਣ ਲਈ ਕੱਢਿਆ ਅਨੌਖਾ ਢੰਗ, ਦੇਖ ਕੇ ਹਾਸਾ ਨਹੀਂ ਰੁਕਣਾ

ਨਕਲ (Cheating) ਰੋਕਣ ਲਈ ਸਕੂਲ (School) ਕੀ-ਕੀ ਨਹੀਂ ਕਰਦੇ। ਪ੍ਰੀਖਿਆ (Exam) ਵਿਚ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ ਇਸ ਲਈ ਵਿਦਿਆਰਥੀਆਂ ਨੂੰ ਘੜੀ, ਜੁਤੇ ਪਹਿਨਣ ਇਥੋਂ ਤੱਕ ਕਿ ਲੜਕੀਆਂ ਨੂੰ ਝੁਮਕੇ, ਚੂੜੀਆਂ ਅਤੇ ਮਹਿੰਦੀ ਲਗਾਉਣ ਤੋਂ ਵੀ ਰੋਕ ਦਿੱਤਾ ਜਾਂਦਾ ਹੈ। ਕਰਨਾਟਕਾ ਦੇ ਇਕ ਕਾਲਜ ਵਿਚ ਵਿਦਿਆਰਥੀਆਂ ਨਾਲ ਕੁਝ …

Read More »

ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਨੂੰ ਦਿੱਤਾ ਇਕ ਹੋਰ ਝਟਕਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਸੀਨੀਅਰ ਅਕਾਲੀ ਆਗੂ ਵੱਲੋਂ ਰਾਜ ਸਭਾ ‘ਚ ਅਕਾਲੀ ਦਲ ਦੇ ਗਰੁੱਪ ਲੀਡਰ ਵਜੋਂ ਅਸਤੀਫਾ ਦੇ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੇ ਆਪਣਾ ਅਸਤੀਫਾ ਰਾਜ …

Read More »

ਅੰਗੂਠਾ ਜ਼ਿੰਦਗੀ ਦੀ ਵਹੀ ’ਤੇ ਲਵਾ ਲਓ, ਪਲ-ਪਲ ਮਰਦੇ ਅਸੀਂ..!

ਟੱਲੇਵਾਲ,(ਲਖਵੀਰ ਸਿੰਘ ਚੀਮਾ)-ਆਪਣੀਆਂ ਅੱਖਾਂ ਸਾਹਮਣੇ ਪਰਿਵਾਰ ਦੇ ਪੰਜ ਬੰਦਿਆਂ ਨੂੰ ਗਵਾਉਣ ਵਾਲੀ ਬਜ਼ੁਰਗ ਮਾਤਾ ਨੂੰ ਹੁਣ ਆਪਣੀ ਨੂੰਹ ਤੇ ਪੋਤੀ ਦਾ ਫਿਕਰ ਸਤਾ ਰਿਹੈ। ਉਸ ਨੂੰ ਭੈਅ ਹੈ ਕਿ ਘਰ ਦੇ ਪੰਜ ਬੰਦੇ ਤਾਂ ਕਰਜ਼ੇ ਨੇ ਖਾ ਲਏ, ਕਿਤੇ ਹੁਣ ਔਰਤਾਂ ਵੀ ਇਸੇ ਰਾਹ ਨਾ ਪੈਣ ਜਾਣ। ਇਹ ਸੋਚ ਕੇ …

Read More »

ਕਿਵੇਂ ਬਣਿਆ ਇਸਰਾਇਲ

ਬਾਬਲ ਨਾਂ ਦਾ ਇਕ ਸ਼ਹਿਰ ਇਰਾਕ ਦੇਸ਼ ਵਿੱਚ ਆਬਾਦ ਹੈ । ਇਤਿਹਾਸ ਦੇ ਇਕ ਹਿੱਸੇ ਵਿੱਚ ਦਰਜ਼ ਹੈ ਬਾਬਲ , ਬਾਬਲੀ ਸਲਤਨਤ ਦੀ ਰਾਜਧਾਨੀ ਸੀ । ਬਾਬਲੀ ਸਲਤਨਤ ਹਜ਼ਰਤ ਮੁਹੰਮਦ ਸਾਹਿਬ ਦੀ ਪੈਦਾਇਸ਼ ਤੱਕ ਕਾਇਮ ਰਹੀ । 586 ਈਸਵੀ ਪੂਰਵ ਤਾਈਂ ਬਕਤਨਸਰ ਇਸ ਦਾ ਬਾਦਸ਼ਾਹ ਸੀ । ਬਕਤਨਸਰ ਨੇ ਇਸਰਾਇਲ …

Read More »